ਦੁਨੀਆ 'ਚ ਸਭ ਤੋਂ ਮਸ਼ਹੂਰ ਹਥਿਆਰਾਂ 'ਚੋਂ ਕਲਾਸ਼ਨੀਕੋਵ ਏ.ਕੇ -47 ਰਾਈਫਲ ਦੂਜੇ ਹਥਿਆਰਾਂ ਦੇ ਮੁਕਾਬਲਤਨ ਸਸਤੀ, ਨਿਰਮਾਣ ਪੱਖੋਂ ਅਤੇ ਰੱਖ-ਰਖਾਅ ਵੀ ਸੀ ਸੁਖਾਲੀ.?
ਚੰਡੀਗੜ੍ਹ 30 ਜੁਲਾਈ (ਮੰਗਤ ਸਿੰਘ ਸੈਦਪੁਰ) : ਦੁਨੀਆ ਭਰ 'ਚ 10 ਕਰੋੜ ਤੋਂ ਵੀ ਜ਼ਿਆਦਾ ਕਲਾਸ਼ਨੀਕੋਵ ਰਾਈਫਲਾਂ ਵੇਚੀਆਂ ਜਾ ਚੁੱਕੀਆਂ। ਇਹੀ ਕਾਰਨ ਹੈ ਕਿ ਏਸ਼ੀਆ ਅਤੇ ਅਫਰੀਕਾ 'ਚ ਗੁਰੀਲਾ ਸੰਗਠਨਾਂ ਦੇ ਨਾਲ-ਨਾਲ ਕਈ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਿਹਾਰ ਦੇ ਸੀਵਾਨ 'ਚ ਪੁਲਿਸ ਦੇ ਇੱਕ ਜਵਾਨ ਵੱਲੋਂ ਏਕੇ-47 ਨਾਲ ਹਵਾਈ ਫਾਇਰ ਕਰਨ ਦੀ ਘਟਨਾ ਤੋਂ ਬਾਅਦ ਇਹ ਰਾਈਫਲ ਚਰਚਾ 'ਚ ਹੈ।...ਸੀਵਾਨ ਪੁਲਿਸ ਵੱਲੋਂ ਏਕੇ-47 ਨਾਲ ਗੋਲਾਬਾਰੀ ਦੀ ਘਟਨਾ 'ਤੇ ਸਥਾਨਕ...