29 April 2026 ਦੀਆਂ ਖ਼ਬਰਾਂ

10 published stories
ਦਾਣਾ ਮੰਡੀ ਚੋਹਲਾ ਸਾਹਿਬ ’ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ

ਦਾਣਾ ਮੰਡੀ ਚੋਹਲਾ ਸਾਹਿਬ ’ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ

Apr 29, 2026 10:27 PM (Asia/Kolkata)

ਲਿਫਟਿੰਗ ਸੰਬੰਧੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਤੋਂ ਆੜ੍ਹਤੀ ਪ੍ਰੇਸ਼ਾਨਨਈਅਰਚੋਹਲਾ ਸਾਹਿਬ/ਤਰਨਤਾਰਨ,29 ਅਪ੍ਰੈਲਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਣਕ ਦੀ ਖ੍ਰੀਦ ਅਤੇ ਲਿਫਟਿੰਗ ਤੇਜੀ ਨਾਲ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ,ਜੋ ਕਿ ਖੋਖਲੇ ਸਾਬਿਤ ਹੋ ਰਹੇ ਹਨ,ਜਿਸ ਦੀ ਮਿਸਾਲ ਕਸਬਾ ਚੋਹਲਾ ਸਾਹਿਬ ਦੀ ਦਾਣਾ ਮੰਡੀ ਤੋਂ ਮਿਲਦੀ ਹੈ,ਜਿਥੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।ਜਿਸ ਕਾਰਨ ਆੜ੍ਹਤੀ ਵਰਗ ਪ੍ਰੇਸ਼ਾਨੀ ਦੇ ਆਲਮ...

ਅਕਾਲੀ ਦਲ ਵਲੋਂ ਬਿਜਲੀ ਦੇ ਲੰਬੇ ਕੱਟਾਂ ਦੇ ਖਿਲਾਫ 30 ਅਪ੍ਰੈਲ ਨੂੰ ਫਿਲੌਰ ਵਿਖ਼ੇ ਕਰਾਂਗੇ ਰੋਸ ਪ੍ਰਦਰਸ਼ਨ:- ਬਲਦੇਵ ਸਿੰਘ ਖੈਹਿਰਾ

ਅਕਾਲੀ ਦਲ ਵਲੋਂ ਬਿਜਲੀ ਦੇ ਲੰਬੇ ਕੱਟਾਂ ਦੇ ਖਿਲਾਫ 30 ਅਪ੍ਰੈਲ ਨੂੰ ਫਿਲੌਰ ਵਿਖ਼ੇ ਕਰਾਂਗੇ ਰੋਸ ਪ੍ਰਦਰਸ਼ਨ:- ਬਲਦੇਵ ਸਿੰਘ ਖੈਹਿਰਾ

Apr 29, 2026 10:23 PM (Asia/Kolkata)

ਅੱਪਰਾ,29 ਅਪ੍ਰੈਲ-(ਤੀਰਥ ਸਿੰਘ ਮੈਂਗੜ੍ਹਾ):-ਅਕਾਲੀ ਦਲ ਦੇ ਸਥਾਨਕ ਲੀਡਰ ਮਨਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਵੱਧ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 30 ਅਪ੍ਰੈਲ 2026 ਨੂੰ ਸਵੇਰੇ 10 ਵਜੇ ਫਿਲੌਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸਾਨੂੰ ਇਹ ਜਾਣਕਾਰੀ ਸਾਡੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਖੈਹਿਰਾ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ।ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 9 ਸਾਲਾਂ ਤੋਂ ਪੰਜਾਬ ਵਿੱਚ ਬਿਜਲੀ ਸੰਕਟ...

ਅਚਾਨਕ ਲੱਗੀ ਅੱਗ ਨਾਲ ਤਿੰਨ ਏਕੜ ਕਣਕ ਤੇ ਕਈ ਏਕੜ ਨਾੜ ਸੜ ਕੇ ਸੁਆਹ

ਅਚਾਨਕ ਲੱਗੀ ਅੱਗ ਨਾਲ ਤਿੰਨ ਏਕੜ ਕਣਕ ਤੇ ਕਈ ਏਕੜ ਨਾੜ ਸੜ ਕੇ ਸੁਆਹ

Apr 29, 2026 10:20 PM (Asia/Kolkata)

ਅੱਪਰਾ , 27 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਕਣਕ ਦੀ ਫ਼ਸਲ ਦੀ ਕਟਾਈ ਦਾ ਸੀਜ਼ਨ ਆਉਂਦਿਆਂ ਹੀ ਕਣਕ ਦੀ ਪੱਕੀ ਫਸਲ ਤੇ ਤੂੜੀ ਬਣਾਉਣ ਲਈ ਰੱਖੀ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਬਹੁਤ ਸਾਰੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਕਸਬਾ ਅੱਪਰਾ ਦੇ ਬਾਹਰਵਾਰ ਪਿੰਡ ਲੋਹਗੜ੍ਹ ਤੇ ਪਿੰਡ ਗੜ੍ਹੀ ਮਹਾਂ ਸਿੰਘ ਵਾਲੀ ਸੜਕ ਦੇ ਵਿਚਕਾਰ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਪੰਜ ਏਕੜ ਕਣਕ 'ਚੋਂ ਤਿੰਨ ਏਕੜ ਕਣਕ ਸੜ ਕੇ ਸੁਆਹ ਹੋ ਗਈ। ਜਦੋਂ ਤੱਕ ਇਸ ਅੱਗ 'ਤੇ ਕਾਬੂ ਪਾਇਆ ਗਿਆ ਕਰੀਬ...

ਵੱਖ-ਵੱਖ ਦਾਨੀ ਸੱਜਣਾਂ ਵਲੋਂ ਸ਼ਹੀਦ ਭਾਈ ਤਾਰਾ ਸਿੰਘ ਖ਼ਾਲਸਾ ਸੀਨੀ. ਸੈਕੰ. ਸਕੂਲ ਨੂੰ ਭੇਟ ਕੀਤੇ ਕਰੀਬ 32 ਲੱਖ ਰੁਪਏ

ਵੱਖ-ਵੱਖ ਦਾਨੀ ਸੱਜਣਾਂ ਵਲੋਂ ਸ਼ਹੀਦ ਭਾਈ ਤਾਰਾ ਸਿੰਘ ਖ਼ਾਲਸਾ ਸੀਨੀ. ਸੈਕੰ. ਸਕੂਲ ਨੂੰ ਭੇਟ ਕੀਤੇ ਕਰੀਬ 32 ਲੱਖ ਰੁਪਏ

Apr 29, 2026 10:18 PM (Asia/Kolkata)

ਅੱਪਰਾ, 29 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਸ਼ਹੀਦ ਭਾਈ ਤਾਰਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੰਡੀ ਵਿਖੇ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਦਾਨੀ ਸੱਜਣਾਂ ਵਲੋਂ ਨਵੀਂ ਸਕੂਲ ਬੱਸ, ਆਵਾਜ਼ ਰਹਿਤ ਜਨਰੇਟਰ ਖਰੀਦਣ ਤੇ ਸਕੂਲ ਦੇ ਵਿਕਾਸ ਕਾਰਜਾਂ ਲਈ ਇਕੱਤੀ ਲੱਖ ਪਚਾਸੀ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਦਾਨੀ ਸੱਜਣ ਬਲਵੀਰ ਸਿੰਘ ਢਿੱਲੋਂ ਯੂ. ਐਸ. ਏ., ਜਰਨੈਲ ਸਿੰਘ ਢਿੱਲੋਂ ਕੈਨੇਡਾ, ਜੋਗਿੰਦਰ ਸਿੰਘ ਸਪੁੱਤਰ ਕਿਸ਼ਨ ਸਿੰਘ ਯੂ. ਕੇ., ਅਮਰਜੀਤ ਸਿੰਘ ਅਕਾਲੀ ਯੂ. ਕੇ...

ਬਾਰ ਐਸੋਸੀਏਸ਼ਨ ਫਿਲੌਰ ਨੇ ਮਨਾਇਆ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ

ਬਾਰ ਐਸੋਸੀਏਸ਼ਨ ਫਿਲੌਰ ਨੇ ਮਨਾਇਆ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ

Apr 29, 2026 09:56 PM (Asia/Kolkata)

ਅੱਪਰਾ,29 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਬਾਰ ਐਸੋਸੀਏਸ਼ਨ ਫਿਲੌਰ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸ਼ਰਧਾ ਪੂਰਵਿਕ ਸਥਾਨਕ ਬਾਰ ਰੂਮ 'ਚ ਮਨਾਇਆ। ਸਮਾਗਮ ਸੰਬੰਧੀ ਬਾਰ ਦੇ ਸੱਕਤਰ ਐਡਵੋਕੇਟ ਸੁਰਜੀਤ ਖੈਤਾਨ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੀ ਸ਼ੁਰੂਆਤ ਬਾਬਾ ਸਾਹਿਬ ਜੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਦੇ ਸਮਾਜਿਕ ਨਿਆਂ, ਸਮਾਨਤਾ ਤੇ ਲੋਕਤੰਤਰ ਲਈ ਕੀਤੇ ਅਦਵੀਤ ਯੋਗਦਾਨ ਨੂੰ ਯਾਦ ਕਰਦਿਆਂ ਕੀਤੀ ਗਈ। ਜਿਸ ਮਗਰੋਂ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ...

ਵਿਧਾਇਕ ਲਾਲਪੁਰਾ ਨੇ ਪਿੰਡ ਕੱਦ ਗਿੱਲ ਕਲਾਂ ਦੇ ਹੋਣਹਾਰ ਵਿਦਿਆਰਥੀ ਗੁਰਅੰਸ਼ ਸਿੰਘ ਨੂੰ ਦਿੱਤੀ ਵਧਾਈ

ਵਿਧਾਇਕ ਲਾਲਪੁਰਾ ਨੇ ਪਿੰਡ ਕੱਦ ਗਿੱਲ ਕਲਾਂ ਦੇ ਹੋਣਹਾਰ ਵਿਦਿਆਰਥੀ ਗੁਰਅੰਸ਼ ਸਿੰਘ ਨੂੰ ਦਿੱਤੀ ਵਧਾਈ

Apr 29, 2026 07:16 PM (Asia/Kolkata)

ਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,29 ਅਪ੍ਰੈਲਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪਿੰਡ ਕੱਦ ਗਿੱਲ ਕਲਾਂ ਦੇ ਹੋਣਹਾਰ ਵਿਦਿਆਰਥੀ ਗੁਰਅੰਸ਼ ਸਿੰਘ ਨੂੰ ਸੀ.ਬੀ.ਐਸ.ਈ ਦੀ ਦਸਵੀਂ ਜਮਾਤ ਵਿੱਚੋਂ 99.6 ਫੀਸਦੀ ਅੰਕ ਪ੍ਰਾਪਤ ਕਰਨ ‘ਤੇ ਦਿਲੋਂ ਵਧਾਈ ਦਿੱਤੀ ਗਈ।ਇਸ ਦੌਰਾਨ ਉਨ੍ਹਾਂ ਗੁਰਅੰਸ਼ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਸਨਮਾਨਿਤ ਵੀ ਕੀਤਾ।ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ ਲਈ,ਸਗੋਂ ਸਾਰੇ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ।ਇਸ...

ਐਸੀ, ਓ ਬੀ ਸੀ, ਗਰੀਬ ਵਰਗਾਂ ਲਈ ਕੀਤੇ ਕੰਮਾਂ ਲਈ ਸਰਕਾਰ ਨੂੰ ਅਧਿਕਾਰ ਸ਼ੰਘਰਸ਼ ਪਾਰਟੀ ਵਲੋਂ ਖੁੱਲੀ ਬਹਿਸ ਦਾ ਸੱਦਾ --: ਗੁਰਬਖਸ਼ ਸਿੰਘ ਸ਼ੇਰਗਿਲ

ਐਸੀ, ਓ ਬੀ ਸੀ, ਗਰੀਬ ਵਰਗਾਂ ਲਈ ਕੀਤੇ ਕੰਮਾਂ ਲਈ ਸਰਕਾਰ ਨੂੰ ਅਧਿਕਾਰ ਸ਼ੰਘਰਸ਼ ਪਾਰਟੀ ਵਲੋਂ ਖੁੱਲੀ ਬਹਿਸ ਦਾ ਸੱਦਾ --: ਗੁਰਬਖਸ਼ ਸਿੰਘ ਸ਼ੇਰਗਿਲ

Apr 29, 2026 04:45 PM (Asia/Kolkata)

ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਲੱਗ ਭੱਗ 80 ਸਾਲ ਬਾਅਦ ਸਾਡੇ ਕੋਲ ਸਾਰੇ ਕੁਦਰਤੀ ਵਸੀਲੇ ਹੋਣ ਦੇ ਬਾਵਜੂਦ ਵੀ 80 ਕ੍ਰੋੜ ਲੋਕਾਂ ਨੂੰ ਪੈਰਾਂ ਸਿਰ ਖੜ੍ਹੇ ਨਾ ਕਰ ਪਾਉਣਾ, ਸਗੋਂ ਉਨ੍ਹਾਂ ਨੂੰ ਮੁਫ਼ਤ ਦੇ ਰਾਸ਼ਨ ਤੇ ਨਿਰਭਰ ਕਰ ਦੇਣਾ, ਆਪਣੇ ਅਤੇ ਸਰਮਾਏਦਾਰੀ ਦੇ ਢਿੱਡ ਭਰਨਾ, ਕੁਨਬੇ...

ਪੰਜਾਬ ਦਾ ਸਿਆਸੀ ਭਵਿੱਖ ਕਿਧਰ ਨੂੰ,ਕੀ ਹੋਂਦ ਹੈ ਖੇਤਰੀ ਪਾਰਟੀ ਦੀ - ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਪੰਜਾਬ ਦਾ ਸਿਆਸੀ ਭਵਿੱਖ ਕਿਧਰ ਨੂੰ,ਕੀ ਹੋਂਦ ਹੈ ਖੇਤਰੀ ਪਾਰਟੀ ਦੀ - ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

Apr 29, 2026 08:08 AM (Asia/Kolkata)

ਪੰਜਾਬ ਦਾ ਸਿਆਸੀ ਭਵਿੱਖ ਕਿਧਰ ਨੂੰ,ਕੀ ਹੋਂਦ ਹੈ ਖੇਤਰੀ ਪਾਰਟੀ ਦੀ - ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ​'ਆਪ' ਲਈ ਮੌਜੂਦਾ ਸਥਿਤੀ "ਅੰਦਰੂਨੀ ਖੋਰੇ" ਵਾਲੀ ਹੈ। ਰਾਜ ਸਭਾ ਮੈਂਬਰਾਂ ਦਾ ਬਾਗੀ ਹੋਣਾ ਸਿਰਫ਼ ਅੰਕੜਿਆਂ ਦੀ ਖੇਡ ਨਹੀਂ, ਸਗੋਂ ਪਾਰਟੀ ਦੇ 'ਵਿਚਾਰਧਾਰਕ ਪਤਨ' ਦਾ ਸੰਕੇਤ ਹੈ।ਗੈਰ-ਸਿਆਸੀ ਅਤੇ ਅਮੀਰ ਚਿਹਰਿਆਂ ਨੂੰ ਤਰਜੀਹ ਦੇਣ ਦੀ ਨੀਤੀ ਹੁਣ ਆਪ ਪਾਰਟੀ 'ਤੇ ਭਾਰੀ ਪੈ ਰਹੀ ਹੈ।ਜੇਕਰ ਭਗਵੰਤ ਮਾਨ ਪ੍ਰਸ਼ਾਸਨਿਕ ਪੱਧਰ 'ਤੇ ਕੋਈ ਵੱਡਾ ਚਮਤਕਾਰ ਨਹੀਂ ਕਰਦੇ, ਤਾਂ 2027 ਤੱਕ ਪਾਰਟੀ ਵਿੱਚ...

ਸ਼ੰਭੂ ਬਾਰਡਰ ਬਲਾਸਟ ਮਾਮਲੇ 'ਚ ਪਿੰਡ ਪੰਜਵੜ 'ਚ ਸੁਰੱਖਿਆ ਏਜੰਸੀਆਂ ਨੇ ਲਾਇਆ ਡੇਰਾ, ਪੁਲਿਸ ਨੇ ਹਿਰਾਸਤ 'ਚ ਲਿਆ ਜਗਰੂਪ ਪੰਜਵੜ ਦਾ ਭਰਾ

ਸ਼ੰਭੂ ਬਾਰਡਰ ਬਲਾਸਟ ਮਾਮਲੇ 'ਚ ਪਿੰਡ ਪੰਜਵੜ 'ਚ ਸੁਰੱਖਿਆ ਏਜੰਸੀਆਂ ਨੇ ਲਾਇਆ ਡੇਰਾ, ਪੁਲਿਸ ਨੇ ਹਿਰਾਸਤ 'ਚ ਲਿਆ ਜਗਰੂਪ ਪੰਜਵੜ ਦਾ ਭਰਾ

Apr 29, 2026 07:52 AM (Asia/Kolkata)

ਤਰਨ ਤਾਰਨ, ਨਜ਼ਰਾਨਾ ਟਾਈਮਜ ਰਾਜਪੁਰਾ ਰੇਲਵੇ ਟਰੈਕ ਉੱਤੇ ਹੋਏ ਬੰਬ ਧਮਾਕੇ ਵਿੱਚ ਜਗਰੂਪ ਸਿੰਘ ਜੂਪਾ ਪੁੱਤਰ ਲਖਵਿੰਦਰ ਸਿੰਘ ਵਾਸੀ ਪੰਜਵੜ ਦਾ ਨਾਂ ਆਉਣ ਦੇ ਨਾਲ ਪੰਜਵਾੜ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਜਗਰੂਪ ਸਿੰਘ ਦੇ ਘਰ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਜਿੱਥੇ ਡੇਰਾ ਪਾ ਲਿਆ ਉੱਥੇ ਹੀ ਜੂਪਾ ਦੇ ਭਰਾ ਸਤਨਾਮ ਸਿੰਘ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਗਿਆ ਹੈ।ਪੁਲਿਸ ਜਗਰੂਪ ਸਿੰਘ ਜੂਪਾ ਦੇ ਪਰਿਵਾਰਕ ਰਿਕਾਰਡ ਦੀ ਜਾਂਚ ਕਰ ਰਹੀ ਹੈ। ਤਰਨ ਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਦਾ...

ਖ਼ਾਲਿਸਤਾਨ ਦੇ ਐਲਾਨ ਤੋਂ ਭਾਰਤ ਸਰਕਾਰ ਅੱਜ ਵੀ ਚਿੰਤਤ - ਰਣਜੀਤ ਸਿੰਘ ਦਮਦਮੀ ਟਕਸਾਲ

ਖ਼ਾਲਿਸਤਾਨ ਦੇ ਐਲਾਨ ਤੋਂ ਭਾਰਤ ਸਰਕਾਰ ਅੱਜ ਵੀ ਚਿੰਤਤ - ਰਣਜੀਤ ਸਿੰਘ ਦਮਦਮੀ ਟਕਸਾਲ

Apr 29, 2026 07:33 AM (Asia/Kolkata)

ਖ਼ਾਲਿਸਤਾਨ ਦੇ ਐਲਾਨ ਤੋਂ ਭਾਰਤ ਸਰਕਾਰ ਅੱਜ ਵੀ ਚਿੰਤਤ - ਰਣਜੀਤ ਸਿੰਘ ਦਮਦਮੀ ਟਕਸਾਲਸਰਬੱਤ ਖ਼ਾਲਸਾ ਵੱਲੋਂ ਥਾਪੀ ਪੰਥਕ ਕਮੇਟੀ ਨੇ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਸਮੂਹ 'ਚੋਂ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਕਹਿ ਗਏ ਸਨ ਕਿ 'ਜੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।' ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਹਰ ਅਣਖੀਲਾ ਸਿੱਖ ਖ਼ਾਲਿਸਤਾਨ ਦੇ ਰਾਹ ਪੈ ਗਿਆ...

  • Previous
  • 1
  • Next
Loading…
Loading the web debug toolbar…
Attempt #