4 May 2026 ਦੀਆਂ ਖ਼ਬਰਾਂ

11 published stories
ਪਾਕਿਸਤਾਨ ਦੀ ਨੇਸ਼ਨਲ ਗ੍ਰਿਡ ਕੰਪਨੀ ਨੇ 9 ਵੱਡੇ ਟ੍ਰਾਂਸਮਿਸ਼ਨ ਪ੍ਰੋਜੈਕਟ ਮੁਕੰਮਲ ਕੀਤੇ

ਪਾਕਿਸਤਾਨ ਦੀ ਨੇਸ਼ਨਲ ਗ੍ਰਿਡ ਕੰਪਨੀ ਨੇ 9 ਵੱਡੇ ਟ੍ਰਾਂਸਮਿਸ਼ਨ ਪ੍ਰੋਜੈਕਟ ਮੁਕੰਮਲ ਕੀਤੇ

May 05, 2026 05:23 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪਾਕਿਸਤਾਨ ਦੀ ਨੇਸ਼ਨਲ ਗ੍ਰਿਡ ਕੰਪਨੀ (NGC) ਨੇ ਪਿਛਲੇ ਛੇ ਮਹੀਨਿਆਂ ਵਿੱਚ 9 ਵੱਡੇ ਬਿਜਲੀ ਟ੍ਰਾਂਸਮਿਸ਼ਨ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕਰ ਲਏ ਹਨ।ਨਵੰਬਰ 2025 ਤੋਂ ਹੁਣ ਤੱਕ ਦੋ ਨਵੇਂ ਗ੍ਰਿਡ ਸਟੇਸ਼ਨ — 500 ਕੇਵੀ ਲਾਹੌਰ ਨਾਰਥ ਅਤੇ 220 ਕੇਵੀ ਕਾਇਦ-ਏ-ਆਜ਼ਮ ਬਿਜ਼ਨਸ ਪਾਰਕ — ਤਿਆਰ ਕੀਤੇ ਗਏ ਹਨ, ਜਿਸ ਨਾਲ ਦੇਸ਼ ਦੇ ਦੱਖਣੀ ਹਿੱਸਿਆਂ ਤੋਂ ਉੱਤਰੀ ਖੇਤਰਾਂ ਤੱਕ ਬਿਜਲੀ ਸਪਲਾਈ ਵਿੱਚ ਸੁਧਾਰ ਆਇਆ ਹੈ।ਇਸ ਤੋਂ ਇਲਾਵਾ, ਵੱਖ-ਵੱਖ ਗ੍ਰਿਡ ਸਟੇਸ਼ਨਾਂ...

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ ਜਰਮਨੀ ਵਿਖੇ ਤੀਜੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਅਤੇ ਜਰਨੈਲ ਸ. ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ ਜਰਮਨੀ ਵਿਖੇ ਤੀਜੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਅਤੇ ਜਰਨੈਲ ਸ. ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ।

May 05, 2026 01:15 AM (Asia/Kolkata)

ਟੈਲੇਟੋ / ਬਰਲਿਨ 4 ਮਈ , ਨਜ਼ਰਾਨਾ ਟਾਈਮਜ਼- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ ਵਿਖੇ 3 ਮਈ ਦਿਨ ਐਤਵਾਰ ਨੂੰ ਗੁਰਮਤਿ ਸਮਾਗਮ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਗੁ.ਪ੍ਰ. ਕਮੇਟੀ ਵੱਲੋੰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਦੀ ਆਰੰਭਤਾ ਸਵੇਰੇ ਸੁਖਮਨੀ ਸਾਹਿਬ ਦੇ ਨਾਲ ਪਾਠ ਹੋਈ। ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਬੱਚਿਆ ਅਤੇ ਗੁਰੂ -...

ਗੁਰਦੁਆਰਾ ਸਿਖ ਸੰਗਤ ਗੁਰਮਤਿ  ਅਕੈਡਮੀ  ਬੀਲੇਫੈਲਡ ਜਰਮਨੀ ਵਿਖੇ  ਜਰਨੈਲ ਹਰੀ ਸਿੰਘ ਨਲੂਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ।

ਗੁਰਦੁਆਰਾ ਸਿਖ ਸੰਗਤ ਗੁਰਮਤਿ ਅਕੈਡਮੀ ਬੀਲੇਫੈਲਡ ਜਰਮਨੀ ਵਿਖੇ ਜਰਨੈਲ ਹਰੀ ਸਿੰਘ ਨਲੂਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ।

May 05, 2026 01:11 AM (Asia/Kolkata)

ਆਖਨ 4 ਮਈ , ਨਜ਼ਰਾਨਾ ਟਾਈਮਜ਼-ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਵੀਰਤਾ ਦੇ ਸੁਨਹਿਰੀ ਪੰਨਿਆਂ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ (ਨਲਵਾ) ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ। ਸੋ ਇਸ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਗੁਰਮਤਿ ਸਮਾਗਮ ਗੁਰਦੁਆਰਾ ਸਿੱਖ ਸੰਗਤ ਗੁਰਮਤਿ ਅਕੈਡਮੀ ਬੀਲੇਫੈਲਡ ਜਰਮਨੀ ਵਿਖੇ ਸਮੂਹ ਸਾਧ ਸੰਗਤ ਅਤੇ ਗੁ.ਪ੍ਰ ਕਮੇਟੀ ਵੱਲੋ 3 ਮਈ ਦਿਨ ਐਤਵਾਰ ਨੂੰ ਕਰਵਾਇਆ ਗਿਆ ।ਇਸ ਸਮਾਗਮ ਦੀ...

ਨਸ਼ਾ-ਖੋਰੀ ‘ਤੇ ਪਾਬੰਦੀ  ਦਾ ਨੁਸਖਾ !

ਨਸ਼ਾ-ਖੋਰੀ ‘ਤੇ ਪਾਬੰਦੀ ਦਾ ਨੁਸਖਾ !

May 05, 2026 12:48 AM (Asia/Kolkata)

ਇੱਕ ਵੇਰ ਇੱਕ ਬਾਦਸ਼ਾਹ ਪਾਸ ਬਹੁਤ ਸਾਰੇ ਪਤਵੰਤੇ ਰਾਜ ਮਹਿਲ ਵਿੱਚ ਜਾ ਕੇ ਉਹਦੇ ਅੱਗੇ ਫਰਿਆਦੀ ਹੋਏ-“ਮਹਾਰਾਜ !ਇਹ ਆਪ ਦੀ ਬੜੀ ਕ੍ਰਿਪਾਲਤਾ ਹੋਵੇ ਗੀ ਅਗਰ ਤੁਸੀਂ ਫੁਰਮਾਨ ਜਾਰ੍ਹੀ ਕਰਕੇ ਆਪਣੀ ਪਰਜਾ ਵਿੱਚ ਹਰ ਤਰਾਂ ਦੀ ਸ਼ਰਾਬ ਤੇ ਹੋਰ ਨਸ਼ਿਆਂ ਦੀ ਵਰਤੋਂ ਮਨ੍ਹਾਂ ਕਰ ਦੇਵੋ !”ਲੇਕਿਨ ਬਾਦਸ਼ਾਹ ਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਸਗੋਂ ਹੱਸਦਾ ਹੋਇਆ ਉੱਥੋਂ ਚਲਾ ਗਿਆ।ਪਤਵੰਤੇ ਸੱਜਣ ਮੁੜਨ ਵੇਲੇ ਮਹਿਲ ਦੇ ਦਰਬਾਨ ਨੂੰ ਮਿਲ਼ੇ। ਉਨ੍ਹਾਂ ਦੇ ਮਾਯੂਸ ਤੇ ਦੁਖੀ ਚਿਹਰੇ ਦੇਖ ਕੇ ਦਰਬਾਨ ਨੇ ਆਪਣੀ...

ਅਖੇ ਬੰਗਾਲ ਜਿੱਤ ਲਿਆ ਹੁਣ ਪੰਜਾਬ ਦੀ ਵਾਰੀ...

ਅਖੇ ਬੰਗਾਲ ਜਿੱਤ ਲਿਆ ਹੁਣ ਪੰਜਾਬ ਦੀ ਵਾਰੀ...

May 05, 2026 12:37 AM (Asia/Kolkata)

ਅੱਜ ਜਦੋਂ ਬੰਗਾਲ ਤੇ ਅਸਾਮ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਜਿੱਤ ਗਈ ਹੈ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵਧਾਈਆਂ ਦੇਣੀਆਂ ਤਾਂ ਬਣਦੀਆਂ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਣ ਵਾਲੀ ਭਾਜਪਾ ਦੇ ਕੱਟੜ ਸਮਰਥਕ ਹਨ। ਪੰਜਾਬ ਦੇ ਸਾਰੇ ਭਾਜਪਾਈ ਆਗੂ ਪੂਰੇ ਬਾਗ਼ੋ-ਬਾਗ ਹੋਏ ਪਏ ਹਨ ਕਿ ਹੁਣ ਪੰਜਾਬ ਵਿੱਚ ਵੀ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ। ਕੋਈ ਕਹਿ ਰਿਹਾ ਹੁਣ ਪੰਜਾਬ ਨੂੰ ਜਿੱਤਣ ਦੀ ਵਾਰੀ ਹੈ, ਕੋਈ ਕਹਿੰਦਾ ਮੋਦੀ ਜੀ ਪੰਜਾਬ 'ਚ ਵੀ...

ਲੁਧਿਆਣਾ ਦੇ ਟੈਕਨੋਲੋਜੀ ਮਾਹਿਰ ਗੁਰਜੀਤ ਸਿੰਘ ਆਜ਼ਾਦ ਨੇ ਆਲ ਇੰਡੀਆ ਰੇਡੀਓ ਲੁਧਿਆਣਾ ‘ਤੇ ਆਰਟੀਫ਼ਿਸ਼ਲ ਇੰਟੈਲੀਜੈਂਸ ‘ਤੇ ਕੀਤੀ ਚਰਚਾ

ਲੁਧਿਆਣਾ ਦੇ ਟੈਕਨੋਲੋਜੀ ਮਾਹਿਰ ਗੁਰਜੀਤ ਸਿੰਘ ਆਜ਼ਾਦ ਨੇ ਆਲ ਇੰਡੀਆ ਰੇਡੀਓ ਲੁਧਿਆਣਾ ‘ਤੇ ਆਰਟੀਫ਼ਿਸ਼ਲ ਇੰਟੈਲੀਜੈਂਸ ‘ਤੇ ਕੀਤੀ ਚਰਚਾ

May 05, 2026 12:28 AM (Asia/Kolkata)

ਲੁਧਿਆਣਾ , ਨਜ਼ਰਾਨਾ  ਟਾਈਮਜ਼-ਲੁਧਿਆਣਾ ਅਧਾਰਤ ਟੈਕਨੋਲੋਜੀ ਦੇ ਮਾਹਿਰ ਅਤੇ ਸਾਫਟਵੇਅਰ ਕਨਸਲਟੈਂਟ ਗੁਰਜੀਤ ਸਿੰਘ ਆਜ਼ਾਦ ਨੇ “Love You Zindagi” ਪ੍ਰੋਗਰਾਮ ਵਿੱਚ All India Radio Ludhiana (ਲੁਧਿਆਣਾ FM 100.1 MHz) ‘ਤੇ 4 ਮਈ 2026 ਸਵੇਰੇ 10:30 ਵਜੇ ਆਪਣੀ ਹਾਜ਼ਰੀ ਦੌਰਾਨ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਅਤੇ ਮਨੁੱਖੀ ਜੀਵਨ ਨਾਲ ਇਸਦੀ ਸਾਂਝ ਬਾਰੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ।ਇਸ ਪ੍ਰੋਗਰਾਮ ਦੀ ਮਿਜ਼ਬਾਨੀ ਪ੍ਰਸਿੱਧ ਰੇਡੀਓ ਜੌਕੀ RJ Rini Sharma...

ਧੋਖਾਧੜੀ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ, ਜਵਾਬਦੇਹੀ ਦੀ ਕਾਰਵਾਈ ਜਾਰੀ

ਧੋਖਾਧੜੀ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ, ਜਵਾਬਦੇਹੀ ਦੀ ਕਾਰਵਾਈ ਜਾਰੀ

May 05, 2026 12:24 AM (Asia/Kolkata)

ਲਾਹੌਰ,ਨਜ਼ਰਾਨਾ ਟਾਈਮਜ਼ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (NAB) ਲਾਹੌਰ ਨੇ 1 ਜਨਵਰੀ ਤੋਂ 30 ਅਪ੍ਰੈਲ 2026 ਤੱਕ ਦੀ ਆਪਣੀ ਕਾਰਗੁਜ਼ਾਰੀ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ ਡਾਇਰੈਕਟਰ ਜਨਰਲ ਮਿਰਜ਼ਾ ਫਰਾਨ ਬੈਗ ਦੀ ਦੇਖਰੇਖ ਅਤੇ ਚੇਅਰਮੈਨ NAB ਲੈਫਟਿਨੈਂਟ ਜਨਰਲ (ਰਿ.) ਨਜ਼ੀਰ ਅਹਿਮਦ ਦੇ ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਗਈ ਹੈ।ਰਿਪੋਰਟ ਮੁਤਾਬਕ, NAB ਲਾਹੌਰ ਨੇ ਚਾਰ ਮਹੀਨਿਆਂ ਵਿੱਚ 4,020 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਮੁੱਢਲੀ ਜਾਂਚ ਤੋਂ ਬਾਅਦ 30 ਨਵੀਆਂ ਜਾਂਚਾਂ ਨੂੰ ਮਨਜ਼ੂਰੀ...

ਅਮਰੀਕਾ ਦਾ “ਪ੍ਰੋਜੈਕਟ ਫ੍ਰੀਡਮ” ਖੇਤਰੀ ਹਾਲਾਤ ਹੋਰ ਸੰਵੇਦਨਸ਼ੀਲ ਬਣਾਉਂਦਾ

ਅਮਰੀਕਾ ਦਾ “ਪ੍ਰੋਜੈਕਟ ਫ੍ਰੀਡਮ” ਖੇਤਰੀ ਹਾਲਾਤ ਹੋਰ ਸੰਵੇਦਨਸ਼ੀਲ ਬਣਾਉਂਦਾ

May 05, 2026 12:09 AM (Asia/Kolkata)

ਪਾਕਿਸਤਾਨ ਦੀ ਕੂਟਨੀਤਿਕ ਕਾਮਯਾਬੀ: ਅਮਰੀਕੀ ਕਬਜ਼ੇ ਵਾਲੇ ਜਹਾਜ਼ ਤੋਂ 22 ਈਰਾਨੀ ਮਲਾਹ ਰਿਹਾਅਇਸਲਾਮਾਬਾਦ ਨਜ਼ਰਾਨਾ ਟਾਈਮਜ਼ਇੱਕ ਮਹੱਤਵਪੂਰਨ ਕੂਟਨੀਤਿਕ ਕਦਮ ਵਿੱਚ, ਪਾਕਿਸਤਾਨ ਨੇ ਅਮਰੀਕੀ ਨੌਸੈਨਾ ਵੱਲੋਂ ਕਬਜ਼ੇ ਵਿੱਚ ਲਏ ਗਏ ਕੰਟੇਨਰ ਜਹਾਜ਼ ਐਮਵੀ ਟੂਸਕਾ ਤੋਂ 22 ਈਰਾਨੀ ਮਲਾਹਾਂ ਦੀ ਰਿਹਾਈ ਯਕੀਨੀ ਬਣਾਈ ਹੈ। ਇਹ ਮਲਾਹ ਇਸਲਾਮਾਬਾਦ ਲਿਆਂਦੇ ਗਏ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਈਰਾਨੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ।ਅਮਰੀਕੀ ਨੌਸੈਨਾ ਨੇ 19 ਅਪ੍ਰੈਲ ਨੂੰ ਓਮਾਨ ਦੀ ਖਾੜੀ ਵਿੱਚ ਇਸ ਜਹਾਜ਼...

ਕੀ ਹੁਣ ਇਹ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਾਲੀ ਗੱਲ ਨਹੀਂ ਹੈ ?

ਕੀ ਹੁਣ ਇਹ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਾਲੀ ਗੱਲ ਨਹੀਂ ਹੈ ?

May 04, 2026 10:46 PM (Asia/Kolkata)

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਬਣਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੂੜ੍ਹੀ ਨੀਂਦ ਵਿੱਚੋਂ ਜਾਗ ਪਏ ਹਨ ਤੇ ਉਹਨਾਂ ਨੇ ਅੱਜ ਸ੍ਰੀ ਅੰਮ੍ਰਿਤਸਰ ਵਿੱਚ ਕੁਝ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਕਰਕੇ ਕਿਹਾ ਕਿ ਇਹ ਕਨੂੰਨ ਸਾਨੂੰ ਪ੍ਰਵਾਨ ਨਹੀਂ ਹੈ ਕਿਉਂਕਿ ਇਹ ਪੰਥ ਦੀ ਮਨਜ਼ੂਰੀ ਤੋਂ ਬਿਨਾਂ ਬਣਿਆ ਹੈ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕਨੂੰਨ ਬਣਾਉਣ ਦਾ ਹੱਕ ਕਿਸੇ ਵੀ ਵਿਧਾਨ ਸਭਾ ਨੂੰ...

ਸਿਮਰਨਜੀਤ ਸਿੰਘ ਮਾਨ ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਾਰਮਿਕ ਅਤੇ ਇਤਿਹਾਸ ਵਿੰਗ ਦਾ ਮੁਖੀ ਨਿਯੁਕਤ ਕੀਤਾ

ਸਿਮਰਨਜੀਤ ਸਿੰਘ ਮਾਨ ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਾਰਮਿਕ ਅਤੇ ਇਤਿਹਾਸ ਵਿੰਗ ਦਾ ਮੁਖੀ ਨਿਯੁਕਤ ਕੀਤਾ

May 04, 2026 09:51 PM (Asia/Kolkata)

ਅੰਮ੍ਰਿਤਸਰ, 4 ਮਈ , ਨਜ਼ਰਾਨਾ ਟਾਈਮਜ- “ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਦੇ ਸੂਝਵਾਨ ਅਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਵਿਦਿਆਰਥੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਾਰਮਿਕ ਅਤੇ ਇਤਿਹਾਸਿਕ ਵਿੰਗ ਦੇ ਬਤੌਰ ਮੁੱਖੀ ਦੇ ਸੇਵਾਵਾ ਦਿੱਤੀਆ ਜਾਂਦੀਆ ਹਨ । ਜੋ ਪਾਰਟੀ ਦੀ ਨੌਜਵਾਨੀ, ਬੀਬੀਆ, ਬੱਚਿਆਂ ਆਦਿ ਸਭ ਨੂੰ ਆਪਣੀ ਟੀਮ ਨਾਲ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਧਾਰਮਿਕ ਤੌਰ ਤੇ ਮਜਬੂਤ ਕਰਨ ਅਤੇ ਇਤਿਹਾਸ ਦੀ ਜਾਣਕਾਰੀ ਦੇਣ ਦੀ ਜਿਥੇ ਜਿੰਮੇਵਾਰੀ ਹੋਵੇਗੀ, ਉਥੇ ਉਹ ਪਾਰਟੀ ਦੀਆਂ...

ਰਾਏਪੁਰ ਅਰਾਈਆਂ ਵਿਖ਼ੇ ਮਨਾਇਆ ਬਾਬਾ ਸਾਹਿਬ ਡਾ . ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮਦਿਨ

ਰਾਏਪੁਰ ਅਰਾਈਆਂ ਵਿਖ਼ੇ ਮਨਾਇਆ ਬਾਬਾ ਸਾਹਿਬ ਡਾ . ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮਦਿਨ

May 04, 2026 04:49 PM (Asia/Kolkata)

ਅੱਪਰਾ 4 ਮਈ (ਤੀਰਥ ਸਿੰਘ ਮੈਂਗੜ੍ਹਾ) ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਨ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਪਿੰਡ ਰਾਏਪੁਰ ਅਰਾਈਆਂ ਅਤੇ ਗ੍ਰਾਮ ਪੰਚਾਇਤ ਤੇ NRI ਵੀਰਾ ਵਲੋਂ ਸਾਂਝੇ ਟੋਰ ਤੇ ਮਨਾਇਆ ਗਿਆ| ਇਸ ਮੌਕੇ ਏਕਤਾ ਮੰਚ ਲਸਾੜਾ ਵਲੋਂ ਕੋਰੀਉਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ । ਵੈਲਫੇਅਰ ਸੁਸਾਇਟੀ ਵਲੋਂ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ...

  • Previous
  • 1
  • Next
Loading…
Loading the web debug toolbar…
Attempt #