29 March 2026 ਦੀਆਂ ਖ਼ਬਰਾਂ

9 published stories
ਆਪ' ਨੂੰ ਵੱਡਾ ਝਟਕਾ: ਅੰਮ੍ਰਿਤਸਰ ਤੋਂ ਜ਼ਿਲ੍ਹਾ ਵਾਈਸ ਪ੍ਰਧਾਨ ਮੈਡਮ ਅਮਨਦੀਪ ਕੌਰ ਨੇ ਭਾਰੇ ਮਨ ਨਾਲ ਪਾਰਟੀ ਨੂੰ ਕਿਹਾ 'ਅਲਵਿਦਾ

ਆਪ' ਨੂੰ ਵੱਡਾ ਝਟਕਾ: ਅੰਮ੍ਰਿਤਸਰ ਤੋਂ ਜ਼ਿਲ੍ਹਾ ਵਾਈਸ ਪ੍ਰਧਾਨ ਮੈਡਮ ਅਮਨਦੀਪ ਕੌਰ ਨੇ ਭਾਰੇ ਮਨ ਨਾਲ ਪਾਰਟੀ ਨੂੰ ਕਿਹਾ 'ਅਲਵਿਦਾ

Mar 29, 2026 11:27 PM (Asia/Kolkata)

ਸਥਾਨਿਕ ਲੀਡਰਸ਼ਿਪ 'ਤੇ ਲਾਏ ਟਿਕਟਾਂ ਵੇਚਣ ਦੇ ਗੰਭੀਰ ਇਲਜ਼ਾਮ​ਅੰਮ੍ਰਿਤਸਰ ,ਨਜ਼ਰਾਨਾ ਟਾਈਮਜ ਆਮ ਆਦਮੀ ਪਾਰਟੀ ਦੇ ਗੜ੍ਹ ਅੰਮ੍ਰਿਤਸਰ ਵਿੱਚ ਪਾਰਟੀ ਨੂੰ ਉਸ ਵੇਲੇ ਵੱਡਾ ਜਥੇਬੰਦਕ ਝਟਕਾ ਲੱਗਾ ਜਦੋਂ ਮਹਿਲਾ ਵਿੰਗ ਦੀ ਜ਼ਿਲ੍ਹਾ ਵਾਈਸ ਪ੍ਰਧਾਨ ਮੈਡਮ ਅਮਨਦੀਪ ਕੌਰ ਨੇ ਪਾਰਟੀ ਦੀਆਂ ਨੀਤੀਆਂ ਅਤੇ ਸਥਾਨਕ ਲੀਡਰਸ਼ਿਪ ਤੋਂ ਦੁਖੀ ਹੋ ਕੇ ਅਸਤੀਫ਼ਾ ਦੇ ਦਿੱਤਾ। ਪਿਛਲੇ 5 ਸਾਲਾਂ ਤੋਂ ਪਾਰਟੀ ਲਈ ਦਿਨ-ਰਾਤ ਇੱਕ ਕਰਨ ਵਾਲੀ ਇਸ ਮਹਿਲਾ ਆਗੂ ਨੇ ਇੱਕ ਬਹੁਤ ਹੀ ਭਾਵੁਕ ਪੱਤਰ ਲਿਖ ਕੇ ਆਪਣਾ ਦਰਦ ਬਿਆਨ...

ਮਹਾਰਾਸ਼ਟਰ ਦੀ ਸਿਆਸਤ 'ਚ ਭੂਚਾਲ: 'ਗੁਰੂ ਭਗਤੀ' ਜਾਂ ਨੈਤਿਕਤਾ ਦਾ ਘਾਣ?

ਮਹਾਰਾਸ਼ਟਰ ਦੀ ਸਿਆਸਤ 'ਚ ਭੂਚਾਲ: 'ਗੁਰੂ ਭਗਤੀ' ਜਾਂ ਨੈਤਿਕਤਾ ਦਾ ਘਾਣ?

Mar 29, 2026 10:32 PM (Asia/Kolkata)

ਮਹਾਰਾਸ਼ਟਰ ਦੇ ਸਮਾਜਿਕ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਇਸ ਵੇਲੇ ਇੱਕ ਅਜਿਹੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅਸ਼ੋਕ ਖਰਾਤ ਅਤੇ ਇੱਕ ਮਹਿਲਾ ਦੀਆਂ ਵਾਇਰਲ ਤਸਵੀਰਾਂ ਨੇ "ਗੁਰੂ-ਸ਼ਿਸ਼" ਦੇ ਪਵਿੱਤਰ ਰਿਸ਼ਤੇ 'ਤੇ ਕਈ ਤਿੱਖੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਹੈ ਵਿਵਾਦ ਦੀ ਜੜ੍ਹ?​ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓਜ਼ ਅਤੇ ਤਸਵੀਰਾਂ ਵਿੱਚ ਅਸ਼ੋਕ ਖਰਾਤ ਨਾਲ ਨਜ਼ਰ ਆ ਰਹੀ ਮਹਿਲਾ ਦੇ ਹਵਾਲੇ ਨਾਲ ਇੱਕ ਹੈਰਾਨ ਕਰਨ...

ਸ਼ਹਬਾਜ਼ ਸ਼ਰੀਫ ਵੱਲੋਂ ਫਿਊਲ ਬਚਤ ਮੀਟਿੰਗ, ਪੈਟਰੋਲ ਦੀ ਪੂਰੀ ਉਪਲਬਧਤਾ ਦਾ ਭਰੋਸਾ

ਸ਼ਹਬਾਜ਼ ਸ਼ਰੀਫ ਵੱਲੋਂ ਫਿਊਲ ਬਚਤ ਮੀਟਿੰਗ, ਪੈਟਰੋਲ ਦੀ ਪੂਰੀ ਉਪਲਬਧਤਾ ਦਾ ਭਰੋਸਾ

Mar 29, 2026 10:17 PM (Asia/Kolkata)

ਪ੍ਰਧਾਨ ਮੰਤਰੀ ਵੱਲੋਂ ਫਿਊਲ ਬਚਤ ਮੀਟਿੰਗ ਦੀ ਅਗਵਾਈ, ਪੈਟਰੋਲ ਦੀ ਪੂਰੀ ਉਪਲਬਧਤਾ ਦਾ ਭਰੋਸਾਇਸਲਾਮਾਬਾਦ – 29 ਮਾਰਚ 2026.ਅਲੀ ਇਮਰਾਨ ਚੱਠਾ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ ਨੇ ਅੱਜ ਲਾਹੌਰ ਵਿੱਚ ਖੇਤਰੀ ਸਥਿਤੀ ਦੇ ਮੱਦੇਨਜ਼ਰ ਫਿਊਲ ਬਚਤ ਅਤੇ ਖਰਚਾਂ ਵਿੱਚ ਕਮੀ ਸੰਬੰਧੀ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ।ਪੈਟਰੋਲ ਦੀ ਪ੍ਰਚੁਰ ਉਪਲਬਧਤਾਪ੍ਰਧਾਨ ਮੰਤਰੀ ਨੂੰ ਯਕੀਨ ਦਿਵਾਇਆ ਗਿਆ ਕਿ ਸਰਕਾਰ ਦੇ ਸਮੇਂ-ਸਿਰ ਫੈਸਲਿਆਂ ਕਾਰਨ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਟਰੋਲ ਦੀ ਪੂਰੀ...

ਬੀ.ਐੱਸ.ਐੱਫ ਸਿੱਖ ਜਵਾਨ ਦੇ ਹਿਰਾਸਤੀ ਕਤਲ ਮਾਮਲੇ ’ਚ ਦੋਸ਼ੀ ਐੱਨ.ਸੀ.ਬੀ ਅਧਿਕਾਰੀਆਂ ’ਤੇ ਹੋਵੇ ਸਖ਼ਤ ਕਾਰਵਾਈ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਬੀ.ਐੱਸ.ਐੱਫ ਸਿੱਖ ਜਵਾਨ ਦੇ ਹਿਰਾਸਤੀ ਕਤਲ ਮਾਮਲੇ ’ਚ ਦੋਸ਼ੀ ਐੱਨ.ਸੀ.ਬੀ ਅਧਿਕਾਰੀਆਂ ’ਤੇ ਹੋਵੇ ਸਖ਼ਤ ਕਾਰਵਾਈ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

Mar 29, 2026 09:16 PM (Asia/Kolkata)

ਜੰਮੂ/ਸ੍ਰੀ ਅੰਮ੍ਰਿਤਸਰ, 29 ਮਾਰਚ, ਕੰਵਰ ਪ੍ਰਤਾਪ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਆਪਣੇ ਜੰਮੂ ਦੌਰੇ ਮੌਕੇ ਬੀਤੇ ਦਿਨੀਂ ਨਾਰਕੋਟਿਕਸ ਕੰਟ੍ਰੋਲ ਬਿਊਰੋ (ਐੱਨ.ਸੀ.ਬੀ.) ਦੀ ਹਿਰਾਸਤ ਵਿੱਚ ਅੰਮ੍ਰਿਤਸਰ ਵਿਖੇ ਤਸ਼ੱਦਦ ਕਰਕੇ ਕਤਲ ਕੀਤੇ ਗਏ ਬਾਰਡਰ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਸਿੱਖ ਜਵਾਨ ਸ. ਜਸਵਿੰਦਰ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਦੇ ਪਰਿਵਾਰ ਦੀ ਗੱਲਬਾਤ ਸੁਣੀ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਕਿ ਸਮੁੱਚਾ ਖ਼ਾਲਸਾ ਪੰਥ...

ਸ਼ਹਬਾਜ਼ ਸ਼ਰੀਫ ਵੱਲੋਂ ਉੱਚ ਪੱਧਰੀ ਅਮਨ ਗੱਲਬਾਤਾਂ ਦੀ ਅਗਵਾਈ

ਸ਼ਹਬਾਜ਼ ਸ਼ਰੀਫ ਵੱਲੋਂ ਉੱਚ ਪੱਧਰੀ ਅਮਨ ਗੱਲਬਾਤਾਂ ਦੀ ਅਗਵਾਈ

Mar 29, 2026 09:13 PM (Asia/Kolkata)

ਪਾਕਿਸਤਾਨ ਵੱਲੋਂ ਕੂਟਨੀਤਿਕ ਮੈਰਾਥਨ, ਸਾਊਦੀ, ਤੁਰਕੀ ਅਤੇ ਮਿਸਰ ਦੇ ਵਿਦੇਸ਼ ਮੰਤਰੀ ਸੰਕਟ ਗੱਲਬਾਤ ਲਈ ਪਹੁੰਚੇਇਸਲਾਮਾਬਾਦ – 29 ਮਾਰਚ 2026 ਅਲੀ ਇਮਰਾਨ ਚੱਠਾ ਇੱਕ ਅਹਿਮ ਕੂਟਨੀਤਿਕ ਤਰੱਕੀ ਵਿੱਚ, ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ ਨੇ ਇਸਲਾਮਾਬਾਦ ਵਿੱਚ ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਸੀਨੀਅਰ ਰਾਜਦੂਤਾਂ ਨਾਲ ਉੱਚ ਪੱਧਰੀ ਮੁਲਾਕਾਤਾਂ ਕੀਤੀਆਂ, ਜਦੋਂ ਪਾਕਿਸਤਾਨ ਖੇਤਰੀ ਸੰਕਟ ਨੂੰ ਘਟਾਉਣ ਲਈ ਆਪਣੀਆਂ ਮੱਧਸਥਤਾ ਕੋਸ਼ਿਸ਼ਾਂ ਤੇਜ਼ ਕਰ ਰਿਹਾ ਹੈ।ਸਾਊਦੀ ਵਿਦੇਸ਼ ਮੰਤਰੀ ਦੀ...

ਇਰਾਨ ਸੰਕਟ ਵਿਚਕਾਰ ਪਾਕਿਸਤਾਨ ਵਿੱਚ ਅਹਿਮ ਚਾਰ ਦੇਸ਼ਾਂ ਦੀ ਬੈਠਕ

ਇਰਾਨ ਸੰਕਟ ਵਿਚਕਾਰ ਪਾਕਿਸਤਾਨ ਵਿੱਚ ਅਹਿਮ ਚਾਰ ਦੇਸ਼ਾਂ ਦੀ ਬੈਠਕ

Mar 29, 2026 08:15 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼)ਰਿਪੋਰਟ: ਅਲੀ ਇਮਰਾਨ ਚੱਠਾ ਅਮਰੀਕਾ–ਇਜ਼ਰਾਈਲ ਅਤੇ ਇਰਾਨ ਦਰਮਿਆਨ ਜਾਰੀ ਤਣਾਅ ਦੇ ਦੌਰਾਨ ਇੱਕ ਅਹਿਮ ਕੂਟਨੀਤਿਕ ਪੇਸ਼ਕਦਮੀ ਵਿੱਚ, ਪਾਕਿਸਤਾਨ ਨੇ ਐਤਵਾਰ ਨੂੰ ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਵਿਦੇਸ਼ ਮੰਤਰੀਆਂ ਦੀ ਇੱਕ ਉੱਚ ਪੱਧਰੀ ਚਾਰ-ਪੱਖੀ ਬੈਠਕ ਦੀ ਮੇਜ਼ਬਾਨੀ ਕੀਤੀ।ਇਹ ਗੱਲਬਾਤ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਵੱਲੋਂ ਵਿਦੇਸ਼ ਮੰਤਰਾਲੇ ਇਸਲਾਮਾਬਾਦ ਵਿੱਚ ਕੀਤੀ ਗਈ। ਇਸ ਵਿੱਚ ਸਾਊਦੀ ਅਰਬ ਦੇ ਫੈਸਲ ਬਿਨ ਫਰਹਾਨ ਅਲ ਸਉਦ, ਤੁਰਕੀ...

ਪਿੰਡ ਫਰਵਾਹੀ ਵਿਖੇ ਜੈੱਕਾਂ ਨਾਲ ਉੱਚਾ ਚੁੱਕਦਿਆਂ ਮਕਾਨ ਡਿੱਗਿਆ 3 ਮਜ਼ਦੂਰਾਂ ਦੀ ਮੌਤ

ਪਿੰਡ ਫਰਵਾਹੀ ਵਿਖੇ ਜੈੱਕਾਂ ਨਾਲ ਉੱਚਾ ਚੁੱਕਦਿਆਂ ਮਕਾਨ ਡਿੱਗਿਆ 3 ਮਜ਼ਦੂਰਾਂ ਦੀ ਮੌਤ

Mar 29, 2026 11:50 AM (Asia/Kolkata)

ਇੱਕ ਨੂੰ ਮਲਬੇ ਚੋਂ ਕੱਢਣ ਲਈ ਯਤਨ ਜਾਰੀ ਬਰਨਾਲਾ 29 ਮਾਰਚ ,ਨਜ਼ਰਾਨਾ ਟਾਈਮਜ :- ਨੇਲੜੇ ਪਿੰਡ ਫਰਵਾਹੀ ਵਿਖੇ ਜੈੱਕ ਨਾਲ ਉੱਚਾ ਚੁੱਕਿਆ ਜਿਹਾ ਜਾ ਰਿਹਾ ਮਕਾਨ ਅੱਜ ਸਵਖਤੇ ਡਿੱਗ ਗਿਆ, ਜਿਸ ਕਾਰਨ ਚਾਰ ਮਜ਼ਦੂਰ ਮਲਬੇ ਦੇ ਹੇਠਾਂ ਦੱਬ ਗਏ। ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਮਜ਼ਦੂਰ ਨੂੰ ਮਲਬੇ ਵਿੱਚੋਂ ਕੱਢਣ ਲਈ ਯਤਨ ਜਾਰੀ ਹਨ | ਘਰ ਡਿੱਗਣ ਦਾ ਖੜਾਕ ਬਹੁਤ ਦੂਰ ਤੱਕ ਸੁਣਾਈ ਦਿੱਤਾ ਜਿਸ ਤੋਂ ਬਾਅਦ ਆਸ ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ, ਜਿਨਾਂ ਗੁਰਦੁਆਰਾ...

2026 ਦੇ  ਯੁਧ ਕਾਰਣ ਮਹਾਂ-ਸੰਕਟ  — ਕੀ ਟਰੰਪ ਦੀ 'ਗੱਲਬਾਤ' ਈਰਾਨ ਵਿਰੁੱਧ 'ਆਖਰੀ ਹਮਲੇ' ਦੀ ਰਣਨੀਤਕ ਤਿਆਰੀ ਹੈ?

2026 ਦੇ ਯੁਧ ਕਾਰਣ ਮਹਾਂ-ਸੰਕਟ — ਕੀ ਟਰੰਪ ਦੀ 'ਗੱਲਬਾਤ' ਈਰਾਨ ਵਿਰੁੱਧ 'ਆਖਰੀ ਹਮਲੇ' ਦੀ ਰਣਨੀਤਕ ਤਿਆਰੀ ਹੈ?

Mar 29, 2026 08:44 AM (Asia/Kolkata)

ਰੂਸ ਦੀ ਸਰਕਾਰੀ ਅਖ਼ਬਾਰ ਆਰਟੀ ਇੰਟਰਨੈਸ਼ਨਲ ਦੀ ਰਿਪੋਰਟ ਦਾ ਵਿਸ਼ਲੇਸ਼ਣ -ਬਲਵਿੰਦਰਪਾਲ ਸਿੰਘ ਪ੍ਰੋਫੈਸਰ ਹੁਣੇ ਜਿਹੇ ਰੂਸ ਦੀ ਸਰਕਾਰੀ ਅਖ਼ਬਾਰ ਆਰਟੀ ਇੰਟਰਨੈਸ਼ਨਲ ਵਿਚ ਫਰਹਾਦ ਇਬਰਾਹੀਮੋਵ ਦੀ ਰਿਪੋਟ Why Washington needs talks with Tehran more than it admits​ 26 ਮਾਰਚ 2026 ਵਿਚ ਛਪੀ ਹੈ। ਫਰਹਾਦ ਇਬਰਾਹੀਮੋਵ ਦਾ ਕਹਿਣਾ ਹੈ ਕਿ ਇਸ ਹਫਤੇ ਇਸ ਜੰਗ ਨੇ ਪੱਛਮੀ ਏਸ਼ੀਆ ਨੂੰ ਇੱਕ ਅਜਿਹੇ ਮੋੜ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਇੱਕ ਪਾਸੇ ਪਰਮਾਣੂ ਜੰਗ ਦੇ ਬੱਦਲ ਮੰਡਰਾ ਰਹੇ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਸਤਕ ਕਹਿਣ ਵਾਲੇ ਠਾਕੁਰ ਦਿਲੀਪ ਸਿੰਘ ਦੀ ਕੋਈ ਅਥਾਰਟੀ ਨਹੀਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਸਤਕ ਕਹਿਣ ਵਾਲੇ ਠਾਕੁਰ ਦਿਲੀਪ ਸਿੰਘ ਦੀ ਕੋਈ ਅਥਾਰਟੀ ਨਹੀਂ

Mar 29, 2026 08:30 AM (Asia/Kolkata)

ਦੇਹਧਾਰੀ ਪਖੰਡ ਦਾ ਜਨਾਜ਼ਾ: ਸ਼ਬਦ-ਗੁਰੂ ਸਤਿਗੁਰੂ ਗ੍ਰੰਥ ਸਾਹਿਬ ਅਟੱਲ ਹੈ, ਕੰਨ ਵਿਚ ਮੰਤਰ ਫੂਕਣ ਵਾਲੇ ‘ਗੁਰੂ’ ਸਿੱਖੀ ਵਿੱਚ ਪ੍ਰਵਾਨ ਨਹੀਂ!ਬਲਵਿੰਦਰਪਾਲ ਸਿੰਘ ਪ੍ਰੋਫੈਸਰ ​ਸਿੱਖ ਇਤਿਹਾਸ ਅਤੇ ਫ਼ਲਸਫ਼ਾ ਇਸ ਗੱਲ ਦਾ ਗਵਾਹ ਹੈ ਕਿ ਸਿੱਖੀ ਵਿੱਚ 'ਗੁਰੂ' ਕੋਈ ਹੱਡ-ਮਾਸ ਦੀ ਦੇਹ ਨਹੀਂ, ਸਗੋਂ 'ਸ਼ਬਦ-ਗਿਆਨ' ਹੈ। ਪਰ ਅਫ਼ਸੋਸ ਕਿ ਸਮੇਂ-ਸਮੇਂ 'ਤੇ ਕੁਝ ਅਖੌਤੀ ਗੁਰੂ-ਡੰਮ ਦੇ ਮਾਲਕ ਆਪਣੀ ਸੌੜੀ ਸਿਆਸਤ ਅਤੇ ਨਿੱਜੀ ਮੁਫ਼ਾਦ ਲਈ ਸਿੱਖ ਸਿਧਾਂਤਾਂ 'ਤੇ ਹਮਲਾ ਕਰਦੇ ਆਏ ਹਨ। ਪਿਛਲੇ ਦਿਨੀਂ...

  • Previous
  • 1
  • Next
Loading…
Loading the web debug toolbar…
Attempt #