25 September 2026 ਦੀਆਂ ਖ਼ਬਰਾਂ

17 published stories
ਹੂਤੀ ਹਮਲਿਆਂ ਵਿਚਕਾਰ ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਦੀਆਂ ਅਹਿਮ ਰੱਖਿਆ ਵਾਰਤਾਵਾਂ; ਮੱਕਾ ਸਮਝੌਤੇ ਦੀ ਪਹਿਲੀ ਵੱਡੀ ਪ੍ਰੀਖਿਆ

ਹੂਤੀ ਹਮਲਿਆਂ ਵਿਚਕਾਰ ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਦੀਆਂ ਅਹਿਮ ਰੱਖਿਆ ਵਾਰਤਾਵਾਂ; ਮੱਕਾ ਸਮਝੌਤੇ ਦੀ ਪਹਿਲੀ ਵੱਡੀ ਪ੍ਰੀਖਿਆ

Sep 25, 2026 11:00 PM (Asia/Kolkata)

ਸਾਊਦੀ ਅਰਬ ਨੂੰ ਸੰਭਾਵਿਤ ਸਹਾਇਤਾ ਬਾਰੇ ਫੌਜੀ ਮੁਖੀਆਂ ਵੱਲੋਂ ਵਿਚਾਰ-ਵਟਾਂਦਰਾ; ਪਾਕਿਸਤਾਨ ਅਤੇ ਤੁਰਕੀ ਵੱਲੋਂ ਯਮਨ ਵਿੱਚ ਸਿੱਧੀ ਫੌਜੀ ਕਾਰਵਾਈ ਦਾ ਅਜੇ ਕੋਈ ਐਲਾਨ ਨਹੀਂਇਸਲਾਮਾਬਾਦ/ਅੰਕਾਰਾ/ਰਿਆਦ (ਨਜ਼ਰਾਨਾ ਟਾਈਮਜ਼) — ਯਮਨ ਦੇ ਹੂਤੀ ਅੰਦੋਲਨ ਵੱਲੋਂ ਸਾਊਦੀ ਅਰਬ ਖ਼ਿਲਾਫ਼ ਮਿਸਾਈਲ ਅਤੇ ਡਰੋਨ ਹਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਆਪਣੇ ਨਵੇਂ ਮੱਕਾ ਸਾਂਝੇ ਰੱਖਿਆ ਸਮਝੌਤੇ ਤਹਿਤ ਅਹਿਮ ਫੌਜੀ ਵਿਚਾਰ-ਵਟਾਂਦਰੇ ਵੱਲ ਵਧ ਰਹੇ ਹਨ।ਇਹ ਗੱਲਬਾਤ 7 ਅਗਸਤ 2026...

ਸਾਰਕ ਜਰਨਲਿਸਟ ਫੋਰਮ ਦੇ ਆਗੂ ਰਾਜੂ ਲਾਮਾ ਅਤੇ ਮੁਹੰਮਦ ਅਬਦੁਰ ਰਹਿਮਾਨ ਇੰਦੌਰ ’ਚ ‘ਭਾਰਤੀ ਪੱਤਰਕਾਰਤਾ ਮਹੋਤਸਵ’ ਵਿੱਚ ਹੋਣਗੇ ਸ਼ਾਮਲ

ਸਾਰਕ ਜਰਨਲਿਸਟ ਫੋਰਮ ਦੇ ਆਗੂ ਰਾਜੂ ਲਾਮਾ ਅਤੇ ਮੁਹੰਮਦ ਅਬਦੁਰ ਰਹਿਮਾਨ ਇੰਦੌਰ ’ਚ ‘ਭਾਰਤੀ ਪੱਤਰਕਾਰਤਾ ਮਹੋਤਸਵ’ ਵਿੱਚ ਹੋਣਗੇ ਸ਼ਾਮਲ

Sep 25, 2026 10:45 PM (Asia/Kolkata)

ਇੰਦੌਰ, ਭਾਰਤ, 26 ਸਤੰਬਰ 2026 (ਨਜ਼ਰਾਨਾ ਟਾਈਮਜ਼) — ਸਾਰਕ ਜਰਨਲਿਸਟ ਫੋਰਮ ਦੇ ਅੰਤਰਰਾਸ਼ਟਰੀ ਪ੍ਰਧਾਨ ਰਾਜੂ ਲਾਮਾ ਅਤੇ ਸਕੱਤਰ ਜਨਰਲ ਮੁਹੰਮਦ ਅਬਦੁਰ ਰਹਿਮਾਨ 2 ਤੋਂ 4 ਅਕਤੂਬਰ 2026 ਤੱਕ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਜਾਲ ਆਡੀਟੋਰੀਅਮ ਵਿੱਚ ਹੋਣ ਵਾਲੇ 18ਵੇਂ ਭਾਰਤੀ ਪੱਤਰਕਾਰਤਾ ਮਹੋਤਸਵ ਵਿੱਚ ਸ਼ਿਰਕਤ ਕਰਨਗੇ।“ਸ਼ਬਦਾਂ ਦੀ ਪਛਾਣ ਅਤੇ ਮਾਣ ਦਾ ਜਸ਼ਨ” ਵਿਸ਼ੇ ਹੇਠ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਪੱਤਰਕਾਰਤਾ ਮਹੋਤਸਵ ਵਿੱਚ ਪੱਤਰਕਾਰ, ਸੰਪਾਦਕ, ਮੀਡੀਆ ਪੇਸ਼ੇਵਰ ਅਤੇ ਪੱਤਰਕਾਰ...

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਲਈ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਨੂੰ ਪੱਤਰ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਲਈ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਨੂੰ ਪੱਤਰ

Sep 25, 2026 10:30 PM (Asia/Kolkata)

ਸ੍ਰੀ ਅੰਮ੍ਰਿਤਸਰ, 25 ਸਤੰਬਰ: ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸੰਭਾਲ ਯਕੀਨੀ ਬਣਾਉਣ ਲਈ ਆਖਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਲਾਹੌਰ ਅੰਦਰੂਨ ਸਥਿਤ...

ਸਰਕਾਰ ਦੀ ਕੁਟਿਲ ਨੀਤੀ ਦੀ ਪਛਾਣ ਅਤੇ ਵਿਰੋਧ.. ਸੰਘਰਸ਼ੀ ਨੇਤਾਵਾਂ ਦੀ ਕੁਲੈਕਟਿਵ ਲੀਡਰਸ਼ਿਪ ਤੇ ਪੂਰਨ ਵਿਸ਼ਵਾਸ਼ ਹੀ ਪ੍ਰਾਪਤੀ ਦਾ ਸਾਧਨ : ਸ. ਗੁਰਬਖਸ਼ ਸਿੰਘ

ਸਰਕਾਰ ਦੀ ਕੁਟਿਲ ਨੀਤੀ ਦੀ ਪਛਾਣ ਅਤੇ ਵਿਰੋਧ.. ਸੰਘਰਸ਼ੀ ਨੇਤਾਵਾਂ ਦੀ ਕੁਲੈਕਟਿਵ ਲੀਡਰਸ਼ਿਪ ਤੇ ਪੂਰਨ ਵਿਸ਼ਵਾਸ਼ ਹੀ ਪ੍ਰਾਪਤੀ ਦਾ ਸਾਧਨ : ਸ. ਗੁਰਬਖਸ਼ ਸਿੰਘ

Sep 25, 2026 10:00 PM (Asia/Kolkata)

ਚੰਡੀਗੜ੍ਹ 25 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਸਾਂਝਾ ਮੁਲਾਜ਼ਮ ਮੰਚ ਤੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੁਆਰਾ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਨੂੰ ਸ. ਸੁਖਚੈਨ ਸਿੰਘ ਖਹਿਰਾ ਨੇ ਮਿਤੀ 13/06/2026 ਨੂੰ ਡਾਕਟਰ ਅੰਬੇਦਕਰ ਭਵਨ ਮੋਹਾਲੀ ਵਿਖੇ ਇਕੱਠੀਆਂ ਕਰਕੇ ਇਕ ਐਲਾਨ ਕੀਤਾ ਸੀ ਕਿ ਸਾਰੀਆਂ ਧਿਰਾਂ ਇਕ ਪਲੇਟਫਾਰਮ 'ਤੇ ਇਕਜੁੱਟ ਹੋਕੇ ਸਰਕਾਰ ਵਿਰੁੱਧ ਸੰਘਰਸ਼ ਕਰਨਗੀਆਂ। ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਸਮੁੱਚੇ ਦਫਤਰਾਂ ਵਿੱਚ ਹੜਤਾਲ ਕੀਤੀ ਗਈ ਅਤੇ...

ਆਪ' ਸਰਕਾਰ ਵੱਲੋਂ ਤੀਰਥ ਯਾਤਰਾ ਸਮੇਤ ਸ਼ੁਰੂ ਕੀਤੀਆਂ ਹੋਰ ਲੋਕ ਭਲਾਈ ਯੋਜਨਾਵਾਂ ਵੀ ਰਹਿਣਗੀਆਂ ਹਮੇਸ਼ਾ ਲਾਗੂ : ਵਿਧਾਇਕ ਕੁਲਵੰਤ ਸਿੰਘ

ਆਪ' ਸਰਕਾਰ ਵੱਲੋਂ ਤੀਰਥ ਯਾਤਰਾ ਸਮੇਤ ਸ਼ੁਰੂ ਕੀਤੀਆਂ ਹੋਰ ਲੋਕ ਭਲਾਈ ਯੋਜਨਾਵਾਂ ਵੀ ਰਹਿਣਗੀਆਂ ਹਮੇਸ਼ਾ ਲਾਗੂ : ਵਿਧਾਇਕ ਕੁਲਵੰਤ ਸਿੰਘ

Sep 25, 2026 09:57 PM (Asia/Kolkata)

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿਧਾਇਕ ਕੁਲਵੰਤ ਸਿੰਘ ਵੱਲੋਂ 3 ਬੱਸਾਂ ਨੂੰ ਦਿੱਤੀ ਹਰੀ ਝੰਡੀ : ਕੋਆਰਡੀਨੇਟਰ ਫੂਲਰਾਜ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਸ਼ੁਰੂ ਕੀਤੀ ਗਈ- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਪੰਜਾਬ ਭਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਸੀਨੀਅਰ ਸਿਟੀਜਨ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ...

ਬਾਬਾ ਸ੍ਰੀ ਚੰਦ ਜੀ ਉਦਾਸੀਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਦਾ ਹੋਇਆ ਆਯੋਜਨ...

ਬਾਬਾ ਸ੍ਰੀ ਚੰਦ ਜੀ ਉਦਾਸੀਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਦਾ ਹੋਇਆ ਆਯੋਜਨ...

Sep 25, 2026 09:49 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਸਤੰਬਰ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਉਦਾਸੀਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ...

ਕਾਂਗਰਸ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ...

ਕਾਂਗਰਸ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ...

Sep 25, 2026 09:47 PM (Asia/Kolkata)

ਬੀਜੇਪੀ/ਆਰਐਸਐਸ ਐਸਆਈਆਰ ਰਾਹੀ 20 ਲੱਖ ਵੋਟਾਂ ਕਟਵਾ ਕੇ ਪੰਜਾਬ 'ਚ ਵੋਟ ਚੋਰੀ ਰਾਹੀਂ ਸਰਕਾਰ ਬਣਾਉਣ ਦਾ ਪਰਦਾ ਹੋਇਆ ਫਾਸ ; ਪਹਿਲਵਾਨ ਅਮਰਜੀਤ ਸਿੰਘ ਗਿੱਲ ਚੰਡੀਗੜ੍ਹ 25 ਸਤੰਬਰ (ਮੰਗਤ ਸਿੰਘ ਸੈਦਪੁਰ) : ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਤੇ ਸੂਬੇ ਦੀ ਕਾਂਗਰਸ ਪਾਰਟੀ ਵੱਲੋਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਕਾਂਗਰਸ ਦੇ ਸਹਿਯੋਗ ਨਾਲ ਚੰਡੀਗੜ੍ਹ ਸੈਕਟਰ 17 ਵਿਚ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਰੋਸ ਮੁਜਾਰੇ ਬਾਰੇ ਗੱਲਬਾਤ ਕਰਦੇ...

ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਖ਼ਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਇਆ ਸੰਪੂਰਨ

ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਖ਼ਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਇਆ ਸੰਪੂਰਨ

Sep 25, 2026 09:20 PM (Asia/Kolkata)

ਲੱਖਾਂ ਸੰਗਤਾਂ ਦੀ ਸ਼ਮੂਲੀਅਤ ਨਾਲ ਮੀਰੀ-ਪੀਰੀ ਖ਼ਾਲਸਾ ਮਾਰਚ ਨੇ ਦਿੱਤਾ ਪੰਥਕ ਏਕਤਾ ਤੇ ਚੜ੍ਹਦੀ ਕਲਾ ਦਾ ਸੰਦੇਸ਼ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਮਾਰਚ ਦੌਰਾਨ ਸਹਿਯੋਗ ਕਰਨ ਵਾਲੀਆਂ ਸਮੂਹ ਜਥੇਬੰਦੀਆਂ ਤੇ ਸੰਗਤਾਂ ਦਾ ਕੀਤਾ ਧੰਨਵਾਦਅੰਮ੍ਰਿਤਸਰ, 25 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਮੀਰੀ-ਪੀਰੀ ਖ਼ਾਲਸਾ ਮਾਰਚ ਤਿੰਨ...

ਜਿਸ ਬੀਜੇਪੀ ਨੇ ਪੰਜਾਬ ਵਿਚ ਨਸਿ਼ਆਂ ਨੂੰ ਪ੍ਰਫੁੱਲਿਤ ਕੀਤਾ, ਉਹ ਹੁਣ ਨਸਿ਼ਆਂ ਦਾ ਖਾਤਮਾ ਕਰਨ ਦਾ ਢੌਗ ਕਰਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਨਹੀ ਕਰ ਸਕੇਗੀ : ਟਿਵਾਣਾ

ਜਿਸ ਬੀਜੇਪੀ ਨੇ ਪੰਜਾਬ ਵਿਚ ਨਸਿ਼ਆਂ ਨੂੰ ਪ੍ਰਫੁੱਲਿਤ ਕੀਤਾ, ਉਹ ਹੁਣ ਨਸਿ਼ਆਂ ਦਾ ਖਾਤਮਾ ਕਰਨ ਦਾ ਢੌਗ ਕਰਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਨਹੀ ਕਰ ਸਕੇਗੀ : ਟਿਵਾਣਾ

Sep 25, 2026 08:05 PM (Asia/Kolkata)

ਫ਼ਤਹਿਗੜ੍ਹ ਸਾਹਿਬ, 25 ਸਤੰਬਰ ( ਮੰਗਤ ਸਿੰਘ ਸੈਦਪੁਰ ) “ਜੋ ਮੁਲਕ ਦੀ ਹਕੂਮਤ ਉਤੇ ਰਾਜ ਭਾਗ ਕਰਨ ਵਾਲੀਆ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ ਆਦਿ ਰਹੀਆ ਹਨ, ਉਨ੍ਹਾਂ ਵਿਚੋ ਕਿਸੇ ਵੀ ਜਮਾਤ ਜਾਂ ਹੁਕਮਰਾਨ ਨੇ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਨਾ ਤਾਂ ਸੰਜ਼ੀਦਾ ਤੌਰ ਤੇ ਕਦੀ ਵਿਚਾਰਿਆ ਤੇ ਨਾ ਹੀ ਕਦੇ ਹੱਲ ਕਰਨ ਦੀ ਕੋਈ ਕੋਸਿਸ ਕੀਤੀ । ਬਲਕਿ ਇਹ ਹੁਕਮਰਾਨ ਤੇ ਜਮਾਤਾਂ ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਲੰਮਾਂ ਕਰਕੇ ਪੰਜਾਬ ਅਤੇ ਸਿੱਖ ਕੌਮ ਨੂੰ ਬਦਨਾਮ...

ਨੌਜਵਾਨਾਂ ਨੂੰ ਗਣੇਸ਼ ਜੀ ਦੇ ਰੂਪ ਦੇ ਸੰਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈ-ਨਰੇਸ਼ ਪੰਡਿਤ

ਨੌਜਵਾਨਾਂ ਨੂੰ ਗਣੇਸ਼ ਜੀ ਦੇ ਰੂਪ ਦੇ ਸੰਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈ-ਨਰੇਸ਼ ਪੰਡਿਤ

Sep 25, 2026 08:00 PM (Asia/Kolkata)

ਬਜਰੰਗ ਦਲ ਨੇ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਕੀਤਾ ਗਣੇਸ਼ ਮੂਰਤੀ ਦਾ ਵਿਸਰਜਨ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗੂੰਜਿਆ ਵਿਰਾਸਤੀ ਸ਼ਹਿਰ,ਅਗਲੇ ਬਰਸ ਜਲਦੀ ਆਉਣਾਕਪੂਰਥਲਾ 25 ਸਤੰਬਰ ਗੌਰਵ ਮੜੀਆ ਵਿਰਾਸਤੀ ਸ਼ਹਿਰ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਵੱਲੋਂ ਗਣੇਸ਼ ਮਹੋਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਦੇ ਨਾਲ ਹੀ ਸ਼ਰਧਾਲੂਆਂ ਨੇ ਗਣਪਤੀ ਬੱਪਾ ਮੋਰਿਆ, ਮੰਗਲ ਮੂਰਤੀ ਮੋਰਿਆ,ਅਗਲੇ ਬਰਸ ਜਲਦੀ ਆਉਣਾ ਆਦਿ ਦੇ ਜੈਕਾਰਿਆਂ ਨਾਲ ਵਿਸਰਜਨ ਯਾਤਰਾ ਕੱਢੀ ਅਤੇ ਬਿਆਸ...

ਗਮਾਡਾ ਮਾਮਲੇ ਨੇ 'ਆਪ' ਸਰਕਾਰ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕੀਤੇ ਗੰਭੀਰ ਸਵਾਲ: ਕੁਲਦੀਪ ਸਿੰਘ ਟਾਂਡੀ

ਗਮਾਡਾ ਮਾਮਲੇ ਨੇ 'ਆਪ' ਸਰਕਾਰ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕੀਤੇ ਗੰਭੀਰ ਸਵਾਲ: ਕੁਲਦੀਪ ਸਿੰਘ ਟਾਂਡੀ

Sep 25, 2026 07:55 PM (Asia/Kolkata)

ਗਮਾਡਾ ’ਚ ਈਡੀ ਦੀ ਕਾਰਵਾਈ ਨੇ 'ਆਪ' ਸਰਕਾਰ ਦੀ ਪਾਰਦਰਸ਼ਤਾ ’ਤੇ ਲਾਏ ਸਵਾਲੀਆ ਨਿਸ਼ਾਨ: ਕੁਲਦੀਪ ਸਿੰਘ ਟਾਂਡੀਕਪੂਰਥਲਾ, 25 ਸਤੰਬਰ ਗੌਰਵ ਮੜੀਆਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ, ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਸ. ਕੁਲਦੀਪ ਸਿੰਘ ਟਾਂਡੀ ਨੇ ਮੋਹਾਲੀ ਸਥਿਤ ਗਮਾਡਾ ਦਫ਼ਤਰ ਵਿੱਚ ਈਡੀ ਵੱਲੋਂ 50 ਘੰਟਿਆਂ ਤੋਂ ਵੱਧ ਚੱਲੀ ਛਾਣਬੀਣ ਨੂੰ ਲੈ ਕੇ ਝਾੜੂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਨੇ...

ਹਰ ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਹਿਲੀ ਤਰਜੀਹ : ਬਿੱਲਾ ਸ਼ੇਰੋਂ

ਹਰ ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਹਿਲੀ ਤਰਜੀਹ : ਬਿੱਲਾ ਸ਼ੇਰੋਂ

Sep 25, 2026 07:52 PM (Asia/Kolkata)

ਪਿੰਡ ਪਿੱਦੀ ਦੇ ਟਕਸਾਲੀ ਅਕਾਲੀ ਆਗੂਆਂ ਨਾਲ ਕੀਤੀ ਮੁਲਾਕਾਤ, ਪਾਰਟੀ ਦੀਆਂ ਸਰਗਰਮੀਆਂ ਸਬੰਧੀ ਹੋਈ ਵਿਚਾਰ-ਚਰਚਾਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ, 25 ਸਤੰਬਰਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਦੇ ਪਤੀ ਅਤੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਹਲਕਾ ਖਡੂਰ ਸਾਹਿਬ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਪਿੰਡਾਂ ਵਿੱਚ ਆਗੂਆਂ ਅਤੇ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ...

ਮੀਰੀ ਪੀਰੀ ਖ਼ਾਲਸਾ ਮਾਰਚ ਰਾਹੀਂ ਹਜਾਰਾਂ ਪਿੰਡਾਂ ’ਚ ਪਹੁੰਚਿਆ ਗੁਰਮਤਿ ਦਾ ਸੁਨੇਹਾ - ਗਿਆਨੀ ਕੁਲਦੀਪ ਸਿੰਘ ਗੜਗੱਜ

ਮੀਰੀ ਪੀਰੀ ਖ਼ਾਲਸਾ ਮਾਰਚ ਰਾਹੀਂ ਹਜਾਰਾਂ ਪਿੰਡਾਂ ’ਚ ਪਹੁੰਚਿਆ ਗੁਰਮਤਿ ਦਾ ਸੁਨੇਹਾ - ਗਿਆਨੀ ਕੁਲਦੀਪ ਸਿੰਘ ਗੜਗੱਜ

Sep 25, 2026 04:30 PM (Asia/Kolkata)

ਮੀਰੀ ਪੀਰੀ ਖ਼ਾਲਸਾ ਦੌਰਾਨ ਕਈ ਨੌਜੁਆਨਾਂ ਨੇ ਲਿਆ ਨਸ਼ਾ ਛੱਡਣ ਤੇ ਸਾਬਤ ਸੁਰਤ ਹੋਣ ਦਾ ਪ੍ਰਣ- ਐਡਵੋਕੇਟ ਧਾਮੀ- ਅਗਲੇ ਪੜਾਅ ਤਹਿਤ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਵਿਚ ਹੋਣਗੇ ਅੰਮ੍ਰਿਤ ਸੰਚਾਰ ਸਮਾਗਮ- ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਹੋਇਆ ਰਵਾਨਾ ਅੰਮ੍ਰਿਤਸਰ, 25 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ...

BJP ’ਚ ਸ਼ਾਮਲ ਹੋ ਕੇ ਮੈਨੂੰ ਕੁਝ ਨਹੀਂ ਮਿਲਿਆ, ਪੰਜਾਬ ਬਾਰੇ ਕਦੇ ਸਲਾਹ ਨਹੀਂ ਲਈ: ਕੈਪਟਨ ਅਮਰਿੰਦਰ ਸਿੰਘ

BJP ’ਚ ਸ਼ਾਮਲ ਹੋ ਕੇ ਮੈਨੂੰ ਕੁਝ ਨਹੀਂ ਮਿਲਿਆ, ਪੰਜਾਬ ਬਾਰੇ ਕਦੇ ਸਲਾਹ ਨਹੀਂ ਲਈ: ਕੈਪਟਨ ਅਮਰਿੰਦਰ ਸਿੰਘ

Sep 25, 2026 03:31 PM (Asia/Kolkata)

ਚੰਡੀਗੜ੍ਹ, 25 ਸਤੰਬਰ (ਮੰਗਤ ਸਿੰਘ ਸੈਦਪੁਰ) — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਖ਼ਾਸ ਸਿਆਸੀ ਲਾਭ ਨਹੀਂ ਮਿਲਿਆ ਅਤੇ ਪਾਰਟੀ ਨੇ ਪੰਜਾਬ ਦੀ ਨੀਤੀ ਜਾਂ ਸਿਆਸਤ ਬਾਰੇ ਉਨ੍ਹਾਂ ਨਾਲ ਕਦੇ ਕੋਈ ਬੈਠਕ ਨਹੀਂ ਕੀਤੀ। ਇਹ ਗੱਲਾਂ ਉਨ੍ਹਾਂ ਨੇ The Tribune Newsroom ਨਾਲ ਵਿਸਥਾਰਤ ਇੰਟਰਵਿਊ ਦੌਰਾਨ ਕਹੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਦੀ...

ਭਾਰਤੀ ਜਨਤਾ ਪਾਰਟੀ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਚੋਂ ਨਸ਼ਿਆਂ ਦਾ ਕੋੜ੍ਹ ਵੱਢਣਾ ਚਾਹੁੰਦੀ ਹੈ-ਖੋਜੇਵਾਲ

ਭਾਰਤੀ ਜਨਤਾ ਪਾਰਟੀ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਚੋਂ ਨਸ਼ਿਆਂ ਦਾ ਕੋੜ੍ਹ ਵੱਢਣਾ ਚਾਹੁੰਦੀ ਹੈ-ਖੋਜੇਵਾਲ

Sep 25, 2026 03:17 PM (Asia/Kolkata)

ਕਿਹਾ-ਨਸ਼ਾ ਮੁਕਤ ਪੰਜਾਬ ਯਾਤਰਾ ਨਸ਼ਿਆਂ ਦੇ ਖਾਤਮੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀਕਪੂਰਥਲਾ 25ਸਿਤੰਬਰ ਗੌਰਵ ਮੜੀਆਭਾਜਪਾ ਵਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 28 ਸਿਤੰਬਰ ਨੂੰ ਕਪੂਰਥਲਾ ਪਹੁੰਚਣ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਕੀਤੇ ਜਾਣ ਵਾਲੇ ਸਵਾਗਤ ਨੂੰ ਸਫਲ ਬਣਾਉਣ ਦੇ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਵਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਤਹਿਤ ਮੰਡਲ ਦੋ ਵਿਖੇ...

ਸਭ ਨੂੰ ਸਾਥ ਲੈ ਕੇ ਚਲੇਗੀ ਅਧਿਕਾਰ ਸੰਘਰਸ਼ ਪਾਰਟੀ-ਗੁਰਬਖਸ਼ ਸਿੰਘ ਸ਼ੇਰਗਿਲ

ਸਭ ਨੂੰ ਸਾਥ ਲੈ ਕੇ ਚਲੇਗੀ ਅਧਿਕਾਰ ਸੰਘਰਸ਼ ਪਾਰਟੀ-ਗੁਰਬਖਸ਼ ਸਿੰਘ ਸ਼ੇਰਗਿਲ

Sep 25, 2026 03:13 PM (Asia/Kolkata)

ਸਭ ਦਾ ਸਾਥ ਸਭ ਦਾ ਵਿਕਾਸ ਲਾਜਮੀ-: ਡਾਕਟਰ ਰੋਹਿਨੀ ਟਾਂਗਰਾ - ਸੁਰਜੀਤ ਸਿੰਘ ਖਾਲਸਾਅਜ ਮਿਤੀ 25/9/2025 ਨੂੰ ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪਾਰਟੀ ਅਹੁਦੇਦਾਰਾਂ ਵੱਲੋਂ ਪੰਜਾਬ ਦੌਰੇ ਤੇ ਆਈ ਉੱਘੇ ਸਮਾਜ ਸੇਵਕ ਡਾਕਟਰ ਰੋਹਿਨੀ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।ਪੰਜਾਬ ਦੇ ਗਰੀਬ ਵਰਗਾਂ ਦੀਆਂ ਮੁਸਕਲਾਂ ਅਤੇ ਉਹਨਾਂ ਦੇ ਹੱਲ ਲਈ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਿਲਦਿਆਂ ਡਾਕਟਰ ਰੋਹਿਨੀ ਅਧਿਕਾਰ ਸੰਘਰਸ਼ ਪਾਰਟੀ ਦੇ ਦਫ਼ਤਰ ਪੁੱਜੇ।ਇੰਜ ਗੁਰਬਖਸ਼ ਸਿੰਘ...

ਤਿਉਹਾਰਾਂ ਦੇ ਸੀਜ਼ਨ ਦੌਰਾਨ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਜ਼ਰੂਰੀ ਹੈ-ਕੁਲਦੀਪ ਸਿੰਘ

ਤਿਉਹਾਰਾਂ ਦੇ ਸੀਜ਼ਨ ਦੌਰਾਨ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਜ਼ਰੂਰੀ ਹੈ-ਕੁਲਦੀਪ ਸਿੰਘ

Sep 25, 2026 11:49 AM (Asia/Kolkata)

ਲੋਕਾਂ ਨੂੰ ਜਾਅਲੀ ਪੇਸ਼ਕਸ਼ਾਂ,ਭਾਰੀ ਛੋਟਾਂ ਅਤੇ ਸ਼ੱਕੀ ਲਿੰਕਾਂ ਰਾਹੀਂ ਸਾਈਬਰ ਧੋਖਾਧੜੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈਕਪੂਰਥਲਾ 25 ਸਿਤੰਬਰ ਗੌਰਵ ਮੜੀਆ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਔਨਲਾਈਨ ਖਰੀਦਦਾਰੀ ਦਾ ਰੁਝਾਨ ਤੇਜ਼ੀ ਨਾਲ ਵਧਦਾ ਹੈ।ਇਸ ਦੇ ਨਾਲ ਹੀ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।ਕੌਂਸਲਰ ਕੁਲਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਅਤੇ ਆਕਰਸ਼ਕ ਪੇਸ਼ਕਸ਼ਾਂ ਦੇ...

  • Previous
  • 1
  • Next
Loading…
Loading the web debug toolbar…
Attempt #