31 July 2025 ਦੀਆਂ ਖ਼ਬਰਾਂ

5 published stories
AI ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

AI ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

Aug 01, 2025 05:28 AM (Asia/Kolkata)

ਵੱਖ-ਵੱਖ AI ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਪ੍ਰਗਟਾਇਆ ਇਤਰਾਜ਼ ਅੰਮ੍ਰਿਤਸਰ 31 ਜੁਲਾਈ, ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ। ਜਿਨ੍ਹਾਂ ਏਆਈ ਪਲੇਟਫਾਰਮਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ...

ਪਿੰਡ ਲਾਲੂ ਘੁੰਮਣ ਵਿਖੇ ਮੋਦੀ ਸਰਕਾਰ ਵਿਸ਼ੇਸ਼ ਅਭਿਆਨ ਤਹਿਤ ਕੈਂਪ ਅਯੋਜਿਤ

ਪਿੰਡ ਲਾਲੂ ਘੁੰਮਣ ਵਿਖੇ ਮੋਦੀ ਸਰਕਾਰ ਵਿਸ਼ੇਸ਼ ਅਭਿਆਨ ਤਹਿਤ ਕੈਂਪ ਅਯੋਜਿਤ

Aug 01, 2025 03:45 AM (Asia/Kolkata)

ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਹੀ ਖੇਤਰੀ ਪਾਰਟੀਆਂ ਨੇ ਗੁਮਰਾਹ ਕੀਤਾ- ਹਰਜੀਤ ਸੰਧੂ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,31 ਜੁਲਾਈ ਭਾਰਤ ਦੀ ਸੱਤਾ 'ਤੇ ਲਗਾਤਾਰ ਤੀਸਰੀ ਵਾਰ ਕਾਮਯਾਬੀ ਨਾਲ ਬਨਣ ਵਾਲੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੇਂਦਰ ਵਿੱਚ ਬਿਰਾਜਮਾਨ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਸਿੱਧੀਆਂ ਸਹੂਲਤਾਂ ਪਹੁੰਚਾਉਣ ਦੇ ਮਕਸਦ ਨਾਲ ਮੋਦੀ ਸਰਕਾਰ ਵਿਸ਼ੇਸ਼ ਸੇਵਾ ਅਭਿਆਨ ਤਹਿਤ ਪੂਰੇ ਦੇਸ਼ ਅੰਦਰ ਪੰਦਰਵਾੜਾ ਮੁਹਿੰਮ ਚਲਾ ਕੇ ਯੋਗ ਲਾਭਪਾਤਰੀਆਂ ਨੂੰ ਖੱਜਲ ਖੁਆਰੀ ਤੋਂ ਦੂਰ ਕੀਤਾ...

ਜਲੰਧਰ ਵਿੱਚ ਦਿਲ ਕੰਬਾਊ ਵਾਰਦਾਤ, ਜਿੰਮ ਦੇ ਬਾਹਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਜਲੰਧਰ ਵਿੱਚ ਦਿਲ ਕੰਬਾਊ ਵਾਰਦਾਤ, ਜਿੰਮ ਦੇ ਬਾਹਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Jul 31, 2025 07:57 PM (Asia/Kolkata)

ਜਲੰਧਰ , ਅਮਰਜੀਤ ਸਿੰਘ ਭਾਨਾ ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਸਤੀ ਸ਼ੇਖ ਦੇ ਘਾਹ ਮੰਡੀ ਚੌਂਕ ਨੇੜੇ ਬੁੱਧਵਾਰ ਰਾਤ ਇਕ ਜਿੰਮ ਦੇ ਬਾਹਰ ਕੁਝ ਨੌਜਵਾਨਾਂ ਵਿਚ ਖ਼ੂਨੀ ਟਕਰਾਅ ਹੋ ਗਿਆ। ਇਸ ਦੌਰਾਨ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਾਹੁਲ ਵਜੋਂ ਹੋਈ ਹੈ, ਜੋ ਕਾਲਾ ਸਿੰਘਾ ਰੋਡ 'ਤੇ ਸਥਿਤ ਈਸ਼ਵਰ ਨਗਰ ਦਾ ਰਹਿਣ ਵਾਲਾ ਹੈ। ਉਹ ਮੂਲ ਰੂਪ ਨਾਲ ਪ੍ਰਵਾਸੀ ਸੀ ਅਤੇ ਕਤਲ ਕਰਨ ਵਾਲੇ ਵੀ ਪ੍ਰਵਾਸੀ ਹੀ ਹਨ। ਮਿਲੀ ਜਾਣਕਾਰੀ...

ਬ੍ਰੇਕਿੰਗ ਨਿਊਜ—ਜੱਜ ਦੇ ਰੀਡਰ ਤੇ ਹਮਲਾ ਕਰਨ, ਜ਼ਬਰਦਸਤੀ ਅਦਾਲਤ ਦੀਆਂ ਚਾਬੀਆਂ ਲੈਣ ਦੇ ਦੋਸ਼ ਵਿੱਚ SHO ਵਿਰੁੱਧ FIR ਦਰਜ ਕਰਨ ਦੇ ਹੁਕਮ

ਬ੍ਰੇਕਿੰਗ ਨਿਊਜ—ਜੱਜ ਦੇ ਰੀਡਰ ਤੇ ਹਮਲਾ ਕਰਨ, ਜ਼ਬਰਦਸਤੀ ਅਦਾਲਤ ਦੀਆਂ ਚਾਬੀਆਂ ਲੈਣ ਦੇ ਦੋਸ਼ ਵਿੱਚ SHO ਵਿਰੁੱਧ FIR ਦਰਜ ਕਰਨ ਦੇ ਹੁਕਮ

Jul 31, 2025 04:47 PM (Asia/Kolkata)

ਵੱਡੀ ਖ਼ਬਰ: ਮੋਹਾਲੀ ਅਦਾਲਤ ਨੇ 6 ਜੁਲਾਈ 2025 ਨੂੰ ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਜੱਜ ਦੇ ਰੀਡਰ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਅਤੇ ਅਦਾਲਤ ਦੇ ਦਰਵਾਜ਼ੇ ਦੀਆਂ ਚਾਬੀਆਂ ਜ਼ਬਰਦਸਤੀ ਲੈਣ ਦੇ ਦੋਸ਼ ਹੇਠ SHO ਜਸ਼ਨਪ੍ਰੀਤ ਸਿੰਘ ਵਿਰੁੱਧ FIR ਦਰਜ ਕਰਨ ਦੇ ਹੁਕਮ ਦਿੱਤੇ ਹਨ।

1965 ਦੇ ਭਾਰਤ-ਪਾਕਿ ਯੁੱਧ ਦੇ ਅਸਲ ਫੈਸਲਾਕੁੰਨ ਹੀਰੋ: "ਰਾਜੌਰੀ ਦਾ ਰਾਜਾ" ਮੇਜਰ ਮਲਿਕ ਮੁਨੱਵਰ ਖਾਨ ਅਵਾਨ

1965 ਦੇ ਭਾਰਤ-ਪਾਕਿ ਯੁੱਧ ਦੇ ਅਸਲ ਫੈਸਲਾਕੁੰਨ ਹੀਰੋ: "ਰਾਜੌਰੀ ਦਾ ਰਾਜਾ" ਮੇਜਰ ਮਲਿਕ ਮੁਨੱਵਰ ਖਾਨ ਅਵਾਨ

Jul 31, 2025 02:47 PM (Asia/Kolkata)

1965 ਦੇ ਭਾਰਤ-ਪਾਕਿ ਯੁੱਧ ਦੇ ਅਸਲ ਫੈਸਲਾਕੁੰਨ ਹੀਰੋ: "ਰਾਜੌਰੀ ਦਾ ਰਾਜਾ" ਮੇਜਰ ਮਲਿਕ ਮੁਨੱਵਰ ਖਾਨ ਅਵਾਨ ਭਾਰਤ-ਪਾਕਿ ਸਬੰਧਾਂ ਦੇ ਉਥਲ-ਪੁਥਲ ਵਾਲੇ ਇਤਿਹਾਸ ਵਿੱਚ, 1965 ਦੀ ਜੰਗ ਇੱਕ ਮਹੱਤਵਪੂਰਨ ਅਧਿਆਇ ਵਜੋਂ ਖੜ੍ਹੀ ਹੈ। ਜਦੋਂ ਕਿ ਦੋਵਾਂ ਦੇਸ਼ਾਂ ਵਿੱਚ ਬਹੁਤ ਸਾਰੇ ਨਾਮ ਮਨਾਏ ਜਾਂਦੇ ਹਨ, ਸਰਹੱਦ ਦੇ ਦੋਵੇਂ ਪਾਸੇ ਬਹੁਤ ਘੱਟ ਲੋਕਾਂ ਨੇ ਸਤਿਕਾਰ ਪ੍ਰਾਪਤ ਕੀਤਾ ਹੈ। ਅਜਿਹੀ ਹੀ ਇੱਕ ਸ਼ਖਸੀਅਤ ਮੇਜਰ ਮਲਿਕ ਮੁਨੱਵਰ ਖਾਨ ਅਵਾਨ ਹੈ, ਇੱਕ ਨਿਡਰ ਕਮਾਂਡਰ ਜੋ ਨਾ ਸਿਰਫ਼ ਆਪਣੀਆਂ ਬੇਮਿਸਾਲ ਜੰਗੀ...

  • Previous
  • 1
  • Next
Loading…
Loading the web debug toolbar…
Attempt #