4 July 2025 ਦੀਆਂ ਖ਼ਬਰਾਂ

6 published stories
ਪੇਰੂ ਵਿੱਚ ਸਿੱਖ ਧਰਮ ਦੀ ਸ਼ੁਰੂਆਤ  ਕਿਵੇਂ ਤੇ ਕਦੋਂ ਹੋਈ?

ਪੇਰੂ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਕਿਵੇਂ ਤੇ ਕਦੋਂ ਹੋਈ?

Jul 05, 2025 04:23 AM (Asia/Kolkata)

ਭਾਈ ਪ੍ਰਤਾਪ ਸਿੰਘ ਪੇਰੂ ਵਿਚ ਸਿੱਖੀ ਦੀ ਮਸ਼ਾਲ ਦਾ ਝੰਡਾਬਰਦਾਰ ਘੱਟ ਆਰਥਿਕ ਵਸੀਲੇ ਹੋਣ ਕਾਰਣ ਸਿੱਖ ਨਹੀਂ ਬਣਾ ਸਕੇ ਗੁਰਦੁਆਰਾ,ਪਰ ਆਪਣੇ ਘਰਾਂ ਨੂੰ ਬਣਾਇਆ ਪ੍ਰਚਾਰ ਦਾ ਸਾਧਨ ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਦੱਖਣੀ ਅਮਰੀਕਾ ਦੇ ਪੱਛਮੀ ਕੰਢੇ ਤੇ ਵਸਿਆ ਪੇਰੂ ਮੁਲਕ, ਅੰਡੀਜ਼ ਦੀਆਂ ਉੱਚੀਆਂ ਪਹਾੜੀਆਂ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਨੀਲੇ ਪਾਣੀਆਂ ਦੇ ਵਿਚਕਾਰ ਚਮਕਦਾ ਹੈ। ਇਸ ਦੀ ਰਾਜਧਾਨੀ ਲੀਮਾ, ਜਿਹੜੀ ਕਿ ਸਭਿਆਚਾਰਕ ਅਤੇ ਆਰਥਿਕ ਗਤੀਵਿਧੀਆਂ ਦਾ ਕੇਂਦਰ ਹੈ, ਸਿੱਖ ਧਰਮ ਦੀ ਛੋਟੀ ਜਿਹੀ ਪਰ...

ਐਂਟੀ ਕੁਰੱਪਸ਼ਨ ਸੁਸਾਇਟੀ ਵੱਲੋਂ ਕੀਤੀ ਗਈ ਮੀਟਿੰਗ

ਐਂਟੀ ਕੁਰੱਪਸ਼ਨ ਸੁਸਾਇਟੀ ਵੱਲੋਂ ਕੀਤੀ ਗਈ ਮੀਟਿੰਗ

Jul 05, 2025 04:20 AM (Asia/Kolkata)

ਸਰਬਸੰਮਤੀ ਨਾਲ ਸੁਖਦਿਆਲ ਸਿੰਘ ਬੱਲ ਬਣੇ ਸਰਪ੍ਰਸਤ ਅਤੇ ਕਰਨ ਅਰੋੜਾ ਬਣੇ ਵਾਇਸ ਪ੍ਰਧਾਨ ਪੰਜਾਬ ਰਾਕੇਸ਼ ਨਈਅਰ ਚੋਹਲਾ ਤਰਨਤਾਰਨ 4 ਜੁਲਾਈ ਐਂਟੀ ਕੁੱਰਪਸ਼ਨ ਸੁਸਾਇਟੀ ਵੱਲੋਂ ਇਕ ਮੀਟਿੰਗ ਮੁੱਖ ਦਫਤਰ ਤਰਨਤਾਰਨ ਵਿਖੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਕੀਤੀ ਗਈ।ਇਸ ਮੌਕੇ ਸਮਾਜਿਕ ਮੁੱਦਿਆਂ ਉਪਰ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਇਸ ਮੌਕੇ ਕਈ ਨਵੇਂ ਸਾਥੀਆ ਨੂੰ ਸੰਸਥਾ ਵਿੱਚ ਸ਼ਾਮਿਲ ਕੀਤਾ ਗਿਆ।ਜਿਸ ਵਿੱਚ ਸ.ਸੁਖਦਿਆਲ ਸਿੰਘ ਬੱਲ ਨੂੰ ਸੰਸਥਾ ਵਿੱਚ ਸ਼ਾਮਲ ਕਰਕੇ ਸਰਬਸੰਮਤੀ...

ਇੱਕ ਯੁੱਗ ਦਾ ਅੰਤ: 1947 ਦੇ ਬਟਵਾਰੇ ਦੇ ਚਸ਼ਮਦੀਦ ਗਵਾਹ ਬਾਪੂ ਰਾਮ ਕ੍ਰਿਸ਼ਨ ਸਿੰਘ ਦੇ 102 ਸਾਲਾਂ ਦੀ ਉਮਰ ‘ਚ ਫ਼ਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ

ਇੱਕ ਯੁੱਗ ਦਾ ਅੰਤ: 1947 ਦੇ ਬਟਵਾਰੇ ਦੇ ਚਸ਼ਮਦੀਦ ਗਵਾਹ ਬਾਪੂ ਰਾਮ ਕ੍ਰਿਸ਼ਨ ਸਿੰਘ ਦੇ 102 ਸਾਲਾਂ ਦੀ ਉਮਰ ‘ਚ ਫ਼ਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ

Jul 05, 2025 03:06 AM (Asia/Kolkata)

ਦੰਗਈ ਭੀੜ ਨੇ ਬਾਪੂ ਰਾਮ ਕ੍ਰਿਸ਼ਨ ਦੇ ਪਿਤਾ ਜਿਉਣ ਸਿੰਘ ਨੂੰ ਕੋਹ-ਕੋਹ ਕੇ ਮਾਰਿਆ ਤੇ ਇਕੱਲੇ ਨਿਹੰਗ ਸਾਧੂ ਸਿੰਘ ਨੇ ਕੀਤਾ ਸੀ ਅੰਤਿਮ ਸਸਕਾਰ ਬਾਪੂ ਰਾਮ ਕ੍ਰਿਸ਼ਨ ਸਿੰਘ ਨਮਿਤ ਅੰਤਿਮ ਅਰਦਾਸ ਪਿੰਡ ਢੈਂਠਲ ਵਿਖੇ 6 ਜੁਲਾਈ ਨੂੰਬਾਪੂ ਰਾਮ ਕ੍ਰਿਸ਼ਨ ਸਿੰਘ ਨਮਿਤ ਅੰਤਿਮ ਅਰਦਾਸ ਪਿੰਡ ਢੈਂਠਲ ਵਿਖੇ 6 ਜੁਲਾਈ ਨੂੰਪਟਿਆਲਾ ਨਜ਼ਰਾਨਾ ਟਾਈਮਜ਼ ਬਿਊਰੋ 1947 ਦੇ ਹੱਲਿਆਂ ਦੇ ਚਸਮਦੀਦ ਗਵਾਹ ਬਾਪੂ ਰਾਮ ਕ੍ਰਿਸ਼ਨ ਸਿੰਘ 102 ਸਾਲਾਂ ਦੀ ਤੰਦਰੁਸਤ ਜਿੰਦਗੀ ਹੰਢਾ ਕੇ ਮਿਤੀ 1 ਜੁਲਾਈ 2025 ਨੂੰ ਆਪਣੇ ਜੱਦੀ ਪਿੰਡ...

ਪਿੰਡ ਭੁੱਚਰ ਖੁਰਦ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਿਸ਼ਾਲ ਕੈਂਪ ਆਯੋਜਿਤ

ਪਿੰਡ ਭੁੱਚਰ ਖੁਰਦ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਿਸ਼ਾਲ ਕੈਂਪ ਆਯੋਜਿਤ

Jul 05, 2025 03:00 AM (Asia/Kolkata)

 ਕੇਂਦਰ ਦੀ ਭਾਜਪਾ ਸਰਦਾਰ ਦਾ ਟੀਚਾ ਹਰ ਘਰ ਨਿਰਵਿਘਨ ਸਹੂਲਤਾਂ ਪਹੁੰਚਾਉਣਾ –ਹਰਜੀਤ ਸੰਧੂ  ਰਾਕੇਸ਼ ਨਈਅਰ ਚੋਹਲਾ ,ਤਰਨਤਾਰਨ ਜੁਲਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੇਂਦਰ ਵਿੱਚ ਬਿਰਾਜਮਾਨ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਸਿੱਧੀਆਂ ਸਹੂਲਤਾਂ ਪਹੁੰਚਾਉਣ ਦੇ ਮਕਸਦ ਨਾਲ ਮੋਦੀ ਸਰਕਾਰ ਵਿਸ਼ੇਸ਼ ਸੇਵਾ ਅਭਿਆਨ ਤਹਿਤ ਪੂਰੇ ਦੇਸ਼ ਅੰਦਰ ਪੰਦਰਵਾੜਾ ਮੁਹਿੰਮ ਚਲਾ ਕੇ ਯੋਗ ਲਾਭਪਾਤਰੀਆਂ ਨੂੰ ਖੱਜਲ ਖੁਆਰੀ ਤੋਂ ਦੂਰ ਕੀਤਾ ਜਾ ਰਿਹਾ ਹੈ।ਇਸੇ ਤਹਿਤ ਵਿਧਾਨ ਸਭਾ ਹਲਕਾ ਤਰਨਤਾਰਨ...

ਜੁਲਾਈ 1955 ਅਤੇ ਜੂਨ 1984 ਘੱਲੂਘਾਰਾ ਇੱਕੋ ਕੜੀ ਦਾ ਹਿੱਸਾ ਹਨ : ਆਵਾਜ਼-ਏ-ਕੌਮ

ਜੁਲਾਈ 1955 ਅਤੇ ਜੂਨ 1984 ਘੱਲੂਘਾਰਾ ਇੱਕੋ ਕੜੀ ਦਾ ਹਿੱਸਾ ਹਨ : ਆਵਾਜ਼-ਏ-ਕੌਮ

Jul 05, 2025 02:57 AM (Asia/Kolkata)

 ਅੰਮ੍ਰਿਤਸਰ, 4 ਜੁਲਾਈ ,ਜੁਗਰਾਜ ਸਿੰਘ ਸਰਹਾਲੀ   ਆਵਾਜ਼ ਏ ਕੌਮ ਜਥੇਬੰਦੀ ਵੱਲੋਂ ਜੁਲਾਈ 1955 ਨੂੰ ਭਾਰਤੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ਜੀ 'ਤੇ ਹਮਲੇ ਦੀ ਯਾਦ ਮਨਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਕੀਰਤਨ ਉਪਰੰਤ ਅਰਦਾਸ ਬੇਨਤੀ ਕੀਤੀ ਗਈ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਜੁਲਾਈ 1955 ਮੌਕੇ ਭਾਰਤੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ਜੀ...

ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ECO ਸੰਮੇਲਨ 'ਚ ਖੇਤਰੀ ਏਕਤਾ 'ਤੇ ਜ਼ੋਰ ਦਿੱਤਾ, ਤੁਰਕੀ, ਈਰਾਨ ਤੇ ਉਜ਼ਬੇਕਿਸਤਾਨ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ECO ਸੰਮੇਲਨ 'ਚ ਖੇਤਰੀ ਏਕਤਾ 'ਤੇ ਜ਼ੋਰ ਦਿੱਤਾ, ਤੁਰਕੀ, ਈਰਾਨ ਤੇ ਉਜ਼ਬੇਕਿਸਤਾਨ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ

Jul 05, 2025 02:50 AM (Asia/Kolkata)

ਖਾਨਕੇਂਡੀ, ਅਜ਼ਰਬਾਈਜਾਨ / ਲਾਹੌਰ – ਅਲੀ ਇਮਰਾਨ ਚੱਠਾ  ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ਼ ਨੇ 17ਵੇਂ ECO ਸੰਮੇਲਨ ਦੌਰਾਨ ਆਪਣੇ ਸੰਬੋਧਨ ਵਿੱਚ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ, ਅਤੇ ਮੈਂਬਰ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ, ਆਰਥਿਕ ਅਸਥਿਰਤਾ ਅਤੇ ਭੂ-ਰਾਜਨੀਤਿਕ ਖ਼ਤਰਿਆਂ ਵਰਗੀਆਂ ਸਾਂਝੀਆਂ ਚੁਣੌਤੀਆਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪਾਕਿਸਤਾਨ ਦੀਆਂ ਜਲਵਾਯੂ ਕਮਜ਼ੋਰੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ 2022 ਦੇ ਹੜ੍ਹਾਂ ਦਾ ਜ਼ਿਕਰ ਕੀਤਾ...

  • Previous
  • 1
  • Next
Loading…
Loading the web debug toolbar…
Attempt #