25 May 2026 ਦੀਆਂ ਖ਼ਬਰਾਂ

11 published stories
ਨਗਰ ਨਿਗਮ ਚੋਣਾਂ ਦਾ ਵਿਧਾਨ ਸਭਾ ਚੋਣਾਂ 'ਤੇ ਪਵੇਗਾ ਅਸਰ

ਨਗਰ ਨਿਗਮ ਚੋਣਾਂ ਦਾ ਵਿਧਾਨ ਸਭਾ ਚੋਣਾਂ 'ਤੇ ਪਵੇਗਾ ਅਸਰ

May 26, 2026 12:07 AM (Asia/Kolkata)

ਅੱਜ ਨਗਰ ਨਿਗਮ ਅਤੇ ਕੌਂਸਲ ਦੀਆਂ ਚੋਣਾਂ ਵਿੱਚ ਪੰਜਾਬ ਵਾਸੀਆਂ ਨੂੰ ਸੋਚ-ਸਮਝ ਕੇ ਹੀ ਮੱਤਦਾਨ ਕਰਨ (ਵੋਟ ਪਾਉਣ) ਦੀ ਜ਼ਰੂਰਤ ਹੈ। ਇਹਨਾਂ ਚੋਣਾਂ ਦੇ ਨਤੀਜਿਆਂ ਨੇ ਹੀ ਇਹ ਤੈਅ ਕਰਨਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਹਵਾ ਬਣੇਗੀ। ਇਹ ਚੋਣਾਂ ਬਹੁਤ ਕੁਝ ਕਹਿ ਰਹੀਆਂ ਨੇ, ਇਸੇ ਕਰਕੇ ਪਾਰਟੀਆਂ ਵਿੱਚ ਆਪੋ-ਧਾਪੀ ਮੱਚੀ ਹੋਈ ਹੈ, ਹਰ ਕੋਈ ਬਾਜ਼ੀ ਮਾਰਨ ਨੂੰ ਕਾਹਲਾ ਹੈ। ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਪੂਰਾ ਜ਼ੋਰ ਲਾਏਗੀ ਕਿ ਇਹ ਜਿੱਤ ਵੀ ਉਹਨਾਂ ਦੀ ਹੀ ਝੋਲੀ ਵਿੱਚ...

ਬੈਂਕ ਖਾਲੀ ਲੋਕ ਪ੍ਰੇਸ਼ਾਨ, ਬੈਂਕਾਂ ਵਲੋਂ ਗ੍ਰਾਹਕਾਂ ਦੀ ਲੁੱਟ ਜਾਰੀ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ।

ਬੈਂਕ ਖਾਲੀ ਲੋਕ ਪ੍ਰੇਸ਼ਾਨ, ਬੈਂਕਾਂ ਵਲੋਂ ਗ੍ਰਾਹਕਾਂ ਦੀ ਲੁੱਟ ਜਾਰੀ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ।

May 25, 2026 11:34 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪਾਰਟੀ ਅਹੁਦੇਦਾਰਾਂ ਨਾਲ ਦੇਸ਼ ਦੇ ਮੌਜੂਦਾ ਹਾਲਾਤ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਬੈਂਕਾਂ ਵਿੱਚ ਕੈਸ਼ ਦੀ ਕਮੀਂ ਕਾਰਨ ਲੋਕ ਪ੍ਰੇਸ਼ਾਨ ਹਨ। ਏਟੀਐਮ ਖਾਲੀ ਪਏ ਹਨ ਆਮ ਲੋਕ ਬਹੁਤ ਪ੍ਰੇਸ਼ਾਨ ਹਨ, ਸਾਡੇ ਲੋਕ ਹਾਲੀ ਜਾਗਰੂਕ ਨਹੀਂ ਜਾਂ ਦੇਸ਼ ਦੇ ਹਲਾਤ ਇਸ ਲੈਵਲ ਤੱਕ ਨਹੀਂ ਕਿ ਹਰ ਥਾਂ ਈ ਪੇਮੈਂਟ ਕੀਤੀ ਜਾ ਸਕੇ। ਨਕਦੀ ਨਾ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਜਥੇਬੰਦਕ ਚੋਣਾਂ ਦਾ ਦੌਰ ਜਾਰੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਜਥੇਬੰਦਕ ਚੋਣਾਂ ਦਾ ਦੌਰ ਜਾਰੀ

May 25, 2026 11:30 PM (Asia/Kolkata)

ਜੋਨ ਸ਼ਹੀਦ ਭਾਈ ਮੇਵਾ ਸਿੰਘ ਜੀ ਲੋਪੋਕੇ ਦਾ ਡੈਲੀਗੇਟ ਇਜਲਾਸ,ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਅਤੇ ਰੁਪਏ ਦੀ ਗਿਰਾਵਟ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆਟਾਂਗਰਾ- ਸੁਰਜੀਤ ਸਿੰਘ ਖਾਲਸਾ25 ਮਈ 2026: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਾਰੀ ਜਥੇਬੰਦਕ ਚੋਣਾਂ ਦੇ ਚਲਦੇ ਜੋਨ ਸ਼ਹੀਦ ਭਾਈ ਮੇਵਾ ਸਿੰਘ ਜੀ ਲੋਪੋਕੇ ਵਿੱਚ ਪਿੰਡ ਪੱਧਰੀ ਚੋਣ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅੱਜ ਬਾਰਡਰ ਨਜ਼ਦੀਕ ਪਿੰਡ ਕੱਕੜ ਵਿੱਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ...

ਡਾਇਰੈਕਟਰ ਸਕੂਲ  ਸੈਕੰਡਰੀ ਸਿੱਖਿਆ ਸ੍. ਸਕੱਤਰ ਸਿੰਘ ਬੱਲ ਨੇ ਕੀਤਾ ਸ.ਸ.ਸ.ਸਕੂਲ ਖਿਲਚੀਆਂ  ਦਾ ਅਚਨਚੇਤ ਦੌਰਾ

ਡਾਇਰੈਕਟਰ ਸਕੂਲ  ਸੈਕੰਡਰੀ ਸਿੱਖਿਆ ਸ੍. ਸਕੱਤਰ ਸਿੰਘ ਬੱਲ ਨੇ ਕੀਤਾ ਸ.ਸ.ਸ.ਸਕੂਲ ਖਿਲਚੀਆਂ  ਦਾ ਅਚਨਚੇਤ ਦੌਰਾ

May 25, 2026 11:25 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਸ੍ਰ ਸਕੱਤਰ ਸਿੰਘ ਬੱਲ ਜਿਨਾਂ ਨੇ ਕਿ ਕੁਝ ਦਿਨ ਪਹਿਲਾਂ ਹੀ ਡਾਇਰੈਕਟਰ ਸਿੱਖਿਆ ਵਿਭਾਗ ਦਾ ਅਹੁਦਾ ਸੰਭਾਲਿਆ ਹੈ ਨੇ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਿਲਚੀਆਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਅਤੇ ਆਦਰਸ਼ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਵਿਦਿਆਰਥੀਆਂ ਵੱਲੋਂ ਵੀ ਬੜੇ ਵਧੀਆ ਵਾਤਾਵਰਨ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਵੱਲੋਂ ਸਕੂਲ ਦੇ ਅਧਿਆਪਕਾਂ ਨਾਲ...

ਫਰੀਦਕੋਟ ਦੇ ਆਗੂਆਂ ਦੇ ਪੁਨਰ ਸੁਰਜੀਤ ਅਕਾਲੀ ਦਲ ਤੋਂ ਅਸਤੀਫਿਆਂ ਦੀ ਖ਼ਬਰ ਝੂਠੀ ਅਤੇ ਬੇਬੁਨਿਆਦ- ਜ਼ਿਲ੍ਹਾ ਜਥੇਬੰਦੀ

ਫਰੀਦਕੋਟ ਦੇ ਆਗੂਆਂ ਦੇ ਪੁਨਰ ਸੁਰਜੀਤ ਅਕਾਲੀ ਦਲ ਤੋਂ ਅਸਤੀਫਿਆਂ ਦੀ ਖ਼ਬਰ ਝੂਠੀ ਅਤੇ ਬੇਬੁਨਿਆਦ- ਜ਼ਿਲ੍ਹਾ ਜਥੇਬੰਦੀ

May 25, 2026 09:06 PM (Asia/Kolkata)

ਫਰੀਦਕੋਟ , ਨਜ਼ਰਾਨਾ ਟਾਈਮਜ ਬਿਊਰੋ - ਅੱਜ ਮਿਤੀ 25/05/2026 ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਫ਼ਰੀਦਕੋਟ ਦੀ ਇੱਕ ਅਹਿਮ ਮੀਟਿੰਗ ਸ. ਰਣਜੀਤ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਦੌਰਾਨ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਅਸਤੀਫਿਆਂ ਸਬੰਧੀ ਖ਼ਬਰਾਂ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਭ੍ਰਮਕ ਕਰਾਰ ਦਿੱਤਾ ਗਿਆ। ਇਸ ਮੌਕੇ ਉਪਰ ਉਹਨਾਂ...

ਗੌਤਮ ਮਰਵਾਹਾ ਤੇ ਵਿਵੇਕ ਮਰਵਾਹਾ ਦੀ ਮਾਤਾ ਸ੍ਰੀਮਤੀ ਵੀਨਾ ਮਰਵਾਹਾ ਨਮਿਤ ਪਾਠ ਦਾ ਭੋਗ ਤੇ ਰਸਮ ਪਗੜੀ ਕੱਲ੍ਹ

ਗੌਤਮ ਮਰਵਾਹਾ ਤੇ ਵਿਵੇਕ ਮਰਵਾਹਾ ਦੀ ਮਾਤਾ ਸ੍ਰੀਮਤੀ ਵੀਨਾ ਮਰਵਾਹਾ ਨਮਿਤ ਪਾਠ ਦਾ ਭੋਗ ਤੇ ਰਸਮ ਪਗੜੀ ਕੱਲ੍ਹ

May 25, 2026 08:50 PM (Asia/Kolkata)

ਅੱਪਰਾ, 25 ਮਈ (ਤੀਰਥ ਸਿੰਘ ਮੈਂਗੜ੍ਹਾ) ਗੌਤਮ ਮਰਵਾਹਾ ਤੇ ਵਿਵੇਕ ਮਰਵਾਹਾ ਦੀ ਮਾਤਾ ਸ੍ਰੀਮਤੀ ਵੀਨਾ ਮਰਵਾਹਾ (ਸੁਪਤਨੀ ਸਵ. ਅਸ਼ੋਕ ਮਰਵਾਹਾ ਸਾਬਕਾ ਸਰਪੰਚ ਅੱਪਰਾ) ਦੀ ਬੀਤੇ ਦਿਨੀਂ ਬੇਵਕਤੀ ਮੌਤ ਹੋ ਗਈ ਹੈ। ਉਨਾਂ ਦੀ ਮੌਤ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ, ਇਲਾਕੇ ਦੇ ਨੰਬਰਦਾਰਾਂ, ਸਰਪੰਚਾਂ, ਪੰਚਾਂ ਤੇ ਪ੍ਰੈਸ ਕਲੱਬ ਅੱਪਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੋਂ...

ਗਰਮੀ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ

ਗਰਮੀ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ

May 25, 2026 08:47 PM (Asia/Kolkata)

ਹੁਣ ਸੇਵਾ ਕੇਂਦਰ ਸਵੇਰੇ 7.30 ਤੋਂ ਦੁਪਹਿਰ 3:30 ਵਜੇ ਤੱਕ ਖੁੱਲ੍ਹਣਗੇ -ਡਿਪਟੀ ਕਮਿਸ਼ਨਰਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,25 ਮਈਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਹੁਣ ਸੇਵਾ ਕੇਂਦਰ ਸਵੇਰੇ 7.30 ਤੋਂ ਦੁਪਹਿਰ 3.30 ਵਜੇ ਤੱਕ ਖੁੱਲ੍ਹੇ ਰਹਿਣਗੇ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਤਬਦੀਲੀ...

ਬੀਬਾ ਰਮਨਦੀਪ ਕੌਰ ਅਤੇ ਸਰਪੰਚ ਬਿੱਲਾ ਸ਼ੇਰੋਂ ਵਲੋਂ ਪਿੰਡ ਘੜਕਾ ਅਤੇ ਮੁੰਡਾਪਿੰਡ ਵਿੱਚ ਮੀਟਿੰਗਾਂ

ਬੀਬਾ ਰਮਨਦੀਪ ਕੌਰ ਅਤੇ ਸਰਪੰਚ ਬਿੱਲਾ ਸ਼ੇਰੋਂ ਵਲੋਂ ਪਿੰਡ ਘੜਕਾ ਅਤੇ ਮੁੰਡਾਪਿੰਡ ਵਿੱਚ ਮੀਟਿੰਗਾਂ

May 25, 2026 08:03 PM (Asia/Kolkata)

ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲਹਲਕਾ ਖਡੂਰ ਸਾਹਿਬ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੇ ਵਿਚਾਰ ਸਾਂਝੇਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,25 ਮਈ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵਲੋਂ ਪਿੰਡ ਘੜਕਾ ਅਤੇ ਮੁੰਡਾਪਿੰਡ ਵਿਖੇ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।ਪਿੰਡ ਘੜਕਾ ਵਿੱਚ ਇਹ ਮੀਟਿੰਗ ਸਾਬਕਾ ਸਰਪੰਚ...

ਆਚਾਰਿਆ ਆਤਮਾ ਰਾਮ ਜੀ ਦੀ ਇਤਿਹਾਸਕ ਜੈਨ ਸਮਾਧੀ ਦਾ ਸੰਰੱਖਣ ਅਤੇ ਮੁੜ-ਬਹਾਲੀ ਦਾ ਕੰਮ ਤੇਜ਼ੀ ਨਾਲ ਜਾਰੀ

ਆਚਾਰਿਆ ਆਤਮਾ ਰਾਮ ਜੀ ਦੀ ਇਤਿਹਾਸਕ ਜੈਨ ਸਮਾਧੀ ਦਾ ਸੰਰੱਖਣ ਅਤੇ ਮੁੜ-ਬਹਾਲੀ ਦਾ ਕੰਮ ਤੇਜ਼ੀ ਨਾਲ ਜਾਰੀ

May 25, 2026 07:47 PM (Asia/Kolkata)

ਗੁਜਰਾਂਵਾਲਾ | ਅਲੀ ਇਮਰਾਨ ਚੱਠਾਗੁਜਰਾਂਵਾਲਾ ਵਿੱਚ ਸਥਿਤ ਪ੍ਰਸਿੱਧ ਜੈਨ ਆਧਿਆਤਮਿਕ ਮਹਾਨ ਸ਼ਖਸੀਅਤ ਆਚਾਰਿਆ ਸ਼੍ਰੀ ਵਿਜ਼ਿਆਨੰਦ ਸੂਰੀ, ਜੋ ਆਮ ਤੌਰ ’ਤੇ ਆਚਾਰਿਆ ਆਤਮਾ ਰਾਮ ਜੀ ਦੇ ਨਾਂ ਨਾਲ ਜਾਣੇ ਜਾਂਦੇ ਹਨ, ਦੀ ਇਤਿਹਾਸਕ ਸਮਾਧੀ ਦੇ ਸੰਰੱਖਣ ਅਤੇ ਮੁੜ-ਬਹਾਲੀ ਦਾ ਕੰਮ ਪੰਜਾਬ ਸਰਕਾਰ ਅਤੇ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਸਾਂਝੇ ਸਹਿਯੋਗ ਨਾਲ ਤੇਜ਼ੀ ਨਾਲ ਜਾਰੀ ਹੈ। ਇਸ ਪ੍ਰੋਜੈਕਟ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਸਾਰਾ ਕੰਮ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ...

ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਤਹਿਰਾਨ ਰਵਾਨਾ, ਅਮਰੀਕਾ–ਈਰਾਨ ਅਮਨ ਸਮਝੌਤੇ ਲਈ ਅਹਿਮ ਕੋਸ਼ਿਸ਼ਾਂ ਤੇਜ਼

ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਤਹਿਰਾਨ ਰਵਾਨਾ, ਅਮਰੀਕਾ–ਈਰਾਨ ਅਮਨ ਸਮਝੌਤੇ ਲਈ ਅਹਿਮ ਕੋਸ਼ਿਸ਼ਾਂ ਤੇਜ਼

May 25, 2026 07:40 PM (Asia/Kolkata)

ਇਸਲਾਮਾਬਾਦ / ਤਹਿਰਾਨ – ਸ਼ੁੱਕਰਵਾਰ, 22 ਮਈ 2026 ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਚੀਫ਼ ਆਫ ਡਿਫੈਂਸ ਫੋਰਸਜ਼ ਅਤੇ ਚੀਫ਼ ਆਫ ਆਰਮੀ ਸਟਾਫ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਸ਼ੁੱਕਰਵਾਰ ਨੂੰ ਤਹਿਰਾਨ ਲਈ ਰਵਾਨਾ ਹੋ ਗਏ ਹਨ, ਜਿੱਥੇ ਉਹ ਅਮਰੀਕਾ ਅਤੇ ਈਰਾਨ ਵਿਚਕਾਰ ਸੰਭਾਵਿਤ ਅਮਨ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਮਹੱਤਵਪੂਰਨ ਕੂਟਨੀਤਿਕ ਯਤਨਾਂ ਦੀ ਅਗਵਾਈ ਕਰਨਗੇ। ਵਿਸ਼ਲੇਸ਼ਕਾਂ ਅਨੁਸਾਰ ਇਹ ਪਾਕਿਸਤਾਨ ਦੀ ਕਈ ਮਹੀਨਿਆਂ ਤੋਂ ਚੱਲ ਰਹੀ ਮਧਸਥਤਾ ਦਾ ਸਭ ਤੋਂ ਨਿਰਣਾਇਕ ਪੜਾਅ ਮੰਨਿਆ ਜਾ ਰਿਹਾ...

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਬਲ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਬਲ

May 25, 2026 05:24 PM (Asia/Kolkata)

ਪਿੰਡ ਗੋਪਾਲਾ ਦੇ ਦਰਜਨਾਂ ਪਰਿਵਾਰ ਸਿੱਕੀ ਦੀ ਅਗਵਾਈ ਹੇਠ ਕਾਂਗਰਸ 'ਚ ਹੋਏ ਸ਼ਾਮਲ ਰਾਕੇਸ਼ ਨਈਅਰ ਚੋਹਲਾ ਖਡੂਰ ਸਾਹਿਬ,25 ਮਈ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਗੋਪਾਲਾ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਜਦ ਇਥੋਂ ਦੇ ਦਰਜਨਾਂ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਨਕਾਰਦੇ ਹੋਏ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ ਹੋਏ।ਸ.ਬਚਿੱਤਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਪਿੰਡ ਦੀ ਕਾਂਗਰਸ ਪਾਰਟੀ ਦੀ ਮਿਹਨਤੀ...

  • Previous
  • 1
  • Next
Loading…
Loading the web debug toolbar…
Attempt #