ਬਾਦਲੀ-ਧੌਂਸ’ ਅਕਾਲੀ ਫੂਲਾ ਸਿੰਘ ਦੀ ਪਦਵੀ ਤੋਂ ਬਾਅਦ ਹੁਣ ਬਾਬਾ ਬੁੱਢਾ ਜੀ ਦੀ ਪਦਵੀ ‘ਤੇ ਵੀ ਹਾਵੀ ਹੋ ਗਈ!-ਦੁਪਾਲ ਪੁਰ
ਸੈਨਹੋਜ਼ੇ , ਨਜ਼ਰਾਨਾ ਟਾਈਮਜ ਬਿਊਰੋਲੰਘੇ ਦਿਨ ਸ਼੍ਰੋਮਣੀ ਕਮੇਟੀ ਦੀ ਐਗ਼ਜ਼ੈਕਟਿਵ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜਬਰੀ ਰਿਟਾਇਰ ਕਰਨ ਦੀ ਕਾਰਵਾਈ ਉੱਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਲੇਖਕ ਤਰਲੋਚਨ ਸਿੰਘ ਦੁਪਾਲ ਪੁਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਥਕ ਕੇਂਦਰ ਉੱਤੇ ਦਹਾਕਿਆਂ ਤੋਂ ਕਾਬਜ ਬਾਦਲਸ਼ਾਹੀ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਰਬਉੱਚ ਪਦਵੀ ਨਾਲ ਮਨਮਰਜੀ ਦੇ...