23 May 2026 ਦੀਆਂ ਖ਼ਬਰਾਂ

15 published stories
ਭਗਵੰਤ ਮਾਨ ਦੇ ਨਵੇਂ ਕਾਨੂੰਨ ਨੇ ਪੰਥ ਨੂੰ ਉਲਝਾਇਆ, ਸਿੱਖਾਂ ਨੂੰ ਹੀ ਦੋਸ਼ੀ ਬਣਾਇਆ

ਭਗਵੰਤ ਮਾਨ ਦੇ ਨਵੇਂ ਕਾਨੂੰਨ ਨੇ ਪੰਥ ਨੂੰ ਉਲਝਾਇਆ, ਸਿੱਖਾਂ ਨੂੰ ਹੀ ਦੋਸ਼ੀ ਬਣਾਇਆ

May 24, 2026 02:38 AM (Asia/Kolkata)

ਭਗਵੰਤ ਮਾਨ ਦੇ ਨਵੇਂ ਕਾਨੂੰਨ ਨੇ ਪੰਥ ਨੂੰ ਉਲਝਾਇਆ, ਸਿੱਖਾਂ ਨੂੰ ਹੀ ਦੋਸ਼ੀ ਬਣਾਇਆਭਗਵੰਤ ਮਾਨ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਹਿਲਾਂ ਹੋਈਆਂ ਬੇਅਦਬੀਆਂ ਦਾ ਇਨਸਾਫ਼ ਤਾਂ ਕੀ ਦੇਣਾ ਸੀ ਸਗੋਂ ਨਵੇਂ ਸਤਿਕਾਰ ਸੋਧ ਕਾਨੂੰਨ ਰਾਹੀਂ ਸਿੱਖ ਕੌਮ ਨੂੰ ਹੋਰ ਵੀ ਉਲਝਾ ਦਿੱਤਾ ਹੈ। ਨਵੇਂ ਕਾਨੂੰਨ ਕਾਰਨ ਸਿੱਖ ਜਥੇਬੰਦੀਆਂ ਵਿੱਚ ਆਪਸੀ ਖਾਨਾਜੰਗੀ, ਪਾਟੋਧਾੜ, ਕਲੇਸ਼ ਅਤੇ ਵਿਵਾਦ ਪੈਦਾ ਹੋ ਗਏ ਹਨ। ਇੱਕ ਧਿਰ ਸਰਕਾਰ ਨਾਲ ਖੜ੍ਹੀ ਹੈ ਤੇ ਦੂਜੀ ਧਿਰ ਪੰਥ ਨਾਲ। ਸੂਬਾ ਸਰਕਾਰ ਅਤੇ ਸ੍ਰੀ ਅਕਾਲ...

ਝੂਠ ਦੇ ਸਹਾਰੇ ਸਿਆਸੀ ਪਾਰਟੀਆਂ ਦੀ ਗੰਧਲੀ ਸਿਆਸਤ

ਝੂਠ ਦੇ ਸਹਾਰੇ ਸਿਆਸੀ ਪਾਰਟੀਆਂ ਦੀ ਗੰਧਲੀ ਸਿਆਸਤ

May 24, 2026 02:30 AM (Asia/Kolkata)

ਝੂਠ ਦੇ ਸਹਾਰੇ ਸਿਆਸੀ ਪਾਰਟੀਆਂ ਦੀ ਗੰਧਲੀ ਸਿਆਸਤਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਪਾਰਟੀਆਂ ਦੇ ਆਗੂਆਂ ਦੇ ਝੂਠ ਵੀ ਵੱਧਦੇ ਜਾ ਰਹੇ ਨੇ। ਕੋਈ ਸਿਆਸੀ ਆਗੂ ਜਿੰਨਾ ਵੱਧ ਝੂਠ ਬੋਲ ਕੇ ਲੋਕਾਂ ਨੂੰ ਭਰਮਾਉਂਦਾ ਹੈ ਓਨਾ ਹੀ ਉਹ ਚਰਚਾ ਵਿੱਚ ਆਉਂਦਾ ਹੈ। ਬਾਦਲਕੇ, ਕਾਂਗਰਸੀ, ਭਾਜਪਾਈ ਤੇ ਝਾੜੂ ਵਾਲੇ ਸਭ ਆਪਣਾ ਦਾਅ ਲਗਾਉਣ 'ਤੇ ਲੱਗੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਤਾਂ ਚੁਟਕਲੇ ਸੁਣਾ ਕੇ ਹੀ ਲੋਕਾਂ ਦਾ ਮਨੋਰੰਜਨ ਕਰੀ ਜਾ ਰਿਹਾ ਹੈ, ਓਹਦੀਆਂ ਹਾਸੇ ਵਿੱਚ ਲੁਕੀਆਂ ਚਲਾਕੀ ਭਰੀਆਂ...

ਦਿੱਲੀ ਦਾ ਤਖ਼ਤ ਬਨਾਮ ਅਕਾਲ ਦਾ ਤਖ਼ਤ...

ਦਿੱਲੀ ਦਾ ਤਖ਼ਤ ਬਨਾਮ ਅਕਾਲ ਦਾ ਤਖ਼ਤ...

May 24, 2026 02:24 AM (Asia/Kolkata)

ਦਿੱਲੀ ਦਾ ਤਖ਼ਤ ਬਨਾਮ ਅਕਾਲ ਦਾ ਤਖ਼ਤ…ਸਿੱਖ ਪੰਥ ਦਾ ਸਰਵਉੱਚ ਤਖ਼ਤ ‘ਸ੍ਰੀ ਅਕਾਲ ਤਖ਼ਤ ਸਾਹਿਬ’ ਉਸ ‘ਅਕਾਲ ਪੁਰਖ ਵਾਹਿਗੁਰੂ’ ਦਾ ਤਖ਼ਤ ਹੈ ਜਿਸ ਨੇ ਇਹ ਸ੍ਰਿਸ਼ਟੀ-ਕਾਇਨਾਤ ਸਾਜੀ ਹੈ। ਦਿੱਲੀ ਦਾ ਤਖ਼ਤ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਦਿੱਲੀ ਦਾ ਤਖ਼ਤ ਗ਼ੁਲਾਮ ਹੈ ਬਾਦਸ਼ਾਹਾਂ ਦਾ ਤੇ ਰਾਜਨੀਤਿਕ ਆਗੂਆਂ ਦਾ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਦੇ ਕਿਸੇ ਵੀ ਬਾਦਸ਼ਾਹ ਦੀ ਗ਼ੁਲਾਮੀ ਜਾਂ ਅਧੀਨਗੀ ਨਹੀਂ ਕਬੂਲਦਾ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੀਰੀ-ਪੀਰੀ ਦੇ ਮਾਲਕ ਧੰਨ...

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖੀ ਫਲਸਫਾ ਪੰਜਾਬ ਦੀ ਹੋਂਦ ਦਾ ਸਵਾਲ ਜਾਂ ਬਾਹਰੀ ਇਨਕਲਾਬ ਬਨਾਮ ਕਾਕਰੋਚ ਜਨਤਾ ਪਾਰਟੀ..?

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖੀ ਫਲਸਫਾ ਪੰਜਾਬ ਦੀ ਹੋਂਦ ਦਾ ਸਵਾਲ ਜਾਂ ਬਾਹਰੀ ਇਨਕਲਾਬ ਬਨਾਮ ਕਾਕਰੋਚ ਜਨਤਾ ਪਾਰਟੀ..?

May 23, 2026 09:54 PM (Asia/Kolkata)

ਚੰਡੀਗੜ੍ਹ 22 ਮਈ , ਸਟਾਫ ਰਿਪੋਰਟਰ ਮੰਗਤ ਸਿੰਘ ਸੈਦਪੁਰ- ਵਿਦੇਸ਼ੀ ਧਾੜ ਦੀਆਂ ਤੋਂ ਇਲਾਵਾ ਪੰਜਾਬ ਉੱਤੇ ਕਬਜ਼ਾ ਕਰਨ ਵਾਸਤੇ ਇੰਡੀਅਨ ਸਟੇਟ ਦੀਆਂ ਸਰਕਾਰਾਂ ਵੱਲੋਂ ਵੀ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਇਹਨਾਂ ਕੋਸ਼ਿਸ਼ਾਂ ਵਿੱਚ ਥੋੜਾ ਬਹੁਤ ਕੁਝ ਪੰਜਾਬ ਦੇ ਸਵਾਰਥੀ ਅਤੇ ਗਦਾਰ ਲੀਡਰਾਂ ਕਰਕੇ ਸਫਲ ਵੀ ਹੋਈਆਂ ਹਨ। ਜਿਵੇਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪੰਥਕ ਮਾਮਲਿਆਂ ਜੀਐਸ ਸਮਸਿਆਵਾਂ ਨੂੰ ਹੱਲ ਕਰਨ ਪ੍ਰਤੀ ਗਰੰਟੀਆਂ ਦੇ ਕੇ ਪੰਜਾਬ ਦੇ ਵਿੱਚ...

ਗੁਰੂਆਂ ਦੀ ਪਵਿੱਤਰ ਧਰਤੀ 'ਤੇ ਮੌਤ ਵੰਡਣ ਵਾਲਿਆਂ ਦੀ ਪੁਸ਼ਤ-ਪਨਾਹੀ ਪੰਜਾਬ ਨਾਲ ਸਭ ਤੋਂ ਵੱਡਾ ਧ੍ਰੋਹ- ਬ੍ਰਹਮਪੁਰਾ

ਗੁਰੂਆਂ ਦੀ ਪਵਿੱਤਰ ਧਰਤੀ 'ਤੇ ਮੌਤ ਵੰਡਣ ਵਾਲਿਆਂ ਦੀ ਪੁਸ਼ਤ-ਪਨਾਹੀ ਪੰਜਾਬ ਨਾਲ ਸਭ ਤੋਂ ਵੱਡਾ ਧ੍ਰੋਹ- ਬ੍ਰਹਮਪੁਰਾ

May 23, 2026 08:58 PM (Asia/Kolkata)

ਸੱਚ ਨੂੰ ਦਬਾਉਣ ਦੀ ਹਰ 'ਸਾਜ਼ਿਸ਼ੀ ਪੈੜ' ਲਈ ਸੱਤਾ ਦੇ ਪਾਲਕ ਅਤੇ ਪ੍ਰਸ਼ਾਸਨਿਕ ਚੁੱਪ ਹੋਵੇਗੀ ਸਿੱਧੀ ਜਵਾਬਦੇਹਰਾਕੇਸ਼ ਨਈਅਰ ਚੋਹਲਾ ਖਡੂਰ ਸਾਹਿਬ/ਤਰਨ ਤਾਰਨ,23 ਮਈਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਨਸ਼ੇ ਦੇ ਕਾਲੇ ਵਪਾਰੀਆਂ ਅਤੇ ਮੌਤ ਵੰਡਣ ਵਾਲੇ ਅਨਸਰਾਂ ਨੂੰ ਦਿੱਤੀ ਜਾ ਰਹੀ ਸਿਆਸੀ ਪਨਾਹ,ਪੰਜਾਬ ਦੀ ਮਿੱਟੀ ਨਾਲ ਸਭ ਤੋਂ ਵੱਡਾ ਧ੍ਰੋਹ ਹੈ।ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਕ...

ਪਿੰਡ ਕੁੱਬਾ ਦੇ ਗੁਰਦੁਆਰਾ ਸਿੰਘ ਪੁਰਾ ਸਾਹਿਬ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਵਿੱਚ ਨਿੰਦਾ

ਪਿੰਡ ਕੁੱਬਾ ਦੇ ਗੁਰਦੁਆਰਾ ਸਿੰਘ ਪੁਰਾ ਸਾਹਿਬ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਵਿੱਚ ਨਿੰਦਾ

May 23, 2026 07:06 PM (Asia/Kolkata)

ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਸਰਕਾਰ ਹੋਵੇਗੀ ਜਿੰਮੇਵਾਰ - ਐਡਵੋਕੇਟ ਧਾਮੀ ਅੰਮ੍ਰਿਤਸਰ, 23 ਮਈ-ਪਰਮਜੀਤ ਸਿੰਘ ਸੰਗਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਲੋਕਾਂ ਵੱਲੋਂ ਬਰਨਾਲਾ ਜਿਲ੍ਹੇ ਦੇ ਪਿੰਡ ਕੁੱਬਾ ਦੇ ਗੁਰਦੁਆਰਾ ਸਿੰਘ ਪੁਰਾ ਸਾਹਿਬ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਲੰਮੇ ਸਮੇਂ ਤੋਂ ਚਲਦੇ ਆ ਮੈਂਬਰ ਅਤੇ...

ਐੱਸ.ਆਈ.ਆਰ ਹੋਸ਼ਿਆਰ!

ਐੱਸ.ਆਈ.ਆਰ ਹੋਸ਼ਿਆਰ!

May 23, 2026 05:34 PM (Asia/Kolkata)

ਐੱਸ.ਆਈ.ਆਰ ਹੋਸ਼ਿਆਰ! ਵਕਤ ਸਿਰ ਜੋ 'ਹੱਲ' ਕੋਈ ਸੋਚਦੇ ਨਾ  ਕਹਿੰਦੇ ਕਰੂ ਗਾ ਭਲੀ ਕਰਤਾਰ ਪਿੱਛੋਂ। ਲਾਠੀ ਹੱਥ' ਜਿਹਦੇ ਮੱਝ ਉਸੇ ਦੀ ਹੀ ਬਦਲੇ ਤੱਥ ਜੇ ਪਵੇ 'ਲਲਕਾਰ' ਪਿੱਛੋਂ। ਇੱਕ ਇੱਕ ਵੋਟ 'ਤੇ ਅੱਖ ਜੋ ਰੱਖਦੇ ਐ ਬਣੇ ਉਨ੍ਹਾਂ ਦੀ ਯਾਰੋ 'ਸਰਕਾਰ' ਪਿੱਛੋਂ।  ਚਿੜੀਆਂ ਚੁਗ ਹੀ ਲੈਣ ਜੇ 'ਖੇਤ ਸਾਰਾ' ਫਾਇਦਾ ਹੋਣਾ ਕੀ ਹੋਏ 'ਲਾਚਾਰ' ਪਿੱਛੋਂ।  ਪਹਿਲਾਂ ਕਲਮ ਦਾ ਕਾਜ 'ਸਰਤਾਜ' ਦੱਸੇ  ਕਰਿਆ ਜਾਂਦਾ ਐ 'ਖੰਡੇ...

ਖੱਬੇ ਪੱਖੀ ਪਾਰਟੀਆਂ ਦੇ ਰੋਸ ਮੁਜ਼ਾਹਰੇ ਮਨਘੜਤ ਤੇਲ ਬਣਿਆ ਕੌਮੀ ਮਸਲਾ :  ਡਾ ਨਿਰਮਲ ਸਿੰਘ

ਖੱਬੇ ਪੱਖੀ ਪਾਰਟੀਆਂ ਦੇ ਰੋਸ ਮੁਜ਼ਾਹਰੇ ਮਨਘੜਤ ਤੇਲ ਬਣਿਆ ਕੌਮੀ ਮਸਲਾ : ਡਾ ਨਿਰਮਲ ਸਿੰਘ

May 23, 2026 05:06 PM (Asia/Kolkata)

ਟਾਂਗਰਾ ਸੁਰਜੀਤ ਸਿੰਘ ਖਾਲਸਾਬੀਤੇ ਦਿਨੀ ਖੱਬੇ ਪੱਖੀ ਪਾਰਟੀਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਸੀ ਪੀ ਆਈ ਐਮ ਐਲ ,ਲਿਬਰੇਸ਼ਨ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਭਰ ਅਤੇ ਕਸਬਾ ਟਾਂਗਰਾ ਵਿਖੇ ਮਾਰਕਸਵਾਦੀ ਪਾਰਟੀ ਦੇ ਜਨਰਲ ਸੈਕਟਰੀ ਮੰਗਤ ਰਾਮ ਪਾਸਲਾ ਵੱਲੋ ਵਰਕਰਾਂ ਨੂੰ ਲੈਕੇ ਰੋਸ ਮੁਜ਼ਾਹਰੇ ਕੀਤੇ ਸਨ। ਜੋ ਕਿ ਬਿਨਾ ਕਿਸੇ ਆਧਾਰ ਦੇ ਸਨ। ਕਿਉਂਕਿ ਤੇਲ ਇਕੱਲੇ ਭਾਰਤ ਦਾ ਹੀ ਨਹੀਂ ਸਗੋਂ ਕੌਮੀ ਮਸਲਾ ਬਣਿਆ ਹੋਇਆ ਹੈ ।ਇੰਨਾਂ ਸ਼ਬਦਾਂ...

ਮਾਝੇ 'ਚ 'ਆਪ' ਨੂੰ ਵੱਡਾ ਝਟਕਾ: ਸੀਨੀਅਰ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼…

ਮਾਝੇ 'ਚ 'ਆਪ' ਨੂੰ ਵੱਡਾ ਝਟਕਾ: ਸੀਨੀਅਰ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼…

May 23, 2026 04:38 PM (Asia/Kolkata)

ਮਜੀਠਾ , ਸੁਰਜੀਤ ਸਿੰਘ ਖਾਲਸਾ - ਪੰਜਾਬ ਦੀ ਸਿਆਸਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਖੇਮੇ ਵਿੱਚ ਹਲਚਲ ਮਚਾ ਦਿੱਤੀ ਹੈ। ਮਾਝੇ ਦੇ ਇਲਾਕੇ ਵਿੱਚ 'ਆਪ' ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਪਾਰਟੀ ਦੇ ਸੀਨੀਅਰ ਆਗੂ ਜਗਵਿੰਦਰਪਾਲ ਸਿੰਘ ਜੱਗਾ ਨੇ ਅਚਾਨਕ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਹਲਕੇ ਦੀ ਸਿਆਸਤ ਗਰਮਾ ਗਈ ਹੈ।ਕੌਣ ਹਨ ਜਗਵਿੰਦਰਪਾਲ ਸਿੰਘ ਜੱਗਾ?ਜਾਣਕਾਰੀ ਮੁਤਾਬਕ, ਜਗਵਿੰਦਰਪਾਲ...

ਸਰਕਾਰ ਦੁਆਰਾ ਪਾਸ ਕਾਨੂੰਨ ਵਿਚਲੀਆਂ ਊਣਤਾਈਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਪ੍ਰਚਾਰਕਾਂ ਦੀ ਵੱਡੀ ਜ਼ੁੰਮੇਵਾਰੀ- ਐਡਵੋਕੇਟ ਧਾਮੀ

ਸਰਕਾਰ ਦੁਆਰਾ ਪਾਸ ਕਾਨੂੰਨ ਵਿਚਲੀਆਂ ਊਣਤਾਈਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਪ੍ਰਚਾਰਕਾਂ ਦੀ ਵੱਡੀ ਜ਼ੁੰਮੇਵਾਰੀ- ਐਡਵੋਕੇਟ ਧਾਮੀ

May 23, 2026 04:33 PM (Asia/Kolkata)

ਐਡਵੋਕੇਟ ਧਾਮੀ ਦੀ ਅਗਵਾਈ ’ਚ ਮਾਝੇ ਨਾਲ ਸਬੰਧਤ ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥਿਆਂ ਦੀ ਹੋਈ ਇਕੱਤਰਤਾਅੰਮ੍ਰਿਤਸਰ, 23 ਮਈ- ਕੰਵਰ ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੱਜ ਮਾਝੇ ਨਾਲ ਸਬੰਧਤ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸਿੰਘਾਂ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਪੰਜਾਬ ਸਰਕਾਰ...

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਈ ਗਈ ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਈ ਗਈ ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ

May 23, 2026 04:28 PM (Asia/Kolkata)

ਅਖੌਤੀ ਮਹੰਤਾਂ ਤੋਂ ਗੁਰੂ ਘਰ ਅਜ਼ਾਦ ਕਰਵਾਉਣ ਲਈ ਦਿੱਤੀਆਂ ਸ਼ਹਾਦਤਾਂ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ- ਐਡਵੋਕੇਟ ਧਾਮੀਬੇਇਨਸਾਫ਼ੀ ਅਤੇ ਧੱਕੇਸ਼ਾਹੀ ਵਿਰੁੱਧ ਲੜਨ ਦੀ ਸ਼ਕਤੀ ਸਿੱਖ ਨੂੰ ਹਮੇਸ਼ਾ ਗੁਰੂ-ਸ਼ਬਦ ਤੋਂ ਮਿਲਦੀ ਹੈ- ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂਅੰਮ੍ਰਿਤਸਰ, 23 ਮਈ-ਕੰਵਰ ਪ੍ਰਤਾਪ ਸੰਨ 1964 ’ਚ ਹਿਮਾਚਲ ਪ੍ਰਦੇਸ਼ ਅੰਦਰ ਸਥਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਪ੍ਰਬੰਧ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਸਮੇਂ ਵਾਪਰੇ ਸਾਕੇ ’ਚ ਮਿਸਲ ਸ਼ਹੀਦਾਂ ਤਰਨਾ ਦਲ ਦੇ ਸ਼ਹੀਦ ਹੋਏ 11 ਸਿੰਘਾਂ...

ਬੈਂਸ ਗੋਤ ਦਾ ਸਲਾਨਾ ਜੋੜ ਮੇਲਾ 24 ਮਈ  ਨੂੰ

ਬੈਂਸ ਗੋਤ ਦਾ ਸਲਾਨਾ ਜੋੜ ਮੇਲਾ 24 ਮਈ ਨੂੰ

May 23, 2026 04:23 PM (Asia/Kolkata)

ਗਾਇਕ ਰਾਜ ਦਦਰਾਲ ਆਪਣੀ ਗਾਇਕੀ ਨਾਲ ਸੰਗਤਾਂ ਨੂੰ ਕਰਨਗੇ ਨਿਹਾਲਅੱਪਰਾ,23 ਮਈ (ਤੀਰਥ ਸਿੰਘ ਮੈਂਗੜ੍ਹਾ)ਜਿੰਦਰ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੋਤ ਬੈਂਸ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 24 ਮਈ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਬੈਂਸ ਗੋਤ ਜਠੇਰਿਆਂ ਦਾ 30 ਵਾਂ ਸਲਾਨਾ ਜੋੜ ਮੇਲਾ ਹੈ ਮਿਤੀ 24 ਮਈ 2026 ਦਿਨ ਐਤਵਾਰ ਪਿੰਡ ਕੋਠੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗਾ।ਜਿਸ ਵਿੱਚ 23 ਮਈ 2026 ਦਿਨ ਸ਼ਨੀਵਾਰ ਨੂੰ ਅੰਮ੍ਰਿਤਬਾਣੀ ਸ੍ਰੀ ਗੁਰੂ...

ਸੀ. ਐਚ. ਸੀ ਅੱਪਰਾ ਵਿਖ਼ੇ ਡੇਂਗੂ ਦਿਵਸ ਮਨਾਇਆ

ਸੀ. ਐਚ. ਸੀ ਅੱਪਰਾ ਵਿਖ਼ੇ ਡੇਂਗੂ ਦਿਵਸ ਮਨਾਇਆ

May 23, 2026 04:19 PM (Asia/Kolkata)

ਅੱਪਰਾ, 24 ਮਈ-(ਤੀਰਥ ਸਿੰਘ ਮੈਂਗੜ੍ਹਾ):-ਸੀ. ਐਚ.ਸਿਵਲ ਸਰਜਨ ਜਲੰਧਰ ਅਤੇ ਐਪੀਡੀਮੋਲੋਜਿਸਟ ਡਾਕਟਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ ਦੀ ਅਗਵਾਈ ਵਿੱਚ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ ਜਿਸ ਦੌਰਾਨ ਜਸਪਾਲ ਸੰਧੂ ਦੇ ਸਹਿਯੋਗ ਨਾਲ਼ , ਗੁਰਨੇਕ ਲਾਲ ਹੈਲਥ ਸੁਪਰਵਾਈਜਰ ਨੇ ਆਪਣੀ ਸਟਾਫ ਟੀਮ ਨੂੰ ਨਾਲ ਲੈ ਕੇ ਪਿੰਡ ਅੱਪਰਾ ਦੇ ਸਰਕਾਰੀ ਹਾਈ ਸਕੂਲ ਅਤੇ ਨਿੱਜੀ ਸਕੂਲਾਂ ਵਿੱਚ ਵਿਜ਼ਟ ਕੀਤੀ ਗਈ। ਅਧਿਆਪਕ ਅਤੇ ਬੱਚਿਆਂ ਨੂੰ ਡੇਂਗੂ, ਮਲੇਰੀਆ...

ਸਰਦਾਰ ਹਰਭਜਨ ਸਿੰਘ ਨੇ ਜ਼ਿਲਾ  ਟਰੈਫਿਕ ਮਲੇਰਕੋਟਲਾ ਦਾ ਅਹੁਦਾ ਸੰਭਾਲਿਆ

ਸਰਦਾਰ ਹਰਭਜਨ ਸਿੰਘ ਨੇ ਜ਼ਿਲਾ ਟਰੈਫਿਕ ਮਲੇਰਕੋਟਲਾ ਦਾ ਅਹੁਦਾ ਸੰਭਾਲਿਆ

May 23, 2026 12:51 PM (Asia/Kolkata)

ਮਾਲੇਰਕੋਟਲਾ, ਪਰਮਜੀਤ ਸਿੰਘ ਸੰਗਾਲਾ,ਜ਼ਿਲ੍ਹਾ ਮਲੇਰਕੋਟਲਾ ਦੇ ਟਰੈਫਿਕ ਇੰਚਾਰਜ ਵਜੋਂ ਸਰਦਾਰ ਹਰਭਜਨ ਸਿੰਘ ਜੀ ਨੇ  ਜਿਲਾ  ਟਰੈਫਿਕ ਇੰਚਾਰਜ ਦਾ ਅਹੁਦਾ ਸੰਭਾਲ ਲਿਆ ਹੈ। ਦੱਸ ਦਈਏ ਤਾਂ ਸਰਦਾਰ ਹਰਭਜਨ ਸਿੰਘ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਦਿਨਾਂ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਪਿਛਲੇ ਕੁਝ ਦਿਨ ਪਹਿਲਾਂ ਮਲੇਰਕੋਟਲਾ ਵਿਖੇ ਐਸਐਸਪੀ ਗੁਰਮੀਤ ਸਿੰਘ ਨੇ ਬਤੌਰ ਐਸਐਸਪੀ ਆਪਣਾ ਅਹੁਦਾ ਸੰਭਾਲਿਆ ਅਤੇ ਉਸ ਤੋਂ ਕੁਝ ਦਿਨ...

ਸੰਗਾਲ਼ਾ ਪਿੰਡ ਦੇ ਨਿਰਭੈ ਸਿੰਘ (ਅਮਰੀਕਾ) ਅਤੇ ਪਿੰਡ ਦੀ ਸੰਗਤ ਵੱਲੋਂ  ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਇਲੈਕਟ੍ਰਿਕ ਸਕੂਟੀ ਨਾਲ ਕੀਤਾ ਸਨਮਾਨ

ਸੰਗਾਲ਼ਾ ਪਿੰਡ ਦੇ ਨਿਰਭੈ ਸਿੰਘ (ਅਮਰੀਕਾ) ਅਤੇ ਪਿੰਡ ਦੀ ਸੰਗਤ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਇਲੈਕਟ੍ਰਿਕ ਸਕੂਟੀ ਨਾਲ ਕੀਤਾ ਸਨਮਾਨ

May 23, 2026 11:06 AM (Asia/Kolkata)

ਮਾਲੇਰਕੋਟਲਾ-(ਪਰਮਜੀਤਸਿੰਘ ਸੰਗਾਲਾ) ਨਜ਼ਦੀਕੀ ਪਿੰਡ ਸੰਗਾਲਾ ਵਿਖੇ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਗੁਲਜਾਰ ਸਿੰਘ ਜੀ ਨੂੰ ਗੁਰੂ ਘਰ ਵਿਖ਼ੇ ਨਰਿਤੰਰ ਸੇਵਾ ਨਿਭਾਉਂਦਿਆਂ 25 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਨਿਰਭੈ ਸਿੰਘ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਇੱਕ ਇਲੈਕਟ੍ਰੋਨਿਕ ਸਕੂਟੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ।ਵਰਨਣਯੋਗ ਹੈ ਕਿ ਜਿੱਥੇ ਇੱਕ ਪਾਸੇ ਅੱਜ ਦੇ ਯੁੱਗ ਵਿੱਚ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਣਾ ਬਹੁਤ ਔਖਾ ਹੋਇਆ ਪਿਆ ਹੈ, ਜਿਸ...

  • Previous
  • 1
  • Next
Loading…
Loading the web debug toolbar…
Attempt #