30 April 2026 ਦੀਆਂ ਖ਼ਬਰਾਂ

10 published stories
SMEDA-JICA ਦਾ ਨਵਾਂ ਪ੍ਰੋਜੈਕਟ ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ ਲੈ ਕੇ ਆਇਆ

SMEDA-JICA ਦਾ ਨਵਾਂ ਪ੍ਰੋਜੈਕਟ ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ ਲੈ ਕੇ ਆਇਆ

May 01, 2026 12:36 AM (Asia/Kolkata)

ਲਾਹੌਰ (30 ਅਪ੍ਰੈਲ)ਰਿਪੋਰਟ: ਅਲੀ ਇਮਰਾਨ ਚੱਠਾਛੋਟੇ ਅਤੇ ਦਰਮਿਆਨੇ ਦਰਜੇ ਦੇ ਉਦਯੋਗ ਵਿਕਾਸ ਅਥਾਰਟੀ (SMEDA) ਅਤੇ ਜਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (JICA) ਦੇ ਸਹਿਯੋਗ ਨਾਲ ਇੱਕ ਅਹਿਮ ਮਹਿਲਾ ਸਸ਼ਕਤੀਕਰਨ ਪ੍ਰੋਜੈਕਟ ਦਾ ਵੀਰਵਾਰ ਨੂੰ ਲਾਹੌਰ ਵਿੱਚ ਰਸਮੀ ਆਗਾਜ਼ ਕੀਤਾ ਗਿਆ।ਪੰਜ ਸਾਲਾ ਇਸ ਪ੍ਰੋਗਰਾਮ ਦਾ ਨਾਮ “ਪੰਜਾਬ ਵਿੱਚ ਗੈਰ-ਰਸਮੀ ਆਰਥਿਕ ਖੇਤਰ ਦੀਆਂ ਮਹਿਲਾ ਉਦਯਮੀਆਂ ਦੀ ਸਮਰੱਥਾ ਵਿੱਚ ਵਾਧਾ” ਰੱਖਿਆ ਗਿਆ ਹੈ, ਜੋ SMEDA ਅਤੇ JICA ਦੇ ਸਾਂਝੇ ਉਪਰਾਲਿਆਂ ਵਿੱਚ ਇੱਕ ਮਹੱਤਵਪੂਰਨ ਕਦਮ...

ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧ ਰਿਹਾ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧ ਰਿਹਾ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Apr 30, 2026 11:44 PM (Asia/Kolkata)

ਅੰਮ੍ਰਿਤਸਰ, 30 ਅਪ੍ਰੈਲ , ਜੁਗਰਾਜ ਸਿੰਘ ਸਰਹਾਲੀ-ਸਿੱਖ ਪ੍ਰਚਾਰਕ ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧ ਰਿਹਾ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ , ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅੱਜ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਉੱਤੇ ਪੰਥਕ ਜਥੇਬੰਦੀਆਂ ਵੱਲੋਂ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੀਤੇ ਗਏ ਮਾਰਚ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ...

ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਲੌਰ ਵਿਖੇ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਲੌਰ ਵਿਖੇ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

Apr 30, 2026 09:55 PM (Asia/Kolkata)

ਅੱਪਰਾ,30 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਿਲੌਰ ਦੇ SDM ਦਫਤਰ ਅੱਗੇ ਵਧ ਰਹੇ ਬਿਜਲੀ ਕੱਟਾਂ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਸੁਚੱਜੇ ਪ੍ਰਬੰਧਾਂ ਅਤੇ ਸੁਹਿਰਦ ਯਤਨਾਂ ਨਾਲ ਪੰਜਾਬ ਵਾਧੂ ਬਿਜਲੀ ਵਾਲ਼ਾ ਸੂਬਾ ਬਣਿਆ ਸੀ, ਪਰੰਤੂ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮ ਨੀਤੀਆਂ ਕਾਰਨ...

ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਯੂਰਪੀਅਨ ਪਾਰਲੀਮੈਂਟ ਸਾਹਮਣੇ ਇਨਸਾਫ਼ ਰੈਲੀ ਵੱਖ-ਵੱਖ ਦੇਸ਼ਾਂ ਦੇ ਪੰਥਕ ਆਗੂਆਂ ਨੇ ਭਰੀਆਂ ਹਾਜਰੀਆਂ।

ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਯੂਰਪੀਅਨ ਪਾਰਲੀਮੈਂਟ ਸਾਹਮਣੇ ਇਨਸਾਫ਼ ਰੈਲੀ ਵੱਖ-ਵੱਖ ਦੇਸ਼ਾਂ ਦੇ ਪੰਥਕ ਆਗੂਆਂ ਨੇ ਭਰੀਆਂ ਹਾਜਰੀਆਂ।

Apr 30, 2026 09:02 PM (Asia/Kolkata)

ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਯੂਰਪੀਅਨ ਪਾਰਲੀਮੈਂਟ ਸਾਹਮਣੇ ਇਨਸਾਫ਼ ਰੈਲੀਬਰਸਲਜ਼, — 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਵੱਲੋਂ ਜਾਰੀ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਯੂਰਪ ਭਰ ਦੀਆਂ ਅਜ਼ਾਦੀ-ਪਸੰਦ ਪੰਥਕ ਜਥੇਬੰਦੀਆਂ ਵੱਲੋਂ ਯੂਰਪੀਅਨ ਪਾਰਲੀਮੈਂਟ ਸਾਹਮਣੇ “ਖਾਲਿਸਤਾਨ ਇਨਸਾਫ਼ ਰੈਲੀ” ਆਯੋਜਿਤ ਕੀਤੀ ਗਈ।ਇਹ ਰੈਲੀ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਦੁਆਰਾ ਹੋਂਦ ਵਿੱਚ ਆਈ ਪੰਥਕ ਕਮੇਟੀ ਵੱਲੋਂ ਕੀਤੇ ਇਤਿਹਾਸਕ ਐਲਾਨ ਨੂੰ ਸਮਰਪਿਤ...

ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਦੀ ਅਗਵਾਈ ਹੇਠ 'ਆਪ' ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਧਰਨਾ

ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਦੀ ਅਗਵਾਈ ਹੇਠ 'ਆਪ' ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਧਰਨਾ

Apr 30, 2026 08:54 PM (Asia/Kolkata)

ਰਾਕੇਸ਼ ਨਈਅਰ ਚੋਹਲਾ  ਖਡੂਰ ਸਾਹਿਬ/ਤਰਨਤਾਰਨ,30 ਅਪ੍ਰੈਲ [FACTBOX] ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਉਨ੍ਹਾਂ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਦੀ ਅਗਵਾਈ ਹੇਠ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਵੱਡੀ ਤਾਦਾਦ ਵਿੱਚ ਪਹੁੰਚੇ ਸ਼੍ਰੋਮਣੀ...

ਅਮਰੀਕੀ ਸਹਾਇਤਾ ਨਾਲ ਨਵੀਂ ਨਿਗਰਾਨੀ ਅਤੇ ਯਾਤਰੀ ਡਾਟਾ ਪ੍ਰਣਾਲੀ ਲਾਗੂ ਕਰਨ ਦੀ ਤਜਵੀਜ਼

ਅਮਰੀਕੀ ਸਹਾਇਤਾ ਨਾਲ ਨਵੀਂ ਨਿਗਰਾਨੀ ਅਤੇ ਯਾਤਰੀ ਡਾਟਾ ਪ੍ਰਣਾਲੀ ਲਾਗੂ ਕਰਨ ਦੀ ਤਜਵੀਜ਼

Apr 30, 2026 02:57 PM (Asia/Kolkata)

ਇਸਲਾਮਾਬਾਦ ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਮੁੱਖ ਹਵਾਈ ਅੱਡਿਆਂ ਦੀ ਸੁਰੱਖਿਆ ਪ੍ਰਣਾਲੀ ਨੂੰ ਅਪਗਰੇਡ ਕਰਨ ਲਈ 2.4 ਅਰਬ ਡਾਲਰ ਦੀ ਇਕ ਵੱਡੀ ਯੋਜਨਾ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ਾਸਨਿਕ ਸਹਾਇਤਾ ਮਿਲੀ ਹੈ, ਜਿਸ ਨਾਲ ਦੋਨੋਂ ਦੇਸ਼ਾਂ ਵਿਚ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਨੂੰ ਵਧਾਵਾ ਮਿਲਣ ਦੀ ਸੰਭਾਵਨਾ ਹੈ।ਇਸ ਯੋਜਨਾ ਦੇ ਤਹਿਤ ਅਧੁਨਿਕ ਨਿਗਰਾਨੀ ਪ੍ਰਣਾਲੀਆਂ ਅਤੇ ਯਾਤਰੀ ਡਾਟਾ ਸਿਸਟਮ ਲਾਗੂ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਨਾਲ ਅਪਰਾਧੀਆਂ ਅਤੇ...

“ਇਸਲਾਮਾਬਾਦ ਪ੍ਰੋਸੈਸ” ਵਜੋਂ ਸ਼ਾਂਤੀ ਪਹਿਲ ਉਭਰੀ

“ਇਸਲਾਮਾਬਾਦ ਪ੍ਰੋਸੈਸ” ਵਜੋਂ ਸ਼ਾਂਤੀ ਪਹਿਲ ਉਭਰੀ

Apr 30, 2026 02:08 PM (Asia/Kolkata)

ਇਸਲਾਮਾਬਾਦ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ਪਾਕਿਸਤਾਨ ਨੇ ਇਰਾਨ ਅਤੇ ਅਮਰੀਕਾ ਦਰਮਿਆਨ ਵਧ ਰਹੇ ਤਣਾਅ ਨੂੰ ਘਟਾਉਣ ਲਈ ਆਪਣੀਆਂ ਕੂਟਨੀਤਿਕ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਫੈਡਰਲ ਕੈਬਨਿਟ ਨੂੰ ਦੱਸਿਆ ਕਿ ਸਰਕਾਰ ਖੇਤਰ ਵਿੱਚ ਤਣਾਅ ਘਟਾਉਣ ਅਤੇ ਅਮਨ ਕਾਇਮ ਰੱਖਣ ਲਈ ਮੱਧਸਥਤਾ ਕਰ ਰਹੀ ਹੈ।ਕੈਬਨਿਟ ਮੀਟਿੰਗ ਦੀ ਅਗਵਾਈ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਅਤੇ ਤੇਹਰਾਨ ਵਿਚਕਾਰ ਅਸਥਾਈ...

ਓਮਬਡਸਮੈਨ ਵੱਲੋਂ LESCO ਨੂੰ ਹੋਰ ਸੰਸਥਾਵਾਂ ਲਈ ਮਿਸਾਲ ਕਰਾਰ

ਓਮਬਡਸਮੈਨ ਵੱਲੋਂ LESCO ਨੂੰ ਹੋਰ ਸੰਸਥਾਵਾਂ ਲਈ ਮਿਸਾਲ ਕਰਾਰ

Apr 30, 2026 02:01 PM (Asia/Kolkata)

ਲਾਹੌਰ ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼29 ਅਪ੍ਰੈਲ 2026 ਨੂੰ ਫੈਡਰਲ ਓਮਬਡਸਮੈਨ ਸਚਿਵਾਲੇ ਨੇ ਲਾਹੌਰ ਇਲੈਕਟ੍ਰਿਕ ਸਪਲਾਈ ਕੰਪਨੀ (LESCO) ਨੂੰ ਸ਼ਿਕਾਇਤਾਂ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਸਨਮਾਨਿਤ ਕੀਤਾ। ਇਹ ਸਨਮਾਨ ਹੋਰ ਸਰਕਾਰੀ ਸੰਸਥਾਵਾਂ ਲਈ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ।ਸਮਾਰੋਹ ਦੌਰਾਨ ਡਾਇਰੈਕਟਰ ਜਨਰਲ ਰਿਆਜ਼ ਹਮੀਦ ਚੌਧਰੀ ਨੇ LESCO ਦੇ ਸੀਈਓ ਮੁਹੰਮਦ ਰਮਜ਼ਾਨ ਬੱਟ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਸ਼ੀਲਡ ਪ੍ਰਦਾਨ ਕੀਤੀ। ਇਹ ਸਨਮਾਨ ਫੈਡਰਲ...

ਇਸਮਾਈਲੀ ਆਤਮਿਕ ਆਗੂ ਹੰਜ਼ਾ, ਚਿਤਰਾਲ ਅਤੇ ਇਸਲਾਮਾਬਾਦ ਜਾਣਗੇ

ਇਸਮਾਈਲੀ ਆਤਮਿਕ ਆਗੂ ਹੰਜ਼ਾ, ਚਿਤਰਾਲ ਅਤੇ ਇਸਲਾਮਾਬਾਦ ਜਾਣਗੇ

Apr 30, 2026 01:57 PM (Asia/Kolkata)

ਇਸਲਾਮਾਬਾਦ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ਇਸਮਾਈਲੀ ਮੁਸਲਿਮ ਭਾਈਚਾਰੇ ਦੇ ਆਤਮਿਕ ਆਗੂ ਪ੍ਰਿੰਸ ਰਹੀਮ ਆਗਾ ਖਾਨ ਪੰਜਵਾਂ 20 ਤੋਂ 26 ਮਈ ਤੱਕ ਪਾਕਿਸਤਾਨ ਦਾ ਸਰਕਾਰੀ ਦੌਰਾ ਕਰਨਗੇ। ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ ਜੋ ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਨਿਯੋਤੇ ‘ਤੇ ਹੋ ਰਿਹਾ ਹੈ।ਛੇ ਦਿਨਾਂ ਦੇ ਦੌਰੇ ਦੌਰਾਨ ਉਹ ਹੰਜ਼ਾ, ਚਿਤਰਾਲ ਅਤੇ ਇਸਲਾਮਾਬਾਦ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸਥਾਨਕ ਭਾਈਚਾਰਿਆਂ ਨਾਲ ਮੁਲਾਕਾਤ ਕਰਨਗੇ, ਸਰਕਾਰੀ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗਾਂ ਵਿੱਚ ਹਿੱਸਾ...

ਕਰਤਾਰਪੁਰ ਕਾਰਿਡੋਰ ਮੁੱਦਾ ਪਾਕਿਸਤਾਨ–ਤੁਰਕੀ ਗੱਲਬਾਤ ਵਿੱਚ ਉੱਠਿਆ

ਕਰਤਾਰਪੁਰ ਕਾਰਿਡੋਰ ਮੁੱਦਾ ਪਾਕਿਸਤਾਨ–ਤੁਰਕੀ ਗੱਲਬਾਤ ਵਿੱਚ ਉੱਠਿਆ

Apr 30, 2026 01:30 PM (Asia/Kolkata)

ਲਾਹੌਰ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਤੁਰਕੀ ਦੇ ਕੌਂਸਲ ਜਨਰਲ ਮਹਮਤ ਏਮੈਨ ਸ਼ਿਮਸ਼ੇਕ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਮੌਕੇ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਮਾਮਲਿਆਂ ਦੇ ਸਕੱਤਰ ਡਾ. ਉਸਮਾਨ ਅਲੀ ਖਾਨ ਵੀ ਮੌਜੂਦ ਸਨ। ਇਹ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਕਿਸੇ ਸਰਕਾਰੀ ਮੰਤਰੀ ਨਾਲ ਪਹਿਲੀ ਮੀਟਿੰਗ ਸੀ।ਮੀਟਿੰਗ ਦੌਰਾਨ ਕੌਂਸਲ ਜਨਰਲ ਨੇ ਪੰਜਾਬ ਦੀ ਸੰਸਕ੍ਰਿਤਿਕ ਵਿਰਾਸਤ ਅਤੇ ਧਾਰਮਿਕ ਸਾਂਝ ਦੇ ਮਾਡਲ ਦੀ...

  • Previous
  • 1
  • Next
Loading…
Loading the web debug toolbar…
Attempt #