27 May 2026 ਦੀਆਂ ਖ਼ਬਰਾਂ

6 published stories
ਦਇਆ ਸਿੰਘ ਚੋਹਲਾ ਖੁਰਦ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦਾ ਹੋਇਆ ਭਰਵਾਂ ਇਕੱਠ

ਦਇਆ ਸਿੰਘ ਚੋਹਲਾ ਖੁਰਦ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦਾ ਹੋਇਆ ਭਰਵਾਂ ਇਕੱਠ

May 28, 2026 12:15 AM (Asia/Kolkata)

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਨੇ 'ਆਪ' ਸਰਕਾਰ ’ਤੇ ਨਿਸ਼ਾਨੇ ਸਾਧੇ,ਅਕਾਲੀ ਦਲ ਨੂੰ ਦੱਸਿਆ ਪੰਜਾਬ ਦਾ ਇੱਕੋ ਬਦਲਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਪੰਜਾਬ ਦਾ ਸਮੁੱਚਾ ਵਿਕਾਸ- ਸਰਪੰਚ ਬਿੱਲਾ ਸ਼ੇਰੋਂ ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,27 ਮਈ ਸੀਨੀਅਰ ਅਕਾਲੀ ਆਗੂ ਦਇਆ ਸਿੰਘ ਚੋਹਲਾ ਖੁਰਦ ਵੱਲੋਂ ਆਪਣੇ ਗ੍ਰਹਿ ਵਿਖੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਹੱਕ ਵਿੱਚ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ...

ਨਿਊਜ਼ੀਲੈਂਡ (ਆਕਲੈਂਡ) ਵਿਖੇ 5 ਦਿਨਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਅੱਜ ਤੋਂ

ਨਿਊਜ਼ੀਲੈਂਡ (ਆਕਲੈਂਡ) ਵਿਖੇ 5 ਦਿਨਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਅੱਜ ਤੋਂ

May 27, 2026 07:20 PM (Asia/Kolkata)

ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਘਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ ਸਲਾਨਾ ਸਮਾਗਮ ਨਿਊਜ਼ੀਲੈਂਡ , ਆਕਲੈਂਡ ( ਤਰਨਜੋਤ ਸਿੰਘ ) ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਘਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਕੀਰਤਨੀ ਜਥਾ ਨਿਊਜ਼ੀਲੈਂਡ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 5 ਦਿਨਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਨਿਊਜ਼ੀਲੈਂਡ ( ਆਕਲੈਂਡ )ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਅੱਜ 28 ਮਈ ਸ਼ਾਮ ਤੋਂ ਆਰੰਭ ਹੋ ਰਹੇ ਹਨ ਜਿਹਨਾਂ ਦੀ ਸਮਾਪਤੀ 1 ਜੂਨ ਨੂੰ ਸਵੇਰੇ...

ਸਤਿਕਾਰ ਐਕਟ ਸਬੰਧੀ 31 ਮਈ ਦੀ ਪੰਥਕ ਕਾਨਫ਼ਰੰਸ ਦਾ ਹਿੱਸਾ ਬਣਨ ਸਮੂਹ ਸਿੱਖ ਜਥੇਬੰਦੀਆਂ- ਸ. ਕਾਹਲਵਾਂ

ਸਤਿਕਾਰ ਐਕਟ ਸਬੰਧੀ 31 ਮਈ ਦੀ ਪੰਥਕ ਕਾਨਫ਼ਰੰਸ ਦਾ ਹਿੱਸਾ ਬਣਨ ਸਮੂਹ ਸਿੱਖ ਜਥੇਬੰਦੀਆਂ- ਸ. ਕਾਹਲਵਾਂ

May 27, 2026 03:43 PM (Asia/Kolkata)

ਅੰਮ੍ਰਿਤਸਰ, 27 ਮਈ-ਨਜ਼ਰਾਨਾ ਟਾਈਮਜ ਬਿਊਰੋਪੰਜਾਬ ਸਰਕਾਰ ਵੱਲੋਂ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026” ਵਿਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਅਤੇ ਸ਼ਬਦਾਵਲੀ ਨੂੰ ਲੈ ਕੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਕੌਮੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 31 ਮਈ 2026 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਇਸ ਪੰਥਕ ਕਾਨਫਰੰਸ ਵਿਚ ਹਰ ਸੁਹਿਰਦ ਸਿੱਖ ਅਤੇ ਜਥੇਬੰਦੀ...

ਪਿੰਡ ਜਬੋਵਾਲ ਦੇ ਡੂੰਘੇ ਛੱਪੜ ਵਿਚ ਡੁਬਣ ਕਾਰਣ ਇਕ ਨੌਂਜਵਾਨ ਦੀ ਮੌਤ ਹੋਈ,

ਪਿੰਡ ਜਬੋਵਾਲ ਦੇ ਡੂੰਘੇ ਛੱਪੜ ਵਿਚ ਡੁਬਣ ਕਾਰਣ ਇਕ ਨੌਂਜਵਾਨ ਦੀ ਮੌਤ ਹੋਈ,

May 27, 2026 03:33 PM (Asia/Kolkata)

ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਡੂੰਘੇ ਕੀਤੇ ਛੱਪੜ ਬਣ ਰਹੇ ਹਨ ਮੌਤ ਦਾ ਖੂਹ।ਲੰਮੀ ਜਦੋ ਜਹਿਦ ਤੋਂ ਬਾਅਦ ਗੋਤਾ ਖੋਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ।ਟਾਂਗਰਾ – ਸੁਰਜੀਤ ਸਿੰਘ ਖਾਲਸਾਪਿੰਡ ਜਬੋਵਾਲ ਦਾ 22 ਸਾਲਾ ਨੌਂਜਵਾਨ ਦੀ ਡੂੰਘੇ ਛੱਪੜ ਦੇ ਪਾਣੀ ਵਿਚ ਡੁਬਣ ਕਾਰਣ ਮੌਤ ਹੋ ਗਈ ਹੈ।ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਦਵਿੰਦਰ ਸਿੰਘ ਪੁਤਰ ਛਿੰਦਾ ਸਿੰਘ ਵਾਸੀ ਪਿੰਡ ਜਬੋਵਾਲ ਦੀ ਬੀਤੇ ਦਿਨ ਛੱਪੜ ਵਿਚ ਡੁਬ ਕੇ ਮੌਤ ਹੋ ਗਈ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...

ਸਬ ਤਹਿਸੀਲ ਤਰਸਿਕਾ ਵਿਚ ਠੰਡੇ ਜਲ ਦੀ ਮਸ਼ੀਨ ਦਾ ਉਦਘਾਟਨ

ਸਬ ਤਹਿਸੀਲ ਤਰਸਿਕਾ ਵਿਚ ਠੰਡੇ ਜਲ ਦੀ ਮਸ਼ੀਨ ਦਾ ਉਦਘਾਟਨ

May 27, 2026 12:54 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਦੀ ਸਬ ਤਹਿਸੀਲ ਤਰਸਿੱਕਾ ਵਿਚ ਲੰਬੇ ਸਮੇਂ (ਕਰੀਬ ਅੱਠ ਸਾਲ) ਤੋਂ ਠੰਡੇ ਜਲ ਦੀ ਮਸ਼ੀਨ ਖਰਾਬ ਸੀ ਜਿਸ ਕਾਰਨ ਇਸ ਸਬ ਤਹਿਸੀਲ ਵਿੱਚ ਆਉਣ ਜਾਣ ਵਾਲਿਆਂ ਅਤੇ ਤਹਿਸੀਲ ਵਾ ਪਟਵਾਰ ਸਟਾਫ ਨੂੰ ਗਰਮੀ ਦੀ ਰੁੱਤ ਵਿੱਚ ਗਰਮ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਸੀ | ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਕਾਹਲੋ ਨੇ ਸਰਪੰਚ ਜਗਦੀਪ ਸਿੰਘ ਤਰਸਿੱਕਾ ਨੂੰ ਜਾਣੂ ਕਰਵਾਇਆ ਜਿਨ੍ਹਾਂ ਨੇ ਹਲਕਾ ਵਿਧਾਇਕ ਅਤੇ...

'50 MLA ਭਾਜਪਾ ਵਿਚ ਆਉਣ ਲਈ ਤਿਆਰ': ਭਾਜਪਾ MP ਦਾ ਸਨਸਨੀਖੇਜ਼ ਦਾਅਵਾ

'50 MLA ਭਾਜਪਾ ਵਿਚ ਆਉਣ ਲਈ ਤਿਆਰ': ਭਾਜਪਾ MP ਦਾ ਸਨਸਨੀਖੇਜ਼ ਦਾਅਵਾ

May 27, 2026 09:40 AM (Asia/Kolkata)

ਨੈਸ਼ਨਲ ਨਿਊਜ ਡੈਸਕ - ਉਨ੍ਹਾਂ ਦਾਅਵਾ ਕੀਤਾ ਕਿ ਇਹ ਵਿਧਾਇਕ-ਸੰਸਦ ਮੈਂਬਰ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਪਾਰਟੀ ਹਾਈਕਮਾਨ ਤੋਂ ਮਨਜ਼ੂਰੀ ਮਿਲਦੇ ਹੀ ਪਾਲਾ ਬਦਲਣ ਨੂੰ ਤਿਆਰ ਹਨ।ਪੱਛਮੀ ਬੰਗਾਲ ਚੋਣਾਂ ਵਿਚ ਹਾਰ ਤੋਂ ਬਾਅਦ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) ਹੁਣ ਆਪਣੇ ਹੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਅਸੰਤੋਸ਼ ਦਾ ਸਾਹਮਣਾ ਕਰ ਰਹੀ ਹੈ। ਇਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਸ਼ੁਭੇੰਦੂ ਅਧਿਕਾਰੀ ਦੀ ਮੀਟਿੰਗ ਵਿਚ ਬਾਰਾਸਤ ਤੋਂ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ...

  • Previous
  • 1
  • Next
Loading…
Loading the web debug toolbar…
Attempt #