ਹਰਦੇਵ ਸਿੰਘ ਤੋਂ, ਮਾਸਟਰ ਹਰਦੇਵ ਸਿੰਘ, ਮਾਸਟਰ ਹਰਦੇਵ ਸਿੰਘ, ਤੋਂ ਕਹਾਣੀਕਾਰ ਹਰਦੇਵ ਸਿੰਘ, ਕਹਾਣੀਕਾਰ ਹਰਦੇਵ ਸਿੰਘ ਤੋਂ, ਹਰਦੇਵ ਦਿਲਗੀਰ, ਹਰਦੇਵ ਦਿਲਗੀਰ ਤੋਂ, ਦੇਵ ਥਰੀਕੇ ਵਾਲਾ,
ਹਰਦੇਵ ਸਿੰਘ ਤੋਂ, ਮਾਸਟਰ ਹਰਦੇਵ ਸਿੰਘ, ਮਾਸਟਰ ਹਰਦੇਵ ਸਿੰਘ, ਤੋਂ ਕਹਾਣੀਕਾਰ ਹਰਦੇਵ ਸਿੰਘ, ਕਹਾਣੀਕਾਰ ਹਰਦੇਵ ਸਿੰਘ ਤੋਂ, ਹਰਦੇਵ ਦਿਲਗੀਰ, ਹਰਦੇਵ ਦਿਲਗੀਰ ਤੋਂ, ਦੇਵ ਥਰੀਕੇ ਵਾਲਾ, ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲਾ ਬੱਚਾ ਬੱਚਾ 'ਦੇਵ ਥਰੀਕੇ ਵਾਲੇ' ਦੇ ਨਾਮ ਤੋਂ ਭਲੀ ਭਾਂਤ ਜਾਣੂੰ ਹੈ ਪਰ 'ਹਰਦੇਵ ਸਿੰਘ' ਤੋਂ 'ਦੇਵ ਥਰੀਕੇ ਵਾਲੇ' ਦਾ ਪੈਂਡਾ ਕਾਫੀ ਲੰਮਾਂ ਤੇ ਔਖਾ ਹੈ । ਕਿਸ ਗੀਤ ਦੇ ਹਵਾਲੇ ਨਾਲ ਮੈਂ ਦੇਵ ਦੀ ਗੱਲ ਸ਼ੁਰੂ ਕਰਾਂ ? ਇਹ ਬੇਇਨਸਾਫ਼ੀ ਵੀ ਹੋਵੇਗੀ ਤੇ ਸੂਰਜ ਨੂੰ ਦੀਵਾ ਦਿਖਾਉਣ...