23 September 2025 ਦੀਆਂ ਖ਼ਬਰਾਂ

14 published stories
ਯੂ.ਕੇ. ਤੋਂ ਆਏ ਸਿੱਖ ਯਾਤਰੀਆਂ ਦੇ ਸਨਮਾਨ ਵਿੱਚ ਭਵਿਆ ਰਾਤ ਦਾ ਭੋਜਨ

ਯੂ.ਕੇ. ਤੋਂ ਆਏ ਸਿੱਖ ਯਾਤਰੀਆਂ ਦੇ ਸਨਮਾਨ ਵਿੱਚ ਭਵਿਆ ਰਾਤ ਦਾ ਭੋਜਨ

Sep 24, 2025 04:14 AM (Asia/Kolkata)

ਯੂ.ਕੇ. ਤੋਂ ਆਏ ਸਿੱਖ ਯਾਤਰੀਆਂ ਦੇ ਸਨਮਾਨ ਵਿੱਚ ਰਮੇਸ਼ ਸਿੰਘ ਅਰੋੜਾ ਵੱਲੋਂ ਰਾਤ ਦੇ ਭੋਜਨ ਦਾ ਆਯੋਜਨ ਲਾਹੌਰ, 23 ਸਤੰਬਰ ਅਲੀ ਇਮਰਾਨ ਚੱਠਾ  ਅਲਪਸੰਖਿਆਕ ਮਾਮਲਿਆਂ ਦੇ ਪ੍ਰਾਂਤੀ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ, ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਯੂਨਾਈਟਡ ਕਿੰਗਡਮ ਤੋਂ ਆਏ 75 ਸਿੱਖ ਯਾਤਰੀਆਂ ਅਤੇ ਪੀਐਸਜੀਪੀਸੀ ਦੇ ਮੈਂਬਰਾਂ ਦੇ ਸਨਮਾਨ ਵਿੱਚ ਇਕ ਭਵਿਆ ਰਾਤ ਦੇ ਭੋਜਨ ਦਾ ਆਯੋਜਨ ਕੀਤਾ। ਇਸ ਸਮਾਰੋਹ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜਨਾਇਕ...

ਪੰਜਾਬੀ ਸਭਿਆਚਾਰ ਤੇ ਪੰਜਾਬ ਦੀ ਹੋਂਦ ਉਪਰ  ਕਿਸਾਨ ਯੂਨੀਅਨਾਂ ਦਾ ਹਮਲਾ

ਪੰਜਾਬੀ ਸਭਿਆਚਾਰ ਤੇ ਪੰਜਾਬ ਦੀ ਹੋਂਦ ਉਪਰ ਕਿਸਾਨ ਯੂਨੀਅਨਾਂ ਦਾ ਹਮਲਾ

Sep 24, 2025 04:03 AM (Asia/Kolkata)

ਜੋਗਿੰਦਰ ਉਗਰਾਹਾਂ ਤੇ ਬਲਬੀਰ ਰਾਜੇਵਾਲ ਦੀ ਨਕਲੀ ਕਾਮਰੇਡਗਿਰੀ ਦਾ ਪਰਦਾਫਾਸ਼-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਪੰਜਾਬ, ਜਿਹੜਾ ਸਦੀਆਂ ਤੋਂ ਗੁਰੂਆਂ, ਪੀਰਾਂ, ਫਕੀਰਾਂ ਅਤੇ ਸੂਰਮਿਆਂ ਦੀ ਧਰਤੀ ਰਿਹਾ ਹੈ, ਅੱਜ ਇੱਕ ਅਜਿਹੇ ਮੋੜ ’ਤੇ ਖੜ੍ਹਾ ਹੈ ਜਿੱਥੇ ਡੈਮੋਗਰਾਫੀ ਦੇ ਬਦਲਾਅ ਕਾਰਣ ਉਸ ਦੀ ਸਭਿਆਚਾਰਕ, ਸਮਾਜਕ ਅਤੇ ਕੌਮੀ ਤੇ ਖੇਤਰੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ ਹੈ। ਕੁਝ ਅਖੌਤੀ ਕਿਸਾਨ ਆਗੂ, ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਅਤੇ ਬਲਬੀਰ ਸਿੰਘ ਰਾਜੇਵਾਲ ਵਰਗੇ ਨਾਂ ਸ਼ਾਮਲ ਹਨ, ਪੰਜਾਬ...

ਕੀ ਸਤਾ ਦੀ ਭੁੱਖ ਦੇ ਫੁਫੜ ਕਾਮਰੇਡ ਕਿਸਾਨ ਯੂਨੀਅਨ ਲੀਡਰ ਉਗਰਾਹਾਂ ਕੀ ਅਗਲਾ ਮੁਖ ਮੰਤਰੀ ਹੋਵੇਗਾ?

ਕੀ ਸਤਾ ਦੀ ਭੁੱਖ ਦੇ ਫੁਫੜ ਕਾਮਰੇਡ ਕਿਸਾਨ ਯੂਨੀਅਨ ਲੀਡਰ ਉਗਰਾਹਾਂ ਕੀ ਅਗਲਾ ਮੁਖ ਮੰਤਰੀ ਹੋਵੇਗਾ?

Sep 24, 2025 03:55 AM (Asia/Kolkata)

ਕੀ ਸਤਾ ਦੀ ਭੁੱਖ ਦੇ ਫੁਫੜ ਕਾਮਰੇਡ ਕਿਸਾਨ ਯੂਨੀਅਨ ਲੀਡਰ ਉਗਰਾਹਾਂ ਕੀ ਅਗਲਾ ਮੁਖ ਮੰਤਰੀ ਹੋਵੇਗਾ? ਬਲਵਿੰਦਰਪਾਲ ਸਿੰਘ (ਪ੍ਰੋਫੈਸਰ) ਅਜਕਲ ਕਿਸਾਨ ਯੂਨੀਅਨ ਦੇ ਲੀਡਰ ਉਗਰਾਹਾਂ ਪੰਜਾਬ ਦੀ ਸਿਆਸੀ ਖੀਰ 'ਨਵੇਂ ਚੁਲੇ ਉਪਰ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸੁਣਿਆ ਏ, ਭਈਆਂ ਦੇ ਵੋਟ ਬੈਂਕ ਦੇ ਜੋਰ 'ਤੇ ਕਾਮਰੇਡ ਉਗਰਾਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਸੁਪਨਾ ਦੇਖ ਰਹੇ ਹਨ।ਇਸੇ ਕਰਕੇ ਉਹ ਪੰਜਾਬੀਆਂ ਦਾ ਵਿਰੋਧ ਕਰ ਰਹੇ ਹਨ। ਤੇ ਉਨ੍ਹਾਂ ਦੇ ਪੁਰਾਣੇ ਮਿੱਤਰ ਰਾਜੇਵਾਲ, ਜੋ ਹੁਣ ਉਪ ਮੁੱਖ...

ਸਿੱਖ ਸੇਵਕ ਸੁਸਾਇਟੀ ਨੇ ਹੜ ਪੀੜਤ ਪਿੰਡ ਮੰਡਾਲਾ ਛੰਨਾ ਵਿਚ ਮੈਡੀਕਲ ਕੈਂਪ ਲਗਾਇਆ-ਖਾਲਸਾ

ਸਿੱਖ ਸੇਵਕ ਸੁਸਾਇਟੀ ਨੇ ਹੜ ਪੀੜਤ ਪਿੰਡ ਮੰਡਾਲਾ ਛੰਨਾ ਵਿਚ ਮੈਡੀਕਲ ਕੈਂਪ ਲਗਾਇਆ-ਖਾਲਸਾ

Sep 24, 2025 03:49 AM (Asia/Kolkata)

600 ਮਰੀਜ਼ਾਂ ਦਾ ਇਲਾਜ ਕੀਤਾ,ਗੰਭੀਰ ਰੋਗੀਆਂ ਦਾ ਹਸਪਤਾਲ ਇਲਾਜ ਕਰਵਾਇਆ ਜਾਵੇਗਾ ਧੂਸੀ ਬੰਨ ਦੀ ਸੇਵਾ ਦੌਰਾਨ ਫੋਗਿੰਗ ਅਤੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਪੰਜ ਦਲਿਤ ਪਰਿਵਾਰ ਅੰਮ੍ਰਿਤ ਛਕਕੇ ਸਿੰਘ ਸਜਣਗੇ ਜਲੰਧਰ- ਨਜ਼ਰਾਨਾ ਟਾਈਮਜ ਬਿਊਰੋ ਬੀਤੇ ਛਨੀਵਾਰ ਗੁਰਦੁਆਰਾ ਸਿੰਘ ਸਭਾ ਮੰਡਿਆਲਾ ਛੰਨਾ ਵਿਖੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਆਲੇ ਦੁਆਲੇ ਹੜ ਪੀੜਤਾਂ ਪਿੰਡਾਂ ਲਈ 7 ਘੰਟੇ ਲਈ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਗੁਰਦੁਆਰੇ ਵਿਚ ਸੰਗਤ ਲਈ ਤੇ ਧੂਸੀ ਬੰਨ ਉਪਰ ਸੇਵਾ ਕਰ ਰਹੀ ਸੰਗਤ...

ਹੜ੍ਹ ਪੀੜਤਾਂ ਲਈ ਲੋਕ ਅੱਗੇ ਆਏ, ਔਨਲਾਈਨ ਪੋਰਟਲ ਨੂੰ ਮਿਲਿਆ ਭਾਰੀ ਜਵਾਬ

ਹੜ੍ਹ ਪੀੜਤਾਂ ਲਈ ਲੋਕ ਅੱਗੇ ਆਏ, ਔਨਲਾਈਨ ਪੋਰਟਲ ਨੂੰ ਮਿਲਿਆ ਭਾਰੀ ਜਵਾਬ

Sep 24, 2025 03:19 AM (Asia/Kolkata)

ਸਿਵਲ ਡਿਫੈਂਸ ਵਲੰਟੀਅਰਾਂ ਲਈ ਪੰਜਾਬ ਸਰਕਾਰ ਦਾ ਔਨਲਾਈਨ ਪੋਰਟਲ, 10,700 ਤੋਂ ਵੱਧ ਲੋਕਾਂ ਨੇ ਕੀਤਾ ਰਜਿਸਟ੍ਰੇਸ਼ਨ ਲਾਹੌਰ, 23 ਸਤੰਬਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਲੋਕਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਇੱਕ ਵਾਰ ਫਿਰ ਇਕਤਾ, ਹਿੰਮਤ ਅਤੇ ਸੇਵਾ ਦੇ ਜਜ਼ਬੇ ਦਾ ਪਰਚਾ ਦਿੱਤਾ ਹੈ। ਬਾੜ੍ਹ ਪੀੜਤਾਂ ਦੀ ਮਦਦ ਲਈ ਨਾਗਰਿਕ ਵੱਡੇ ਜਜ਼ਬੇ ਅਤੇ ਸਮਰਪਣ ਨਾਲ ਅੱਗੇ ਆ ਰਹੇ ਹਨ। ਪੰਜਾਬ ਦੇ ਗ੍ਰਹਿ ਵਿਭਾਗ ਦੇ ਔਨਲਾਈਨ ਰਜਿਸਟ੍ਰੇਸ਼ਨ ਪੋਰਟਲ ਨੂੰ ਭਾਰੀ ਜਵਾਬ ਮਿਲਿਆ ਹੈ। ਕੁਝ ਦਿਨਾਂ...

ਸਿੱਖੀ ਸਿਧਾਂਤਾਂ ਦਾ ਪਰਿਪੱਕ ਪ੍ਰਚਾਰ ਕੇਂਦਰ ਸਿਡਨੀ ਦਾ ਗੁਰਦੁਆਰਾ ਗਲੈਨਵੁੱਡ

Sep 24, 2025 03:02 AM (Asia/Kolkata)

ਸਿੱਖੀ ਸਿਧਾਂਤਾਂ ਦਾ ਪਰਿਪੱਕ ਪ੍ਰਚਾਰ ਕੇਂਦਰ ਸਿਡਨੀ ਦਾ ਗੁਰਦੁਆਰਾ ਗਲੈਨਵੁੱਡ - ਡਾ. ਸਤਿੰਦਰ ਪਾਲ ਸਿੰਘ ਸਿਡਨੀ ਆਸਟ੍ਰੇਲੀਆ ਦਾ ਪੂਰਬ ਸਾਗਰ ਤਟ ਤੇ ਵੱਸਿਆ ਸੱਭ ਤੋਂ ਵੱਧ ਆਬਾਦੀ ਵਾਲਾ ਖੂਬਸੂਰਤ ਸ਼ਹਿਰ ਹੈ। ਇਹ ਨਿਊ ਸਾਊਥ ਵੈਲਸ ਪ੍ਰਾਂਤ ਦੀ ਰਾਜਧਾਨੀ ਵੀ ਹੈ। ਇਸ ਸ਼ਹਿਰ ਦੀ ਆਬਾਦੀ 55 ਲੱਖ ਤੋਂ ਵੱਧ ਹੈ। ਮਿਲੀ ਜੁਲੀ ਸਭਿਅਤਾਵਾਂ ਵਾਲੇ ਇਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ ਸੰਨ 2022 ਦੇ ਆਂਕੜਿਆਂ ਅਨੁਸਾਰ 38 ਹਜਾਰ ਤੋਂ ਜਿਆਦਾ ਸੀ ਜਿਸ ਵਿੱਚ ਨਿਰੰਤਰ ਵਾਧਾ ਹੋਇਆ ਹੈ। ਸਿੱਖ ਜਿੱਥੇ...

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਸਜੀਪੀਸੀ ਮੈਂਬਰਾਂ ਨਾਲ ਮੁਲਾਕਾਤ

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਸਜੀਪੀਸੀ ਮੈਂਬਰਾਂ ਨਾਲ ਮੁਲਾਕਾਤ

Sep 24, 2025 02:54 AM (Asia/Kolkata)

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਧ ਤੋਂ ਵੱਧ ਸ੍ਰੋਤ ਜੁਟਾਉਣ ਦੀ ਅਪੀਲ ਪਟਿਆਲਾ , ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਪਟਿਆਲਾ ਵਿਖੇ ਐਸਜੀਪੀਸੀ ਮੈਬਰਾਂ ਨਾਲ ਖਾਸ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਵਿੱਚ ਸਾਬਕਾ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ ਜਸਵੰਤ ਸਿੰਘ ਪੁੜੈਣ, ਪਰਮਜੀਤ ਸਿੰਘ ਰਾਏਪੁਰ ਦੋਨੋ ਅੰਨਤਰਿੰਗ ਕਮੇਟੀ ਮੈਂਬਰ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾਂ,ਜੱਥੇਦਾਰ ਸੁਰਿੰਦਰ ਸਿੰਘ...

“ਪਾਕ-ਚੀਨ ਦੀ ਦੋਸਤੀ ਦਿਲਾਂ ਦਾ ਰਿਸ਼ਤਾ ਹੈ” – ਰਮੇਸ਼ ਸਿੰਘ ਅਰੋੜਾ

“ਪਾਕ-ਚੀਨ ਦੀ ਦੋਸਤੀ ਦਿਲਾਂ ਦਾ ਰਿਸ਼ਤਾ ਹੈ” – ਰਮੇਸ਼ ਸਿੰਘ ਅਰੋੜਾ

Sep 24, 2025 02:42 AM (Asia/Kolkata)

ਲਾਹੌਰ ਵਿਖੇ ਚੀਨ ਦੇ 76ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਅਲਪ ਸੰਖਿਆਕ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਦੀ ਹਾਜ਼ਰੀ ਲਾਹੌਰ, 23 ਸਤੰਬਰ ਅਲੀ ਇਮਰਾਨ ਚੱਠਾ ਪੰਜਾਬ ਦੇ ਅਲਪ ਸੰਖਿਆਕ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਲਾਹੌਰ ਸਥਿਤ ਚੀਨ ਦੇ ਕੌਂਸਲ ਜਨਰਲ ਵੱਲੋਂ ਆਯੋਜਿਤ ਚੀਨ ਲੋਕ ਗਣਰਾਜ ਦੇ 76ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਭਾਗ ਲਿਆ। ਇਸ ਮੌਕੇ ਤੇ ਕੂਟਨੀਤਿਕ ਅਧਿਕਾਰੀਆਂ, ਸਰਕਾਰੀ ਨੁਮਾਇੰਦਿਆਂ, ਕਾਰੋਬਾਰੀ ਨੇਤਾਵਾਂ ਅਤੇ ਨਾਗਰਿਕ ਸਮਾਜ ਦੇ ਮੈਂਬਰਾਂ ਨੇ ਵੀ...

ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਐਨਐਸਐਸ ਯੂਨਿਟ ਵੱਲੋਂ ਵਿਸ਼ੇਸ਼ ਜਾਗਰੂਕਤਾ ਲੈਕਚਰ ਆਯੋਜਿਤ

ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਐਨਐਸਐਸ ਯੂਨਿਟ ਵੱਲੋਂ ਵਿਸ਼ੇਸ਼ ਜਾਗਰੂਕਤਾ ਲੈਕਚਰ ਆਯੋਜਿਤ

Sep 24, 2025 01:28 AM (Asia/Kolkata)

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,23 ਸਤੰਬਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਐਨ.ਐਸ.ਐਸ ਯੂਨਿਟ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਲੈਕਚਰ ਆਯੋਜਿਤ ਕੀਤਾ ਗਿਆ।ਜਿਸਦਾ ਮਕਸਦ ਵਿਦਿਆਰਥੀਆਂ ਨੂੰ ਸਮਾਜਿਕ ਮੁੱਦਿਆਂ, ਨਾਗਰਿਕ ਅਧਿਕਾਰਾਂ ਅਤੇ ਵੱਖ-ਵੱਖ ਕਾਨੂੰਨਾਂ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਦੇਣਾ ਸੀ। ਇਸ ਸਮਾਗਮ ਵਿੱਚ ਕਰਮ ਸਿੰਘ (ਏ.ਐਸ.ਆਈ ਸਾਂਝ ਕੇਂਦਰ) ਅਤੇ ਮੈਡਮ ਕੁਲਜੀਤ ਕੌਰ (ਇੰਚਾਰਜ ਮਹਿਲਾ ਮਿੱਤਰ,ਪੰਜਾਬ ਪੁਲਿਸ) ਮੁੱਖ ਵਕਤਾ ਵਜੋਂ...

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਨਾਗਪੁਰ ਤੋਂ ਚੰਦਰਪੁਰ ਮਹਾਰਾਸ਼ਟਰ ਲਈ ਰਵਾਨਾ*

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਨਾਗਪੁਰ ਤੋਂ ਚੰਦਰਪੁਰ ਮਹਾਰਾਸ਼ਟਰ ਲਈ ਰਵਾਨਾ*

Sep 24, 2025 12:17 AM (Asia/Kolkata)

ਅੰਮ੍ਰਿਤਸਰ, 23 ਸਤੰਬਰ-ਨਜ਼ਰਾਨਾ ਟਾਈਮਜ ਬਿਊਰੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਗਪੁਰ ਤੋਂ ਚੰਦਰਪੁਰ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ...

ਏਆਈ ਦੀ ਦੁਰਵਰਤੋਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗ਼ਲਤ ਵੀਡੀਓ ਬਣਾਏ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਏਆਈ ਦੀ ਦੁਰਵਰਤੋਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗ਼ਲਤ ਵੀਡੀਓ ਬਣਾਏ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

Sep 24, 2025 12:07 AM (Asia/Kolkata)

ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਕਾਰਵਾਈਆਂ ਨੂੰ ਰੋਕਣ ਲਈ ਜਲਦ ਕੀਤੀ ਜਾਵੇਗੀ ਮਾਹਿਰਾਂ ਨਾਲ ਮੀਟਿੰਗ ਅੰਮ੍ਰਿਤਸਰ, 23 ਸਤੰਬਰ-ਨਜ਼ਰਾਨਾ ਟਾਈਮਜ ਬਿਊਰੋ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗ਼ਲਤ ਵੀਡੀਓ ਬਣਾਏ ਜਾਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਅਜਿਹੇ ਵਰਤਾਰੇ ’ਤੇ ਸਰਕਾਰਾਂ ਤੋਂ ਤੁਰੰਤ ਰੋਕ ਦੀ ਮੰਗ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

Sep 23, 2025 09:56 PM (Asia/Kolkata)

8 ਅਕਤੂਬਰ ਨੂੰ ਮਨਾਇਆ ਜਾਵੇਗਾ ਪ੍ਰਕਾਸ਼ ਗੁਰਪੁਰਬ, 7 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜੇਗਾ ਨਗਰ ਕੀਰਤਨ ਅੰਮ੍ਰਿਤਸਰ, 23 ਸਤੰਬਰ-ਨਜ਼ਰਾਨਾ ਟਾਈਮਜ ਬਿਊਰੋ  ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ। ਇਕੱਤਰਤਾਵਾਂ ’ਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਮੈਂਬਰ...

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ

Sep 23, 2025 08:33 PM (Asia/Kolkata)

ਅੰਮ੍ਰਿਤਸਰ 23 ਸਤੰਬਰ-ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ...

ਐਡਵੋਕੇਟ ਧਾਮੀ ਨੇ ਬੀਬੀ ਅਮਰਜੀਤ ਕੌਰ ਖਾਨਪੁਰੀ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਪ੍ਰਗਟ

ਐਡਵੋਕੇਟ ਧਾਮੀ ਨੇ ਬੀਬੀ ਅਮਰਜੀਤ ਕੌਰ ਖਾਨਪੁਰੀ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਪ੍ਰਗਟ

Sep 23, 2025 04:14 PM (Asia/Kolkata)

ਅੰਮ੍ਰਿਤਸਰ, 23 ਸਤੰਬਰ-ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਨਿਭਾ ਰਹੇ ਸੀਨੀਅਰ ਪੱਤਰਕਾਰ ਸ. ਗੁਰਮੀਤ ਸਿੰਘ ਖਾ਼ਨਪੁਰੀ ਦੀ ਪਤਨੀ ਬੀਬੀ ਅਮਰਜੀਤ ਕੌਰ ਖਾਨਪੁਰੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਸ. ਗੁਰਮੀਤ ਸਿੰਘ ਖਾ਼ਨਪੁਰੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ. ਖਾਨਪੁਰੀ ਦਾ ਪੰਜਾਬੀ ਪੱਤਰਕਾਰੀ ਦੇ...

  • Previous
  • 1
  • Next
Loading…
Loading the web debug toolbar…
Attempt #