29 October 2025 ਦੀਆਂ ਖ਼ਬਰਾਂ

13 published stories
ਸਿੱਖ ਵਿਦਵਾਨ ਸ. ਕ੍ਰਿਪਾਲ ਸਿੰਘ ਚੰਦਨ ਦੀ ਸਿਹਤ ਦੀ ਖੈਰੀਅਤ ਜਾਣਣ ਪੁੱਜੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ

ਸਿੱਖ ਵਿਦਵਾਨ ਸ. ਕ੍ਰਿਪਾਲ ਸਿੰਘ ਚੰਦਨ ਦੀ ਸਿਹਤ ਦੀ ਖੈਰੀਅਤ ਜਾਣਣ ਪੁੱਜੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ

Oct 30, 2025 04:06 AM (Asia/Kolkata)

ਲੁਧਿਆਣਾ , ਨਜ਼ਰਾਨਾ ਟਾਈਮਜ ਬਿਊਰੋ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਸ. ਹਰਜੀਤ ਸਿੰਘ ਨੇ ਪ੍ਰਸਿੱਧ ਲੇਖਕ, ਵਿਚਾਰਕ ਤੇ “ਸਿੱਖ ਫੁਲਵਾੜੀ” ਦੇ ਪਹਿਲੇ ਸੰਪਾਦਕ ਸ. ਕ੍ਰਿਪਾਲ ਸਿੰਘ ਚੰਦਨ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਉਨ੍ਹਾਂ ਦੇ ਨਾਲ ਲਿਟਰੇਰੀ ਕਮੇਟੀ ਦੇ ਇੰਚਾਰਜ ਵੀਰ ਜੁਝਾਰ ਸਿੰਘ ਅਤੇ ਪੁਰਾਣੇ ਮਿਸ਼ਨਰੀ ਸ. ਜੁਗਿੰਦਰ ਸਿੰਘ ਵੀ ਮੌਜੂਦ ਸਨ।ਸ. ਕ੍ਰਿਪਾਲ ਸਿੰਘ ਚੰਦਨ, ਜੋ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਫਾਊਂਡਰ...

ਪੰਜਾਬ ਘਰ ਵਿਭਾਗ ਵੱਲੋਂ ਗੈਰਕਾਨੂੰਨੀ ਹਥਿਆਰਾਂ ‘ਤੇ ਪ੍ਰਵਿੰਸ-ਵਿਆਪੀ ਕਾਰਵਾਈ

ਪੰਜਾਬ ਘਰ ਵਿਭਾਗ ਵੱਲੋਂ ਗੈਰਕਾਨੂੰਨੀ ਹਥਿਆਰਾਂ ‘ਤੇ ਪ੍ਰਵਿੰਸ-ਵਿਆਪੀ ਕਾਰਵਾਈ

Oct 30, 2025 03:58 AM (Asia/Kolkata)

ਸਾਰੇ ਜ਼ਿਲ੍ਹਿਆਂ ਤੋਂ ਹਥਿਆਰ ਜ਼ਬਤ ਕਰਨ ਦੀ ਵਿਸਤ੍ਰਿਤ ਰਿਪੋਰਟ ਮੰਗੀ ਗਈ — ਰਿਪੋਰਟ ਦੇਣ ਲਈ 3 ਦਿਨ ਦੀ ਮਿਆਦ; ਪੰਜਾਬ ਸਰਕਾਰ ਨੇ ਡੇਟਾਬੇਸ-ਅਧਾਰਿਤ ਰਣਨੀਤੀ ਅਮਲ ਵਿੱਚ ਲਾਈਲਾਹੌਰ, 29 ਅਕਤੂਬਰ (ਨਜ਼ਰਾਨਾ ਟਾਈਮਜ਼):ਪੰਜਾਬ ਘਰ ਵਿਭਾਗ ਨੇ ਲਾਅ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਗੈਰਕਾਨੂੰਨੀ ਹਥਿਆਰਾਂ ਨੂੰ ਖ਼ਤਮ ਕਰਨ ਲਈ ਇੱਕ ਮਹੱਤਵਪੂਰਨ ਪ੍ਰਵਿੰਸ-ਵਿਆਪੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਸਬੰਧ ਵਿੱਚ ਸਾਰੇ ਡਿਪਟੀ ਕਮਿਸ਼ਨਰ, CCPO ਲਾਹੌਰ ਅਤੇ ਜ਼ਿਲ੍ਹਾ ਅਤੇ ਸ਼ਹਿਰੀ ਪੁਲਿਸ ਅਧਿਕਾਰੀਆਂ...

ਬਾਬਾ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸਮਾਰੋਹ 5 ਨਵੰਬਰ ਨੂੰ — ਭਾਰਤ ਤੋਂ ਆਉਣ ਵਾਲੇ 2,100 ਸਿੱਖ ਯਾਤਰੀਆਂ ਲਈ ਵੀਜ਼ੇ ਜਾਰੀ

ਬਾਬਾ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸਮਾਰੋਹ 5 ਨਵੰਬਰ ਨੂੰ — ਭਾਰਤ ਤੋਂ ਆਉਣ ਵਾਲੇ 2,100 ਸਿੱਖ ਯਾਤਰੀਆਂ ਲਈ ਵੀਜ਼ੇ ਜਾਰੀ

Oct 30, 2025 02:16 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼):ਪਾਕਿਸਤਾਨ ਸਰਕਾਰ ਨੇ ਲਿਆਕਤ–ਨੇਹਰੂ ਸਮਝੌਤੇ ਅਧੀਨ ਭਾਰਤੀ ਸਿੱਖ ਯਾਤਰੀਆਂ ਲਈ 2,100 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ, ਤਾਂ ਜੋ ਉਹ ਸਿੱਖ ਧਰਮ ਦੇ ਸੰਸਥਾਪਕ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਸਮਾਰੋਹ ਵਿੱਚ ਸ਼ਿਰਕਤ ਕਰ ਸਕਣ।ਸਰਕਾਰੀ ਪ੍ਰੋਗਰਾਮ ਅਨੁਸਾਰ, ਸਿੱਖ ਯਾਤਰੀ 4 ਨਵੰਬਰ ਨੂੰ ਵਾਘਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚਣਗੇ, ਜਦਕਿ ਮੁੱਖ ਸਮਾਰੋਹ 5 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਹੋਵੇਗਾ। ਸਮਾਰੋਹ ਦੌਰਾਨ...

Pakistan Issues 2,100 Visas to Indian Sikh Pilgrims for Baba Guru Nanak’s 556th Birth Anniversary — Grand Celebrations Set for November 5

Pakistan Issues 2,100 Visas to Indian Sikh Pilgrims for Baba Guru Nanak’s 556th Birth Anniversary — Grand Celebrations Set for November 5

Oct 30, 2025 02:12 AM (Asia/Kolkata)

Lahore (Nazrana Times):The Government of Pakistan has issued more than 2,100 visas to Indian Sikh pilgrims under the Liaquat–Nehru Pact for the upcoming celebrations of the 556th birth anniversary of Baba Guru Nanak Dev Ji Maharaj, the revered founder of the Sikh faith.According to the official schedule, Sikh pilgrims from India will arrive via the Wagah Border on November 4, while the main...

ਐਡਵਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਵਫ਼ਦ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨਾਲ ਕੀਤੀ ਮੁਲਾਕਾਤ

ਐਡਵਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਵਫ਼ਦ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨਾਲ ਕੀਤੀ ਮੁਲਾਕਾਤ

Oct 30, 2025 02:02 AM (Asia/Kolkata)

350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ 15 ਨਵੰਬਰ ਨੂੰ ਮਟਨ ਕਸ਼ਮੀਰ ਤੋਂ ਸ਼ੁਰੂ ਹੋਵੇਗਾ ਨਗਰ ਕੀਰਤਨ - ਐਡਵੋਕੇਟ ਧਾਮੀਅੰਮ੍ਰਿਤਸਰ, 29 ਅਕਤੂਬਰ-ਨਜ਼ਰਾਨਾ ਟਾਈਮਜ ਬਿਊਰੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੱਜ ਇਕ ਉੱਚ ਪੱਧਰੀ ਵਫ਼ਦ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ੍ਰੀ ਮਨੋਜ ਸਿਨਹਾ ਨਾਲ ਮੁਲਕਾਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ...

ਕਸ਼ਮੀਰ ਦੀ ਸਿੱਖ ਸੰਗਤ ਨੇ ਹੜ੍ਹ ਪੀੜਤ ਫੰਡ ਲਈ ਸ਼੍ਰੋਮਣੀ ਕਮੇਟੀ ਨੂੰ 79 ਲੱਖ 50 ਹਜ਼ਾਰ ਰੁਪਏ ਦਿੱਤੇ

ਕਸ਼ਮੀਰ ਦੀ ਸਿੱਖ ਸੰਗਤ ਨੇ ਹੜ੍ਹ ਪੀੜਤ ਫੰਡ ਲਈ ਸ਼੍ਰੋਮਣੀ ਕਮੇਟੀ ਨੂੰ 79 ਲੱਖ 50 ਹਜ਼ਾਰ ਰੁਪਏ ਦਿੱਤੇ

Oct 30, 2025 01:57 AM (Asia/Kolkata)

350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਸਾਹਿਬ ਮਟਨ ਤੋਂ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਸ੍ਰੀਨਗਰ ਦੇ ਸਿੱਖ ਆਗੂਆਂ ਨੇ ਕੀਤੀ ਚਰਚਾਅੰਮ੍ਰਿਤਸਰ, 28 ਅਕਤੂਬਰ– ਨਜ਼ਰਾਨਾ ਟਾਈਮਜ ਬਿਊਰੋ  ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਮੁਲਾਕਾਤ ਕਰਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ...

ਸ਼ਹੀਦੀ ਨਗਰ ਕੀਰਤਨ ਦੇ ਸਵਾਗਤ ਸਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਇਕੱਤਰਤਾ

ਸ਼ਹੀਦੀ ਨਗਰ ਕੀਰਤਨ ਦੇ ਸਵਾਗਤ ਸਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਇਕੱਤਰਤਾ

Oct 30, 2025 01:53 AM (Asia/Kolkata)

ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਜੋਨ ਦੇ ਮੈਨੇਜਰ, ਪ੍ਰਚਾਰਕ ਅਤੇ ਢਾਡੀ ਕਵੀਸ਼ਰਾਂ ਤੋਂ ਤਿਆਰੀਆਂ ਸਬੰਧੀ ਲਈ ਜਾਣਕਾਰੀਅੰਮ੍ਰਿਤਸਰ, 29 ਅਕਤੂਬਰ-ਨਜ਼ਰਾਨਾ ਟਾਈਮਜ ਬਿਊਰੋ  ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰੰਭ ਕੀਤੇ ਸ਼ਹੀਦੀ ਨਗਰ ਕੀਰਤਨ ਦੇ ਪੰਜਾਬ ਵਿਚਲੇ ਮਿੱਥੇ ਪੜਾਵਾਂ ਤੇ ਕੀਤੇ ਗਏ ਪ੍ਰਬੰਧਾਂ ਸਬੰਧੀ ਸ੍ਰੀ...

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ ਨੂੰ ਜਾਵੇਗਾ ਪਾਕਿਸਤਾਨ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ ਨੂੰ ਜਾਵੇਗਾ ਪਾਕਿਸਤਾਨ

Oct 30, 2025 01:50 AM (Asia/Kolkata)

ਸ਼ਰਧਾਲੂ ਆਪਣੇ ਪਾਸਪੋਰਟ 31 ਅਕਤੂਬਰ ਤੇ 1 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕਰਨ- ਸ. ਪ੍ਰਤਾਪ ਸਿੰਘਅੰਮ੍ਰਿਤਸਰ, 29 ਅਕਤੂਬਰ-ਨਜ਼ਰਾਨਾ ਟਾਈਮਜ ਬਿਊਰੋ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ 2025 ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ।ਇਸ ਸਬੰਧੀ ਜਾਣਕਾਰੀ...

ਇਸਲਾਮਾਬਾਦ ਵਿੱਚ ਗਲੋਬਲ ਪਾਕ ਕਸ਼ਮੀਰ ਸੁਪਰੀਮ ਕੌਂਸਲ ਵੱਲੋਂ ਕਾਲਾ ਦਿਵਸ ਸੈਮੀਨਾਰ — ਭਾਰਤ ਦੇ ਗੈਰਕਾਨੂੰਨੀ ਕਬਜ਼ੇ ਦੀ ਨਿੰਦਾ

ਇਸਲਾਮਾਬਾਦ ਵਿੱਚ ਗਲੋਬਲ ਪਾਕ ਕਸ਼ਮੀਰ ਸੁਪਰੀਮ ਕੌਂਸਲ ਵੱਲੋਂ ਕਾਲਾ ਦਿਵਸ ਸੈਮੀਨਾਰ — ਭਾਰਤ ਦੇ ਗੈਰਕਾਨੂੰਨੀ ਕਬਜ਼ੇ ਦੀ ਨਿੰਦਾ

Oct 30, 2025 01:38 AM (Asia/Kolkata)

ਇਸਲਾਮਾਬਾਦ, ਨਜ਼ਰਾਨਾ ਟਾਈਮਜ਼:ਗਲੋਬਲ ਪਾਕ ਕਸ਼ਮੀਰ ਸੁਪਰੀਮ ਕੌਂਸਲ (GPKSC) ਵੱਲੋਂ ਨੈਸ਼ਨਲ ਪ੍ਰੈਸ ਕਲੱਬ ਇਸਲਾਮਾਬਾਦ ਵਿੱਚ ਕਾਲਾ ਦਿਵਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਕਸ਼ਮੀਰ ਉੱਤੇ ਭਾਰਤ ਦੇ ਗੈਰਕਾਨੂੰਨੀ ਕਬਜ਼ੇ ਦੀ ਨਿੰਦਾ ਕਰਨਾ ਸੀ। ਇਹ ਸਮਾਗਮ ਚੇਅਰਮੈਨ ਰਾਜਾ ਸਿਕੰਦਰ ਖਾਨ ਅਤੇ ਵਿਮੈਨ ਵਿੰਗ ਦੀ ਪ੍ਰਧਾਨ ਮਿਸ਼ਾਲ ਮਸੂਦ ਦੀ ਅਗਵਾਈ ਹੇਠ ਹੋਇਆ।ਆਪਣੇ ਸਵਾਗਤੀ ਭਾਸ਼ਣ ਵਿੱਚ ਰਾਜਾ ਸਿਕੰਦਰ ਖਾਨ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ 27 ਅਕਤੂਬਰ ਨੂੰ ਕਾਲਾ ਦਿਵਸ ਮੰਨਾਉਣ ਦੇ...

ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਦੇ ਪਿਤਾ ਇੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਦਮਦਮੀ ਟਕਸਾਲ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ

ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਦੇ ਪਿਤਾ ਇੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਦਮਦਮੀ ਟਕਸਾਲ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ

Oct 30, 2025 01:28 AM (Asia/Kolkata)

6 ਨਵੰਬਰ ਨੂੰ ਅਰਦਾਸ ਸਮਾਗਮ 'ਚ ਪਿੰਡ ਧੀਰੋਵਾਲ ਪਹੁੰਚਣ ਸੰਗਤਾਂ : ਭਾਈ ਰਣਜੀਤ ਸਿੰਘਅੰਮ੍ਰਿਤਸਰ, 29 ਅਕਤੂਬਰ ,ਨਜ਼ਰਾਨਾ ਟਾਈਮਜ ਬਿਊਰੋ  ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਅਰੰਭੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਬੱਬਰ ਖ਼ਾਲਸਾ ਦੇ ਜੁਝਾਰੂ ਯੋਧੇ ਅਮਰ ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜਾਦਾ ਦੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਇੰਦਰ ਸਿੰਘ ਜੋ 85 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਸਿੱਖ ਪ੍ਰਚਾਰਕ...

ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ।।

ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ।।

Oct 30, 2025 01:19 AM (Asia/Kolkata)

ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ।। ਸੁਰਜੀਤ ਸਿੰਘ ਜਰਮਨੀ(ਡਾ)ਗੁਰਬਾਣੀ ਦਾ ਫੁਰਮਾਣ ਹੈ, ਜਿਸਦੀ ਜਮੀਰ ਜਿਉਂਦੀ ਹੈ ਉਸਨੂੰ ਜਾਗਦੀਆਂ ਜਮੀਰਾਂ ਵਾਲੇ ਤੇ ਜਿਹਨਾਂ ਦੀ ਜਮੀਰ ਮਰ ਗਈ ਉਹਨਾਂ ਦੇ ਸਾਥੀ ਮਰੀਆਂ ਜਮੀਰਾਂ ਵਾਲੇ ਹੋਣਗੇ। ਦੀਪ ਸਿੱਧੂ ਨੇ ਨੌਜਵਾਨੀ ਦੀ ਜਮੀਰ ਇਤਨੀ ਜਗਾਈ ਕਿ ਕਾਫਲਾ ਵਧਦਾ ਹੀ ਗਿਆ। ਭਾਊ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਡਿਬਰੂਗੜ੍ਹ ਕੈਦ ਕਰ ਦਿੱਤਾ ਲੋਕਾਂ ਆਖਿਆ। ਜਦੋਂ ਉਹ ਬਾਹਰ ਸੀ ਤੇ ਕਾਫਲਾ ਬਹੁਤ ਲੰਮਾ ਸੀ ਪਰ ਜਿਉਂ ਹੀ ਜੇਲ੍ਹ ਗਿਆ ਲੋਕ ਡਰ ਗਏ, ਇਹ ਤੇ ਦਿਖਾਵੇ...

ਗੁਰੂ ਦੇ ਬਣੋ ਤਾਂ ਪੰਥ ਦੀ ਗੱਲ ਕਰੋ  — ਡਾ. ਸਤਿੰਦਰ ਪਾਲ ਸਿੰਘ

ਗੁਰੂ ਦੇ ਬਣੋ ਤਾਂ ਪੰਥ ਦੀ ਗੱਲ ਕਰੋ — ਡਾ. ਸਤਿੰਦਰ ਪਾਲ ਸਿੰਘ

Oct 29, 2025 09:28 PM (Asia/Kolkata)

ਗੁਰੂ ਦੇ ਬਣੋ ਤਾਂ ਪੰਥ ਦੀ ਗੱਲ ਕਰੋ — ਡਾ. ਸਤਿੰਦਰ ਪਾਲ ਸਿੰਘ  ਮਨ ਨੂੰ ਸੁਕੂਨ ਮਿਲਦਾ ਹੈ ਜਦੋਂ ਕੋਈ ਪੰਥ ਲਈ ਚਿੰਤਾ ਜਾਹਿਰ ਕਰਦਾ ਹੈ। ਪੰਥ ਲਈ ਸੋਚਣ ਵਾਲੇ ਬਹੁਤ ਹਨ। ਧਰਮ ਦਾ ਪ੍ਰਚਾਰ ਹੋਵੇ , ਧਾਰਮਕ , ਸਮਾਜਕ ਸੰਸਥਾਵਾਂ ਆਪਣੇ ਫਰਜ ਪੂਰੀ ਸ਼ਿੱਦਤ ਨਾਲ ਨਿਭਾਉਣ , ਕੌਮ ਵਿੱਚ ਏਕਾ ਹੋਵੇ , ਪੰਥ ਪ੍ਰਫੁੱਲਿਤ ਹੋਵੇ , ਇਹ ਕੌਣ ਨਹੀਂ ਚਾਹੁੰਦਾ। ਇਨ੍ਹਾਂ ਸਵਾਲਾਂ ਤੇ ਨਿਤ ਨਵੀਂ ਬਹਿਸ ਛਿੜਦੀ ਰਹਿੰਦੀ ਹੈ। ਇਹ ਵੇਖਦਿਆਂ ਖਾਸਾ ਸਮਾਂ ਗੁਜਰ ਗਿਆ ਹੈ ਪਰ ਹਾਲਾਤ ਸੁਧਰਨ ਦੀ ਥਾਂ ਜਿਆਦਾ...

ਹੁਸ਼ਿਆਰਪੁਰ ਨੂੰ ਮਿਲਿਆ ਸਨਮਾਨ, ਵਿਧਾਇਕ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ 1971 ਦਾ ਵਿਰਾਸਤੀ ਟੀ-55 ਜੰਗੀ ਟੈਂਕ

ਹੁਸ਼ਿਆਰਪੁਰ ਨੂੰ ਮਿਲਿਆ ਸਨਮਾਨ, ਵਿਧਾਇਕ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ 1971 ਦਾ ਵਿਰਾਸਤੀ ਟੀ-55 ਜੰਗੀ ਟੈਂਕ

Oct 29, 2025 06:21 PM (Asia/Kolkata)

ਗ੍ਰੀਨ ਵਿਊ ਪਾਰਕ ‘ਚ ਸਥਾਪਿਤ ਹੋਇਆ ਭਾਰਤੀ ਸੈਨਾ ਦਾ ਇਤਿਹਾਸਕ ਟੈਂਕਹੁਸ਼ਿਆਰਪੁਰ, ਮਨਜਿੰਦਰ ਸਿੰਘ ਭੋਗਪੁਰ  ਹੁਸ਼ਿਆਰਪੁਰ ਸ਼ਹਿਰ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ, ਜਦੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ 1971 ਭਾਰਤ-ਪਾਕਿ ਜੰਗ ਵਿਚ ਭਾਰਤੀ ਸੈਨਾ ਵਲੋਂ ਵਰਤੇ ਗਏ ਵਿਰਾਸਤੀ ਟੀ-55 ਜੰਗੀ ਟੈਂਕ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਇਹ ਟੈਂਕ ਹੁਣ ਗ੍ਰੀਨ ਵਿਊ ਪਾਰਕ ਵਿਚ ਸਥਾਈ ਤੌਰ 'ਤੇ ਸਥਾਪਿਤ ਕੀਤਾ ਗਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਫ਼ੌਜੀ ਗਾਥਾ ਤੋਂ ਪ੍ਰੇਰਿਤ...

  • Previous
  • 1
  • Next
Loading…
Loading the web debug toolbar…
Attempt #