ਮਾਰ ਗੋਲ਼ੀਆਂ ਸੋਧ'ਤੀ, ਇੰਡੀਆ ਦੀ ਰਾਣੀ
ਮਾਰ ਗੋਲ਼ੀਆਂ ਸੋਧ'ਤੀ, ਇੰਡੀਆ ਦੀ ਰਾਣੀ ਦੁਸ਼ਟ ਇੰਦਰਾ ਗਾਂਧੀ ਦਾ ਅੰਤ ਇਸੇ ਤਰ੍ਹਾਂ ਹੀ ਹੋਣਾ ਸੀ ਜਿਵੇਂ ਸਿੱਖ ਕੌਮ ਦੇ ਯੋਧਿਆਂ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੇ ਕੀਤਾ। ਜੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਮੁਗ਼ਲ ਹਾਕਮ ਮੱਸਾ ਰੰਘੜ ਨਹੀਂ ਬਚ ਸਕਿਆ ਤਾਂ ਹਿੰਦੂ ਹਾਕਮ ਇੰਦਰਾ ਗਾਂਧੀ ਕਿਵੇਂ ਬਚ ਜਾਂਦੀ! ਓਦੋਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਗਰਜੇ ਸਨ ਤੇ 31 ਅਕਤੂਬਰ 1984 ਨੂੰ ਉਹਨਾਂ ਦੇ ਵਾਰਸ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਐਸੇ ਗਰਜੇ...