ਬ੍ਰਾਹਮਣਵਾਦ ਨੂੰ ਜਿਸ ਨੇ ਵੀ ਲਲਕਾਰਿਆ, ਇਸ ਨੇ ਉਸ ਦਾ ਸਰਬਨਾਸ ਹੀ ਕੀਤਾ
ਕਿਸੇ ਸਮੇਂ ਬ੍ਰਹਾਮਣਵਾਦੀ ਕਰਮ ਕਾਂਡਾਂ ਨੂੰ ਬੁੱਧ ਧਰਮ ਦੇ ਸੰਸਥਾਪਕ ਮਹਾਤਮਾ ਬੁੱਧ ਅਤੇ ਜੈਨ ਧਰਮ ਦੇ ਸੰਸਥਾਪਕ ਮਹਾਂਵੀਰ ਜੈਨ ਨੇ ਚੈਲੰਜ ਕੀਤਾ ਸੀ ਲਲਕਾਰਿਆ ਸੀ , ਲੇਕਿਨ ਬ੍ਰਹਾਹਮਣਦ ਦੇ ਓਸ ਸਮੇਂ ਦੇ ਸੰਚਾਲਕਾਂ ਸ਼ੰਕਰਾਚਾਰੀਆ ਵਰਗਿਆਂ ਨੇ ਇਹਨਾਂ ਦੋਨਾਂ ਹੀ ਧਰਮਾਂ ਦਾ ਉੱਹ ਬੁਰਾ ਹਸ਼ਰ ਕੀਤਾ ਕਿ ਅੱਜ ਦੀ ਤਾਰੀਖ ਵਿੱਚ ਇਹ ਦੋਨੋਂ ਹੀ ਕੁੱਝ ਕੁ ਇਲਾਕਿਆਂ ਵਿੱਚ ਹੀ ਸਿਮਟ ਕੇ ਰਹਿ ਗਏ ਹਨ । ਬੁੱਧ ਮੱਠਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਅਤੇ ਇਤਿਹਾਸ ਦੱਸਦਾ ਹੈ ਕਿ ਪੰਦਰਾਂ ਲੱਖ ਬੁੱਧ...