ਥਾਣੇਦਾਰ ਸੂਬਾ ਸਰਹੰਦ ਨੂੰ ਸੋਧਣ ਅਤੇ ਭੋਗ 'ਤੇ ਵਿਰੋਧ ਕਰਨ ਵਾਲੇ ਜੁਝਾਰੂਆਂ ਦੀ ਬਹਾਦਰੀ ਨੂੰ ਪ੍ਰਣਾਮ
ਥਾਣੇਦਾਰ ਸੂਬਾ ਸਰਹੰਦ ਨੂੰ ਸੋਧਣ ਅਤੇ ਭੋਗ 'ਤੇ ਵਿਰੋਧ ਕਰਨ ਵਾਲੇ ਜੁਝਾਰੂਆਂ ਦੀ ਬਹਾਦਰੀ ਨੂੰ ਪ੍ਰਣਾਮਅਠਾਰਵੀਂ ਸਦੀ ਦੇ ਸੂਬਾ ਸਰਹੰਦ ਵਜ਼ੀਰ ਖਾਂ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਨੂੰ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾਉਣ ਵਾਲਾ ਅਤੇ ਬਜੁਰਗ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰਨ ਵਾਲੇ ਦਾ ਵਾਰਸ ਸੂਬਾ ਪੁਲਿਸ ਇੰਸਪੈਕਟਰ ਜੋ ਦਿੱਲੀ ਦਰਬਾਰ ਦਾ ਪੁਰਜਾ, 20ਵੀਂ ਸਦੀ ਦੇ ਸਿੱਖ ਸੰਘਰਸ਼ ਦੀ ਬਗਾਵਤ ਨੂੰ ਕੁਚਲ ਦੇਣ ਲਈ ਸੈਂਕੜੇ ਨਹੀਂ...