5 August 2026 ਦੀਆਂ ਖ਼ਬਰਾਂ

17 published stories
ਪੁਲਿਸ ਸ਼ਹੀਦੀ ਦਿਵਸ ਮੌਕੇ ਕਸ਼ਮੀਰ ਦੇ ਹੱਕ ਵਿੱਚ ਪੰਜਾਬ ਦੀ ਆਵਾਜ਼

ਪੁਲਿਸ ਸ਼ਹੀਦੀ ਦਿਵਸ ਮੌਕੇ ਕਸ਼ਮੀਰ ਦੇ ਹੱਕ ਵਿੱਚ ਪੰਜਾਬ ਦੀ ਆਵਾਜ਼

Aug 06, 2026 01:50 AM (Asia/Kolkata)

ਕਾਰਜਕਾਰੀ ਗਵਰਨਰ ਤੇ ਪੰਜਾਬ ਦੇ ਕਾਨੂੰਨ ਮੰਤਰੀ ਨੇ ਕਸੂਰ ਵਿੱਚ ਪੁਲਿਸ ਸ਼ਹੀਦੀ ਦਿਵਸ ਅਤੇ ਯੌਮ-ਏ-ਇਸਤਿਹਸਾਲ-ਏ-ਕਸ਼ਮੀਰ ਸਮਾਗਮ ਵਿੱਚ ਸ਼ਿਰਕਤ ਕੀਤੀਕਸੂਰ, 5 ਅਗਸਤ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪੰਜਾਬ ਦੇ ਕਾਰਜਕਾਰੀ ਗਵਰਨਰ ਮਲਿਕ ਮੁਹੰਮਦ ਅਹਿਮਦ ਖਾਨ ਅਤੇ ਸੂਬਾਈ ਕਾਨੂੰਨ ਮੰਤਰੀ ਰਾਣਾ ਮੁਹੰਮਦ ਇਕਬਾਲ ਖਾਨ ਨੇ ਪੁਲਿਸ ਸ਼ਹੀਦੀ ਦਿਵਸ ਅਤੇ ਯੌਮ-ਏ-ਇਸਤਿਹਸਾਲ-ਏ-ਕਸ਼ਮੀਰ ਮੌਕੇ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਪੁਲਿਸ, ਫੌਜ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ...

ਵਾਤਾਵਰਣ ਸੁਰੱਖਿਆ ਸਮੇਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ,ਹਰ ਨਾਗਰਿਕ ਨੂੰ ਇੱਕ ਰੁੱਖ ਲਗਾਉਣਾ ਚਾਹੀਦਾ ਹੈ-ਜਗਜੀਤ ਪਾਲ

ਵਾਤਾਵਰਣ ਸੁਰੱਖਿਆ ਸਮੇਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ,ਹਰ ਨਾਗਰਿਕ ਨੂੰ ਇੱਕ ਰੁੱਖ ਲਗਾਉਣਾ ਚਾਹੀਦਾ ਹੈ-ਜਗਜੀਤ ਪਾਲ

Aug 05, 2026 08:38 PM (Asia/Kolkata)

ਕਪੂਰਥਲਾ 5 ਅਗਸਤ ਗੌਰਵ ਮੜੀਆਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸਲਾਹਕਾਰ ਜਗਜੀਤ ਪਾਲ ਨੇ ਕਿਹਾ ਕਿ ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭਵਿੱਖ ਦੇਣਾ ਚਾਹੁੰਦੇ ਹਾਂ,ਤਾਂ ਵਾਤਾਵਰਣ ਸੁਰੱਖਿਆ ਨੂੰ ਇੱਕ ਜਨ ਲਹਿਰ ਬਣਾਉਣਾ ਪਵੇਗਾ।ਉਨ੍ਹਾਂ ਕਿਹਾ ਕਿ ਰੁੱਖ ਅਤੇ ਪੌਦੇ ਕੁਦਰਤ ਦੇ ਸਭ ਤੋਂ ਕੀਮਤੀ ਤੋਹਫ਼ੇ ਹਨ ਅਤੇ ਇਨ੍ਹਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਵਧਦਾ ਪ੍ਰਦੂਸ਼ਣ,ਜੰਗਲਾਂ ਦੇ ਘੇਰੇ ਵਿੱਚ ਕਮੀ ਅਤੇ ਬਦਲਦੇ ਜਲਵਾਯੂ ਚੱਕਰਾਂ...

ਭਾਜਪਾ ਆਗੂ ਤੇ ਕੌਂਸ਼ਲਰ ਵਿੱਕੀ ਗੁਜਰਾਲ ਨੇ ਸੈਨਿਕ ਸਕੂਲ  ਦੀ ਖ਼ਸਤਾ ਹਾਲਤ ਨੂੰ ਲੈਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੱਤਰ ਲਿੱਖ ਕੇ ਸਾਂਭ ਸੰਭਾਲ ਲਈ ਦਖਲ ਦੇਣ ਦੀ ਕੀਤੀ ਅਪੀਲ

ਭਾਜਪਾ ਆਗੂ ਤੇ ਕੌਂਸ਼ਲਰ ਵਿੱਕੀ ਗੁਜਰਾਲ ਨੇ ਸੈਨਿਕ ਸਕੂਲ ਦੀ ਖ਼ਸਤਾ ਹਾਲਤ ਨੂੰ ਲੈਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੱਤਰ ਲਿੱਖ ਕੇ ਸਾਂਭ ਸੰਭਾਲ ਲਈ ਦਖਲ ਦੇਣ ਦੀ ਕੀਤੀ ਅਪੀਲ

Aug 05, 2026 08:35 PM (Asia/Kolkata)

ਕਪੂਰਥਲਾ 5 ਅਗਸਤ ਗੌਰਵ ਮੜੀਆ ਸੈਨਿਕ ਸਕੂਲ ਕਪੂਰਥਲਾ ਦੀ ਖ਼ਸਤਾ ਹਾਲਤ ਨੂੰ ਲੈਕੇ ਚਿੰਤਾ ਪ੍ਰਗਟ ਕਰਦਿਆਂ ਭਾਜਪਾ ਆਗੂ ਤੇ ਕੌਂਸ਼ਲਰ ਵਿੱਕੀ ਗੁਜਰਾਲ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਆਪਣੇ ਵੱਲੋ ਇੱਕ ਪੱਤਰ ਲਿੱਖ ਕੇ ਈਮੇਲ ਰਹੀ ਭੇਜਦਿਆਂ ਇਸ ਇਤਹਾਸਕ ਇਮਾਰਤ ਦੀ ਸਾਂਭ ਸੰਭਾਲ ਲਈ ਦਖਲ ਦੇਣ ਦੀ ਅਪੀਲ ਕੀਤੀ।ਉਨ੍ਹਾਂਨੇ ਈਮੇਲ ਰਾਹੀਂ ਭੇਜੀ ਗਈ ਚਿੱਠੀ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਕਿ ਤੁਰੰਤ ਇਸ ਚਿੱਠੀ ਤੇ ਵਿਚਾਰ ਕਰਕੇ ਸਾਡੀ ਇਸ ਇਤਹਾਸਕ ਇਮਾਰਤ...

ਮਾਣਯੋਗ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਡੀਏ ਦਾ ਫੈਸਲਾ ਦੇ ਕੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ-ਚੇਤਨ ਸੂਰੀ

ਮਾਣਯੋਗ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਡੀਏ ਦਾ ਫੈਸਲਾ ਦੇ ਕੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ-ਚੇਤਨ ਸੂਰੀ

Aug 05, 2026 08:32 PM (Asia/Kolkata)

ਇਸ਼ਤਿਹਾਰਾਂ ਤੇ ਹਜ਼ਾਰਾਂ ਕਰੋੜ ਖਰਚ ਕੀਤੇ ਪਰ ਮੁਲਾਜ਼ਮਾਂ ਲਈ ਖਜ਼ਾਨਾ ਖਾਲੀ-ਭਾਜਪਾਕਿਹਾ-ਭਾਜਪਾ ਦੀ ਪੱਕੀ ਗਰੰਟੀ ਹੈ ਕਿ ਡੀਏ ਕੇਂਦਰ ਦੇ ਬਰਾਬਰ ਹੋਵੇਗਾਕਿਹਾ-ਹਾਈ ਕੋਰਟ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਮੂੰਹ ਤੇ ਮਾਰਿਆ ਤਮਾਚਾ ਕਪੂਰਥਲਾ 5 ਅਗਸਤ ਗੌਰਵ ਮੜੀਆ ਪੰਜਾਬ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਬਰਬਾਦ ਕਰ ਦਿੱਤਾ ਹੈ,ਜਿਸ ਵਿੱਚ ਕਰਮਚਾਰੀ ਵੀ ਸ਼ਾਮਲ ਹਨ।ਇਸ ਲਈ ਹਰ ਵਰਗ ਸਰਕਾਰ ਨੂੰ ਕੋਸ ਰਿਹਾ ਹੈ।ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ...

ਲੱਗ ਗਈ ਨਜ਼ਰ ਪੰਜਾਬ ਨੂੰ...

ਲੱਗ ਗਈ ਨਜ਼ਰ ਪੰਜਾਬ ਨੂੰ...

Aug 05, 2026 08:02 PM (Asia/Kolkata)

ਲੱਗ ਗਈ ਨਜ਼ਰ ਪੰਜਾਬ ਨੂੰ... ਪੰਜ+ਆਬ ਪੰਜਾਂ ਦਰਿਆਵਾਂ ਦੀ ਧਰਤੀ ਕਹਾਉਣ ਵਾਲੇ ਪੰਜਾਬ ਵਿੱਚ ਸੰਨ 1997 ਤੋਂ ਹੀ ਛੇਵਾਂ ਦਰਿਆ ਨਸ਼ਿਆਂ ਦਾ ਵੀ ਵਗ ਰਿਹਾ ਹੈ । ਚਿੱਟਾ ਅਤੇ ਸਮੈਕ ਵਰਗੇ ਹੋਰ ਕਈ ਸੰਥੈਟਿਕ ਨਸ਼ੇ ਪੰਜਾਬ ਵਿੱਚ ਮਰਹੂਮ ਗਦਾਰ ਏ ਆਜਮ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਹੀ ਆਉਣੇ ਸ਼ਰੂ ਹੋ ਗਏ ਸਨ । ਗਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗਦਾਰ ਪੁੱਤਰ ਸੁਖਬੀਰ ਸਿੰਘ ਉਰਫ਼ ਸੁੱਖਾ ਅਮਲੀ ਦੇ ਸਾਲਾ ਸਾਹਿਬ ਬਿਕਰਮਜੀਤ ਸਿੰਘ ਮਜੀਠੀਏ ਨੂੰ ਲੋਕ ਚਿੱਟੇ ਦੇ ਸੌਦਾਗਰ ਭਾਵ ਕਿ ਚਿੱਟੇ ਦੇ ਥੋਕ...

ਵਿਜੀਲੈਂਸ ਫਲਾਇੰਗ ਸਕੁਐਡ ਮੋਹਾਲੀ ਨੇ ਬਠਿੰਡਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਤੇ ਛਾਪਾ ਮਾਰਕੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਹੌਲਦਾਰ ਤੇ ਥਾਣੇਦਾਰ ਨੂੰ ਕੀਤਾ ਗ੍ਰਿਫ਼ਤਾਰ

ਵਿਜੀਲੈਂਸ ਫਲਾਇੰਗ ਸਕੁਐਡ ਮੋਹਾਲੀ ਨੇ ਬਠਿੰਡਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਤੇ ਛਾਪਾ ਮਾਰਕੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਹੌਲਦਾਰ ਤੇ ਥਾਣੇਦਾਰ ਨੂੰ ਕੀਤਾ ਗ੍ਰਿਫ਼ਤਾਰ

Aug 05, 2026 07:52 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਅਗਸਤ (ਮੰਗਤ ਸਿੰਘ ਸੈਦਪੁਰ) : ਮੋਹਾਲੀ ਦੀ ਵਿਜੀਲੈਂਸ ਫਲਾਇੰਗ ਸਕੁਐਡ ਟੀਮ ਨੇ ਬਠਿੰਡਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਤੇ ਛਾਪਾ ਮਾਰਕੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਥਾਣੇ 'ਚ ਤਾਇਨਾਤ ਇੱਕ ਹੌਲਦਾਰ ਅਤੇ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਕਈ ਘੰਟਿਆਂ ਤੱਕ ਚੱਲੀ। ਗ੍ਰਿਫ਼ਤਾਰੀ ਤੋਂ ਬਾਅਦ, ਵਿਜੀਲੈਂਸ ਟੀਮ ਦੋਵਾਂ ਮੁਲਜ਼ਮਾਂ ਨੂੰ ਆਪਣੇ ਨਾਲ ਮੋਹਾਲੀ ਲੈ ਆਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ...

ਜਥੇਦਾਰ ਗੜਗੱਜ ਨੂੰ ਅਪੀਲ : ਭਗਵੰਤ ਮਾਨ ਸਰਕਾਰ ਅਤੇ ਸੁਖਬੀਰ ਬਾਦਲ ਉੱਤੇ ਛੇਤੀ ਕਾਰਵਾਈ ਕੀਤੀ ਜਾਵੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਜਥੇਦਾਰ ਗੜਗੱਜ ਨੂੰ ਅਪੀਲ : ਭਗਵੰਤ ਮਾਨ ਸਰਕਾਰ ਅਤੇ ਸੁਖਬੀਰ ਬਾਦਲ ਉੱਤੇ ਛੇਤੀ ਕਾਰਵਾਈ ਕੀਤੀ ਜਾਵੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Aug 05, 2026 07:47 PM (Asia/Kolkata)

ਅੰਮ੍ਰਿਤਸਰ, 5 ਅਗਸਤ , ਜੁਗਰਾਜ ਸਿੰਘ ਸਰਹਾਲੀ- ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਜਥੇਦਾਰ ਨੇ ਕਿਹਾ ਹੈ ਕਿ ਜੇਕਰ ਕੋਈ ਪੰਥਕ ਮਾਮਲਿਆਂ ਅਤੇ ਪੰਥਕ ਸੰਸਥਾਵਾਂ ਵਿੱਚ ਦਖਲਅੰਦਾਜੀ ਕਰੇਗਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣੇ ਗੁਨਾਹ ਮੰਨ ਕੇ ਮੁੱਕਰੇਗਾ ਤਾਂ ਕਾਰਵਾਈ ਹੋਵੇਗੀ, ਭਗਵੰਤ ਮਾਨ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾਗਤ ਜੋਤਿ ਸ੍ਰੀ...

ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਇਕਾਈ ਵੱਲੋਂ  ਕਰ ਮੁਕਤ ਵਪਾਰ ਸਮਝੌਤੇ ਅਤੇ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ 'ਚ ਡੀ ਸੀ ਮੋਹਾਲੀ ਨੂੰ ਦਿੱਤਾ ਹੱਕ ਪੱਤਰ

ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਇਕਾਈ ਵੱਲੋਂ ਕਰ ਮੁਕਤ ਵਪਾਰ ਸਮਝੌਤੇ ਅਤੇ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ 'ਚ ਡੀ ਸੀ ਮੋਹਾਲੀ ਨੂੰ ਦਿੱਤਾ ਹੱਕ ਪੱਤਰ

Aug 05, 2026 07:00 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਅਗਸਤ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ ਦੇ ਸੱਦੇ 'ਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਜਗਬੀਰ ਸਿੰਘ ਘੜੂੰਆਂ ਦੀ ਅਗਵਾਈ ਵਿੱਚ ਅੱਜ ਡੀ ਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਕਰ ਮੁਕਤ ਵਪਾਰਕ ਸਮਝੌਤਾ, ਨਵੀਂ ਲਿਆਂਦੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕੀਤਾ ਜਾਵੇ, ਪੰਜਾਬ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਬਿਜਲੀ ਐਕਟ-2025 ਨੂੰ ਰੱਦ ਕਰਨ ਲਈ ਭੇਜਿਆ ਜਾਵੇ, ਬਿਜਲੀ ਦੇ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਣਦੀ ਪਰੋਲ ਦੀ ਬੱਝੀ ਉਮੀਦ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਣਦੀ ਪਰੋਲ ਦੀ ਬੱਝੀ ਉਮੀਦ...

Aug 05, 2026 06:56 PM (Asia/Kolkata)

15 ਅਗੱਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਰੋਸ ਪ੍ਰਦਰਸ਼ਨ ਦੇ ਐਲਾਨ ਮਗਰੋਂ ਚੰਡੀਗੜ ਪ੍ਰਸ਼ਾਸ਼ਨ ਤੇ ਐਸਐਸਪੀ ਚੰਡੀਗੜ ਨੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਰਾਜਪਾਲ ਪੰਜਾਬ ਨਾਲ ਕਾਰਵਾਈ ਮੀਟਿੰਗ :  ਬਾਪੂ ਗੁਰਚਰਨ ਸਿੰਘ ਰਾਜਪਾਲ ਕੋਲ ਸਾਰਾ ਕਾਨੂੰਨੀ ਪੱਖ ਰੱਖਦਿਆਂ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਦਾ ਪੱਖ ਬਾਖੂਬੀ ਰੱਖਿਆ : ਜਸਟਿਸ ਰਣਜੀਤ ਸਿੰਘਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ...

ਤਰਸਿੱਕਾ ਬਲਾਕ ਦਾ ਦੁਬਾਰਾ ਬਣਨਾ ਲੋਕ ਏਕਤਾ ਅਤੇ ਸੰਘਰਸ਼ ਦੀ ਇਤਿਹਾਸਕ ਜਿੱਤ ਹੋਵੇਗੀ: ਬਲਜੀਤ ਸਿੰਘ ਲਾਲੀ

ਤਰਸਿੱਕਾ ਬਲਾਕ ਦਾ ਦੁਬਾਰਾ ਬਣਨਾ ਲੋਕ ਏਕਤਾ ਅਤੇ ਸੰਘਰਸ਼ ਦੀ ਇਤਿਹਾਸਕ ਜਿੱਤ ਹੋਵੇਗੀ: ਬਲਜੀਤ ਸਿੰਘ ਲਾਲੀ

Aug 05, 2026 06:53 PM (Asia/Kolkata)

ਝੂਠ ਦਾ ਪ੍ਰਚਾਰ ਕਰਨ ਵਾਲੇ ਨੇਤਾਵਾਂ ਦਾ ਅਹੰਕਾਰ ਤੋੜ ਕੇ ਲੋਕਾਂ ਨੇ ਆਪਣਾ ਹੱਕ ਖੋਹਿਆ; ਹੁਣ ਜਿੱਤ ਦਾ ਸਿਹਰਾ ਬੰਨ੍ਹਣ ਵਾਲੇ ਮੰਤਰੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।ਟਾਂਗਰਾ - ਸੁਰਜੀਤ ਸਿੰਘ ਖਾਲਸਾਬਲਾਕ ਤਰਸਿੱਕਾ ਬਚਾਓ ਮੋਰਚੇ ਦੇ ਮੁੱਖ ਆਗੂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪਿੰਡ ਤਰਸਿੱਕਾ) ਦੇ ਪ੍ਰਧਾਨ ਬਲਜੀਤ ਸਿੰਘ ਲਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਬਲਾਕ ਤਰਸਿੱਕਾ ਦਾ ਜੋ ਨਵਾਂ ਨਿਰਮਾਣ ਸਬੰਧੀ ਜੋ ਖਬਰਾਂ ਚੱਲ ਰਹੀਆਂ ਹਨ ਜੇਕਰ ਇਹ ਸਚਾਈ ਹੈ ਤਾਂ ਇਹ ਕਿਸੇ ਮੰਤਰੀ...

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਰੇ ਪੰਜਾਬ ਦੇ ਡੀਸੀ ਦਫਤਰਾਂ ਵਿੱਚ ਮੰਗ ਪੱਤਰ ਦਿੱਤੇ : ਕਿਸਾਨ ਆਗੂ

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਰੇ ਪੰਜਾਬ ਦੇ ਡੀਸੀ ਦਫਤਰਾਂ ਵਿੱਚ ਮੰਗ ਪੱਤਰ ਦਿੱਤੇ : ਕਿਸਾਨ ਆਗੂ

Aug 05, 2026 06:49 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਰੇ ਪੰਜਾਬ ਵਿੱਚ ਲੈਂਡ ਪੋਲਿੰਗ ਨੀਤੀ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤੇ ਇਸੇ ਤਹਿਤ ਅੰਮ੍ਰਿਤਸਰ ਵਿਖੇ ਐਸਡੀਐਮ 2 ਗੁਰਮੰਦਰ ਸਿੰਘ ਨੇ ਕਿਸਾਨਾਂ ਤੋਂ ਮੰਗ ਪੱਤਰ ਲਿਆ ਕਿਸਾਨਾਂ ਬੋਲਦਿਆਂ ਕਿਹਾ ਭਾਰਤ ਅਮਰੀਕਾ ਸਮਝੌਤਾ ਅਤੇ ਹੋਰ ਮੰਗਾਂ ਨੂੰ ਲੈ ਕੇ 3 ਘੰਟੇ ਦਾ ਧਰਨਾ ਲਾ ਕੇ ਮੰਗ ਪੱਤਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚਾਟੀ ਵਿੰਡ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ...

ਗਨੀਵ ਕੌਰ ਮਜੀਠੀਆ ਨਾਲ ਪੰਜਾਬ ਵਿਧਾਨ ਸਭਾ ਵਿੱਚ ਕਥਿਤ ਦੁਰਵਿਵਹਾਰ ਲੋਕਤੰਤਰ ਅਤੇ ਨਾਰੀ ਸਨਮਾਨ 'ਤੇ ਹਮਲਾ: ਰਮਨਦੀਪ ਕੌਰ ਸ਼ੇਰੋਂ

ਗਨੀਵ ਕੌਰ ਮਜੀਠੀਆ ਨਾਲ ਪੰਜਾਬ ਵਿਧਾਨ ਸਭਾ ਵਿੱਚ ਕਥਿਤ ਦੁਰਵਿਵਹਾਰ ਲੋਕਤੰਤਰ ਅਤੇ ਨਾਰੀ ਸਨਮਾਨ 'ਤੇ ਹਮਲਾ: ਰਮਨਦੀਪ ਕੌਰ ਸ਼ੇਰੋਂ

Aug 05, 2026 05:45 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,5 ਅਗਸਤਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨਾਲ ਪੰਜਾਬ ਵਿਧਾਨ ਸਭਾ ਵਿੱਚ ਹੋਏ ਕਥਿਤ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਇੱਕ ਮਹਿਲਾ ਵਿਧਾਇਕਾ ਪ੍ਰਤੀ ਅਪਣਾਇਆ ਗਿਆ ਰਵੱਈਆ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਨਾਰੀ...

ਨਵੀਆਂ ਗਾਈਡਲਾਈਨਾਂ ਖ਼ਿਲਾਫ਼ ਪੰਜਾਬ ਭਰ ਵਿੱਚ CHO ਸਾਥੀਆਂ ਵੱਲੋਂ ਰੋਸ਼ ਪ੍ਰਦਰਸ਼ਨ, ਮੰਗ-ਪੱਤਰ ਸੌਂਪੇ

ਨਵੀਆਂ ਗਾਈਡਲਾਈਨਾਂ ਖ਼ਿਲਾਫ਼ ਪੰਜਾਬ ਭਰ ਵਿੱਚ CHO ਸਾਥੀਆਂ ਵੱਲੋਂ ਰੋਸ਼ ਪ੍ਰਦਰਸ਼ਨ, ਮੰਗ-ਪੱਤਰ ਸੌਂਪੇ

Aug 05, 2026 05:22 PM (Asia/Kolkata)

ਕਪੂਰਥਲਾ 5 ਅਗਸਤ ਗੌਰਵ ਮੜੀਆ ਅੱਜ ਸਾਂਝਾ ਫਰੰਟ CHO ਪੰਜਾਬ ਦੇ ਸੱਦੇ ਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਕਮਿਊਨਿਟੀ ਹੈਲਥ ਅਫ਼ਸਰਾਂ (CHOs) ਵੱਲੋਂ ਵਿਭਾਗ ਵੱਲੋਂ ਜਾਰੀ ਕੀਤੀਆਂ ਨਵੀਆਂ ₹5,000 ਇਨਸੈਂਟਿਵ ਸਬੰਧੀ ਗਾਈਡਲਾਈਨਾਂ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਮੂਹ ਸਿਵਲ ਸਰਜਨ ਦਫ਼ਤਰਾਂ ਰਾਹੀਂ ਮਾਣਯੋਗ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੂੰ ਮੰਗ-ਪੱਤਰ ਸੌਂਪੇ ਗਏ।ਸਾਂਝਾ ਫਰੰਟ ਨੇ ਕਿਹਾ ਕਿ CHO ਸਾਥੀਆਂ ਨੂੰ ਦਿੱਤੇ ਗਏ...

ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ- ਗਿਆਨੀ ਕੁਲਦੀਪ ਸਿੰਘ ਗੜਗੱਜ

ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ- ਗਿਆਨੀ ਕੁਲਦੀਪ ਸਿੰਘ ਗੜਗੱਜ

Aug 05, 2026 02:11 PM (Asia/Kolkata)

-ਖਾਲਸਾ ਮਾਰਚ ਦੌਰਾਨ ਸਹਿਯੋਗ ਕਰਨ ਵਾਲੀਆਂ ਜਥੇਬੰਦੀਆਂ ਤੇ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਧੰਨਵਾਦਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਪਰੰਪਰਾਵਾਂ ਪ੍ਰਤੀ ਸਮਰਪਣ ਦਾ ਸੰਦੇਸ਼ ਦਿੰਦਾ ਮੀਰੀ ਪੀਰੀ ਖਾਲਸਾ ਮਾਰਚ ਹੋਇਆ ਸੰਪੂਰਨ-ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਤੇ ਵੱਡੀ ਗਿਣਤੀ ਸੰਗਤਾਂ ਨੇ ਕੀਤਾ ਖਾਲਸਾ ਮਾਰਚ ਦਾ ਸਵਾਗਤਤਲਵੰਡੀ ਸਾਬੋ/ਅੰਮ੍ਰਿਤਸਰ, 5 ਅਗਸਤ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ— ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ੇ...

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਫਿਲਮ ਦਿਖਾਈ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਫਿਲਮ ਦਿਖਾਈ

Aug 05, 2026 02:08 PM (Asia/Kolkata)

ਪਿਛਲੇ 10 ਸਾਲਾਂ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ – ਭਾਈ ਮਨਜੀਤ ਸਿੰਘ ਖਾਲਸਾਅੱਪਰਾ, 4 ਜੁਲਾਈ (ਤੀਰਥ ਸਿੰਘ ਮੈਂਗੜ੍ਹਾ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ, ਪਿੰਡ ਛੋਕਰਾਂ ਵਿਖੇ ਵੱਡੀ ਸਕਰੀਨ 'ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਦੇ ਅਧਾਰਤ ਧਾਰਮਿਕ ਫਿਲਮ *ਇਹ ਜਨਮ ਤੁਮਾਹਰੇ ਲੇਖੇ* ਦਾ ਪ੍ਰਦਰਸ਼ਨ ਕੀਤਾ ਗਿਆ। ਇਸ...

ਕਈ ਦਹਾਕਿਆਂ ਤੋਂ ਬਾਅਦ ਟਾਂਗਰਾ ਪਿੰਡ ਦੇ ਲੋਕਾਂ ਦੀ ਸੁਣੀ ਗਈ ਅਵਾਜ ਗੰਦੇ ਪਾਣੀ ਦੇ ਨਿਕਾਸ ਦੀ ਮੁਸ਼ਕਲ ਦਾ ਹੋਇਆ ਹੱਲ – ਸਰਪੰਚ ਲਖਵਿੰਦਰ ਕੌਰ ਚਾਹਲ

ਕਈ ਦਹਾਕਿਆਂ ਤੋਂ ਬਾਅਦ ਟਾਂਗਰਾ ਪਿੰਡ ਦੇ ਲੋਕਾਂ ਦੀ ਸੁਣੀ ਗਈ ਅਵਾਜ ਗੰਦੇ ਪਾਣੀ ਦੇ ਨਿਕਾਸ ਦੀ ਮੁਸ਼ਕਲ ਦਾ ਹੋਇਆ ਹੱਲ – ਸਰਪੰਚ ਲਖਵਿੰਦਰ ਕੌਰ ਚਾਹਲ

Aug 05, 2026 01:56 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਪਿੰਡ ਟਾਂਗਰਾ ਦੇ ਲੋਕ ਬਹੁਤ ਲੰਮੇਂ ਤੋਂ ਬਾਰਸ਼ ਦੇ ਮੌਸਮ ਦੌਰਾਨ ਗੰਦੇ ਪਾਣੀ ਦਾ ਨਿਕਾਸ ਨਾ ਹੋ ਸਕਣ ਕਾਰਣ ਬਹੁਤ ਜਿਆਦਾ ਦੁਖੀ ਸਨ।ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਮੌਕੇ ਤੇ ਹੀ ਗੰਦੇ ਪਾਣੀ ਦੇ ਨਿਕਾਸ ਦੀ ਮੁਸ਼ਕਲ ਨੂੰ ਹਲ ਕਰਨ ਦਾ ਐਲਾਨ ਕਰਕੇ ਮੌਕੇ ਤੇ ਹੀ 17 ਲੱਖ ਰੁਪੈ ਮਨਜੂਰ ਕਰ ਦਿਤੇ ਗਏ ਸਨ।ਸਰਪੰਚ ਲਖਵਿੰਦਰ ਕੌਰ ਚਾਹਲ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਵਿਛਾਉਣ ਲਈ ਪਾਈਪ ਪਹੁੰਚ ਚੁਕੇ ਹਨ।ਅੱਜ ਜੇ ਪੀ...

ਸਿੱਖ ਸੰਸਥਾਵਾਂ ਦੀ ਵਧਦੀ ਭੂਮਿਕਾ: ਕੀ ਸਮਾਜ ਨਵੀਂ ਦਿਸ਼ਾ ਵੱਲ ਵੱਧ ਰਿਹਾ ਹੈ?

ਸਿੱਖ ਸੰਸਥਾਵਾਂ ਦੀ ਵਧਦੀ ਭੂਮਿਕਾ: ਕੀ ਸਮਾਜ ਨਵੀਂ ਦਿਸ਼ਾ ਵੱਲ ਵੱਧ ਰਿਹਾ ਹੈ?

Aug 05, 2026 01:28 PM (Asia/Kolkata)

ਸੰਪਾਦਕੀ | ਨਜ਼ਰਾਨਾ ਟਾਈਮਜ਼1.ਸਿੱਖ ਸੰਸਥਾਵਾਂ ਦੀ ਵਧਦੀ ਭੂਮਿਕਾ: ਕੀ ਸਮਾਜ ਨਵੀਂ ਦਿਸ਼ਾ ਵੱਲ ਵੱਧ ਰਿਹਾ ਹੈ?ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਅੱਜ ਸਿਰਫ਼ ਧਾਰਮਿਕ ਗਤੀਵਿਧੀਆਂ ਤੱਕ ਸੀਮਿਤ ਨਹੀਂ ਰਿਹਾ। ਸਿੱਖ ਸੰਸਥਾਵਾਂ ਹੁਣ ਸਿੱਖਿਆ, ਮਨੁੱਖੀ ਅਧਿਕਾਰ, ਨੌਜਵਾਨਾਂ ਦੀ ਜਾਗਰੂਕਤਾ, ਨਸ਼ਾ ਮੁਕਤੀ, ਆਫ਼ਤ ਰਾਹਤ ਅਤੇ ਸਮਾਜਿਕ ਸੇਵਾ ਵਰਗੇ ਖੇਤਰਾਂ ਵਿੱਚ ਵੀ ਆਪਣੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ। ਇਹ ਬਦਲਾਅ ਸਿਰਫ਼ ਸਿੱਖ ਸਮਾਜ ਲਈ ਨਹੀਂ, ਸਗੋਂ ਪੂਰੇ ਸਮਾਜ ਲਈ ਇੱਕ...

  • Previous
  • 1
  • Next
Loading…
Loading the web debug toolbar…
Attempt #