27 November 2025 ਦੀਆਂ ਖ਼ਬਰਾਂ

7 published stories
ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰ ਤਾਂ ਐਲਾਨ ਦਿੱਤੇ ਪਰ ਅਮਲ ਕਦੋਂ ਹੋਵੇਗਾ ?

ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰ ਤਾਂ ਐਲਾਨ ਦਿੱਤੇ ਪਰ ਅਮਲ ਕਦੋਂ ਹੋਵੇਗਾ ?

Nov 28, 2025 04:55 AM (Asia/Kolkata)

ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰ ਤਾਂ ਐਲਾਨ ਦਿੱਤੇ ਪਰ ਅਮਲ ਕਦੋਂ ਹੋਵੇਗਾ ?  ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਸਿੱਖ ਕੌਮ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਇਸ ਦੇ ਨਾਲ-ਨਾਲ ਹੀ ਸਮੇਂ-ਸਮੇਂ ਉੱਤੇ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਸ੍ਰੀ ਚਮਕੌਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸੁਲਤਾਨਪੁਰ ਲੋਧੀ, ਸ੍ਰੀ ਤਰਨ ਤਾਰਨ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ...

ਸ੍ਰੀ ਸ਼ਾਦਾਨੀ ਦਰਬਾਰ ਕਰਾਚੀ ਵੱਲੋਂ ਪਾਕਿਸਤਾਨ ਹਿੰਦੂ ਮੰਦਰ ਮੈਨੇਜਮੈਂਟ ਕਮੇਟੀ ਦਾ ਸਰਕਾਰੀ ਦੌਰਾ

ਸ੍ਰੀ ਸ਼ਾਦਾਨੀ ਦਰਬਾਰ ਕਰਾਚੀ ਵੱਲੋਂ ਪਾਕਿਸਤਾਨ ਹਿੰਦੂ ਮੰਦਰ ਮੈਨੇਜਮੈਂਟ ਕਮੇਟੀ ਦਾ ਸਰਕਾਰੀ ਦੌਰਾ

Nov 28, 2025 12:12 AM (Asia/Kolkata)

ਅਲੀ ਇਮਰਾਨ ਚੱਠਾ ਕਰਾਚੀ, 27 ਨਵੰਬਰ (ਨਜ਼ਰਾਨਾ ਟਾਈਮਜ਼) ਪਾਕਿਸਤਾਨ ਹਿੰਦੂ ਮੰਦਰ ਮੈਨੇਜਮੈਂਟ ਕਮੇਟੀ (ਹਕੂਮਤ-ਏ-ਪਾਕਿਸਤਾਨ) ਦੇ ਚੇਅਰਮੈਨ ਕ੍ਰਿਸ਼ਨ ਸ਼ਰਮਾ ਨੇ ਅੱਜ ਕਰਾਚੀ ਦੇ ਤਾਰੀਖ਼ੀ ਸ੍ਰੀ ਸ਼ਾਦਾਨੀ ਦਰਬਾਰ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਇਵੈਕਿਊਈ ਟ੍ਰਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਸ਼ਰਾਈਨ ਨਾਸਿਰ ਮੁਸ਼ਤਾਕ ਅਤੇ ਡਿਪਟੀ ਸੈਕਟਰੀ ਸ਼ਰਾਈਨ ਸਯਦ ਫਰਾਜ਼ ਹੁਸੈਨ ਵੀ ਮੌਜੂਦ ਸਨ।ਮੇਹਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਸ਼ਾਦਾਨੀ ਦਰਬਾਰ ਕਰਾਚੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਦਰਬਾਰ...

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ

Nov 27, 2025 11:40 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,27 ਨਵੰਬਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਕਾਲਜ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੀ ਅਗਵਾਈ ਵਿਚ ਧਰਮ ਅਧਿਐਨ ਅਤੇ ਇਤਿਹਾਸ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ,ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਗੁਰਮਤਿ...

ਮਹਾਨ ਦੇਸ਼ ਭਗਤ ਗਦਰੀ ਬਾਬਾ ਸੁੱਚਾ ਸਿੰਘ ਦੀ ਯਾਦ 'ਚ ਕਰਵਾਇਆ ਸ਼ਰਧਾਂਜਲੀ ਸਮਾਗਮ

ਮਹਾਨ ਦੇਸ਼ ਭਗਤ ਗਦਰੀ ਬਾਬਾ ਸੁੱਚਾ ਸਿੰਘ ਦੀ ਯਾਦ 'ਚ ਕਰਵਾਇਆ ਸ਼ਰਧਾਂਜਲੀ ਸਮਾਗਮ

Nov 27, 2025 11:35 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,27 ਨਵੰਬਰ  ਅਮਰੀਕਾ ਦੇ ਸ਼ਹਿਰ ਸਾਂਨਫਰਾਂਸਿਸਕੋ ਤੋਂ ਸ਼ੁਰੂ ਹੋਈ ਗਦਰ ਪਾਰਟੀ ਨੇ ਕਰਤਾਰ ਸਿੰਘ ਸਰਾਭਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ 1915 ਵਿੱਚ ਅੰਗਰੇਜ ਹਕੂਮਤ ਤੋਂ ਭਾਰਤ ਦੀ ਅਜ਼ਾਦੀ ਦੀ ਲੜਾਈ ਨੂੰ ਇੰਨਾ ਪ੍ਰਚੰਡ ਕਰ ਦਿੱਤਾ ਕਿ ਹਰ ਸੂਝਵਾਨ ਪੰਜਾਬੀ ਇਸ ਲੜਾਈ ਵਿੱਚ ਕੁੱਦਣ ਲਈ ਆਪ ਮੁਹਾਰੇ ਤਿਆਰ ਹੋ ਗਿਆ।ਅਮਰੀਕਾ ਕੈਨੇਡਾ ਆਦਿਕ ਦੇਸ਼ਾਂ ਤੋਂ ਸਾਡੇ ਅੱਠ ਹਜ਼ਾਰ ਤੋਂ ਵੱਧ ਪਰਵਾਸੀ ਭਾਰਤੀਆਂ ਤੇ ਖਾਸ ਕਰ ਪੰਜਾਬੀਆਂ ਨੇ ਅੰਗਰੇਜ...

ਆਮ ਆਦਮੀ ਪਾਰਟੀ ਵਿਕਾਸ ਦੇ ਕੰਮਾਂ ਦੇ ਅਧਾਰ ਤੇ ਲੋਕਾਂ ਦੀ ਕਚਹਿਰੀ ਵਿਚ ਜਾਵੇਗੀ ,ਸਰਕਾਰ ਦਾ ਰਹਿੰਦਾ ਸਮਾਂ ਵਿਕਾਸ ਦੀ ਹਨੇਰੀ ਦਾ ਹੋਵੇਗਾ – ਹਰਭਜਨ ਸਿੰਘ ਈ ਟੀ ਓ

ਆਮ ਆਦਮੀ ਪਾਰਟੀ ਵਿਕਾਸ ਦੇ ਕੰਮਾਂ ਦੇ ਅਧਾਰ ਤੇ ਲੋਕਾਂ ਦੀ ਕਚਹਿਰੀ ਵਿਚ ਜਾਵੇਗੀ ,ਸਰਕਾਰ ਦਾ ਰਹਿੰਦਾ ਸਮਾਂ ਵਿਕਾਸ ਦੀ ਹਨੇਰੀ ਦਾ ਹੋਵੇਗਾ – ਹਰਭਜਨ ਸਿੰਘ ਈ ਟੀ ਓ

Nov 27, 2025 02:23 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾਆਮ ਆਦਮੀ ਪਾਰਟੀ ਚੋਣਾਂ ਸਮੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਪੂਰੇ ਕਰਕੇ ਵਿਖਾਏ ਉਪਰੋਕਤ ਵਿਚਾਰਾਂ ਦਾ ਪ੍ਰਗਟਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਮੁਛੱਲ ਵਿਖੇ ਪੰਚਾਇਤ ਘਰ ਅਤੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਣ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਧੱਕੇਸ਼ਾਹੀ ਜੁਲਮ ਦੇ ਵਿਰੁਧ ਮਨੁਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿਤੀ ਸੀ। ਪੰਜਾਬ ਸਰਕਾਰ ਨੇ ਧਾਰਮਿਕ ਉਚ ਸ਼ਖਸ਼ੀਅਤਾਂ ਸੰਤਾਂ ਪੁਰਸ਼ਾਂ ਦੀ ਅਗਵਾਈ ਹੇਠ...

ਮੇਰੇ ਦੋਸਤੋ ਤੁਹਾਨੂੰ ਦੀਵਾਲੀ, ਨਵਾਂ ਸਾਲ, ਵਿਸਾਖੀ ਤੇ ਹਰ ਤਿਉਹਾਰ ਮੁਬਾਰਕ ਕਿਵੇਂ ਆਖਾਂ ?

ਮੇਰੇ ਦੋਸਤੋ ਤੁਹਾਨੂੰ ਦੀਵਾਲੀ, ਨਵਾਂ ਸਾਲ, ਵਿਸਾਖੀ ਤੇ ਹਰ ਤਿਉਹਾਰ ਮੁਬਾਰਕ ਕਿਵੇਂ ਆਖਾਂ ?

Nov 27, 2025 05:55 AM (Asia/Kolkata)

ਮੇਰੇ ਦੋਸਤੋ ਤੁਹਾਨੂੰ ਦੀਵਾਲੀ, ਨਵਾਂ ਸਾਲ, ਵਿਸਾਖੀ ਤੇ ਹਰ ਤਿਉਹਾਰ ਮੁਬਾਰਕ ਕਿਵੇਂ ਆਖਾਂ ?ਮੇਰੇ ਛੇਵੇਂ ਸਤਿਗੁਰੂ ਜਿਨ੍ਹਾਂ ਦੀ ਬੰਦੀ ਛੋੜ ਕਰਾਈ, ਉਹਦੇ ਪੁੱਤਰਾਂ ਦੇ ਮੋਟਰ ਸਾਇਕਲਾਂ ਤੋਂ ਲਾਹ ਰਹੇ ਨਿਸ਼ਾਨ ਸਾਹਿਬ ਤੇ ਸਿਰਾਂ ਦੀਆਂ ਦਸਤਾਰਾਂ ਨੂੰ ਪਾ ਰਹੇ ਨੇ ਹੱਥ। ਤੇ ਸਾਨੂੰ ਸਾਡੇ ਅਖੌਤੀ ਰਾਜ ਅੰਦਰ ਆ ਕੇ ਗ੍ਰਿਫਤਾਰ ਕਰ ਲਿਜਾਂਦੇ ਤੇ ਮੇਰੇ ਪੰਜਾਬ ਦੇ ਹਾਕਮ ਉਹਨਾਂ ਸਾਹਮਣੇ ਬੇਵੱਸ ਨਜ਼ਰ ਆਉਂਦਾ। ਬੰਦੀ ਛੋੜ ਦਾਤਾ ਦੇ ਪੁੱਤਰ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਪਏ, ਮੁੜ ਆਪਣੇ ਘਰੀਂ ਪਰਤਣ...

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦਾ ਮਾਮਲਾ

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦਾ ਮਾਮਲਾ

Nov 27, 2025 05:41 AM (Asia/Kolkata)

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦਾ ਮਾਮਲਾ ਪਿਛਲੇ ਦਿਨੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਇਹਨਾਂ ਚਿਰ ਹੋ ਗਿਆ ਉਸਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ। ਇਸ ਤੇ ਅਮਲ ਕਰਦਿਆਂ ਪੰਜਾਬ ਵਿੱਚ ਬੀ.ਐਸ.ਐਫ ਅਤੇ ਸੀ.ਆਰ.ਪੀ.ਐਫ ਦੇ 30 ਹਜਾਰ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ। ਭਾਈ ਰਾਜੋਆਣਾ ਉੱਤੇ ਦੋਸ਼ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਅੰਤ ਸਿਹੁੰ, ਜਿਸਨੇ ਹਜਾਰਾਂ...

  • Previous
  • 1
  • Next
Loading…
Loading the web debug toolbar…
Attempt #