14 ਧੀਆਂ, 14 ਨਵੀਆਂ ਸ਼ੁਰੂਆਤਾਂ… 14 ਪਰਿਵਾਰਾਂ ਦੀਆਂ ਖੁਸ਼ੀਆਂ ❤️
ਕਪੂਰਥਲਾ 28 ਸਿਤੰਬਰ ਗੌਰਵ ਮੜੀਆਵਾਰਡ ਨੰਬਰ 47 ਦੇ ਕਿਲ੍ਹੇ ਵਾਲਾ ਮੁਹੱਲਾ ਵਿਖੇ 14 ਧੀਆਂ ਦੇ ਵਿਆਹ ਸਮਾਗਮ ਕਰਵਾਏ ਗਏ। ਇਹ ਸਿਰਫ਼ 14 ਵਿਆਹਾਂ ਦਾ ਸਮਾਗਮ ਨਹੀਂ ਸੀ, ਸਗੋਂ 14 ਪਰਿਵਾਰਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ, ਨਵੀਂ ਉਮੀਦ ਅਤੇ ਨਵੀਆਂ ਖੁਸ਼ੀਆਂ ਦੇ ਆਗਮਨ ਦਾ ਮੌਕਾ ਸੀ। ਇਸ ਪਵਿੱਤਰ ਅਤੇ ਖੁਸ਼ੀ ਭਰੇ ਮੌਕੇ ’ਤੇ ਪਹੁੰਚ ਕੇ ਨਵ-ਵਿਆਹੇ ਜੋੜਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ।ਇਸ ਖੁਸ਼ੀ ਦੇ ਮੌਕੇ ’ਤੇ ਆਮ ਆਦਮੀ ਪਾਰਟੀ...