ਰਾਸ਼ਟਰਵਾਦੀ, ਸਿਆਸੀ ਤੇ ਅਖੌਤੀ ਸਿੱਖਾਂ ਦਾ ਕੀ ਕਰੀਏ ?
ਹਿੰਦੁਸਤਾਨ ਦੀ ਹਕੂਮਤ ਨੇ ਕਿਹੜਾ ਜ਼ੁਲਮ ਹੈ ਜੋ ਸਿੱਖਾਂ ਉੱਤੇ ਨਹੀਂ ਕੀਤਾ। ਸਿੱਖਾਂ ਦਾ ਤਖ਼ਤ ਟੈਂਕਾਂ-ਤੋਪਾਂ ਦੇ ਗੋਲ਼ੇ ਮਾਰ ਕੇ ਢਾਹਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ, ਸ੍ਰੀ ਦਰਬਾਰ ਸਾਹਿਬ ਨੂੰ ਗੋਲ਼ੀਆਂ ਦੇ ਨਾਲ਼ ਛਲਣੀ-ਛਲਣੀ ਕੀਤਾ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਸਿੱਖਾਂ ਦੇ ਗਲ਼ਾਂ 'ਚ ਬਲ਼ਦੇ ਟਾਇਰ ਪਾਏ, ਸਿੱਖ ਬੀਬੀਆਂ ਦੀ ਪੱਤਾਂ ਰੋਲੀਆਂ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਸਿੱਖਾਂ ਦੀ ਰੱਜ ਕੇ ਨਸਲਕੁਸ਼ੀ...