26.63 ਲੱਖ ਗੈਰ-ਕਾਨੂੰਨੀ ਅਫ਼ਗਾਨ ਨਾਗਰਿਕ ਦੇਸ਼ ਨਿਕਾਲੇ; ਪੰਜਾਬ ਦੇ 39 ਹੋਲਡਿੰਗ ਸੈਂਟਰਾਂ ਵਿੱਚ 284 ਵਿਅਕਤੀ, ਹੈਲਪਲਾਈਨ 15 ਬਣੀ ਮੁਹਿੰਮ ਦਾ ਅਹਿਮ ਹਥਿਆਰ
ਲਾਹੌਰ | ਨਜ਼ਰਾਨਾ ਟਾਈਮਜ਼ਪੰਜਾਬ (ਪਾਕਿਸਤਾਨ) ਦੇ ਗ੍ਰਹਿ ਵਿਭਾਗ ਅਧੀਨ ਫਾਰਨ ਨੈਸ਼ਨਲ ਸਿਕਿਊਰਿਟੀ ਸੈੱਲ ਵੱਲੋਂ ਸੂਬੇ ਭਰ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਅਫ਼ਗਾਨ ਨਾਗਰਿਕਾਂ ਦੀ ਗ੍ਰਿਫ਼ਤਾਰੀ ਅਤੇ ਵਤਨ ਵਾਪਸੀ ਲਈ ਵਿਆਪਕ ਕਾਰਵਾਈ ਜਾਰੀ ਹੈ।ਸਰਕਾਰੀ ਨੀਤੀ ਅਨੁਸਾਰ, ਜਿਨ੍ਹਾਂ ਅਫ਼ਗਾਨ ਨਾਗਰਿਕਾਂ ਕੋਲ ਵੈਧ ਵੀਜ਼ਾ ਜਾਂ ਹੋਰ ਕਾਨੂੰਨੀ ਦਸਤਾਵੇਜ਼ ਨਹੀਂ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਨਿਰਧਾਰਤ ਹੋਲਡਿੰਗ ਸੈਂਟਰਾਂ ਵਿੱਚ ਰੱਖਿਆ ਜਾ ਰਿਹਾ ਹੈ। ਦਸਤਾਵੇਜ਼ੀ ਜਾਂਚ ਅਤੇ ਹੋਰ ਕਾਨੂੰਨੀ...