ਪੰਜਾਬ ਸਰਕਾਰ ਵੱਲੋਂ ਸਾਰੀਆਂ ਗੈਰ-ਰਜਿਸਟ੍ਰਡ ਵੈਲਫੇਅਰ ਸੰਸਥਾਵਾਂ ਬੰਦ ਕਰਨ ਦਾ ਫ਼ੈਸਲਾ
ਲਾਹੌਰ, 26 ਅਗਸਤ ਅਲੀ ਇਮਰਾਨ ਚੱਠਾ ਪੰਜਾਬ ਹੋਮ ਡਿਪਾਰਟਮੈਂਟ ਨੇ ਪ੍ਰਾਂਤ ਭਰ ਵਿੱਚ ਸਾਰੀਆਂ ਗੈਰ-ਰਜਿਸਟ੍ਰਡ ਵੈਲਫੇਅਰ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਮਕਸਦ ਚੈਰੀਟੀ ਖੇਤਰ ਵਿੱਚ ਪਾਰਦਰਸ਼ਤਾ ਅਤੇ ਨਿਯਮਾਂ ਨੂੰ ਮਜ਼ਬੂਤ ਕਰਨਾ ਹੈ। ਇਹ ਫ਼ੈਸਲਾ ਪੰਜਾਬ ਚੈਰੀਟੀ ਕਮਿਸ਼ਨ ਦੀ 23ਵੀਂ ਮੀਟਿੰਗ ਵਿੱਚ ਕੀਤਾ ਗਿਆ, ਜਿਸ ਵਿੱਚ ਮੈਂਬਰ ਸਯਦ ਅਲੀ ਮੁਰਤਜ਼ਾ, ਕੈਪਟਨ (ਰਿ.) ਅਸਦੁੱਲਾਹ, ਉਸਾਮਾ ਸਿਦੀਕ਼, ਸਪੈਸ਼ਲ ਸੈਕਟਰੀ ਹੋਮ ਫ਼ਜ਼ਲ-ਉਰ-ਰਹਮਾਨ ਅਤੇ ਸੀਈਓ ਕਰਨਲ (ਰਿ.) ਸ਼ਹਜ਼ਾਦ...