28 June 2026 ਦੀਆਂ ਖ਼ਬਰਾਂ

12 published stories
ਬਾਦਲਾਂ ਅਤੇ ਬਾਬੇ ਧੁੰਮੇ ਨੇ ਕੌਮ ਨਾਲ ਕੀਤੀਆਂ ਗਦਾਰੀਆਂ

ਬਾਦਲਾਂ ਅਤੇ ਬਾਬੇ ਧੁੰਮੇ ਨੇ ਕੌਮ ਨਾਲ ਕੀਤੀਆਂ ਗਦਾਰੀਆਂ

Jun 29, 2026 01:17 AM (Asia/Kolkata)

ਬਾਦਲਾਂ ਬਾਬੇ ਧੁੰਮੇਂ ਅਤੇ ਹੋਰ ਵੀਹਵੀਂ ਅਤੇ ਇਕ੍ਰਵੀਂ ਸਦੀ ਦੇ ਗਦਾਰਾਂ ਉੱਪਰ ਇੱਕ ਕਿਤਾਬ ਲਿਖਣ ਦੀ ਜਲਦੀ ਹੀ ਤਿਆਰੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕਿਆ ਕਰੇਗਾ ਕਿ ਇਹਨਾਂ ਗਦਾਰਾਂ ਨੇ ਗਦਾਰੀਆਂ ਕਰ ਕਰ ਕੇ ਕਿਵੇਂ ਸਿੱਖ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਸਨ ਅਤੇ ਖਾਲਿਸਤਾਨ ਦੇ ਸੰਘਰਸ਼ ਨੂੰ ਕਿੰਨਾ ਪਛਾੜ ਦਿੱਤਾ ਸੀ । ਇਹਨਾਂ ਘਰ ਦੇ ਭੇਤੀਆਂ ਨੇ ਸਾਡੀ ਲੰਕਾ ਖਾਲਿਸਤਾਨ ਨੂੰ ਹਾਲੇ ਤੱਕ ਹੋਂਦ ਵਿੱਚ ਨਹੀਂ ਆਉਣ ਦਿੱਤਾ ਹੈ । ਏਹਨਾ ਤੋਂ ਬਿਨਾ ਹੋਰ ਵੀ ਬਹੁਤ ਹਨ...

ਗੋਪੇਸ਼ਵਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਿੰਧਿਆਚਲ ਸਿੰਘ ਨੇ 4 ਨਿਹੰਗ ਸਿੰਘਾਂ ਦੀਆਂ ਜਮਾਨਤ ਅਰਜੀਆਂ ਨੂੰ ਦਿੱਤੀ ਮਨਜੂਰੀ ਅਤੇ ਜਮਾਨਤ 'ਤੇ ਰਿਹਾ ਕਰਨ ਦਾ ਦਿੱਤਾ ਹੁਕਮ.

ਗੋਪੇਸ਼ਵਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਿੰਧਿਆਚਲ ਸਿੰਘ ਨੇ 4 ਨਿਹੰਗ ਸਿੰਘਾਂ ਦੀਆਂ ਜਮਾਨਤ ਅਰਜੀਆਂ ਨੂੰ ਦਿੱਤੀ ਮਨਜੂਰੀ ਅਤੇ ਜਮਾਨਤ 'ਤੇ ਰਿਹਾ ਕਰਨ ਦਾ ਦਿੱਤਾ ਹੁਕਮ.

Jun 29, 2026 01:12 AM (Asia/Kolkata)

ਚੰਡੀਗੜ੍ਹ 28 ਜੂਨ (ਮੰਗਤ ਸਿੰਘ ਸੈਦਪੁਰ) : 16 ਜੂਨ ਨੂੰ ਕਰਨਪ੍ਰਯਾਗ ਵਿੱਚ ਨਿਹੰਗ ਸਿੱਖਾਂ ਅਤੇ ਸਥਾਨਕ ਨਿਵਾਸੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ, ਪੁਲਿਸ ਨੇ ਨਿਹੰਗਾਂ ਵਿਰੁੱਧ ਸਥਾਨਕ ਨਿਵਾਸੀਆਂ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਜਿਸ ਕਾਰਨ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ ਨਿਆਂਇਕ ਹਿਰਾਸਤ ਵਿੱਚ ਬੰਦ ਚਾਰ ਨਿਹੰਗ ਸਿੱਖਾਂ ਨੂੰ ਗੋਪੇਸ਼ਵਰ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਿਲ੍ਹਾ ਅਤੇ ਸੈਸ਼ਨ...

ਤਖਤ ਸ਼੍ਰੀ ਹਜ਼ੂਰ ਸਾਹਿਬ ਐਕਟ 1956 ਰੱਦ ਕਰਨ ਦੀ ਕੋਸ਼ਿਸ਼ ਸਿੱਖ ਕੌਮ ਦੀਆਂ ਭਾਵਨਾਵਾਂ 'ਤੇ ਸਿੱਧਾ ਹਮਲਾ : ਸ੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ

ਤਖਤ ਸ਼੍ਰੀ ਹਜ਼ੂਰ ਸਾਹਿਬ ਐਕਟ 1956 ਰੱਦ ਕਰਨ ਦੀ ਕੋਸ਼ਿਸ਼ ਸਿੱਖ ਕੌਮ ਦੀਆਂ ਭਾਵਨਾਵਾਂ 'ਤੇ ਸਿੱਧਾ ਹਮਲਾ : ਸ੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ

Jun 29, 2026 01:08 AM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਜੂਨ (ਮੰਗਤ ਸਿੰਘ ਸੈਦਪੁਰ) : ਮਹਾਰਸਟਰ ਸਰਕਾਰ ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਸੰਬੰਧਿਤ ਹਜ਼ੂਰ ਸਾਹਿਬ ਐਕਟ 1956 ਨੂੰ ਰੱਦ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਨੇ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਾਰਟੀ ਨੇ ਇਸ ਫੈਸਲੇ ਨੂੰ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਅਤੇ ਗੁਰਦੁਆਰਾ ਪ੍ਰਬੰਧ ਦੀ ਖ਼ੁਦਮੁਖ਼ਤਿਆਰੀ ਉਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਤਖ਼ਤ...

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਧੂਲਕਾ ਵਿੱਖੇ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਕਰਵਾਇਆ

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਧੂਲਕਾ ਵਿੱਖੇ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਕਰਵਾਇਆ

Jun 29, 2026 01:05 AM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਐਨ.ਜੀ.ਓ N.G.O ਵੱਲੋਂ ਪਿੰਡ ਧੂਲਕਾ ਵਿਖੇ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਲਿਖਤੀ ਪੇਪਰ ਕਰਵਾਇਆ ਗਿਆ । ਗੁਰੂ ਸਾਹਿਬਾਨਾਂ ਅਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦਾ ਲਿਖਤੀ ਪੇਪਰ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਲਿਖਤੀ ਪ੍ਰੀਖਿਆ ਵਿੱਚ ਮਹਿਕਪ੍ਰੀਤ ਕੌਰ ਪੁੱਤਰੀ ਗੁਰਸਾਹਿਬ ਸਿੰਘ ਨੇ...

ਪੰਜਾਬ ‘ਚ ਗਰਮੀ ਦੇ ਕਹਿਰ ਨੇ ਲੋਕਾਂ ਦੀ ਸਿਹਤ ਅਤੇ ਕਾਰੋਬਾਰ ਨੂੰ ਕੀਤਾ ਵੱਡੇ ਪੱਧਰ 'ਤੇ ਪ੍ਰਭਾਵਿਤ...

ਪੰਜਾਬ ‘ਚ ਗਰਮੀ ਦੇ ਕਹਿਰ ਨੇ ਲੋਕਾਂ ਦੀ ਸਿਹਤ ਅਤੇ ਕਾਰੋਬਾਰ ਨੂੰ ਕੀਤਾ ਵੱਡੇ ਪੱਧਰ 'ਤੇ ਪ੍ਰਭਾਵਿਤ...

Jun 29, 2026 01:02 AM (Asia/Kolkata)

ਮਜ਼ਦੂਰ ਵਰਗ ਲਈ ਖਾਸ ਕਰਕੇ ਕੰਮ ਕਰਨ ਲਈ ਬਣੀ ਵੱਡੀ ਚੁਣੌਤੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ : ਸਿਹਤ ਮਾਹਿਰ ਚੰਡੀਗੜ੍ਹ, 28 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਪੈ ਰਹੀ ਕਹਿਰ ਦੀ ਗਰਮੀ ਅਤੇ ਹੁੰਮਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਦੁਭਰ ਹੋ ਗਿਆ ਹੈ। ਬਾਜ਼ਾਰਾਂ, ਸੜਕਾਂ ਅਤੇ ਜਨਤਕ ਥਾਵਾਂ ‘ਤੇ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਕਾਫ਼ੀ ਘੱਟ ਦੇਖਣ ਨੂੰ ਮਿਲ ਰਹੀ ਹੈ। ਦਿਨ ਭਰ ਚੱਲੀਆਂ ਗਰਮ ਹਵਾਵਾਂ ਅਤੇ ਹੁੰਮਸ ਨੇ ਲੋਕਾਂ ਦੇ ਜੀਵਨ ਅਤੇ ਕਾਰੋਬਾਰ...

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਨਾਕਾਮ ਕੋਸ਼ਿਸ਼ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ : ਗੁਰਦੁਆਰਾ ਕਮੇਟੀ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਨਾਕਾਮ ਕੋਸ਼ਿਸ਼ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ : ਗੁਰਦੁਆਰਾ ਕਮੇਟੀ

Jun 29, 2026 12:58 AM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੂਨ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਉਸ ਵੇਲੇ ਭਾਰੀ ਤਣਾਅਪੂਰਨ ਮਾਹੌਲ ਬਣਿਆ, ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਜਥੇਦਾਰ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੌਜੂਦਗੀ ਵਿੱਚ ਹੀ ਕਥਿਤ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਇਸ ਅਚਾਨਕ...

ਤਖਤ ਸ੍ਰੀ ਅਕਾਲ ਤਖਤ ਸਾਹਿਬ ਸਾਰਿਆਂ ਲਈ ਸਰਬਉੱਚ ਅਦਾਲਤ ਦੇ ਆਦੇਸ਼ਾਂ 'ਤੇ ਪਹਿਲਾਂ ਵੀ ਪੇਸ਼ ਹੋ ਚੁੱਕਾ ਹਾਂ ਅਤੇ ਹੁਣ ਸਾਡੇ ਸਾਰੇ ਵਿਧਾਇਕ ਅੱਜ 29 ਜੂਨ ਨੂੰ ਹੋਣਗੇ ਪੇਸ਼ ; ਮੁੱਖ ਮੰਤਰੀ ਭਗਵੰਤ ਮਾਨ

ਤਖਤ ਸ੍ਰੀ ਅਕਾਲ ਤਖਤ ਸਾਹਿਬ ਸਾਰਿਆਂ ਲਈ ਸਰਬਉੱਚ ਅਦਾਲਤ ਦੇ ਆਦੇਸ਼ਾਂ 'ਤੇ ਪਹਿਲਾਂ ਵੀ ਪੇਸ਼ ਹੋ ਚੁੱਕਾ ਹਾਂ ਅਤੇ ਹੁਣ ਸਾਡੇ ਸਾਰੇ ਵਿਧਾਇਕ ਅੱਜ 29 ਜੂਨ ਨੂੰ ਹੋਣਗੇ ਪੇਸ਼ ; ਮੁੱਖ ਮੰਤਰੀ ਭਗਵੰਤ ਮਾਨ

Jun 29, 2026 12:54 AM (Asia/Kolkata)

ਪੰਜਾਬ ਦੇ ਲੋਕਾਂ ਵੱਲੋਂ ਸਿਆਸਤ ਪੱਖੋਂ ਨਾਕਾਰੀਆਂ ਵਿਰੋਧੀ ਪਾਰਟੀਆਂ ਨਿਸ਼ਾਨਾ ਬਣਾਉਣ ਲਈ ਬੇਅਦਬੀ ਵਿਰੁੱਧ ਬਣਾਏ ਸਖਤ ਕਾਨੂੰਨ ਕਾਰਨ ਝੂਠੀਆਂ ਵੀਡੀਓ ਬਣਾ ਕੇ ਧਾਰਮਿਕ ਰੰਗਤ ਰਾਹੀਂ ਲੈਣਾ ਚਾਹੁੰਦੀਆਂ ਸਿਆਸੀ ਲਾਹਾ…ਅੰਮ੍ਰਿਤਸਰ ਸਾਹਿਬ/ਚੰਡੀਗੜ੍ਹ 28 ਜੂਨ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕਰਨ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਮੇਤ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਉੱਥੇ ਪੇਸ਼ ਹੋ ਕੇ ਨਿਮਰਤਾ ਭਾਵਨਾ ਨਾਲ ਸੂਬਾ ਸਰਕਾਰ...

ਸਰਪੰਚ ਟੋਨੀ ਦੇ ਮਾਤਾ ਦਰਸ਼ਨ ਕੌਰ ਨਮਿੱਤ ਅੰਤਿਮ ਅਰਦਾਸ ਭਲਕੇ- ਬਿੱਲਾ ਸ਼ੇਰੋਂ

ਸਰਪੰਚ ਟੋਨੀ ਦੇ ਮਾਤਾ ਦਰਸ਼ਨ ਕੌਰ ਨਮਿੱਤ ਅੰਤਿਮ ਅਰਦਾਸ ਭਲਕੇ- ਬਿੱਲਾ ਸ਼ੇਰੋਂ

Jun 29, 2026 12:50 AM (Asia/Kolkata)

ਵੱਖ-ਵੱਖ ਰਾਜਨੀਤਿਕ,ਧਾਰਮਿਕ ਤੇ ਸਮਾਜਿਕ ਆਗੂ ਕਰਨਗੇ ਸ਼ਰਧਾ ਦੇ ਫੁੱਲ ਭੇਂਟ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,28 ਜੂਨ - ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੰਗਸ਼ੇਰ ਸਿੰਘ ਟੋਨੀ ਸਰਪੰਚ ਰੂੜੀਵਾਲਾ ਦੇ ਸਤਿਕਾਰਯੋਗ ਮਾਤਾ ਬੀਬੀ ਦਰਸ਼ਨ ਕੌਰ ਜਿੰਨਾ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 30 ਜੂਨ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਿੰਡ ਰੂੜੀਵਾਲਾ ਵਿੱਚ ਕਰਵਾਈ ਜਾਵੇਗੀ।...

ਹਲਕਾ ਖਡੂਰ ਸਾਹਿਬ 'ਚ ਸ਼੍ਰੋਅਦ ਨੂੰ ਮਿਲ ਰਿਹਾ ਭਰਵਾਂ ਸਮਰਥਨ- ਵਰਾਣਾ,ਸੋਨੂੰ,ਪ੍ਰਿੰਸ,ਗਿੱਲ

ਹਲਕਾ ਖਡੂਰ ਸਾਹਿਬ 'ਚ ਸ਼੍ਰੋਅਦ ਨੂੰ ਮਿਲ ਰਿਹਾ ਭਰਵਾਂ ਸਮਰਥਨ- ਵਰਾਣਾ,ਸੋਨੂੰ,ਪ੍ਰਿੰਸ,ਗਿੱਲ

Jun 29, 2026 12:45 AM (Asia/Kolkata)

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਪਾਰਟੀ ਹੋ ਰਹੀ ਮਜ਼ਬੂਤਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,28 ਜੂਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਸਿਕੰਦਰ ਸਿੰਘ ਵਰਾਣਾ,ਸੋਨੂੰ ਭੁੱਲਰ ਸਰਪੰਚ ਕਿਰਤੋਵਾਲ, ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਹਰਪਾਲ ਸਿੰਘ ਗਿੱਲ ਸਾਬਕਾ ਸਰਪੰਚ ਕੱਦ ਗਿੱਲ ਕਲਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਉਨ੍ਹਾਂ...

ਵਿਰਾਟ ਕੋਹਲੀ ਨੇ ਪਿਊਮਾ ਦਾ ₹300 ਕਰੋੜ ਦਾ ਕਰਾਰ ਠੁਕਰਾਇਆ, One8 ਬ੍ਰਾਂਡ ’ਤੇ ਲਗਾਇਆ ਦਾਅ

ਵਿਰਾਟ ਕੋਹਲੀ ਨੇ ਪਿਊਮਾ ਦਾ ₹300 ਕਰੋੜ ਦਾ ਕਰਾਰ ਠੁਕਰਾਇਆ, One8 ਬ੍ਰਾਂਡ ’ਤੇ ਲਗਾਇਆ ਦਾਅ

Jun 28, 2026 10:07 PM (Asia/Kolkata)

ਵਿਰਾਟ ਕੋਹਲੀ ਨੇ ਪਿਊਮਾ ਦਾ ₹300 ਕਰੋੜ ਦਾ ਕਰਾਰ ਠੁਕਰਾਇਆ, One8 ਬ੍ਰਾਂਡ ’ਤੇ ਲਗਾਇਆ ਦਾਅਨਵੀਂ ਦਿੱਲੀ ਨਜ਼ਰਾਨਾ ਟਾਈਮਜ਼ ਕਾਰਸਪੌਂਡੈਂਟ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੇ ਕਥਿਤ ਤੌਰ ’ਤੇ ਪਿਊਮਾ ਵੱਲੋਂ ਦਿੱਤੀ ਗਈ ਲਗਭਗ ₹300 ਕਰੋੜ ਦੀ ਅੱਠ ਸਾਲਾਂ ਦੀ ਕਰਾਰ ਵਧਾਉਣ ਦੀ ਪੇਸ਼ਕਸ਼ ਠੁਕਰਾਕੇ ਆਪਣੇ ਸੁਤੰਤਰ ਬ੍ਰਾਂਡ One8 ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਭਾਰਤੀ ਸਪੋਰਟਸਵੇਅਰ ਕੰਪਨੀ Agilitas ਨਾਲ ਨਿਵੇਸ਼ਕ ਅਤੇ ਭਾਗੀਦਾਰ ਵਜੋਂ ਜੁੜੇ...

ਐਮਕਿਊਐਮ-ਪੀ ਨੇ ਕਰਾਚੀ ਰੇਂਜਰਜ਼ ਹੈੱਡਕੁਆਰਟਰ ’ਤੇ ਹਮਲੇ ਦੀ ਨਿੰਦਾ ਕੀਤੀ

ਐਮਕਿਊਐਮ-ਪੀ ਨੇ ਕਰਾਚੀ ਰੇਂਜਰਜ਼ ਹੈੱਡਕੁਆਰਟਰ ’ਤੇ ਹਮਲੇ ਦੀ ਨਿੰਦਾ ਕੀਤੀ

Jun 28, 2026 07:49 PM (Asia/Kolkata)

ਕਰਾਚੀ ਰੇਂਜਰਜ਼ ਹੈੱਡਕੁਆਰਟਰ ’ਤੇ ਹਮਲੇ ਦੀ ਐਮਕਿਊਐਮ-ਪਾਕਿਸਤਾਨ ਆਗੂਆਂ ਵੱਲੋਂ ਸਖ਼ਤ ਨਿੰਦਾ, ਸੁਰੱਖਿਆ ਬਲਾਂ ਨਾਲ ਡਟ ਕੇ ਖੜ੍ਹਨ ਦਾ ਐਲਾਨਮੁਲਤਾਨ ਅਲੀ ਇਮਰਾਨ ਚੱਠਾ ਐਮਕਿਊਐਮ ਪਾਕਿਸਤਾਨ (ਪੰਜਾਬ) ਦੇ ਸਕੱਤਰ ਜਨਰਲ ਕਰਾਮਤ ਅਲੀ ਸ਼ੇਖ ਨੇ ਕਰਾਚੀ ਰੇਂਜਰਜ਼ ਹੈੱਡਕੁਆਰਟਰ ’ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਪਾਕਿਸਤਾਨ ਦੇ ਅਮਨ, ਸਥਿਰਤਾ ਅਤੇ ਤਰੱਕੀ ਨੂੰ ਨੁਕਸਾਨ ਪਹੁੰਚਾਉਣ ਲਈ ਕਾਇਰਾਨਾ ਹਰਕਤਾਂ ਕਰ ਰਹੀਆਂ ਹਨ। ਉਨ੍ਹਾਂ...

ਉਸਤਾਦ ਦੇ ਪਰਿਵਾਰ ਦਾ ਸਤਿਕਾਰ ਕਰਨਾ ਹਰ ਵਿਦਿਆਰਥੀ ਦਾ ਨੈਤਿਕ ਫਰਜ਼ ਹੈ: ਭਾਈ ਹਰਜੀਤ ਸਿੰਘ

ਉਸਤਾਦ ਦੇ ਪਰਿਵਾਰ ਦਾ ਸਤਿਕਾਰ ਕਰਨਾ ਹਰ ਵਿਦਿਆਰਥੀ ਦਾ ਨੈਤਿਕ ਫਰਜ਼ ਹੈ: ਭਾਈ ਹਰਜੀਤ ਸਿੰਘ

Jun 28, 2026 07:43 PM (Asia/Kolkata)

ਅਨੰਦਪੁਰ ਸਾਹਿਬ , ਮੰਗਤ ਸਿੰਘ ਸੈਦਪੁਰਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਬਾਣੀ ਕਥਾ ਵਿਚਾਰ ਦੀ ਸੇਵਾ ਨਿਭਾਉਣ ਉਪਰੰਤ ਆਪਣੇ ਸਤਿਕਾਰਯੋਗ ਉਸਤਾਦ ਸਵਰਗੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਧਰਮਪਤਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਈ ਹਰਜੀਤ ਸਿੰਘ ਜੀ ਨੇ ਸਿਰੋਪਾ ਭੇਟ ਕਰਕੇ ਆਪਣਾ ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕੀਤੀ।ਭਾਈ ਹਰਜੀਤ ਸਿੰਘ ਜੀ ਨੇ ਕਿਹਾ ਕਿ ਸਵਰਗੀ ਪ੍ਰਿੰਸੀਪਲਸੁਰਿੰਦਰ ਸਿੰਘ ਜੀ ਨੇ...

  • Previous
  • 1
  • Next
Loading…
Loading the web debug toolbar…
Attempt #