23 May 2025 ਦੀਆਂ ਖ਼ਬਰਾਂ

5 published stories
ਇਸਲਾਮਾਬਾਦ: ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਸਿੰਧ ਦੇ ਰਾਜਪਾਲ ਕਾਮਰਾਨ ਟੇਸੋਰੀ ਨੇ ਸਰਦਾਰ ਰਾਮ ਸਿੰਘ ਨਾਲ ਮੁਲਾਕਾਤ ਕੀਤੀ, ਸਿੱਖ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ

ਇਸਲਾਮਾਬਾਦ: ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਸਿੰਧ ਦੇ ਰਾਜਪਾਲ ਕਾਮਰਾਨ ਟੇਸੋਰੀ ਨੇ ਸਰਦਾਰ ਰਾਮ ਸਿੰਘ ਨਾਲ ਮੁਲਾਕਾਤ ਕੀਤੀ, ਸਿੱਖ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ

May 24, 2025 03:42 AM (Asia/Kolkata)

ਇਸਲਾਮਾਬਾਦ, ਅਲੀ ਇਮਰਾਨ ਚੱਠਾ (ਸਿੱਖ ਸੇਵਾ ਸੋਸਾਇਟੀ ਪਾਕਿਸਤਾਨ ਦੇ ਚੇਅਰਮੈਨ ਸਰਦਾਰ ਰਾਮ ਸਿੰਘ ਨੇ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਸਿੰਧ ਦੇ ਰਾਜਪਾਲ ਕਾਮਰਾਨ ਟੇਸੋਰੀ ਨਾਲ ਮੁਲਾਕਾਤ ਕਰਕੇ ਹਾਲ ਹੀ ਵਿੱਚ ਪਾਕਿ-ਭਾਰਤ ਤਣਾਅ ਅਤੇ ਘੱਟ ਗਿਣਤੀਆਂ ਦੀ ਭੂਮਿਕਾ ਬਾਰੇ ਚਰਚਾ ਕੀਤੀ। ਇਸਹਾਕ ਡਾਰ ਨੇ ਮੀਟਿੰਗ ਵਿੱਚ ਪਾਕਿਸਤਾਨ ਨਾਲ ਇਕਜੁੱਟਤਾ ਲਈ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਹਰ ਮੌਕੇ 'ਤੇ ਪਾਕਿਸਤਾਨ ਦਾ ਸਮਰਥਨ...

ਗਿਆਨੀ ਕਿਰਪਾਲ ਸਿੰਘ ਦੀ 41ਵੀਂ ਬਰਸੀ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੀਆਂ  ਸੰਗਤਾਂ

ਗਿਆਨੀ ਕਿਰਪਾਲ ਸਿੰਘ ਦੀ 41ਵੀਂ ਬਰਸੀ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ

May 24, 2025 03:39 AM (Asia/Kolkata)

ਗਿਆਨੀ ਕਿਰਪਾਲ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਪ੍ਰਚਾਰ ਅਨਮੋਲ ਖਜ਼ਾਨਾ-ਬਾਬਾ ਅਮਨਦੀਪ ਸਿੰਘ ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,23 ਮਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਇ ਟੀਕਾ ਕਰਨ ਵਾਲੇ ਵਿੱਦਿਆ ਮਾਰਤੰਡ ਅਤੇ ਟਕਸਾਲ ਸ਼ਹੀਦ ਭਾਈ ਸ਼ਹੀਦ ਮਨੀ ਸਿੰਘ ਜੀ ਦੇ ਦਸਵੇਂ ਮੁਖੀ ਗਿਆਨੀ ਕਿਰਪਾਲ ਸਿੰਘ ਦੀ 41ਵੀਂ ਬਰਸੀ ਅੱਜ ਡੇਰਾ ਸੰਤ ਅਮੀਰ ਸਿੰਘ ਸੱਤੋ ਕਾ ਬਾਜ਼ਾਰ ਵਿਖੇ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ...

ਰਵਿੰਦਰ  ਸਿੰਘ ਬ੍ਰਹਮਪੁਰਾ ਦੀ ਸੁਖਬੀਰ ਬਾਦਲ ਨਾਲ ਅਹਿਮ ਮੁਲਾਕਾਤ,ਖਡੂਰ ਸਾਹਿਬ ਦੇ ਮੌਜੂਦਾ ਹਾਲਾਤ ਅਤੇ 'ਆਪ' ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ ਚਰਚਾ

ਰਵਿੰਦਰ ਸਿੰਘ ਬ੍ਰਹਮਪੁਰਾ ਦੀ ਸੁਖਬੀਰ ਬਾਦਲ ਨਾਲ ਅਹਿਮ ਮੁਲਾਕਾਤ,ਖਡੂਰ ਸਾਹਿਬ ਦੇ ਮੌਜੂਦਾ ਹਾਲਾਤ ਅਤੇ 'ਆਪ' ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ ਚਰਚਾ

May 24, 2025 03:36 AM (Asia/Kolkata)

ਸੁਖਬੀਰ ਬਾਦਲ ਵੱਲੋਂ ਰਵਿੰਦਰ ਬ੍ਰਹਮਪੁਰਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ,ਪਾਰਟੀ ਵੱਲੋਂ ਪੂਰਨ ਸਮਰਥਨ ਦਾ ਭਰੋਸਾ ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,23 ਮਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਆਪਣੇ ਸਪੁੱਤਰ,ਯੂਥ ਆਗੂ ਕੰਵਰਦੀਪ ਸਿੰਘ ਬ੍ਰਹਮਪੁਰਾ ਸਮੇਤ ਇੱਕ ਅਹਿਮ ਮੀਟਿੰਗ ਕੀਤੀ।ਇਸ ਮੀਟਿੰਗ ਦੌਰਾਨ ਸ.ਬ੍ਰਹਮਪੁਰਾ ਨੇ...

ਮੰਨੂਵਾਦੀਓ ਅਪਰੇਸ਼ਨ ਸੰਧੂਰ ਦੇ ਨਾਲ ਅਪਰੇਸ਼ਨ ਬਲਿਊ ਸਟਾਰ (ਜੂਨ-84 ਦੇ ਫੌਜੀ ਹਮਲੇ) ਦਾ ਸੱਚ  ਵੀ ਸੁਣਾਓ–  ਖਾਲੜਾ ਮਿਸ਼ਨ

ਮੰਨੂਵਾਦੀਓ ਅਪਰੇਸ਼ਨ ਸੰਧੂਰ ਦੇ ਨਾਲ ਅਪਰੇਸ਼ਨ ਬਲਿਊ ਸਟਾਰ (ਜੂਨ-84 ਦੇ ਫੌਜੀ ਹਮਲੇ) ਦਾ ਸੱਚ ਵੀ ਸੁਣਾਓ– ਖਾਲੜਾ ਮਿਸ਼ਨ

May 24, 2025 12:57 AM (Asia/Kolkata)

ਕਰਕੇ ਜੂਨ-84 ਦੇ ਫੌਜੀ ਹਮਲੇ ਦੀਆਂ ਫਾਈਲਾਂ ਜਨਤਕ ਨਿਰਦੋਸ਼ਾਂ ਦੇ ਕਾਤਲਾਂ ਨੂੰ ਕਟਹਿਰੇ ਵਿੱਚ ਲਿਆਓ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਦੇ ਦੋਸ਼ੀਆਂ, ਬੰਦੀ ਸਿੱਖਾਂ ਦੀ ਰਿਹਾਈ ਰੋਕਣ ਵਾਲਿਆਂ ਦਾ ਸਮਾਜਿਕ ਬਾਈਕਾਟ  ਟਾਂਗਰਾ - ਸੁਰਜੀਤ ਸਿੰਘ ਖਾਲਸਾ ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਐਡਵੋਕੇਟ  ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਣ ਸਿੰਘ ਹਰਮਨਦੀਪ ਸਿੰਘ ਸਰਹਾਲੀ ਗੁਰਜੀਤ ਸਿੰਘ ਤਰਸਿਕਾ...

ਪਾਕਿਸਤਾਨ ਧਾਰਮਿਕ ਸਦਭਾਵਨਾ ਦੀ ਪ੍ਰਮੁੱਖ ਉਦਾਹਰਣ: ਫੈਡਰਲ ਮੰਤਰੀ ਸਰਦਾਰ ਮੁਹੰਮਦ ਯੂਸਫ਼

ਪਾਕਿਸਤਾਨ ਧਾਰਮਿਕ ਸਦਭਾਵਨਾ ਦੀ ਪ੍ਰਮੁੱਖ ਉਦਾਹਰਣ: ਫੈਡਰਲ ਮੰਤਰੀ ਸਰਦਾਰ ਮੁਹੰਮਦ ਯੂਸਫ਼

May 24, 2025 12:10 AM (Asia/Kolkata)

ਲਾਹੌਰ (ਅਲੀ ਇਮਰਾਨ ਚੱਠਾ):  ਫੈਡਰਲ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮੀ ਸਦਭਾਵਨਾ ਮੰਤਰੀ, ਸਰਦਾਰ ਮੁਹੰਮਦ ਯੂਸਫ਼ ਨੇ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸਦਭਾਵਨਾ ਦੀ ਇੱਕ ਵਿਹਾਰਕ ਉਦਾਹਰਣ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਇੱਕ ਸ਼ਾਂਤਮਈ, ਸਹਿਣਸ਼ੀਲ ਅਤੇ ਮਨੁੱਖੀ ਦੇਸ਼ ਹੈ ਜਿੱਥੇ ਧਰਮ, ਰੰਗ ਜਾਂ ਨਸਲ ਦੇ ਅਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਗੋਲਡਨ ਟੈਂਪਲ ਬਾਰੇ ਭਾਰਤ ਦੁਆਰਾ ਲਗਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਖਾਰਜ ਕਰਦਿਆਂ, ਉਨ੍ਹਾਂ ਨੇ ਕਿਹਾ ਕਿ...

  • Previous
  • 1
  • Next
Loading…
Loading the web debug toolbar…
Attempt #