4 April 2026 ਦੀਆਂ ਖ਼ਬਰਾਂ

5 published stories
ਦਮਦਮੀ ਟਕਸਾਲ ਇੰਟਰਨੈਸ਼ਨਲ ਵੱਲੋਂ ਭਾਈ ਲਹਿਣਾ ਸਿੰਘ ਨੂੰ ਮੁੱਖ ਬੁਲਾਰਾ ਕੀਤਾ ਨਿਯੁਕਤ

ਦਮਦਮੀ ਟਕਸਾਲ ਇੰਟਰਨੈਸ਼ਨਲ ਵੱਲੋਂ ਭਾਈ ਲਹਿਣਾ ਸਿੰਘ ਨੂੰ ਮੁੱਖ ਬੁਲਾਰਾ ਕੀਤਾ ਨਿਯੁਕਤ

Apr 05, 2026 01:16 AM (Asia/Kolkata)

ਅੰਮ੍ਰਿਤਸਰ, 5 ਅਪ੍ਰੈਲ , ਕੰਵਰ ਪ੍ਰਤਾਪ ਸਿੰਘ- ਪੰਜਾਬ, ਭਾਰਤ ਅਤੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਦਮਦਮੀ ਟਕਸਾਲ ਦੇ ਪੁਰਾਣੇ ਅਤੇ ਸੁਹਿਰਦ ਵਿਦਿਆਰਥੀਆਂ ਨੇ ਭਾਈ ਲਹਿਣਾ ਸਿੰਘ ਨੂੰ ਦਮਦਮੀ ਟਕਸਾਲ ਇੰਟਰਨੈਸ਼ਨਲ ਦਾ ਮੁੱਖ ਬੁਲਾਰਾ ਨਿਯੁਕਤ ਕਰ ਦਿੱਤਾ ਹੈ। ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਨਾਂ ਹੇਠ ਜਾਰੀ ਹੋਏ ਲੈਟਰਪੈਡ ਵਿੱਚ ਸੱਚਖੰਡਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਡਰਾਇਵਰ ਵਜੋਂ ਸੇਵਾ ਨਿਭਾ ਚੁੱਕੇ ਭਾਈ ਦਵਿੰਦਰ ਸਿੰਘ ਕੈਨੇਡਾ ਅਤੇ ਪੀ.ਏ ਗਿਆਨੀ ਜਸਵਿੰਦਰ ਸਿੰਘ ਅਮਰੀਕਾ, ਗਿਆਨੀ...

ਰਸੂਲਪੁਰ ਵਿਖੇ ਅਕਾਲੀ ਵਰਕਰ ਮਿਲਣੀ,ਬ੍ਰਹਮਪੁਰਾ ਨੇ ਪਾਰਟੀ ਮਜ਼ਬੂਤੀ ਲਈ ਦਿੱਤਾ ਸੱਦਾ

ਰਸੂਲਪੁਰ ਵਿਖੇ ਅਕਾਲੀ ਵਰਕਰ ਮਿਲਣੀ,ਬ੍ਰਹਮਪੁਰਾ ਨੇ ਪਾਰਟੀ ਮਜ਼ਬੂਤੀ ਲਈ ਦਿੱਤਾ ਸੱਦਾ

Apr 05, 2026 01:09 AM (Asia/Kolkata)

ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾਂ ਖੜ੍ਹਾ ਰਹਿਣ ਵਾਲਾ ਹੀ ਅਸਲ ਲੀਡਰ- ਬ੍ਰਹਮਪੁਰਾਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,4 ਮਾਰਚਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਅਧੀਨ ਪਿੰਡ ਰਸੂਲਪੁਰ ਵਿਖੇ ਸਾਬਕਾ ਸਰਪੰਚ ਸਤਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੁੱਖ ਤੌਰ ‘ਤੇ ਸ਼ਮੂਲੀਅਤ ਕੀਤੀ।ਵਰਕਰ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਬ੍ਰਹਮਪੁਰਾ ਨੇ...

ਸ਼ਿਪਸ ਗਰੁੱਪ ਆਫ ਇੰਸਟੀਟਿਊਟ ਰਾਣੀਵਲਾਹ ਦਾ ਸਥਾਪਨਾ ਦਿਵਸ ਮਨਾਇਆ

ਸ਼ਿਪਸ ਗਰੁੱਪ ਆਫ ਇੰਸਟੀਟਿਊਟ ਰਾਣੀਵਲਾਹ ਦਾ ਸਥਾਪਨਾ ਦਿਵਸ ਮਨਾਇਆ

Apr 05, 2026 01:05 AM (Asia/Kolkata)

ਨਵੇਂ ਸੈਸ਼ਨ ਦੀ ਸ਼ੁਰੂਆਤ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਬਾਣੀ ਦੇ ਓਟ ਆਸਰੇ ਨਾਲ ਕੀਤੀ ਗਈ।ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,5 ਅਪ੍ਰੈਲ 'ਗੁਰਬਾਣੀ ਇਸੁ ਜਗ ਮਹਿ ਚਾਨਣੁ' ਦੇ ਪਵਿੱਤਰ ਉਚਾਰਣਾਂ ਨਾਲ ਗੂੰਜਦਾ ਸ਼ਿਪਸ ਗਰੁੱਪ ਆਫ ਇੰਸਟੀਟਿਊਟ ਰਾਣੀਵਲਾਹ ਉਸ ਵੇਲੇ ਆਤਮਿਕ ਰੌਸ਼ਨੀ ਨਾਲ ਰੰਗਿਆ ਨਜ਼ਰ ਆਇਆ,ਜਦੋਂ ਇਸ ਸਕੂਲ ਦੇ ਸਥਾਪਨਾ ਦਿਵਸ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਬਾਣੀ ਦੇ ਓਟ ਆਸਰੇ ਨਾਲ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ...

ਦੁਨੀਆ ਭਰ ਤੋਂ ਸਿੱਖ ਯਾਤਰੀ ਵੈਸਾਖੀ ਲਈ ਪੰਜਾਬ ਪਹੁੰਚਣਗੇ

ਦੁਨੀਆ ਭਰ ਤੋਂ ਸਿੱਖ ਯਾਤਰੀ ਵੈਸਾਖੀ ਲਈ ਪੰਜਾਬ ਪਹੁੰਚਣਗੇ

Apr 05, 2026 12:31 AM (Asia/Kolkata)

ਲਾਹੌਰ,ਅਲੀ ਇਮਰਾਨ ਚੱਠਾ (ਨਜ਼ਰਾਨਾ ਟਾਈਮਜ਼) ਪੰਜਾਬ ਗ੍ਰਹਿ ਵਿਭਾਗ ਨੇ 327ਵੇਂ ਵੈਸਾਖੀ ਮੇਲੇ ਲਈ ਵਿਆਪਕ ਸੁਰੱਖਿਆ ਅਤੇ ਮਹਿਮਾਨਨਵਾਜ਼ੀ ਯੋਜਨਾ ਦਾ ਐਲਾਨ ਕੀਤਾ ਹੈ। 10 ਅਪ੍ਰੈਲ ਤੋਂ 19 ਅਪ੍ਰੈਲ 2026 ਤੱਕ ਮਨਾਏ ਜਾਣ ਵਾਲੇ ਇਸ ਮਹੱਤਵਪੂਰਨ ਤਿਉਹਾਰ ਦੌਰਾਨ ਹਜ਼ਾਰਾਂ ਸਿੱਖ ਯਾਤਰੀ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ‘ਚ ਪਹੁੰਚਣਗੇ।ਲਗਭਗ 26,000 ਯਾਤਰੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਕਰੀਬ 20,000 ਸਥਾਨਕ, 3,000 ਭਾਰਤ ਤੋਂ ਅਤੇ 3,000 ਹੋਰ ਦੇਸ਼ਾਂ ਤੋਂ ਹੋਣਗੇ। ਇਹ...

ਬਿਲਾਵਲ ਭੁੱਟੋ ਨੂੰ ਭਵਿੱਖ ਦਾ ਵਜ਼ੀਰ-ਏ-ਆਜ਼ਮ ਬਣਾਉਣ ਦਾ ਐਲਾਨ

ਬਿਲਾਵਲ ਭੁੱਟੋ ਨੂੰ ਭਵਿੱਖ ਦਾ ਵਜ਼ੀਰ-ਏ-ਆਜ਼ਮ ਬਣਾਉਣ ਦਾ ਐਲਾਨ

Apr 05, 2026 12:21 AM (Asia/Kolkata)

ਲਾਹੌਰ, (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸੀਨੀਅਰ ਆਗੂਆਂ ਨੇ ਕਿਹਾ ਹੈ ਕਿ ਜੇ ਸ਼ਹੀਦ ਜ਼ੁਲਫਿਕਾਰ ਅਲੀ ਭੁੱਟੋ ਅੱਜ ਜ਼ਿੰਦਾ ਹੁੰਦੇ ਤਾਂ ਨਾ ਗਾਜ਼ਾ ਵਿੱਚ ਇਹ ਤਰਾਸਦੀ ਵਾਪਰਦੀ ਅਤੇ ਨਾ ਹੀ ਇਰਾਨ ‘ਤੇ ਜੰਗ ਥੋਪੀ ਜਾਂਦੀ। ਉਨ੍ਹਾਂ ਕਿਹਾ ਕਿ ਭੁੱਟੋ ਪਰਿਵਾਰ ਦੀਆਂ ਕੁਰਬਾਨੀਆਂ ਕਰਕੇ ਹੀ ਪਾਕਿਸਤਾਨ ਦੀ ਫੈਡਰੇਸ਼ਨ ਅਤੇ ਜਮਹੂਰੀ ਨਿਜ਼ਾਮ ਅੱਜ ਵੀ ਕਾਇਮ ਹੈ।ਇਹ ਗੱਲਾਂ ਲਾਹੌਰ ਦੇ ਜੋਹਰ ਟਾਊਨ ਵਿੱਚ ਹੋਏ ਸੈਮੀਨਾਰ “ਐਟਮ ਬੰਬ ਤੋਂ ਮਿਸਾਈਲ ਟੈਕਨੋਲੋਜੀ...

  • Previous
  • 1
  • Next
Loading…
Loading the web debug toolbar…
Attempt #