ਗਰਮੀ ਤੋਂ ਬਚਣ ਲਈ,ਸਾਈਕਲ ਤੇ ਪੱਖਾ ਲੈਣ ਗਿਆ ਨੌਜਵਾਨ, ਤੇਜ਼ ਰਫਤਾਰ ਵਾਹਨ ਨੇ ਕਰਤਾ ਹਲਾਕ
ਇਟਲੀ /ਮੋਦਨਾ ,ਨਜ਼ਰਾਨਾ ਟਾਈਮਜ਼ ਬਿਊਰੋ- ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਕਾਰਪੀ(ਮੋਦੇਨਾ)ਵਿਖੇ ਇੱਕ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਦੀ ਖਬ਼ਰ ਸਾਹਮ੍ਹਣੇ ਆ ਰਹੀ ਹੈ।ਇਟਾਲੀਅਨ ਮੀਡੀਏ ਅਨੁਸਾਰ ਬੀਤੀ ਰਾਤ 38 ਸਾਲਾ ਭਾਰਤੀ ਨੌਜਵਾਨ ਮਨਪ੍ਰੀਤ ਸਿੰਘ ਅਪਣੀ ਧਰਮਪਤਨੀ ਨਾਲ ਨੇੜੇ ਦੀ ਇੱਕ ਸੁਪਰ ਮਾਰਕੀਟ ਤੋਂ ਸਾਇਕਲ ਉਪੱਰ ਪੱਖਾਂ ਲੈਕੇ ਆ ਰਿਹਾ ਸੀ ਕਿ ਜਦੋਂ ਰੋਡ ਗੁਆਸਤਾਲਾ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਇੱਕ ਸਲੇਟੀ ਰੰਗ ਦੀ ਵੈਨ ਨੇ ਉਸ ਨੂੰ ਟੱਕਰ ਮਾਰ...