25 February 2026 ਦੀਆਂ ਖ਼ਬਰਾਂ

9 published stories
ਲਾਹੌਰ ਹਾਈ ਕੋਰਟ ਵਿੱਚ ਸਰਬਜੀਤ ਕੌਰ ਮਾਮਲੇ ਦੀ ਸੁਣਵਾਈ

ਲਾਹੌਰ ਹਾਈ ਕੋਰਟ ਵਿੱਚ ਸਰਬਜੀਤ ਕੌਰ ਮਾਮਲੇ ਦੀ ਸੁਣਵਾਈ

Feb 26, 2026 01:50 AM (Asia/Kolkata)

ਲਾਹੌਰ | ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾ Lahore High Court ਵਿੱਚ ਜਸਟਿਸ Farooq Haider ਨੇ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨਲ ਸਿੰਘ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਕੀਤੀ।ਵਕੀਲ ਅਲੀ ਚੰਗੇਜ਼ੀ ਸੰਧੂ ਅਤੇ ਮੁਹੰਮਦ ਨਵਾਜ਼ ਸ਼ੇਖ ਨੇ ਰਜਿਸਟਰਾਰ ਦਫ਼ਤਰ ਵੱਲੋਂ ਲਗਾਈਆਂ ਐਤਰਾਜ਼ਾਂ ’ਤੇ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਨੇ ਸਪੈਸ਼ਲ ਪਾਵਰ ਆਫ ਅਟਾਰਨੀ ਸਬੰਧੀ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਆਂਇਕ ਨਜ਼ੀਰਾਂ ਪੇਸ਼ ਕਰਨ ਦੇ ਹੁਕਮ ਜਾਰੀ ਕਰਦੇ ਹੋਏ ਸੁਣਵਾਈ 2...

ਵੈਸਾਖੀ ਅਤੇ ਖ਼ਾਲਸਾ ਜਨਮ ਦਿਨ ਦੀਆਂ ਤਿਆਰੀਆਂ ਲਈ ਮੀਟਿੰਗ

ਵੈਸਾਖੀ ਅਤੇ ਖ਼ਾਲਸਾ ਜਨਮ ਦਿਨ ਦੀਆਂ ਤਿਆਰੀਆਂ ਲਈ ਮੀਟਿੰਗ

Feb 26, 2026 01:34 AM (Asia/Kolkata)

25 ਫ਼ਰਵਰੀ 2026 | ਨਜ਼ਰਾਨਾ ਟਾਈਮਜ਼ 327ਵੇਂ ਵੈਸਾਖੀ ਮੇਲੇ ਅਤੇ ਖ਼ਾਲਸਾ ਜਨਮ ਦਿਨ ਦੀਆਂ ਤਿਆਰੀਆਂ ਸੰਬੰਧੀ ਇਕ ਮਹੱਤਵਪੂਰਨ ਮੀਟਿੰਗ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਮੁੱਖ ਦਫ਼ਤਰ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੀ ਅਗਵਾਈ ਐਡੀਸ਼ਨਲ ਸਕੱਤਰ (ਸ਼੍ਰਾਈਨਜ਼) ਨਾਸਿਰ ਮੁਸ਼ਤਾਕ ਨੇ ਕੀਤੀ।ਮੀਟਿੰਗ ਵਿੱਚ ਪੁਲਿਸ, ਰੇਂਜਰਜ਼, ਕਸਟਮਜ਼, ਇਮੀਗ੍ਰੇਸ਼ਨ, ਰੈਸਕਿਊ 1122, ਸੂਈ ਗੈਸ, ਸਿਹਤ ਵਿਭਾਗ, ਜ਼ਿਲ੍ਹਾ ਪੁਲਿਸ ਅਧਿਕਾਰੀ ਅਤੇ ਹੋਰ ਜ਼ਿਲ੍ਹਾ ਤੇ ਸੂਬਾਈ ਪ੍ਰਸ਼ਾਸਨਿਕ ਅਧਿਕਾਰੀਆਂ...

"ਓ ਬੱਲੇ ਬਾਈ, ਕਿਆ ਬਾਤ ਐ, ਧੰਨਵਾਦ ਤੁਹਾਡਾ" : ਦੀਪ ਸਿੱਧੂ

"ਓ ਬੱਲੇ ਬਾਈ, ਕਿਆ ਬਾਤ ਐ, ਧੰਨਵਾਦ ਤੁਹਾਡਾ" : ਦੀਪ ਸਿੱਧੂ

Feb 25, 2026 11:15 PM (Asia/Kolkata)

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨਾਲ਼ ਮੇਰੀ ਚੌਥੀ ਮੁਲਾਕਾਤ ਲਾਲ ਕਿਲ੍ਹੇ 'ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਵਾਲ਼ੇ ਭਾਈ ਜੁਗਰਾਜ ਸਿੰਘ ਖ਼ਾਲਸਾ ਦੇ ਇਤਿਹਾਸਕ ਪਿੰਡ 'ਸ਼ਹੀਦ ਭਾਈ ਤਾਰਾ ਸਿੰਘ ਵਾਂ' ਵਿਖੇ 29 ਅਗਸਤ 2021 ਨੂੰ ਹੋਈ। ਓਦੋਂ ਜੁਗਰਾਜ ਸਿੰਘ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਜੁਗਰਾਜ ਸਿੰਘ ਖ਼ਾਲਸਾ ਬਣ ਚੁੱਕਾ ਸੀ ਤੇ ਉਸ ਨੂੰ ਬਾਹਰੋਂ-ਬਾਹਰ ਪੱਕੀ ਜ਼ਮਾਨਤ ਮਿਲ ਚੁੱਕੀ ਸੀ ਜਿਸ ਲਈ ਉਸ ਨੇ 'ਸ਼ੁਕਰਾਨਾ ਸਮਾਗਮ' ਰੱਖਿਆ ਸੀ। ਉਸ ਤੋਂ ਕੁਝ ਸਮਾਂ ਪਹਿਲਾਂ 'ਦੀਪ ਸਿੱਧੂ'...

ਜਥੇ.ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ 28 ਫ਼ਰਵਰੀ ਨੂੰ ਪਿੰਡ ਬ੍ਰਹਮਪੁਰਾ ਵਿਖੇ ਮਨਾਈ ਜਾਵੇਗੀ-ਰਵਿੰਦਰ ਸਿੰਘ ਬ੍ਰਹਮਪੁਰਾ,ਗੁਰਸੇਵਕ ਸਿੰਘ ਸ਼ੇਖ਼

ਜਥੇ.ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ 28 ਫ਼ਰਵਰੀ ਨੂੰ ਪਿੰਡ ਬ੍ਰਹਮਪੁਰਾ ਵਿਖੇ ਮਨਾਈ ਜਾਵੇਗੀ-ਰਵਿੰਦਰ ਸਿੰਘ ਬ੍ਰਹਮਪੁਰਾ,ਗੁਰਸੇਵਕ ਸਿੰਘ ਸ਼ੇਖ਼

Feb 25, 2026 09:38 PM (Asia/Kolkata)

ਰਾਕੇਸ਼ ਨਈਅਰਚੋਹਲ ਸਾਹਿਬ/ਤਰਨਤਾਰਨ,25 ਫਰਵਰੀਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਤੇ ਮਾਝੇ ਦੇ ਜਰਨੈਲ ਮੰਨੇ ਜਾਣ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ ਸਮੂਹ ਬ੍ਰਹਮਪੁਰਾ ਪਰਿਵਾਰ ਵੱਲੋਂ 28 ਫ਼ਰਵਰੀ ਦਿਨ ਸ਼ਨੀਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਬ੍ਰਹਮਪੁਰਾ, ਹਲਕਾ ਖਡੂਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਸਪੁੱਤਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਰਵਿੰਦਰ ਸਿੰਘ...

ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

Feb 25, 2026 09:22 PM (Asia/Kolkata)

ਪੰਜਾਬ ਨੂੰ ਬੰਜਰ ਬਣਾਉਣ ਤੇ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਤੇ ਅੱਯਾਸ਼-ਬਦਮਾਸ਼ ਬਣਾਉਣ ਸਮੇਤ ਹਿੰਦੂਤਵੀਆਂ ਨੇ ਬੜੇ ਢੰਗ ਨਾਲ਼ ਹਮਲਾ ਬੋਲਿਆ ਹੋਇਆ ਹੈ। ਧੜਾਧੜ ਹਿੰਦੀ ਬੋਲਣ ਵਾਲੇ ਭਾਰਤ ਦੇ ਲੋਕ ਲਿਆ ਕੇ ਵਸਾਏ ਜਾ ਰਹੇ ਨੇ ਤਾਂ ਕਿ ਸਿੱਖ ਘੱਟਗਿਣਤੀ ਵਿੱਚ ਹੋ ਜਾਣ। ਇੱਥੇ ਉਹਨਾਂ ਨੂੰ ਘਰ-ਪਰਿਵਾਰ ਤੇ ਕਾਰੋਬਾਰ ਸੈੱਟ ਕਰ ਕੇ ਦੇਣ ਲਈ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਦੀ ਵਰਤੋਂ ਕਰਦੀ ਹੈਂ। ਪੰਜਾਬ ਦੇ ਅਸਲ ਵਾਸੀਆਂ ਕੋਲ਼ ਕਾਰੋਬਾਰ ਖੋਹੇ ਜਾ ਰਹੇ ਨੇ, ਬੇਜ਼ਮੀਨੇ ਕੀਤਾ...

ਬਾਦਲ ਸਰਕਾਰ ਵਾਂਗ ਹੀ ਭਗਵੰਤ ਮਾਨ ਨੇ ਬੇਅਦਬੀਆਂ ਦਾ ਇਨਸਾਫ ਮੰਗਦੇ ਗੁਰਸਿੱਖਾਂ 'ਤੇ ਜ਼ੁਲਮ ਕੀਤਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਬਾਦਲ ਸਰਕਾਰ ਵਾਂਗ ਹੀ ਭਗਵੰਤ ਮਾਨ ਨੇ ਬੇਅਦਬੀਆਂ ਦਾ ਇਨਸਾਫ ਮੰਗਦੇ ਗੁਰਸਿੱਖਾਂ 'ਤੇ ਜ਼ੁਲਮ ਕੀਤਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Feb 25, 2026 08:56 PM (Asia/Kolkata)

ਅੰਮ੍ਰਿਤਸਰ, 25 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ  ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਉੱਤੇ ਪੁਲਿਸ ਵੱਲੋਂ ਬੇਅਦਬੀ ਦਾ ਇਨਸਾਫ ਮੰਗਦੀਆਂ ਸੰਗਤਾਂ ਉਤੇ ਘੋਰ ਤਸ਼ੱਦਦ ਢਾਹੁਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਮੈਂ ਆਪਣੀ ਹੋਸ਼ ਵਿੱਚ 2015 ਤੋਂ ਲਗਾਤਾਰ ਹੋ ਰਹੀਆਂ ਬੇਅਦਬੀਆਂ...

28 ਫ਼ਰਵਰੀ ਨੂੰ ਮਨਾਈ ਜਾਵੇਗੀ ਸਾਬਕਾ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ

28 ਫ਼ਰਵਰੀ ਨੂੰ ਮਨਾਈ ਜਾਵੇਗੀ ਸਾਬਕਾ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ

Feb 25, 2026 08:50 PM (Asia/Kolkata)

ਜਥੇ.ਬ੍ਰਹਮਪੁਰਾ ਦਾ ਜੀਵਨ ਇਮਾਨਦਾਰ ਅਤੇ ਸਾਦਗੀ ਭਰਿਆ ਸੀ,ਰਾਜਨੀਤੀ ਵਿੱਚ ਬਣਾਈ ਆਪਣੀ ਵੱਖਰੀ ਪਹਿਚਾਣ- ਅਕਾਲੀ ਆਗੂਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,25 ਫਰਵਰੀ ਮਾਝੇ ਦੀ ਸਿਆਸਤ ਵਿੱਚ ਅਹਿਮ ਪਛਾਣ ਬਣਾਉਣ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਿਸ਼ਠ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ 28 ਫ਼ਰਵਰੀ ਦਿਨ ਸ਼ਨੀਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਬ੍ਰਹਮਪੁਰਾ (ਨੇੜੇ ਚੋਹਲਾ ਸਾਹਿਬ) ਜਿਲ੍ਹਾ ਤਰਨਤਾਰਨ ਵਿਖੇ ਮਨਾਈ ਜਾਵੇਗੀ।ਇਹ ਸਮਾਗਮ ਸਮੂਹ ਬ੍ਰਹਮਪੁਰਾ ਪਰਿਵਾਰ ਅਤੇ ਇਲਾਕਾ...

ਗੁਰੂ ਅਰਜਨ ਦੇਵ ਖਾਲਸਾ ਕਾਲਜ 'ਚ ਹੈਲਥ ਇੰਨਸੋ਼ਰੰਸ ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਤ

ਗੁਰੂ ਅਰਜਨ ਦੇਵ ਖਾਲਸਾ ਕਾਲਜ 'ਚ ਹੈਲਥ ਇੰਨਸੋ਼ਰੰਸ ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਤ

Feb 25, 2026 08:43 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,25 ਫਰਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸਟਾਰ ਹੈਲਥ ਐਂਡ ਅਲਾਈਡ ਇਨਸ਼ੋਰੰਸ ਲਿਮਿਟਡ ਕੰਪਨੀ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਲਈ ਹੈਲਥ ਇਨਸ਼ੋਰੰਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਹ ਸੈਮੀਨਾਰ ਕਾਲਜ ਦੇ ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ...

ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ"

ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ"

Feb 25, 2026 10:35 AM (Asia/Kolkata)

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਮਹੰਤੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆ ਹੀ ਗਿਆ ਹੈ। ਝੂਠਿਆਂ ਦਾ ਝੂਠ ਫੜਿਆ ਗਿਆ ਹੈ। ਡੇਰੇ ਦੀ ਜਾਇਦਾਦ ਹੜੱਪਣ ਲਈ ਖੜੇ ਕੀਤੇ ਸਾਧਾਂ ਅਤੇ ਨਕਲੀ ਕਮੇਟੀਆਂ ਨੂੰ ਸੁਪਰੀਮ ਕੋਰਟ ਨੇ ਪਛਾਣ ਲਿਆ ਹੈ। ਇਸ ਫੈਸਲੇ ਨੇ ਬਹੁਤ ਸਾਰੇ ਸਵਾਲ ਵੀ ਖੜੇ ਕਰ ਦਿੱਤੇ ਹਨ। ਇੱਕ ਤਾਂ ਇਹ ਕਿ,ਕੀ ਹੁਣ so called ਡੇਰਾ ਬਾਬਾ ਗਾਂਧਾ ਸਿੰਘ ਪ੍ਰਬੰਧਕ ਕਮੇਟੀ ਬਰਨਾਲਾ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨਾਲ ਜਾਲ ਸਾਜੀ ਕਰਕੇ ਗੈਰ ਕਾਨੂੰਨੀ ਸਮਝੌਤੇ ਤਹਿਤ ਸ਼੍ਰੋਮਣੀ...

  • Previous
  • 1
  • Next
Loading…
Loading the web debug toolbar…
Attempt #