ਖ਼ਾਲਸਾ ਪੰਥ ਦੁਨਿਆਵੀ ਰੰਗਾਂ ਨਾਲ਼ ਖੇਡੀ ਜਾਣ ਵਾਲ਼ੀ ਹੋਲੀ ਦੇ ਪ੍ਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ
ਖ਼ਾਲਸਾ ਪੰਥ ਦੁਨਿਆਵੀ ਰੰਗਾਂ ਨਾਲ਼ ਖੇਡੀ ਜਾਣ ਵਾਲ਼ੀ ਹੋਲੀ ਦੇ ਪ੍ਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ ਖ਼ਾਲਸਾ ਪੰਥ ਦਾ ਤਿਉਹਾਰ ਹੋਲਾ-ਮਹੱਲਾ ਆਤਮਿਕ ਰੰਗ ਤੇ ਸ਼ਸਤਰਾਂ ਦਾ ਸੁਮੇਲ ਹੈ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਸਮੇਂ ਮਨੂੰਵਾਦੀਆਂ ਨੇ ਮਨੂੰਸਿਮ੍ਰਤੀ ਅਨੁਸਾਰ ਜਿੱਥੇ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ, ਓਥੇ ਦਰਖ਼ਤ, ਪਸ਼ੂ, ਪੰਛੀ ਤੇ ਤਿਉਹਾਰ ਵੀ ਵੰਡੇ ਹੋਏ ਸਨ। ਜਿਵੇਂ ਪਿੱਪਲ ਬ੍ਰਾਹਮਣ ਸੀ, ਤਾਂ ਕਿੱਕਰ ਖੱਤਰੀ ਤੇ ਵੈਸ਼ ਸਨ, ਤੇ ਸ਼ੂਦਰ ਅੱਕ ਸੀ। ਇੰਝ ਹੀ ਪੰਛੀਆਂ ਵਿੱਚ ਕਬੂਤਰ...