ਏਜੇਕੇ ਚੋਣਾਂ ਵਿੱਚ ਧਾਂਧਲੀ ਦੇ ਦੋਸ਼, ਸਬਾ ਦੀਵਾਨ ਹਾਈ ਕੋਰਟ ਜਾਣਗੇ
ਪੀਟੀਆਈ ਆਗੂ ਦੀ ਪਤਨੀ ਨੇ ਆਜ਼ਾਦ ਕਸ਼ਮੀਰ ਚੋਣ ਨਤੀਜੇ ਰੱਦ ਕੀਤੇ, ਧਾਂਧਲੀ ਦੇ ਦੋਸ਼ ਲਗਾ ਕੇ ਹਾਈ ਕੋਰਟ ਜਾਣ ਦਾ ਐਲਾਨਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪਾਕਿਸਤਾਨ ਤਹਰੀਕ-ਏ-ਇਨਸਾਫ਼ (ਪੀਟੀਆਈ) ਦੇ ਕੇਂਦਰੀ ਆਗੂ ਅਤੇ ਆਜ਼ਾਦ ਉਮੀਦਵਾਰ ਗੁਲਾਮ ਮੋਹਿਉੱਦੀਨ ਦੀਵਾਨ ਦੀ ਪਤਨੀ ਸਬਾ ਦੀਵਾਨ ਨੇ ਆਜ਼ਾਦ ਜੰਮੂ-ਕਸ਼ਮੀਰ (ਏਜੇਕੇ) ਚੋਣਾਂ ਦੇ ਨਤੀਜਿਆਂ ਨੂੰ ਰੱਦ ਕਰਦਿਆਂ ਵਿਆਪਕ ਧਾਂਧਲੀ ਦੇ ਦੋਸ਼ ਲਗਾਏ ਹਨ ਅਤੇ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।ਲਾਹੌਰ ਵਿਖੇ ਆਪਣੇ ਨਿਵਾਸ ’ਤੇ...