ਇੰਡੀਅਨ ਸਟੇਟ ਦੇ ਮੱਥੇ ਉੱਤੇ ਕਲੰਕ ਜੂਨ 1984 ਦਾ ਘੱਲੂਘਾਰਾ
ਇੰਡੀਅਨ ਸਟੇਟ ਦੇ ਮੱਥੇ ਉੱਤੇ ਕਲੰਕ ਜੂਨ 1984 ਦਾ ਘੱਲੂਘਾਰਾ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਮਤੇ ਅਤੇ ਪੰਜਾਬ ਨੂੰ ਵੱਧ ਅਧਿਕਾਰਾਂ ਅਤੇ ਪੰਜਾਬ ਦੀਆਂ ਹੋਰ ਹੱਕੀ ਮੰਗਾਂ ਲਈ ਉੱਠੀਆਂ ਆਵਾਜਾਂ ਨੂੰ ਇੰਡੀਅਨ ਸਟੇਟ ਅਤੇ ਉੱਸ ਸਮੇਂ ਦੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਆਪਣੇ ਹੀਲੇ ਵਸੀਲੇ ਵਰਤ ਕੇ ਅੱਤਵਾਦ ਵੱਖਵਾਦ ਉਗਰਵਾਦ ਅਤੇ ਦੇਸ਼ ਧਰੋਹ ਵਰਗੇ ਲੇਬਲ ਲਗਾ ਸਿੱਖ ਕੌਮ ਨੂੰ ਆਪਣੇ ਵਿਕਾਊ ਮੀਡੀਏ ਰਾਹੀਂ ਪੂਰੇ ਹਿੰਦੋਸਤਾਨ ਵਿੱਚ ਬਦਨਾਮ ਕਰਨਾ ਸ਼ੁਰੂ ਕਰਨ ਸ਼ੁਰੂ ਕਰ ਦਿੱਤਾ ਸੀ । ਜਿਸ ਕਾਰਨ...