24 April 2026 ਦੀਆਂ ਖ਼ਬਰਾਂ

6 published stories
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸਰਕਾਰ ਏ ਖ਼ਾਲਸਾ: ਇੱਕ ਪੁਨਰ ਚਿੰਤਨ” ਵਿਸ਼ੇ ’ਤੇ ਕਰਵਾਇਆ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸਰਕਾਰ ਏ ਖ਼ਾਲਸਾ: ਇੱਕ ਪੁਨਰ ਚਿੰਤਨ” ਵਿਸ਼ੇ ’ਤੇ ਕਰਵਾਇਆ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

Apr 25, 2026 05:22 AM (Asia/Kolkata)

ਗੁਰੂ ਸਿਧਾਂਤਾਂ ਅਤੇ ਵਡਿਆਈਆਂ ਨੂੰ ਬਰਕਰਾਰ ਰੱਖਣਾ ਮਨੁੱਖ ਦੀ ਧਾਰਮਿਕ ਅਤੇ ਨੈਤਿਕ ਜਿੰਮੇਵਾਰੀ : ਐਡਵੋਕੇਟ ਧਾਮੀਬਹਾਦਰਗੜ੍ਹ/ਪਟਿਆਲਾ 25 ਅਪ੍ਰੈਲ , ਨਜ਼ਰਾਨਾ ਟਾਈਮਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਅਧੀਨ ਡਾਇਰੈਕਟਰੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਯੋਗ ਅਗਵਾਈ ਵਿਚ ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਹੇਠ ‘ਸਰਕਾਰ ਏਖ਼ਾਲਸਾ: ਇੱਕ ਪੁਨਰ ਚਿੰਤਨ’ ਵਿਸ਼ੇ ਤੇ ਡਾਇਰੈਕਟੋਰੇਟ ਆਫ਼...

ਹਕੂਮਤ ਦੇ ਹੱਥ-ਠੋਕਿਆਂ ਦਾ ਕੀ ਕਰੀਏ ?

ਹਕੂਮਤ ਦੇ ਹੱਥ-ਠੋਕਿਆਂ ਦਾ ਕੀ ਕਰੀਏ ?

Apr 25, 2026 04:58 AM (Asia/Kolkata)

ਤਿਤਰ ਬਟੇਰੇ ਫੜਨ ਲਈ ਪਹਿਲਾਂ ਕਾਬੂ ਕੀਤੇ ਤਿਤਰ ਬਟੇਰੇ ਵਰਤਣ ਵਾਲੇ ਕਦੇ ਉਨਾ ਨੂੰ ਪਤਾ ਨਹੀ ਲਗਣ ਦਿੰਦੇ ਕਿ ਤੁਹਾਨੂੰ ਤੁਹਾਡੇ ਹੀ ਭਾਈਚਾਰੇ ਦੇ ਖਾਤਮੇ ਲਈ ਵਰਤਿਆ ਜਾ ਰਿਹਾ ਹੈ ।ਓਹ ਸਮਝਦੇ ਨੇ ਕਿ ਅਸੀ ਮਾਲਕਾਂ ਦੇ ਖਾਸਮਖਾਸ ਹਾਂ। ਇਹ ਨਸਲ ਸਾਡੀ ਕੌਮ ਵਿਚ ਵੀ ਹੁਣ ਵਧ ਰਹੀ ਹੈ।ਦਿੱਲੀ ਦੇ ਦੱਲੇ ਸਮਝਦੇ ਨੇ ਕਿ ਅਸੀ ਹਕੂਮਤ ਦੇ ਖਾਸ ਹਾਂ ਜਦਕਿ ਹਕੂਮਤ ਉਨਾ ਨੂੰ ਵਰਤ ਰਹੀ ਹੈ।ਮਾਲਕਾਂ ਦੇ ਕਰਿੰਦੇ ਗੱਡੇ ਹੇਠਲੇ ਕਤੂਰੇ ਵਾਂਗ ਸੋਚਦੇ ਨੇ ਕਿ ਜੇ ਮੈ ਨਾ ਹੋਵਾਂ ਕੌਮ ਖਤਮ ਆ ,ਇਹ ਤਾਂ ਮੈ ਆਪਦੀ ਅਕਲ...

ਪਹਿਲਾਂ ਭਾਰਤ ਸਰਕਾਰ ਸਿੱਖਾਂ 'ਤੇ ਕੀਤੇ ਜ਼ੁਲਮਾਂ ਦੀ ਮਾਫ਼ੀ ਮੰਗੇ

ਪਹਿਲਾਂ ਭਾਰਤ ਸਰਕਾਰ ਸਿੱਖਾਂ 'ਤੇ ਕੀਤੇ ਜ਼ੁਲਮਾਂ ਦੀ ਮਾਫ਼ੀ ਮੰਗੇ

Apr 25, 2026 04:42 AM (Asia/Kolkata)

ਭਾਜਪਾ ਦੇ ਇੱਕ ਮੰਤਰੀ ਆਰ ਪੀ ਸਿੰਘ ਨੇ ਇੱਕ ਬਿਆਨ ਦਿੱਤਾ ਹੈ ਕਿ ਅਗਰ ਜੇਹਲਾਂ ਵਿੱਚ ਬੰਦ ਸਿੰਘ ਮੁਆਫ਼ੀ ਮੰਗ ਲੈਣ ਤਾਂ ਉਨ੍ਹਾਂ ਦੀ ਰਿਹਾਈ ਵਾਰੇ ਸੋਚਿਆ ਜਾ ਸਕਦਾ ਹੈ। ਇਹ ਗੱਲ ਤਾਂ ਜਹਾਂਗੀਰ ਅਤੇ ਚੰਦੂ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਜੀ ਨੂੰ ਕਹਿ ਰਹੇ ਸਨ , ਇਹ ਗੱਲ ਤਾਂ ਔਰੰਗਜੇਬ ਵੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਕਹਿ ਰਿਹਾ ਸੀ , ਇਹ ਗੱਲ ਤਾਂ ਵਜੀਦ ਖਾਨ ਅਤੇ ਸੁੱਚਾ ਨੰਦ ਵਰਗੇ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਕਹਿ ਰਹੇ ਸਨ , ਇਹ ਗੱਲ ਤਾਂ...

ਆਈ.ਏ.ਐੱਸ.  ਸ੍ਰੀਮਤੀ ਅਪਰਨਾ ਭਾਟੀਆ, ਵੱਲੋਂ ਅੱਜ ਟਾਂਗਰਾ ਦੀ ਦਾਣਾ ਮੰਡੀ ਦਾ ਦੌਰਾ

ਆਈ.ਏ.ਐੱਸ. ਸ੍ਰੀਮਤੀ ਅਪਰਨਾ ਭਾਟੀਆ, ਵੱਲੋਂ ਅੱਜ ਟਾਂਗਰਾ ਦੀ ਦਾਣਾ ਮੰਡੀ ਦਾ ਦੌਰਾ

Apr 24, 2026 07:57 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ - ਭਾਰਤ ਸਰਕਾਰ ਦੇ ਫੂਡ ਸਪਲਾਈ ਅਤੇ ਵੰਡ ਮੰਤਰਾਲੇ ਦੀ ਐਡੀਸ਼ਨਲ ਸਕਤੱਰ ਸ੍ਰੀਮਤੀ ਅਪਰਨਾ ਭਾਟੀਆ, ਆਈ.ਏ.ਐੱਸ. ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀ ਟਾਂਗਰਾ ਦਾਣਾ ਮੰਡੀ ਟਾਂਗਰਾ ਦਾ ਦੌਰਾ ਕਰਕੇ ਕਣਕ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਖੁਰਾਕ ਤੇ ਸਿਵਕ ਸਪਲਾਈ ਵਿਭਾਗ ਦੇ ਸਕੱਤਰ ਵਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰੋਹਿਤ ਗੁਪਤਾ, ਐੱਸ.ਡੀ.ਐੱਮ. ਬਾਬਾ ਬਕਾਲਾ ਰਜਨੀਸ਼ ਕੁਮਾਰ, ਜ਼ਿਲ਼੍ਹਾ ਖੁਰਾਕ ਅਤੇ ਸਿਵਲ ਸਪਲਾਈ...

ਸੀਨੀਅਰ ਮੁਲਾਜ਼ਮ ਆਗੂ ਅਤੇ ਸੀਨੀਅਰ ਆਪ ਲੀਡਰ ਪ੍ਰਤਾਪ ਸਿੰਘ ਸਰਲੀ ਨਹੀਂ ਰਹੇ।ਅਚਾਨਕ ਹਾਰਟ ਅਟੈਕ ਕਾਰਣ ਮੌਤ ਹੋਈ।

ਸੀਨੀਅਰ ਮੁਲਾਜ਼ਮ ਆਗੂ ਅਤੇ ਸੀਨੀਅਰ ਆਪ ਲੀਡਰ ਪ੍ਰਤਾਪ ਸਿੰਘ ਸਰਲੀ ਨਹੀਂ ਰਹੇ।ਅਚਾਨਕ ਹਾਰਟ ਅਟੈਕ ਕਾਰਣ ਮੌਤ ਹੋਈ।

Apr 24, 2026 05:05 PM (Asia/Kolkata)

ਟਾਂਗਰਾ – ਸੁਰਜੀਤ ਸਿੰਘ ਖਾਲਸਾ।ਪ੍ਰਤਾਪ ਸਿੰਘ ਸਰਲੀ ਨੇ ਲੰਮਾਂ ਸਮਾਂ ਬਿਜਲੀ ਬੋਰਡ ਵਿਚ ਨੌਕਰੀ ਕੀਤੀ।ਬਿਜਲੀ ਮੁਲਾਜਮ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਬਹੁਤ ਸਰਗਰਮ ਲੀਡਰ ਰਹੇ।ਸੇਵਾ ਮੁਕਤ ਹੋਣ ਤੋਂ ਬਾਅਦ ਇਲਾਕੇ ਵਿਚ ਆਮ ਆਦਮੀ ਦੇ ਪ੍ਰਮੁਖ ਆਗੂ ਦੇ ਤੌਰ ਤੇ ਸਰਗਰਮ ਹੋਕੇ ਅਗਵਾਈ ਕੀਤੀ।ਅੱਜ ਸਵੇਰੇ ਅਚਾਨਕ ਹਾਰਟ ਅਟੈਕ ਕਰਣ ਮੌਤ ਹੋ ਗਈ।ਇਸ ਬੇਵਕਤੀ ਮੌਤ ਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਬੱਲ ਛੱਜਲਵੱਡੀ,ਅਤੇ ਬਿਜਲੀ ਮੁਲਾਜਮ ਜਥੇਬੰਦੀਆਂ ਇੰਪਲਾਈਜ ਫੈਡਰੇਸ਼ਨ ਦੇ ਆਗੂਆਂ ਐਸ ਡੀ ਓ...

ਉਹ ਭੱਜ ਸਕਦੀ ਸੀ, ਪਰ ਉਸ ਨੇ ਨਹੀਂ ਭੱਜਿਆ – ਨੀਰਜਾ ਭਨੋਟ ਦੀ ਕਹਾਣੀ, ਜਿਸ ਨੇ 380 ਅਜਨਬੀਆਂ ਲਈ ਆਪਣੀ ਜਾਨ ਨਿਓਛਾਵਰ ਕਰ ਦਿੱਤੀ

ਉਹ ਭੱਜ ਸਕਦੀ ਸੀ, ਪਰ ਉਸ ਨੇ ਨਹੀਂ ਭੱਜਿਆ – ਨੀਰਜਾ ਭਨੋਟ ਦੀ ਕਹਾਣੀ, ਜਿਸ ਨੇ 380 ਅਜਨਬੀਆਂ ਲਈ ਆਪਣੀ ਜਾਨ ਨਿਓਛਾਵਰ ਕਰ ਦਿੱਤੀ

Apr 24, 2026 12:58 PM (Asia/Kolkata)

ਲਾਹੌਰ ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾ5 ਸਤੰਬਰ 1986 ਦੀ ਸਵੇਰ ਕਰਾਚੀ ਵਿੱਚ ਸੂਰਜ ਅਜੇ ਚੜ੍ਹਿਆ ਹੀ ਸੀ ਕਿ ਚਾਰ ਹਥਿਆਰਬੰਦ ਲੋਕ, ਏਅਰਪੋਰਟ ਸੁਰੱਖਿਆ ਵਰਗੇ ਕੱਪੜੇ ਪਾ ਕੇ, ਪੈਨ ਐਮ ਫਲਾਈਟ 73 ਵਿੱਚ ਦਾਖ਼ਲ ਹੋਏ ਅਤੇ ਇਤਿਹਾਸ ਬਦਲ ਗਿਆ।ਉਹ ਬੰਦੂਕਾਂ, ਗ੍ਰੇਨੇਡ ਅਤੇ ਦਹਿਸ਼ਤ ਲੈ ਕੇ ਆਏ ਸਨ। ਪਰ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇੱਕ 23 ਸਾਲ ਦੀ ਏਅਰ ਹੋਸਟੈਸ — Neerja Bhanot — ਉਨ੍ਹਾਂ ਦੇ ਸਾਹਮਣੇ ਖੜੀ ਹੋਵੇਗੀ, ਜੋ ਅਗਲੇ 17 ਘੰਟਿਆਂ ਵਿੱਚ ਅਜਿਹੀ ਹਿੰਮਤ ਦਿਖਾਵੇਗੀ ਜੋ...

  • Previous
  • 1
  • Next
Loading…
Loading the web debug toolbar…
Attempt #