27 March 2025 ਦੀਆਂ ਖ਼ਬਰਾਂ

9 published stories
ਦੁਖੀ ਬੀਮਾਰਾਂ ਦੀ ਸੇਵਾ ਮਹਾਨ ਸੇਵਾ ਹੈ। ਇਸ ਵਿਚਾਰ ਨੂੰ ਹਿਰਦੇ ਵਿੱਚ  ਸਮਾਈ ਬੈਠੇ ਹਨ ਸਵੈ ਸੇਵੀ ਸੰਸਥਾ ਕਾਲਾ ਬੱਕਰਾ ਦੇ ਮੈਂਬਰ ਸ੍ਰ ਨਿਰਮਲ ਸਿੰਘ

ਦੁਖੀ ਬੀਮਾਰਾਂ ਦੀ ਸੇਵਾ ਮਹਾਨ ਸੇਵਾ ਹੈ। ਇਸ ਵਿਚਾਰ ਨੂੰ ਹਿਰਦੇ ਵਿੱਚ ਸਮਾਈ ਬੈਠੇ ਹਨ ਸਵੈ ਸੇਵੀ ਸੰਸਥਾ ਕਾਲਾ ਬੱਕਰਾ ਦੇ ਮੈਂਬਰ ਸ੍ਰ ਨਿਰਮਲ ਸਿੰਘ

Mar 28, 2025 04:36 AM (Asia/Kolkata)

ਜਲੰਧਰ 27 ਮਾਰਚ 2025, ਮਨਜਿੰਦਰ ਸਿੰਘ ਦੁਖੀ ਬੀਮਾਰਾਂ ਦੀ ਸੇਵਾ ਮਹਾਨ ਸੇਵਾ ਹੈ। ਇਸ ਵਿਚਾਰ ਨੂੰ ਹਿਰਦੇ ਵਿੱਚ ਸਮਾਈ ਬੈਠੇ ਹਨ ਸਵੈ ਸੇਵੀ ਸੰਸਥਾ ਕਾਲਾ ਬੱਕਰਾ ਦੇ ਮੈਂਬਰ ਸ੍ਰ ਨਿਰਮਲ ਸਿੰਘ । ਹਸਪਤਾਲ ਕਾਲਾ ਬੱਕਰਾ ਦੇ ਮਰੀਜ਼ਾਂ ਦੀ ਸਹੂਲਤ ਦਾ ਬੋਝ ਚੁੱਕਣ ਲਈ ਜੁੰਮੇਵਾਰੀ ਸੰਭਾਲ ਰਹੇ ਹਨ ਸ੍ ਨਿਰਮਲ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਸਵੈ ਸੇਵੀ ਸੰਸਥਾ ਦੇ ਮੈਂਬਰ। ਹਸਪਤਾਲ ਦੇ ਪਾਣੀ ਦੀ ਸਪਲਾਈ ਰੁਕ ਜਾਵੇ ਅੱਧੇ ਘੰਟੇ ਵਿੱਚ ਹਸਪਤਾਲ ਨੂੰ ਪਾਣੀ ਦੇ ਟੈਂਕਰ ਮੁਹੱਈਆ ਕਰਾਉਂਦੇ ਹਨ ਸ੍ਰ ਨਿਰਮਲ ਸਿੰਘ...

ਬਾਬਾ ਹਰਨਾਮ ਸਿੰਘ ਧੁੰਮੇ ਵਲੋਂ ਸੱਦਿਆ ਇਕੱਠ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਤੋਂ ਪ੍ਰੇਰਿਤ-: ਆਵਾਜ਼ ਏ ਕੌਮ।

ਬਾਬਾ ਹਰਨਾਮ ਸਿੰਘ ਧੁੰਮੇ ਵਲੋਂ ਸੱਦਿਆ ਇਕੱਠ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਤੋਂ ਪ੍ਰੇਰਿਤ-: ਆਵਾਜ਼ ਏ ਕੌਮ।

Mar 28, 2025 02:28 AM (Asia/Kolkata)

ਬਾਬਾ ਹਰਨਾਮ ਸਿੰਘ ਧੁੰਮੇ ਵਲੋਂ ਸੱਦਿਆ ਇਕੱਠ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਤੋਂ ਪ੍ਰੇਰਿਤ-: ਆਵਾਜ਼ ਏ ਕੌਮ। ਅੰਮ੍ਰਿਤਸਰ 27 ਮਾਰਚ , ਰਣਜੀਤ ਸਿੰਘ ਖ਼ਾਲਸਾ  ਜ਼ਿਕਰਯੋਗ ਹੈ ਕਿ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਹੁੰਦਿਆਂ ਖ਼ਾਲਸਾ ਪੰਥ ਦੀ ਅਗਵਾਈ ਕੀਤੀ, ਪੰਥ ਵਿਰੋਧੀ ਤਾਕਤਾਂ ਨੂੰ ਵੀ ਨੱਥ ਪਾਈ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਦਿਨ-ਰਾਤ ਇੱਕ ਕਰ ਦਿੱਤਾ ਪਰ ਬਾਬਾ ਹਰਨਾਮ ਸਿੰਘ ਧੁੰਮਾ ਉਸ ਤਰੀਕੇ ਨਾਲ ਕਾਰਜ ਕਰਨ ਵਿਚ...

ਸੰਤ ਭਿੰਡਰਾਂਵਾਲਿਆਂ, ਖ਼ਾਲਿਸਤਾਨ ਤੇ ਜੁਝਾਰੂ ਸਿੰਘਾਂ ਦੇ ਸਭ ਪਾਸੇ ਚਰਚੇ

ਸੰਤ ਭਿੰਡਰਾਂਵਾਲਿਆਂ, ਖ਼ਾਲਿਸਤਾਨ ਤੇ ਜੁਝਾਰੂ ਸਿੰਘਾਂ ਦੇ ਸਭ ਪਾਸੇ ਚਰਚੇ

Mar 28, 2025 12:02 AM (Asia/Kolkata)

ਸੰਤ ਭਿੰਡਰਾਂਵਾਲਿਆਂ, ਖ਼ਾਲਿਸਤਾਨ ਤੇ ਜੁਝਾਰੂ ਸਿੰਘਾਂ ਦੇ ਸਭ ਪਾਸੇ ਚਰਚੇ ਅੱਜ-ਕੱਲ੍ਹ ਟੀ.ਵੀ. ਚੈੱਨਲਾਂ ਤੇ ਅਖ਼ਬਾਰਾਂ 'ਚ ਸੰਤ ਭਿੰਡਰਾਂਵਾਲਿਆ, ਖ਼ਾਲਿਸਤਾਨ ਅਤੇ ਖਾੜਕੂਆਂ ਦੀ ਚਰਚਾ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਇੱਕ ਪਾਸੇ ਹਿਮਾਚਲ ਦੇ ਪਹਾੜੀ ਫ਼ਿਰਕੂ ਹਿੰਦੁਤਵੀਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਚੀਕਾਂ ਮਾਰੀ ਜਾ ਰਹੇ ਹਨ ਤੇ ਮੀਡੀਆ 'ਚ ਸੰਤ ਭਿੰਡਰਾਂਵਾਲਿਆਂ ਬਾਰੇ ਇੰਟਰਵਿਊਜ਼-ਡਿਬੇਟਸ ਹੋ ਰਹੀਆਂ ਹਨ। ਦੂਜੇ ਪਾਸੇ ਆਰ.ਐੱਸ.ਐੱਸ. ਦੇ ਮੁਖੀ ਰੁਲਦਾ ਸਿਹੁੰ...

ਸ਼ਹੀਦ ਦੀ ਧੀ ਨੂੰ ਮਿਲਿਆ ਇਨਸਾਫ, ਕੰਵਰਜੀਤ ਸਿੰਘ ਯੂ.ਐੱਸ.ਏ. ਅਤੇ ਕਰਨਜੀਤ ਸਿੰਘ ਨੇ ਮੰਗੀ ਮਾਫ਼ੀ

ਸ਼ਹੀਦ ਦੀ ਧੀ ਨੂੰ ਮਿਲਿਆ ਇਨਸਾਫ, ਕੰਵਰਜੀਤ ਸਿੰਘ ਯੂ.ਐੱਸ.ਏ. ਅਤੇ ਕਰਨਜੀਤ ਸਿੰਘ ਨੇ ਮੰਗੀ ਮਾਫ਼ੀ

Mar 27, 2025 11:51 PM (Asia/Kolkata)

ਅਦਾਰਾ ਨਜ਼ਰਾਨਾ ਟਾਈਮਜ ਨੇ ਦੇਸ਼ ਵਿਦੇਸ਼ ਵੱਸਦੇ ਪੰਥ ਦਰਦੀਆਂ ਅਤੇ ਜੁਝਾਰੂ ਸੰਗਠਨਾਂ ਸਨਮੁੱਖ ਉਠਾਇਆ ਸੀ ਮਾਮਲਾ ਅੰਮ੍ਰਿਤਸਰ, 27 ਮਾਰਚ , ਤਾਜੀਮਨੂਰ ਕੌਰ ਅਨੰਦਪੁਰੀ ਪਿਛਲੇ ਦਿਨੀਂ 4 ਮਾਰਚ ਨੂੰ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬ ਦੇ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਬੀਬੀ ਕਿਰਨਜੀਤ ਕੌਰ ਖ਼ਾਲਸਾ ਨੇ ਪੰਥ ਦੀ...

ਜਲਾਵਤਨੀ ਯੋਧੇ ਜਥੇਦਾਰ ਭਾਈ ਮਹਿਲ ਸਿੰਘ ਬੱਬਰ ਦਾ ਅਕਾਲ ਚਲਾਣਾ ਸਿੱਖ ਕੌਮ ਲਈ ਨਾ ਪੂਰਿਆ ਜਾਣ ਵਾਲਾ ਘਾਟਾ – ਵਰਲਡ ਸਿੱਖ ਪਾਰਲੀਮੈਟ

ਜਲਾਵਤਨੀ ਯੋਧੇ ਜਥੇਦਾਰ ਭਾਈ ਮਹਿਲ ਸਿੰਘ ਬੱਬਰ ਦਾ ਅਕਾਲ ਚਲਾਣਾ ਸਿੱਖ ਕੌਮ ਲਈ ਨਾ ਪੂਰਿਆ ਜਾਣ ਵਾਲਾ ਘਾਟਾ – ਵਰਲਡ ਸਿੱਖ ਪਾਰਲੀਮੈਟ

Mar 27, 2025 10:52 PM (Asia/Kolkata)

ਜਰਮਨੀ 27 ਮਾਰਚ , ਗੁਰਨਿਸ਼ਾਨ ਸਿੰਘ ਪੱਟੀ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਸਵਿੰਦਰ ਸਿੰਘ ਹਾਲੈਡ, ਭਾਈ ਭਗਤ ਸਿੰਘ , ਭਾਈ ਮਨਬੀਰ ਸਿੰਘ ਕਨੇਡਾ ਭਾਈ ਪਿ੍ਰਤਪਾਲ ਸਿੰਘ ਸਵਿਟਜਲੈਡ ਭਾਈ ਸਤਨਾਮ ਸਿੰਘ ਫਰਾਂਸ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਸਿੱਖ ਸੰਘਰਸ਼ ਦੇ ਮੁੱਢ ਤੋਂ ਸਰਗਰਮ ਅਤੇ ਪੰਥ ਦੇ ਇੱਕ...

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆ ਦੀ ਸਖਸ਼ੀਅਤ ਸੰਬੰਧੀ ਸ੍ਰੀ ਸ਼ਾਹ ਵੱਲੋ ਬੋਲੇ ਅਪਮਾਨਿਤ ਸ਼ਬਦ ਲਈ ਤੁਰੰਤ ਮੁਆਫ਼ੀ ਮੰਗੀ ਜਾਵੇ : ਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆ ਦੀ ਸਖਸ਼ੀਅਤ ਸੰਬੰਧੀ ਸ੍ਰੀ ਸ਼ਾਹ ਵੱਲੋ ਬੋਲੇ ਅਪਮਾਨਿਤ ਸ਼ਬਦ ਲਈ ਤੁਰੰਤ ਮੁਆਫ਼ੀ ਮੰਗੀ ਜਾਵੇ : ਮਾਨ

Mar 27, 2025 07:02 AM (Asia/Kolkata)

ਫ਼ਤਹਿਗੜ੍ਹ ਸਾਹਿਬ, 26 ਮਾਰਚ ( ਨਜ਼ਰਾਨਾ ਟਾਈਮਜ ਬਿਊਰੋ ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਕੌਮ ਦੇ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਦੇ ਹਨ ਅਤੇ ਸਭਨਾਂ ਇਨਸਾਨੀ ਕਦਰਾਂ ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਨਿਮਰਤਾ, ਨਿਰਮਾਨਤਾ ਅਤੇ ਆਪਸੀ ਸਦਭਾਵਨਾ ਭਰੇ ਸੰਬੰਧਾਂ ਰਾਹੀ ਜਿੰਦਗੀ ਬਤੀਤ ਕਰਨ ਦਾ ਅਮਨਮਈ ਸੰਦੇਸ ਦਿੰਦੇ ਹਨ । ਦੂਸਰਾ ਹਰ ਗੁਰਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਉਸਦੀ ਜਿੰਦਗੀ ਮੌਤ ਤੋ ਉਪਰ ਸਤਿਕਾਰਿਤ ਹਨ । ਸ੍ਰੀ ਅਮਿਤ ਸ਼ਾਹ ਵੱਲੋ ਰਾਜ...

ਉਤਰਾਖੰਡ ਪੁਲਿਸ ਵਲੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਦਾ ਮਾਨ ਨੇ ਜਤਾਇਆ ਖਦਸ਼ਾ

ਉਤਰਾਖੰਡ ਪੁਲਿਸ ਵਲੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਦਾ ਮਾਨ ਨੇ ਜਤਾਇਆ ਖਦਸ਼ਾ

Mar 27, 2025 06:57 AM (Asia/Kolkata)

ਉੱਤਰਾਖੰਡ ਪੁਲਿਸ ਸਰਬਜੀਤ ਸਿੰਘ ਮੀਆਵਿੰਡ ਨੂੰ ਤੁਰੰਤ ਰਿਹਾਅ ਕਰੇ -ਮਾਨ ਫ਼ਤਹਿਗੜ੍ਹ ਸਾਹਿਬ, 27ਮਾਰਚ ,ਨਜ਼ਰਾਨਾ ਟਾਈਮਜ ਬਿਊਰੋ ਭਾਰਤ ਸਰਕਾਰ ਵੱਲੋਂ ਨਵੇਂ ਕਾਨੂੰਨਾਂ ਤਹਿਤ ਲਗਾਤਾਰ ਸਿੱਖਾਂ ਦੇ ਇਨਕਾਊਂਟਰ ਕੀਤੇ ਜਾ ਰਹੇ ਹਨ। ਜਿਸ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ 1984 ਦੀ ਤਰ੍ਹਾਂ ਇਸ ਨਵੇਂ ਕਨੂੰਨਾਂ ਦਾ ਸ਼ਿਕਾਰ ਹੋ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਤੇ ਇੱਕ ਮਾਮਲੇ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ...

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਸਬੰਧੀ ਅਪਣਾਈ ਉਦਾਸੀਨ ਨੀਤੀ ਦੀ ਕੀਤੀ ਕਰੜੀ ਆਲੋਚਨਾ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਸਬੰਧੀ ਅਪਣਾਈ ਉਦਾਸੀਨ ਨੀਤੀ ਦੀ ਕੀਤੀ ਕਰੜੀ ਆਲੋਚਨਾ

Mar 27, 2025 06:19 AM (Asia/Kolkata)

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨੂੰ ਪ੍ਰਧਾਨ ਮੰਤਰੀ ਵੱਲੋਂ ਮੁਲਾਕਾਤ ਲਈ ਸਮਾਂ ਨਾ ਦੇਣਾ ਠੀਕ ਨਹੀਂ- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੰਮ੍ਰਿਤਸਰ, 27 ਮਾਰਚ, ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉੱਤੇ ਅਪਣਾਈ ਜਾ ਰਹੀ ਉਦਾਸੀਨ ਨੀਤੀ ਦੀ ਕਰੜੀ ਆਲੋਚਨਾ ਕਰਦਿਆਂ ਸਰਕਾਰ ਦੀ ਇਸ ਪਹੁੰਚ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ, ਨਿਆਂ ਦੀਆਂ ਕਦਰਾਂ...

Advocate Harjinder Singh Dhami strongly criticizes Indian Government’s ignorance towards Sikh prisoners

Advocate Harjinder Singh Dhami strongly criticizes Indian Government’s ignorance towards Sikh prisoners

Mar 27, 2025 06:14 AM (Asia/Kolkata)

Prime Minister’s denial of meeting with Sri Akal Takht Sahib’s five-member panel is unjust– Advocate Dhami Amritsar, March 27 , 2025!, Nazrana Times Beuro The Shiromani Gurdwara Parbandhak Committee (SGPC) President, Advocate Harjinder Singh Dhami, has strongly criticized the Indian government’s ignorance on the release of Bandi Singhs (Sikh prisoners), calling it a violation of human rights, an...

  • Previous
  • 1
  • Next
Loading…
Loading the web debug toolbar…
Attempt #