23 September 2026 ਦੀਆਂ ਖ਼ਬਰਾਂ

26 published stories
ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹੁੰਦੀ ਹੈ ਪਰਮੇਸ਼ਵਰ ਦੀ ਬੰਦਗੀ ਅਤੇ ਆਤਮਿਕ ਸੇਵਾ

ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹੁੰਦੀ ਹੈ ਪਰਮੇਸ਼ਵਰ ਦੀ ਬੰਦਗੀ ਅਤੇ ਆਤਮਿਕ ਸੇਵਾ

Sep 23, 2026 10:56 PM (Asia/Kolkata)

ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਵੀਰਵਾਰ ਤੇ ਐਤਵਾਰ ਹੁੰਦੀ ਹੈ ਵਿਸ਼ੇਸ਼ ਬੰਦਗੀਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਸੰਗਤ ਨੂੰ ਮਿਲ ਰਿਹਾ ਆਤਮਿਕ ਹੌਸਲਾ, ਸ਼ਾਂਤੀ ਅਤੇ ਨਵੀਂ ਜ਼ਿੰਦਗੀ ਦਾ ਸੰਦੇਸ਼ਕਪੂਰਥਲਾ 23 ਸਿਤੰਬਰ ਗੌਰਵ ਮੜੀਆਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਵੀਰਵਾਰ ਅਤੇ ਐਤਵਾਰ ਪਰਮੇਸ਼ਵਰ ਦੀ ਵਿਸ਼ੇਸ਼ ਬੰਦਗੀ ਕੀਤੀ ਜਾਂਦੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋ ਕੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੀ ਹੈ। ਇਸ ਮੌਕੇ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ...

ਮੈਡੀਕਲ ਕਾਲਜ ਦੇ ਨਿਰਮਾਣ ਦਾ ਰਾਹ ਸਾਫ਼, 149 ਦਰੱਖਤਾਂ ਦੇ ਬਦਲੇ ਪੰਜ ਗੁਣਾ ਪੌਦੇ ਲਗਾਏ ਜਾਣਗੇ

ਮੈਡੀਕਲ ਕਾਲਜ ਦੇ ਨਿਰਮਾਣ ਦਾ ਰਾਹ ਸਾਫ਼, 149 ਦਰੱਖਤਾਂ ਦੇ ਬਦਲੇ ਪੰਜ ਗੁਣਾ ਪੌਦੇ ਲਗਾਏ ਜਾਣਗੇ

Sep 23, 2026 10:52 PM (Asia/Kolkata)

ਹਾਈਕੋਰਟ ਦੇ ਫੈਸਲੇ ਨਾਲ ਰੁਕੇ ਨਿਰਮਾਣ ਕਾਰਜ ਨੂੰ ਮਿਲੇਗੀ ਰਫ਼ਤਾਰ : ਪਰਵਿੰਦਰ ਢੋਟਕਪੂਰਥਲਾ 23 ਸਿਤੰਬਰ ਗੌਰਵ ਮੜੀਆ ਕਪੂਰਥਲਾ ਵਿੱਚ ਪ੍ਰਸਤਾਵਿਤ ਮੈਡੀਕਲ ਕਾਲਜ ਦੇ ਨਿਰਮਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਵਿਰਾਸਤ ਸੇਵਾ ਸੰਗਠਨ ਦੇ ਪ੍ਰਧਾਨ ਪਰਵਿੰਦਰ ਢੋਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 8 ਸਤੰਬਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਮੈਡੀਕਲ ਕਾਲਜ ਦੇ ਨਿਰਮਾਣ ਕਾਰਜ ਵਿੱਚ ਆ ਰਹੀ ਰੁਕਾਵਟ ਦੂਰ ਹੋਣ ਦਾ ਰਾਹ...

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪਿਛਲੇ 36 ਘੰਟਿਆਂ ਤੋਂ ਗਮਾਡਾ ਦਫਤਰ 'ਚ ਰੇਡ ਜਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪਿਛਲੇ 36 ਘੰਟਿਆਂ ਤੋਂ ਗਮਾਡਾ ਦਫਤਰ 'ਚ ਰੇਡ ਜਾਰੀ

Sep 23, 2026 10:41 PM (Asia/Kolkata)

ਰਾਤ ਨੂੰ ਕਾਰਵਾਈ ਜਾਰੀ ਰੱਖਣ ਲਈ ਗੱਦੇ ਅਤੇ ਹੋਰ ਮੰਗਾਇਆ ਜ਼ਰੂਰੀ ਸਮਾਨ ... ਭਾਜਪਾ ਵੱਲੋਂ ਪੰਜਾਬ 'ਚ ਚੋਣਾਂ ਤੋਂ ਪਹਿਲਾਂ ਡਰਦਾ ਮਾਹੌਲ ਬਣਾਉਣ ਲਈ ਲਿਆ ਜਾ ਰਿਹਾ ਕੇਂਦਰੀ ਏਜੰਸੀਆਂ ਦਾ ਸਹਾਰਾ : 'ਆਪ' ਪੰਜਾਬਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਸਤੰਬਰ (ਮੰਗਤ ਸਿੰਘ ਸੈਦਪੁਰ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਵੱਲੋਂ ਸ਼ੁਰੂ ਕੀਤੀ ਗਈ ਛਾਪੇਮਾਰੀ ਲਗਾਤਾਰ ਜਾਰੀ ਹੈ। ਈਡੀ ਦੀ ਕਾਰਵਾਈ ਪਿਛਲੇ 36 ਘੰਟਿਆਂ ਤੋਂ ਵੱਧ ਸਮੇਂ ਤੋਂ ਨਿਰੰਤਰ ਚੱਲ ਰਹੀ ਹੈ, ਜਿਸ ਨਾਲ ਸਰਕਾਰੀ...

ਫੈਸਲਾਬਾਦ ’ਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਅਤੇ ਨਹਿਰ ਕਿਨਾਰੇ ਵਾਕਿੰਗ ਟਰੈਕ ਬਣਾਉਣ ਦੀ ਯੋਜਨਾ

ਫੈਸਲਾਬਾਦ ’ਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਅਤੇ ਨਹਿਰ ਕਿਨਾਰੇ ਵਾਕਿੰਗ ਟਰੈਕ ਬਣਾਉਣ ਦੀ ਯੋਜਨਾ

Sep 23, 2026 10:25 PM (Asia/Kolkata)

ਫੈਸਲਾਬਾਦ (ਲਾਇਲਪੁਰ), ਪਾਕਿਸਤਾਨ (ਨਜ਼ਰਾਨਾ ਟਾਈਮਜ਼)ਰਿਪੋਰਟ: ਅਲੀ ਇਮਰਾਨ ਚੱਠਾਫੈਸਲਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਜਨਤਕ ਅਤੇ ਮਨੋਰੰਜਨ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਉਪਰਾਲਿਆਂ ਤਹਿਤ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਉਣ ਅਤੇ ਰੱਖ ਬ੍ਰਾਂਚ ਨਹਿਰ ਦੇ ਦੋਵੇਂ ਪਾਸਿਆਂ ਵਾਕਿੰਗ ਟਰੈਕ ਵਿਕਸਤ ਕਰਨ ਦੀ ਯੋਜਨਾ ਬਣਾਈ ਹੈ।ਡਿਪਟੀ ਕਮਿਸ਼ਨਰ ਨੌਮਾਨ ਸਿੱਦੀਕੀ ਮੁਤਾਬਕ ਪ੍ਰਸਤਾਵਿਤ ਵਾਕਿੰਗ ਟਰੈਕਾਂ ਨਾਲ ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਅਤੇ ਹੋਰ ਬਾਹਰੀ ਗਤੀਵਿਧੀਆਂ...

ਯੂਰਪੀ ਵਫ਼ਦ ਦਾ ਲਾਹੌਰ ਦੌਰਾ, ਪਾਕਿਸਤਾਨ-EU ਸੰਸਦੀ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ

ਯੂਰਪੀ ਵਫ਼ਦ ਦਾ ਲਾਹੌਰ ਦੌਰਾ, ਪਾਕਿਸਤਾਨ-EU ਸੰਸਦੀ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ

Sep 23, 2026 10:02 PM (Asia/Kolkata)

ਲਾਹੌਰ, 23 ਸਤੰਬਰ (ਨਜ਼ਰਾਨਾ ਟਾਈਮਜ਼) — ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਨੇ ਯੂਰਪੀ ਵਫ਼ਦ ਦੇ ਲਾਹੌਰ ਦੌਰੇ ਮੌਕੇ ਪਾਕਿਸਤਾਨ ਅਤੇ ਯੂਰਪੀ ਯੂਨੀਅਨ ਦਰਮਿਆਨ ਸੰਸਦੀ ਸੰਪਰਕ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।ਦੌਰੇ ਸਬੰਧੀ ਸਾਹਮਣੇ ਆਈ ਜਾਣਕਾਰੀ ਮੁਤਾਬਕ ਸੰਸਦੀ ਕੂਟਨੀਤੀ ਅਤੇ ਪਾਕਿਸਤਾਨ ਤੇ ਯੂਰਪ ਵਿਚਾਲੇ ਸਹਿਯੋਗ ਵਧਾਉਣ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿੱਚ ਵਪਾਰ, ਜਲਵਾਯੂ ਤਬਦੀਲੀ, ਸਿੱਖਿਆ ਅਤੇ ਖੇਤਰੀ...

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਕਾਲੀ ਸੋਚ ਨੂੰ ਪਰਿਵਾਰ ਹਮੇਸ਼ਾ ਜਿਊਂਦਾ ਰੱਖੇਗਾ : ਧੀਆਂ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਕਾਲੀ ਸੋਚ ਨੂੰ ਪਰਿਵਾਰ ਹਮੇਸ਼ਾ ਜਿਊਂਦਾ ਰੱਖੇਗਾ : ਧੀਆਂ

Sep 23, 2026 09:28 PM (Asia/Kolkata)

ਬ੍ਰਹਮਪੁਰਾ ਪਰਿਵਾਰ ਅਕਾਲੀ ਦਲ ਦੇ ਹਰ ਫੈਸਲੇ ਨਾਲ ਡਟ ਕੇ ਖੜ੍ਹਾ—ਸੰਗਤ ਗੁੰਮਰਾਹਕੁੰਨ ਜਾਣਕਾਰੀ ਤੋਂ ਸੁਚੇਤ ਰਹੇਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ, 23 ਸਤੰਬਰਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸਿਆਸਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਘਟਨਾਕ੍ਰਮ ਦਰਮਿਆਨ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸਵ.ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ,ਸਾਬਕਾ ਕੈਬਨਿਟ ਮੰਤਰੀ,ਦੇ ਪਰਿਵਾਰ ਵੱਲੋਂ ਜਾਰੀ ਸਾਂਝੇ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਥੇਦਾਰ ਬ੍ਰਹਮਪੁਰਾ ਦੀਆਂ...

ਨਗਰ ਕੀਰਤਨ ਵਿੱਚ ਸਿੱਖ ਏਡ ਸੇਵਾ ਸੁਸਾਇਟੀ ਅਸਟਰੀਆ ਵੱਲੋਂ ਕਿਤਾਬਾਂ ਦਾ ਲੰਗਰ - ਭਾਈ ਹਰਪ੍ਰੀਤ ਸਿੰਘ ਪੰਮਾ

ਨਗਰ ਕੀਰਤਨ ਵਿੱਚ ਸਿੱਖ ਏਡ ਸੇਵਾ ਸੁਸਾਇਟੀ ਅਸਟਰੀਆ ਵੱਲੋਂ ਕਿਤਾਬਾਂ ਦਾ ਲੰਗਰ - ਭਾਈ ਹਰਪ੍ਰੀਤ ਸਿੰਘ ਪੰਮਾ

Sep 23, 2026 08:37 PM (Asia/Kolkata)

ਅੰਮ੍ਰਿਤਸਰ 23 ਸਤੰਬਰ (ਚਰਨਜੀਤ ਸਿੰਘ) ਆਸਟਰੀਆ ਦੇ ਸ਼ਹਿਰ ਕਲਾਗਨਫੋਰਟ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਨਮਿਤ ਬਹੁਤ ਹੀ ਮਹਾਨ ਨਗਰ ਕੀਰਤਨ ਸਜਾਇਆ ਗਿਆ । ਨਗਰ ਕੀਰਤਨ ਵਿੱਚ ਜਰਮਨ ਇਟਲੀ ਅਤੇ ਪੂਰੇ ਆਸਟਰੀਆ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ । ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ , ਕੀਰਤਨ ਦਾ ਪ੍ਰਵਾਹ ਚੱਲਿਆ ਕਥਾ ਵਿਚਾਰਾਂ ਵੀ ਹੋਈਆਂ । ਨਗਰ ਕੀਰਤਨ ਵਿੱਚ ਸਿੱਖ ਏਡ ਸੇਵਾ ਸੁਸਾਇਟੀ ਆਸਟਰੀਆ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ...

ਕੈਨੇਡਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ : ਭਾਈ ਗੁਰਪ੍ਰੀਤ ਸਿੰਘ

ਕੈਨੇਡਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ : ਭਾਈ ਗੁਰਪ੍ਰੀਤ ਸਿੰਘ

Sep 23, 2026 08:34 PM (Asia/Kolkata)

ਅੰਮ੍ਰਿਤਸਰ, 23 ਸਤੰਬਰ (ਚਰਨਜੀਤ ਸਿੰਘ): ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦਾ ਕੋਈ ਵੀ ਸੱਚਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹਰਗਿਜ਼ ਸਹਿਣ ਨਹੀਂ ਕਰ ਸਕਦਾ ਹੈ। ਸੁਖਬੀਰ ਸਿੰਘ ਬਾਦਲ ਦੇ ਅਧੀਨ ਸ਼੍ਰੋਮਣੀ ਕਮੇਟੀ ਨੇ ਗੁਰ ਮਰਯਾਦਾ ਦੀਆਂ ਧੱਜੀਆਂ ਉਡਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 225 ਪਾਵਨ ਸਰੂਪ ਸਮੁੰਦਰੀ ਜਹਾਜ਼ਾਂ ਦੇ ਕੰਟੇਨਰਾਂ ਰਾਹੀਂ ਗੁਰਦੁਆਰਾ ਸਿੰਘ ਸਭਾ, 132 ਸਟਰੀਟ, ਕੈਨੇਡਾ ਭੇਜ ਕੇ ਬੇਅਦਬੀ ਕਰਨ ਦਾ ਪਾਪ ਕਮਾਇਆ ਸੀ ਤੇ ਹੁਣ ਗੁਰਦੁਆਰਾ ਸਿੰਘ ਸਭਾ...

ਅਕਾਲੀ ਦਲ ਬਾਦਲ ਬਣਿਆ ਨਰੈਣੂ ਮਹੰਤ ਦਲ

ਅਕਾਲੀ ਦਲ ਬਾਦਲ ਬਣਿਆ ਨਰੈਣੂ ਮਹੰਤ ਦਲ

Sep 23, 2026 08:28 PM (Asia/Kolkata)

ਅਕਾਲ ਪੁਰਖ ਵਾਹਿਗੁਰੂ ਕਦੇ ਵੀ ਕਿਸੇ ਦੇ ਲੱਤ ਨਹੀਂ ਮਾਰਦਾ, ਜਦੋਂ ਵੀ ਮਾਰਦਾ ਹੈ ਮੱਤ ਹੀ ਮਾਰਦਾ ਹੈ, ਜਿਵੇਂ ਹੁਣ ਸਾਰੇ ਹੀ ਬਾਦਲ ਗਦਾਰ ਲਾਣੇ ਦੀ ਮੱਤ ਹੀ ਮਰ ਗਈ ਹੈ । ਜਦੋਂ ਕਿਸੇ ਦੇ ਵੀ ਦਿਨ ਚੰਗੇ ਚੱਲਦੇ ਹੋਣ ਤਾਂ ਮੱਤ ਵੀ ਸਿੱਧੀ ਸਿੱਧੀ ਚਲਦੀ ਰਹਿੰਦੀ ਹੈ ਅਤੇ ਸਹੀ ਦਿਸ਼ਾ ਵੱਲ ਨੂੰ ਜਾਣ ਦਾ ਸੰਕੇਤ ਦਿੰਦੀ ਰਹਿੰਦੀ ਹੈ । ਜਦੋਂ ਕੀਤੇ ਹੋਏ ਕੁਕਰਮਾਂ ਅਤੇ ਪਾਪਾਂ ਕਰਕੇ ਸਮਾਂ ਪੁੱਠਾ ਚੱਲ ਪੈਂਦਾ ਹੈ ਤਾਂ ਫੇਰ ਓਹੀ ਮੱਤ ਪੁੱਠੀ ਦਿਸ਼ਾ ਵੱਲ ਨੂੰ ਵੀ ਚੱਲ ਪੈਂਦੀ ਹੈ । ਸ਼ੁਰੂਆਤੀ ਸਮੇਂ...

ਖ਼ਾਲਸਾ ਮਾਰਚ ’ਚ ਲੱਖਾਂ ਸੰਗਤਾਂ ਦੀ ਸ਼ਮੂਲੀਅਤ ਨੇ ਪੰਥ ਦੀ ਤਾਕਤ ਅਤੇ ਗੁਰੂ ਪ੍ਰਤੀ ਸਮਰਪਣ ਦਾ ਕੀਤਾ ਪ੍ਰਗਟਾਵਾ- ਗਿਆਨੀ ਕੁਲਦੀਪ ਸਿੰਘ ਗੜਗੱਜ

ਖ਼ਾਲਸਾ ਮਾਰਚ ’ਚ ਲੱਖਾਂ ਸੰਗਤਾਂ ਦੀ ਸ਼ਮੂਲੀਅਤ ਨੇ ਪੰਥ ਦੀ ਤਾਕਤ ਅਤੇ ਗੁਰੂ ਪ੍ਰਤੀ ਸਮਰਪਣ ਦਾ ਕੀਤਾ ਪ੍ਰਗਟਾਵਾ- ਗਿਆਨੀ ਕੁਲਦੀਪ ਸਿੰਘ ਗੜਗੱਜ

Sep 23, 2026 08:19 PM (Asia/Kolkata)

ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਬਾਣੀ ਬਾਣੇ ਨਾਲ ਜੋੜਨ ਦੀ ਵੱਡੀ ਲਹਿਰ ਬਣਿਆ ਮੀਰੀ ਪੀਰੀ ਖਾਲਸਾ ਮਾਰਚ- ਐਡਵੋਕੇਟ ਧਾਮੀ- ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਓਠੀਆਂ ਤੋਂ ਅਗਲੇ ਪੜਾਅ ਬਾਬਾ ਬਕਾਲਾ ਸਾਹਿਬ ਲਈ ਜੈਕਾਰਿਆਂ ਦੀ ਗੂੰਜ ’ਚ ਹੋਇਆ ਰਵਾਨਾਬਟਾਲਾ/ਅੰਮ੍ਰਿਤਸਰ, 23 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ  -ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਆਪਣੇ ਤੀਜੇ ਪੜਾਅ ਤਹਿਤ ਅੱਜ ਗੁਰਦੁਆਰਾ ਪਾਤਸ਼ਾਹੀ ਪੰਜਵੀਂ, ਓਠੀਆਂ...

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

Sep 23, 2026 08:16 PM (Asia/Kolkata)

ਅੰਮ੍ਰਿਤਸਰ 23 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੁੱਖ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ ਅਤੇ...

ਸ਼ਲਾਂਘਾ ਯੋਗ ਕਦਮ ਗ੍ਰਾਮ ਪੰਚਾਇਤ ਕੋਟਲਾ ਬਥੂੰਨਗੜ੍ਹ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਮਤਾ ਪਾਸ ਕੀਤਾ

ਸ਼ਲਾਂਘਾ ਯੋਗ ਕਦਮ ਗ੍ਰਾਮ ਪੰਚਾਇਤ ਕੋਟਲਾ ਬਥੂੰਨਗੜ੍ਹ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਮਤਾ ਪਾਸ ਕੀਤਾ

Sep 23, 2026 08:13 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਲਈ ਪਿੰਡ ਕੋਟਲਾ ਬਤਰਾਣਗੜ੍ਹ (ਬਲਾਕ ਤਰਸਿੱਕਾ) ਦੀ ਗ੍ਰਾਮ ਪੰਚਾਇਤ ਵੱਲੋਂ ਇੱਕ ਵਧੀਆ ਪਹਿਲਕਦਮੀ ਕਰਦਿਆਂ ਪਿੰਡ ਵਿੱਚ ਝੋਨੇ ਦੀ ਪਰਾਲੀ ਅਤੇ ਨਾੜ ਨੂੰ ਅੱਗ ਨਾ ਲਗਾਉਣ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ।ਗੱਲਬਾਤ ਮੌਕੇ ਸਰਪੰਚ ਗੁਰਦੀਪ ਸਿੰਘ ਕੋਟਲ਼ਾ ਨੇ ਦੱਸਿਆ ਕਿ ਪੰਚਾਇਤ ਅਹੁਦੇਦਾਰਾਂ ਅਤੇ ਪਿੰਡ ਦੇ ਮੋਹਤਬਰਾਂ ਦੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ।ਕਿ ਪਿੰਡ ਦਾ ਕੋਈ ਵੀ ਕਿਸਾਨ ਝੋਨੇ ਦੀ...

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਸਰਕਾਰ ਨਾਲ ਕੱਲ੍ਹ 3 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਸਰਕਾਰ ਨਾਲ ਕੱਲ੍ਹ 3 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ

Sep 23, 2026 08:11 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਪੰਜਾਬ ਸਰਕਾਰ ਨਾਲ ਕੱਲ੍ਹ ਦੁਪਹਿਰ 3 ਵਜੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਸਵੇਰੇ 10 ਵਜੇ ਕਿਸਾਨ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ 23 ਸੂਤਰੀ ਮੰਗ ਪੱਤਰ ਸਬੰਧੀ ਸਰਕਾਰ ਸਾਹਮਣੇ ਆਪਣਾ ਪੱਖ ਦਲੀਲਪੂਰਵਕ ਰੱਖਣ ਲਈ ਤਿਆਰੀ ਕੀਤੀ ਜਾਵੇਗੀ। ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਪੰਜਾਬ ਸਰਕਾਰ ਵੱਲੋਂ ਪੰਜ ਫ਼ਸਲਾਂ...

ਲੋਕ ਭਲਾਈ ਸਕੀਮਾਂ ਨਾਲ ਲੋਕਾਂ ਨੂੰ ਮਿਲੀ ਆਰਥਿਕ ਰਾਹਤ-ਐਡਵੋਕੇਟ ਚੰਦੀ

ਲੋਕ ਭਲਾਈ ਸਕੀਮਾਂ ਨਾਲ ਲੋਕਾਂ ਨੂੰ ਮਿਲੀ ਆਰਥਿਕ ਰਾਹਤ-ਐਡਵੋਕੇਟ ਚੰਦੀ

Sep 23, 2026 08:05 PM (Asia/Kolkata)

ਮਾਨ ਦੇ ਮੁਨਾਫ਼ੇ ਦੀ ਡੋਰ ਟੂ ਡੋਰ ਮੁਹਿੰਮ ਤਹਿਤ ਹਲਕੇ ਦੇ ਪਿੰਡ ਸੁਭਾਨਪੁਰ ਦੇ ਘਰ-ਘਰ ਜਾ ਕੇ ਆਪ ਹਲਕਾ ਇੰਚਾਰਜ ਚੰਦੀ ਨੇ ਲੋਕਾਂ ਨਾਲ ਕੀਤੀ ਮੁਲਾਕਾਤ ਕਪੂਰਥਲਾ 23 ਸਿਤੰਬਰ ਗੌਰਵ ਮੜੀਆ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮਾਨ ਦੇ ਮੁਨਾਫ਼ੇ ਦੀ ਡੋਰ ਟੂ ਡੋਰ ਮੁਹਿੰਮ ਤਹਿਤ ਪਿੰਡ ਸੁਭਾਨਪੁਰ ਹਲਕਾਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ...

ਮੌਜੂਦਾ ਐਸ.ਜੀ.ਪੀ.ਸੀ ਵਿਚ ਮਹੰਤ ਨਰੈਣੂ ਦੀ ਗੈਰ ਇਖਲਾਕੀ ਰੂਹਾਂ ਦੀ ਵੱਡੀ ਗਿਣਤੀ, ਜਰਨਲ ਚੋਣ ਹੀ ਇਸ ਸੰਸਥਾਂ ਦੇ ਗੰਦ ਨੂੰ ਸਾਫ ਕਰ ਸਕਦੀ ਹੈ : ਟਿਵਾਣਾ

ਮੌਜੂਦਾ ਐਸ.ਜੀ.ਪੀ.ਸੀ ਵਿਚ ਮਹੰਤ ਨਰੈਣੂ ਦੀ ਗੈਰ ਇਖਲਾਕੀ ਰੂਹਾਂ ਦੀ ਵੱਡੀ ਗਿਣਤੀ, ਜਰਨਲ ਚੋਣ ਹੀ ਇਸ ਸੰਸਥਾਂ ਦੇ ਗੰਦ ਨੂੰ ਸਾਫ ਕਰ ਸਕਦੀ ਹੈ : ਟਿਵਾਣਾ

Sep 23, 2026 08:02 PM (Asia/Kolkata)

ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਨਜਰਾਨਾ ਟਾਈਮਜ ) “ਪੰਜਾਬੀ ਕਹਾਵਤ ਹੈ ਤਪੋ ਰਾਜ, ਰਾਜੋ ਨਰਕ ਦੇ ਆਧਾਰ ਅਨੁਸਾਰ ਜਦੋ ਕਿਸੇ ਨੂੰ ਲੰਮਾਂ ਸਮਾਂ ਰਾਜ ਭਾਗ ਕਰਨ ਜਾਂ ਕਿਸੇ ਸੰਸਥਾਂ ਦੇ ਅਹੁਦੇ ਉਤੇ ਕੰਮ ਕਰਨ ਦਾ ਮੌਕਾ ਮਿਲ ਜਾਵੇ ਤਾਂ ਅਹੁਦੇ ਦੀ ਸਿਆਸੀ, ਧਾਰਮਿਕ ਸ਼ਕਤੀ, ਸਾਧਨਾਂ ਅਤੇ ਧਨ-ਦੌਲਤਾਂ ਦੇ ਭੰਡਾਰ ਦੀ ਬਦੌਲਤ ਉਨ੍ਹਾਂ ਦੀ ਦੁਰਵਰਤੋ ਹੋਣ ਲੱਗ ਪੈਦੀ ਹੈ । ਜਿਥੋ ਤਪੋ ਰਾਜ, ਰਾਜੋ ਨਰਕ ਦੀ ਗੱਲ ਸੁਰੂ ਹੋ ਜਾਂਦੀ ਹੈ । ਇਹੀ ਕਾਰਨ ਹੈ ਕਿ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ...

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਤਰਨ ਤਾਰਨ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਉਣ ਦੀ ਸੇਵਾ ਜਾਰੀ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਤਰਨ ਤਾਰਨ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਉਣ ਦੀ ਸੇਵਾ ਜਾਰੀ

Sep 23, 2026 06:33 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,23 ਸਤੰਬਰਵਾਤਾਵਰਨ ਦੀ ਸੰਭਾਲ,ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਸਿਰਜਣ ਦੇ ਉਦੇਸ਼ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰੁੱਖ ਲਗਾਉਣ ਦੀ ਸੇਵਾ ਨਿਰੰਤਰ ਜਾਰੀ ਹੈ। ਸੰਪਰਦਾਇ ਵੱਲੋਂ ਹਰ ਸਾਲ ਲਗਭਗ ਡੇਢ ਲੱਖ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।ਇਸੇ ਲੜੀ ਤਹਿਤ ਵੱਖ-ਵੱਖ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ।ਪ੍ਰਾਪਤ ਜਾਣਕਾਰੀ ਅਨੁਸਾਰ...

ਖ਼ਾਲਸਾ ਪੰਥ ਦੀ ਸਿਫ਼ਤ ਤੇ ਸ਼ਾਨਾਮੱਤੇ ਵਿਰਸੇ ਦੀ ਬਾਤ ਪਾਉਂਦਾ ਢਾਡੀ ਨਗਮਾ ‘ਗੋਬਿੰਦ ਦਿਆਂ ਲਾਲਾਂ’ 23 ਸਤੰਬਰ ਨੂੰ ਯੂਟਿਊਬ ’ਤੇ ਹੋਵੇਗਾ ਰਿਲੀਜ਼

ਖ਼ਾਲਸਾ ਪੰਥ ਦੀ ਸਿਫ਼ਤ ਤੇ ਸ਼ਾਨਾਮੱਤੇ ਵਿਰਸੇ ਦੀ ਬਾਤ ਪਾਉਂਦਾ ਢਾਡੀ ਨਗਮਾ ‘ਗੋਬਿੰਦ ਦਿਆਂ ਲਾਲਾਂ’ 23 ਸਤੰਬਰ ਨੂੰ ਯੂਟਿਊਬ ’ਤੇ ਹੋਵੇਗਾ ਰਿਲੀਜ਼

Sep 23, 2026 06:19 PM (Asia/Kolkata)

ਉਸਤਾਦ ਗਿਆਨੀ ਸਰੂਪ ਸਿੰਘ ਕਡਿਆਣਾ ਦੇ ਸਾਗਿਰਦਾਂ ਵੱਲੋਂ ਤਿਆਰ ਨਗਮਾ; ਗਿਆਨੀ ਰਜਿੰਦਰ ਸਿੰਘ ਸਭਰਾ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਣ ਦੀ ਕੀਤੀ ਅਪੀਲਚੰਡੀਗੜ੍ਹ,ਨਜ਼ਰਾਨਾ ਟਾਈਮਜ਼, 23 ਸਤੰਬਰ 2026ਖ਼ਾਲਸਾ ਪੰਥ ਦੀ ਸਿਫ਼ਤ, ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਅਤੇ ਗੌਰਵਮਈ ਵਿਰਸੇ ਦੀ ਬਾਤ ਪਾਉਂਦਾ ਨਵਾਂ ਢਾਡੀ ਨਗਮਾ ‘ਗੋਬਿੰਦ ਦਿਆਂ ਲਾਲਾਂ’ 23 ਸਤੰਬਰ 2026 ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਨਗਮੇ ਨੂੰ ਪੰਥਕ ਢਾਡੀ ਪਰੰਪਰਾ ਨਾਲ ਜੁੜੇ ਢਾਡੀ ਜੱਥੇ ਵੱਲੋਂ ਬੜੀ...

ਜੱਟਪੁਰਾ ’ਚ ਗਲੀ ’ਤੇ ਕਬਜ਼ੇ ਦਾ ਮਾਮਲਾ ਗਰਮਾਇਆ, ਇੱਟਾਂ-ਰੋੜੀਆਂ ਦੇ ਢੇਰ ਦੇ ਨਾਲ ਲਗਾਏ ਰੁੱਖਾਂ ਕਾਰਨ ਲੋਕ ਪ੍ਰੇਸ਼ਾਨ

ਜੱਟਪੁਰਾ ’ਚ ਗਲੀ ’ਤੇ ਕਬਜ਼ੇ ਦਾ ਮਾਮਲਾ ਗਰਮਾਇਆ, ਇੱਟਾਂ-ਰੋੜੀਆਂ ਦੇ ਢੇਰ ਦੇ ਨਾਲ ਲਗਾਏ ਰੁੱਖਾਂ ਕਾਰਨ ਲੋਕ ਪ੍ਰੇਸ਼ਾਨ

Sep 23, 2026 05:00 PM (Asia/Kolkata)

ਤੰਗ ਗਲੀ ’ਚ ਰਾਹ ਰੋਕਣ ਦੇ ਦੋਸ਼, ਮੁਹੱਲਾ ਨਿਵਾਸੀਆਂ ਵੱਲੋਂ ਨਗਰ ਨਿਗਮ ਕਮਿਸ਼ਨਰ ਤੋਂ ਤੁਰੰਤ ਕਾਰਵਾਈ ਦੀ ਮੰਗਮਾਮਲਾ ਮੇਰੇ ਧਿਆਨ ਚ ਹੈ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਜਗਦੀਸ਼ ਦੀ ਡਿਊਟੀ ਲੱਗੀ ਸੀ ਇਸ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਪ੍ਰੰਤੂ ਹਟਾਇਆ ਨਹੀਂ ਗਿਆ ਹੁਣ ਮੇਰੇ ਵਲੋ ਦੁਬਾਰਾ ਕਮਿਸ਼ਨਰ ਕੋਲ ਮੁੱਦਾ ਚੁੱਕਿਆ ਜਾਵੇਗਾ - ਰਾਜਵੀਰ ਬਾਵਾ ਕੌਂਸਲਰਕਪੂਰਥਲਾ 23 ਸਤੰਬਰ ਗੌਰਵ ਮੜੀਆਸ਼ਹਿਰ ਦੇ ਮੁਹੱਲਾ ਜੱਟਪੁਰਾ ਪੁਰਾਣੀ ਅਬਾਦੀ, ਵਾਰਡ ਨੰਬਰ 3 ਵਿੱਚ ਗਲੀ ’ਤੇ ਕਥਿਤ ਨਾਜਾਇਜ਼ ਕਬਜ਼ੇ ਦਾ...

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਬਣੇਗੀ ਨਸ਼ਿਆਂ ਖਿਲਾਫ਼ ਜਨ-ਅੰਦੋਲਨ,ਪੰਜਾਬ ਦੀ ਜਵਾਨੀ ਨੂੰ ਮਿਲੇਗੀ ਨਵੀਂ ਦਿਸ਼ਾ-ਖੋਜੇਵਾਲ

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਬਣੇਗੀ ਨਸ਼ਿਆਂ ਖਿਲਾਫ਼ ਜਨ-ਅੰਦੋਲਨ,ਪੰਜਾਬ ਦੀ ਜਵਾਨੀ ਨੂੰ ਮਿਲੇਗੀ ਨਵੀਂ ਦਿਸ਼ਾ-ਖੋਜੇਵਾਲ

Sep 23, 2026 03:57 PM (Asia/Kolkata)

117 ਹਲਕਿਆਂ ਵਿੱਚ ਯਾਤਰਾ ਦੌਰਾਨ ਨਸ਼ਾ ਮੁਕਤੀ ਦੇ ਨਾਲ-ਨਾਲ ਵਿਕਾਸ ਤੇ ਰੁਜ਼ਗਾਰ ਦਾ ਦਿੱਤਾ ਜਾ ਰਿਹਾ ਸੁਨੇਹਾ28 ਸਤੰਬਰ ਨੂੰ ਕਪੂਰਥਲਾ ਪਹੁੰਚਣ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਫਲ ਬਣਾਉਣ ਲਈ ਭਾਜਪਾ ਆਗੂਆਂ ਦੇ ਵਲੋਂ ਕਾਲਾ ਸੰਘਿਆਂ ਵਿਖੇ ਕੀਤੀ ਗਈ ਮੀਟਿੰਗ ਕਪੂਰਥਲਾ 23 ਸਿਤੰਬਰ ਗੌਰਵ ਮੜੀਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 28 ਸਿਤੰਬਰ ਕਪੂਰਥਲਾ ਪਹੁੰਚਣ ਨੂੰ ਲੈ ਕੇ ਪਾਰਟੀ ਵਰਕਰਾਂ...

ਸਾਵਿਤਰੀ ਬਾਈ ਫੂਲੇ: ਸਿੱਖਿਆ ਤੇ ਨਾਰੀ ਸਸ਼ਕਤੀਕਰਨ ਦੀ ਮਿਸਾਲ

ਸਾਵਿਤਰੀ ਬਾਈ ਫੂਲੇ: ਸਿੱਖਿਆ ਤੇ ਨਾਰੀ ਸਸ਼ਕਤੀਕਰਨ ਦੀ ਮਿਸਾਲ

Sep 23, 2026 03:52 PM (Asia/Kolkata)

ਭਾਰਤ ਦੀ ਮਹਾਨ ਸਮਾਜ ਸੁਧਾਰਕ, ਕਵਿਤਰੀ ਅਤੇ ਦੇਸ਼ ਦੀਆਂ ਪਹਿਲੀਆਂ ਮਹਿਲਾ ਅਧਿਆਪਕਾਂ ਵਿੱਚੋ ਇੱਕ ਸਾਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਨਾਇਗਾਂਵ, ਸਤਾਰਾ ਜ਼ਿਲ੍ਹਾ, ਮਹਾਰਾਸ਼ਟਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਖੰਡੋਜੀ ਨੇਵਸੇ ਪਾਟਿਲ ਅਤੇ ਮਾਤਾ ਦਾ ਨਾਮ ਲਕਸ਼ਮੀਬਾਈ ਸੀ। ਬਹੁਤ ਛੋਟੀ ਉਮਰ ਵਿੱਚ, ਲਗਭਗ ਨੌਂ ਸਾਲ ਦੀ ਉਮਰ ਵਿੱਚ, ਉਨ੍ਹਾਂ ਦਾ ਵਿਆਹ ਜੋਤੀਰਾਓ ਫੂਲੇ ਨਾਲ ਹੋਇਆ। ਵਿਆਹ ਤੋਂ ਬਾਅਦ ਜੋਤੀਰਾਓ ਫੂਲੇ ਨੇ ਸਾਵਿਤਰੀਬਾਈ ਨੂੰ ਘਰ ਵਿੱਚ ਹੀ ਪੜ੍ਹਾਉਣਾ ਸ਼ੁਰੂ ਕੀਤਾ।...

ਬ੍ਰਾਇਨ ਤਮਾਕੀ ਵੱਲੋਂ ਦਿੱਤੇ ਬੇਤੁਕੇ ਬਿਆਨ ਤੇ ਮੌਜੂਦਾ ਸਰਕਾਰ ਕੀ ਕੋਈ ਐਕਸਨ ਲਵੇਗੀ ਜਾਂ ..

ਬ੍ਰਾਇਨ ਤਮਾਕੀ ਵੱਲੋਂ ਦਿੱਤੇ ਬੇਤੁਕੇ ਬਿਆਨ ਤੇ ਮੌਜੂਦਾ ਸਰਕਾਰ ਕੀ ਕੋਈ ਐਕਸਨ ਲਵੇਗੀ ਜਾਂ ..

Sep 23, 2026 03:36 PM (Asia/Kolkata)

ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਬ੍ਰਾਇਨ ਤਾਮਾਕੀ ਇਸਨੂੰ "ਕੀਵੀਜ਼ (ਨਿਊਜ਼ੀਲੈਂਡ ਵਾਸੀਆਂ) ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ" ਕਹਿ ਰਹੇ ਹਨ।31 ਅਕਤੂਬਰ ਉਹ ਦਿਨ ਹੈ…ਪਰ ਉਨ੍ਹਾਂ ਦਾ ਮੁੱਖ ਸੁਨੇਹਾ ਕੁਝ ਇਸ ਤਰ੍ਹਾਂ ਜਾਪਦਾ ਹੈ: “ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ।”ਉਨ੍ਹਾਂ ਦੀ ਇਹ ਤਾਜ਼ਾ, ਸੁਰਖੀਆਂ ਬਟੋਰਨ ਵਾਲੀ ਬੇਤੁਕੀ ਗੱਲਬਾਤ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਵਕਾਲਤ ਕਰਦੀ ਹੈ ਜੋ ਇੱਥੋਂ ਦੇ ਸਮਾਜ ਵਿੱਚ "ਘੁਲ-ਮਿਲ" ਨਹੀਂ ਜਾਂਦੇ; ਇਹ ਨਿਊਜ਼ੀਲੈਂਡ ਨੂੰ ਇੱਕ...

Breaking news -  ਬ੍ਰਾਇਨ ਤਮਾਕੀ ਨੇ ਫਿਰ ਉਗਲਿਆ ਪ੍ਰਵਾਸੀਆਂ ਪ੍ਰਤੀ ਜ਼ਹਿਰ ਕਿਹਾ Get out from my country

Breaking news - ਬ੍ਰਾਇਨ ਤਮਾਕੀ ਨੇ ਫਿਰ ਉਗਲਿਆ ਪ੍ਰਵਾਸੀਆਂ ਪ੍ਰਤੀ ਜ਼ਹਿਰ ਕਿਹਾ Get out from my country

Sep 23, 2026 03:27 PM (Asia/Kolkata)

ਨਿਊਜ਼ੀਲੈਂਡ ਦੇ ਰਾਜਨੀਤਿਕ ਆਗੂਆਂ ਨੂੰ ਵੀ ਬਣਾਇਆ ਨਿਸ਼ਾਨਾ ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ ) ਡੈਸਟਿਨੀ ਚਰਚ ਦੇ ਆਗੂ ਅਤੇ ਸਿੱਖ, ਹਿੰਦੂ, ਮੁਸਲਿਮ ਭਾਈਚਾਰੇ ਤੋਂ ਇਲਾਵਾ ਪ੍ਰਵਾਸੀ ਕਾਮਿਆਂ ਦੇ ਵਿਰੁੱਧ ਆਏ ਦਿਨ ਬੇਲੋੜੇ ਬਿਆਨਾਂ ਨਾਲ ਵਿਵਾਦਿਤ ਚਰਚਾ ਵਿੱਚ ਰਹਿਣ ਵਾਲੇ ਬਰਾਇਨ ਤਮਾਕੀ ਨੇ ਹੁਣ ਇਕ ਵਾਰ ਫਿਰ ਜ਼ਹਿਰ ਉਗਲਦਿਆਂ ਪ੍ਰਵਾਸੀਆਂ ਨੂੰ GET OUT FROM MY COUNTRY ਦੇ ਬੈਨਰ ਹੇਠ 31 ਅਕਤੂਬਰ ਨੂੰ ਆਕਲੈਂਡ ਵਿੱਚ ਵਡਾ ਇਕੱਠ ਕਰਨ ਦਾ ਐਲਾਨ ਕਰਦਿਆਂ ਨਿਊਜ਼ੀਲੈਂਡ ਦੇ ਰਾਜਨੀਤਿਕ...

ਕੈਨੇਡਾ ਚ’ ਹੋਏ ਕਾਮਨਵੈਲਥ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ਤੇਜ਼ਬੀਰ  ਸਿੰਘ ਰਾਣਾ’ ਨੇ ਜਿੱਤਿਆ ਕਾਸ਼ੀ ਦਾ ਤਮਗਾ

ਕੈਨੇਡਾ ਚ’ ਹੋਏ ਕਾਮਨਵੈਲਥ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ਤੇਜ਼ਬੀਰ  ਸਿੰਘ ਰਾਣਾ’ ਨੇ ਜਿੱਤਿਆ ਕਾਸ਼ੀ ਦਾ ਤਮਗਾ

Sep 23, 2026 12:21 PM (Asia/Kolkata)

ਟੌਰਾਂਟੋ, 23 ਸਤੰਬਰ ਗੌਰਵ ਮੜੀਆਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਖੇਂ ਹੋਈ ਪਾਵਰਲਿਫਟਿੰਗ ਬੈੱਚ ਪ੍ਰੈੱਸ  ਕਾਮਨਵੈਲਥ ਚੈਪੀਂਅਨਸ਼ਿਪ ਦੇ ਮੁਕਾਬਲਿਆਂ ਹੋਏ। ਜਿਸ ਵਿੱਚ 20 ਦੇ ਕਰੀਬ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੀਮ ਵੱਲੋਂ ਤੇਜ਼ਬੀਰ ਸਿੰਘ ਰਾਣਾ’ ਵਾਸੀ ਅੰਮ੍ਰਿਤਸਰ ਵਲੋਂ ਤੀਸਰਾ ਸਥਾਨ ਹਾਸਲ ਕਰਕੇ ਕਾਸ਼ੀ ਦਾ ਤਮਗਾ ਜਿੱਤਿਆ। ਪਾਵਰਲਿਫਟਰ ( ਬੈੱਚ ਪ੍ਰੈੱਸ ) ਦੇ ਹੋਏ ਮੁਕਾਬਲਿਆਂ ਚ’ ਜਿੱਥੇ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ, ਇਸ...

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਚ ਵਿਸਤਾਰ,ਹਲਕਾ ਇੰਚਾਰਜ ਐਚ ਐਸ ਵਾਲੀਆ ਨੇ ਕੀਤੀਆਂ ਨਵੀਆਂ ਨਿਯੁਕਤੀਆਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਚ ਵਿਸਤਾਰ,ਹਲਕਾ ਇੰਚਾਰਜ ਐਚ ਐਸ ਵਾਲੀਆ ਨੇ ਕੀਤੀਆਂ ਨਵੀਆਂ ਨਿਯੁਕਤੀਆਂ

Sep 23, 2026 12:18 PM (Asia/Kolkata)

ਕਪੂਰਥਲਾ 23 ਸਿਤੰਬਰ ਗੌਰਵ ਮੜੀਆ ਸ਼੍ਰੋਮਣੀ ਅਕਾਲੀ ਦਲ ਮੰਗਲਵਾਰ ਨੂੰ ਹਲਕਾ ਕਪੂਰਥਲਾ ਵਿੱਚ ਵੱਡੇ ਪੱਧਰ ਤੇ ਜਥੇਬੰਦਕ ਢਾਂਚੇ ਚ ਵਿਸਤਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਾਈਆਂ ਹਨ।ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਹਲਕਾਇੰਚਾਰਜ ਐਚ ਐਸ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ ਵਿੱਚ ਮੀਟਿੰਗ ਦੌਰਾਨ ਦਿੱਤੀ ਗਈ।ਆਗੂਆਂ ਨੇ ਦੱਸਿਆ ਕਿ ਸੀਨੀਅਰ ਪਾਰਟੀ ਆਗੂਆਂ ਅਮਰਜੀਤ ਸਿੰਘ ਥਿੰਦ ਨੂੰ ਸ਼ਹਿਰੀ ਕਪੂਰਥਲਾ ਸੀਨੀਅਰ ਮੀਤ...

ਧਾਰਮਿਕ ਸਮਾਗਮ ਸਾਡੀ ਸਦੀਵੀ ਸੱਭਿਆਚਾਰ ਨੂੰ ਜ਼ਿੰਦਾ ਰੱਖਦੇ ਹਨ ਅਤੇ ਸਮਾਜ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦੇ ਹਨ-ਨਰੇਸ਼ ਪੰਡਿਤ

ਧਾਰਮਿਕ ਸਮਾਗਮ ਸਾਡੀ ਸਦੀਵੀ ਸੱਭਿਆਚਾਰ ਨੂੰ ਜ਼ਿੰਦਾ ਰੱਖਦੇ ਹਨ ਅਤੇ ਸਮਾਜ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦੇ ਹਨ-ਨਰੇਸ਼ ਪੰਡਿਤ

Sep 23, 2026 12:15 PM (Asia/Kolkata)

ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਵਰਕਰਾਂ ਨੇ ਗਣੇਸ਼ ਪੂਜਾ ਕਰਕੇ ਸੂਬੇ ਦੀ ਖੁਸ਼ੀ,ਖੁਸ਼ਹਾਲੀ, ਸ਼ਾਂਤੀ ਅਤੇ ਤੰਦਰੁਸਤੀ ਦੀ ਕੀਤੀ ਕਾਮਨਾ ਕਪੂਰਥਲਾ 23 ਸਿਤੰਬਰ ਗੌਰਵ ਮੜੀਆ ਗਣੇਸ਼ ਚਤੁਰਥੀ ਦੇ ਤਿਉਹਾਰ ਦਾ ਅਧਿਆਤਮਿਕ ਅਤੇ ਸਮਾਜਿਕ ਮਹੱਤਵ ਹੈ।ਹਿੰਦੂ ਮਾਨਤਾਵਾਂ ਅਨੁਸਾਰ,ਹਰ ਚੰਗੀ ਸ਼ੁਰੂਆਤ ਅਤੇ ਸ਼ੁਭ ਕਾਰਜ ਭਗਵਾਨ ਗਣੇਸ਼ ਦੇ ਧਿਆਨ ਅਤੇ ਪੂਜਾ ਨਾਲ ਸ਼ੁਰੂ ਹੁੰਦਾ ਹੈ।ਭਾਰਤ ਤਿਉਹਾਰਾਂ ਦੀ ਧਰਤੀ ਹੈ ਅਤੇ ਗਣੇਸ਼ ਚਤੁਰਥੀ ਇੱਕ ਅਜਿਹਾ ਤਿਉਹਾਰ ਹੈ।ਗਣੇਸ਼ ਉਤਸਵ 10 ਦਿਨਾਂ ਤੱਕ ਬਹੁਤ...

Loading…
Loading the web debug toolbar…
Attempt #