23 March 2026 ਦੀਆਂ ਖ਼ਬਰਾਂ

18 published stories
‘ਡੂ ਮੋਰ’ ਤੋਂ ‘ਹੈਲਪ ਮੋਰ’ ਵੱਲ: ਪਾਕਿਸਤਾਨ ਦੀ ਬਦਲਦੀ ਕੂਟਨੀਤਿਕ ਭੂਮਿਕਾ

‘ਡੂ ਮੋਰ’ ਤੋਂ ‘ਹੈਲਪ ਮੋਰ’ ਵੱਲ: ਪਾਕਿਸਤਾਨ ਦੀ ਬਦਲਦੀ ਕੂਟਨੀਤਿਕ ਭੂਮਿਕਾ

Mar 24, 2026 03:40 AM (Asia/Kolkata)

ਅਮਰੀਕਾ–ਈਰਾਨ ਗੱਲਬਾਤ ਦੇ ਨੇੜੇ, ਇਸਲਾਮਾਬਾਦ ਵਿੱਚ ਉੱਚ ਪੱਧਰੀ ਮੀਟਿੰਗ ਦੀ ਸੰਭਾਵਨਾਲਾਹੌਰ ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਅਮਰੀਕਾ ਅਤੇ ਈਰਾਨ ਵਿਚਕਾਰ ਸਿੱਧੀ ਗੱਲਬਾਤ ਕਰਵਾਉਣ ਲਈ ਕੂਟਨੀਤਿਕ ਕੋਸ਼ਿਸ਼ਾਂ ਹੁਣ ਨਿਰਣਾਇਕ ਮੋੜ ’ਤੇ ਪਹੁੰਚ ਗਈਆਂ ਹਨ, ਅਤੇ ਇਸ ਹਫ਼ਤੇ ਇਸਲਾਮਾਬਾਦ ਵਿੱਚ ਉੱਚ ਪੱਧਰੀ ਮੀਟਿੰਗ ਹੋਣ ਦੀ ਸੰਭਾਵਨਾ ਹੈ।ਜੇ ਇਹ ਮੀਟਿੰਗ ਹੁੰਦੀ ਹੈ ਤਾਂ ਇਹ ਪਿੱਛੇ ਚੱਲ ਰਹੀ ਕੂਟਨੀਤੀ ਵਿੱਚ ਵੱਡੀ ਤਰੱਕੀ ਹੋਵੇਗੀ, ਜਿਸ ਵਿੱਚ ਪਾਕਿਸਤਾਨ ਇੱਕ ਮਹੱਤਵਪੂਰਨ ਦਰਮਿਆਨੀ ਦੇ ਰੂਪ...

ਪੀਐਮ ਸ਼ਹਬਾਜ਼ ਸ਼ਰੀਫ ਦੀ ਇਰਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ, ਅਮਨ ਅਤੇ ਖੇਤਰੀ ਸਥਿਰਤਾ ’ਤੇ ਜ਼ੋਰ

ਪੀਐਮ ਸ਼ਹਬਾਜ਼ ਸ਼ਰੀਫ ਦੀ ਇਰਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ, ਅਮਨ ਅਤੇ ਖੇਤਰੀ ਸਥਿਰਤਾ ’ਤੇ ਜ਼ੋਰ

Mar 24, 2026 03:37 AM (Asia/Kolkata)

ਲਾਹੌਰ: 23 ਮਾਰਚ 2026ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ ਨੇ ਅੱਜ ਇਸਲਾਮਿਕ ਰਿਪਬਲਿਕ ਆਫ਼ ਇਰਾਨ ਦੇ ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਆਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਇਰਾਨ ਦੇ ਰਾਸ਼ਟਰਪਤੀ ਅਤੇ ਇਰਾਨ ਦੀ ਭਰਾਤਰੀ ਜਨਤਾ ਨੂੰ ਈਦ ਉਲ ਫ਼ਿਤਰ ਅਤੇ ਨੌਰੋਜ਼ ਦੀਆਂ ਵਧਾਈਆਂ ਦਿੱਤੀਆਂ। ਇਰਾਨੀ ਰਾਸ਼ਟਰਪਤੀ ਨੇ ਵੀ ਗਰਮਜੋਸ਼ੀ ਨਾਲ ਇਨ੍ਹਾਂ ਭਾਵਨਾਵਾਂ ਦਾ ਜਵਾਬ ਦਿੰਦਿਆਂ ਪਾਕਿਸਤਾਨ ਦੀ ਜਨਤਾ ਲਈ ਆਪਣੀਆਂ ਸ਼ੁਭਕਾਮਨਾਵਾਂ...

ਪਾਕਿਸਤਾਨ ਅਤੇ ਇਰਾਨ ਦੇ ਵਿਦੇਸ਼ ਮੰਤਰੀਆਂ ਵਿੱਚ ਗੱਲਬਾਤ, ਨਜ਼ਦੀਕੀ ਸੰਪਰਕ ਬਣਾਈ ਰੱਖਣ ’ਤੇ ਸਹਿਮਤੀ

ਪਾਕਿਸਤਾਨ ਅਤੇ ਇਰਾਨ ਦੇ ਵਿਦੇਸ਼ ਮੰਤਰੀਆਂ ਵਿੱਚ ਗੱਲਬਾਤ, ਨਜ਼ਦੀਕੀ ਸੰਪਰਕ ਬਣਾਈ ਰੱਖਣ ’ਤੇ ਸਹਿਮਤੀ

Mar 24, 2026 03:16 AM (Asia/Kolkata)

ਇਸਲਾਮਾਬਾਦ: ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੈਨੇਟਰ ਮੁਹੰਮਦ ਇਸ਼ਾਕ ਡਾਰ ਨੇ ਮੰਗਲਵਾਰ ਸ਼ਾਮ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵੇਂ ਨੇ ਤਾਜ਼ਾ ਖੇਤਰੀ ਵਿਕਾਸਾਂ ਬਾਰੇ ਵਿਚਾਰ ਸਾਂਝੇ ਕੀਤੇ।ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਇਸ਼ਾਕ ਡਾਰ ਨੇ ਖੇਤਰ ਅਤੇ ਵਿਸ਼ਵ ਪੱਧਰ ’ਤੇ ਅਮਨ, ਸੁਰੱਖਿਆ ਅਤੇ ਸਥਿਰਤਾ ਨੂੰ ਵਧਾਉਣ ਲਈ ਸੰਵਾਦ ਅਤੇ ਕੂਟਨੀਤੀ ਦੀ ਅਹਿਮੀਅਤ ਉਤੇ ਜ਼ੋਰ ਦਿੱਤਾ।ਦੋਵੇਂ ਵਿਦੇਸ਼ ਮੰਤਰੀਆਂ ਨੇ ਬਦਲ ਰਹੀ...

ਸਿਆਲਕੋਟ ਵਿੱਚ ਗੁਰੂ ਨਾਨਕ ਦੇ ਆਗਮਨ ਦੀ ਯਾਦ ਵਿੱਚ ਤਿੰਨ ਦਿਨਾ ਧਾਰਮਿਕ ਸਮਾਗਮ

ਸਿਆਲਕੋਟ ਵਿੱਚ ਗੁਰੂ ਨਾਨਕ ਦੇ ਆਗਮਨ ਦੀ ਯਾਦ ਵਿੱਚ ਤਿੰਨ ਦਿਨਾ ਧਾਰਮਿਕ ਸਮਾਗਮ

Mar 24, 2026 03:04 AM (Asia/Kolkata)

ਲਾਹੌਰ, 23 ਮਾਰਚ 2026 – ਸਿਆਲਕੋਟ ਵਿੱਚ ਗੁਰਦੁਆਰਾ ਬਾਬੇ ਦੀ ਬੇਰੀ ਵਿਖੇ ਬਾਬਾ ਗੁਰੂ ਨਾਨਕ ਦੇ ਆਗਮਨ ਦੀ ਯਾਦ ਵਿੱਚ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅਲਪਸੰਖਿਆਕ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਸਰਦਾਰ ਜਸਕਰਨ ਸਿੰਘ ਨੇ ਹਾਜ਼ਰੀ ਭਰੀ।ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾਂ ਅਮਨ, ਪਿਆਰ ਅਤੇ ਸਹਿਨਸ਼ੀਲਤਾ ਦਾ ਸੰਦੇਸ਼ ਦੇਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਰਿਆਮ ਨਵਾਜ਼ ਅਲਪਸੰਖਿਆਕਾਂ...

ਭਗਤ ਸਿੰਘ ਦੀ ਸ਼ਹਾਦਤ ਆਜ਼ਾਦੀ ਦਾ ਸਦੀਵੀ ਪ੍ਰਤੀਕ: ਰਮੇਸ਼ ਸਿੰਘ ਅਰੋੜਾ

ਭਗਤ ਸਿੰਘ ਦੀ ਸ਼ਹਾਦਤ ਆਜ਼ਾਦੀ ਦਾ ਸਦੀਵੀ ਪ੍ਰਤੀਕ: ਰਮੇਸ਼ ਸਿੰਘ ਅਰੋੜਾ

Mar 24, 2026 02:51 AM (Asia/Kolkata)

ਲਾਹੌਰ, 23 ਮਾਰਚ 2026 – ਨਜ਼ਰਾਨਾ ਟਾਈਮ !ਅਲਪਸੰਖਿਆਕ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਭਗਤ ਸਿੰਘ ਦਿਵਸ ਮੌਕੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਗਤ ਸਿੰਘ ਦੀ ਸ਼ਹਾਦਤ ਉਪਮਹਾਂਦੀਪ ਦੇ ਇਤਿਹਾਸ ਦਾ ਸੋਨੇ ਦਾ ਅਧਿਆਇ ਹੈ, ਜੋ ਹਮੇਸ਼ਾ ਯਾਦ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਭਗਤ ਸਿੰਘ ਦੀ ਹਿੰਮਤ, ਦਲੇਰੀ ਅਤੇ ਉਨ੍ਹਾਂ ਦੀ ਕੁਰਬਾਨੀ ’ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ 23 ਮਾਰਚ 1931 ਦੀ ਸ਼ਹਾਦਤ ਹਮੇਸ਼ਾ ਆਜ਼ਾਦੀ ਅਤੇ ਖੁਦਮੁਖਤਿਆਰੀ ਦਾ ਜੀਵੰਤ...

ਪਾਕਿਸਤਾਨ -ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ, ਸਰਕਾਰ ’ਤੇ ਉੱਠੇ ਸਵਾਲ

ਪਾਕਿਸਤਾਨ -ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ, ਸਰਕਾਰ ’ਤੇ ਉੱਠੇ ਸਵਾਲ

Mar 24, 2026 02:36 AM (Asia/Kolkata)

ਲਾਹੌਰ, 23 ਮਾਰਚ 2026 – ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਹਾਲੀਆ ਘਟਨਾਵਾਂ ਵਿੱਚ ਕਈ ਲੋਕ ਆਪਣੀ ਜਾਨ ਗਵਾ ਬੈਠੇ ਹਨ, ਜਿਸ ਕਾਰਨ ਸਰਕਾਰ ’ਤੇ ਤਿੱਖੀ ਆਲੋਚਨਾ ਹੋ ਰਹੀ ਹੈ।ਜਮਾਤ-ਏ-ਇਸਲਾਮੀ ਲਾਹੌਰ ਦੇ ਨੇਤਾ ਕੈਸਰ ਸ਼ਰੀਫ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਗਏ।ਕੁਝ ਹਫ਼ਤੇ ਪਹਿਲਾਂ ਸਿਆਲਕੋਟ ਵਿੱਚ 38 ਸਾਲਾ ਯਾਸਿਰ ਖਾਨ ਦੀ ਕੁੱਤੇ ਦੇ ਕੱਟਣ ਕਾਰਨ ਮੌਤ...

ਇਤਿਹਾਸਕ ਕਦਮ: ਚੀਨ ਦੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਸ਼ਾਮਲ

ਇਤਿਹਾਸਕ ਕਦਮ: ਚੀਨ ਦੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਸ਼ਾਮਲ

Mar 24, 2026 02:20 AM (Asia/Kolkata)

ਲਹੌਰ , ਨਜ਼ਰਾਨਾ ਟਾਈਮਜ-16 ਮਾਰਚ 2026 ਨੂੰ ਇੱਕ ਵੱਡੇ ਸੱਭਿਆਚਾਰਕ ਕਦਮ ਤਹਿਤ, ਬੀਜਿੰਗ ਫੋਰਿਨ ਸਟਡੀਜ਼ ਯੂਨੀਵਰਸਿਟੀ ਨੇ ਆਪਣੇ ਵਿਦੇਸ਼ੀ ਭਾਸ਼ਾ ਕੋਰਸਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਤੌਰ ’ਤੇ ਸ਼ਾਮਲ ਕਰ ਲਿਆ ਹੈ। ਪੰਜਾਬੀ ਹੁਣ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਣ ਵਾਲੀ 102ਵੀਂ ਭਾਸ਼ਾ ਬਣ ਗਈ ਹੈ, ਜੋ ਕਿ ਹਿੰਦੀ, ਤਮਿਲ ਅਤੇ ਉਰਦੂ ਵਰਗੀਆਂ ਹੋਰ ਭਾਰਤੀ ਭਾਸ਼ਾਵਾਂ ਨਾਲ ਸ਼ਾਮਲ ਹੋ ਗਈ ਹੈ।ਇਸ ਕੋਰਸ ਵਿੱਚ ਗੁਰਮੁਖੀ ਲਿਪੀ ਦੀ ਸਿੱਖਿਆ ਦੇ ਨਾਲ ਨਾਲ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ...

ਲੋਕ ਸਭਾ 'ਚ ਗੂੰਜਿਆ ਗਗਨਦੀਪ ਰੰਧਾਵਾ ਦੀ ਮੌਤ ਮਾਮਲਾ; MP ਔਜਲਾ ਨੇ NIA ਜਾਂਚ ਦੀ ਕੀਤੀ ਸੀ ਮੰਗ, ਹੁਣ CBI ਕਰੇਗੀ ਪੜਤਾਲ

ਲੋਕ ਸਭਾ 'ਚ ਗੂੰਜਿਆ ਗਗਨਦੀਪ ਰੰਧਾਵਾ ਦੀ ਮੌਤ ਮਾਮਲਾ; MP ਔਜਲਾ ਨੇ NIA ਜਾਂਚ ਦੀ ਕੀਤੀ ਸੀ ਮੰਗ, ਹੁਣ CBI ਕਰੇਗੀ ਪੜਤਾਲ

Mar 23, 2026 08:46 PM (Asia/Kolkata)

ਨਵੀਂ ਦਿੱਲੀ/ਅੰਮ੍ਰਿਤਸਰ, ਨਜ਼ਰਾਨਾ ਟਾਈਮਜ ​ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਵਿੱਚ ਡੀ.ਐਮ. ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦਾ ਗੰਭੀਰ ਮੁੱਦਾ ਚੁੱਕਦਿਆਂ ਇਸ ਦੀ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ। ਔਜਲਾ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਦੇਸ਼ ਦੇ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਗੈਂਗਸਟਰ ਲਿੰਕ ਜਾਂ ਸਿਆਸੀ ਸ਼ਹਿ ਦਾ ਪਰਦਾਫਾਸ਼ ਹੋ ਸਕੇ।​ਗ੍ਰਹਿ ਮੰਤਰੀ ਵੱਲੋਂ ਤੁਰੰਤ ਕਾਰਵਾਈ ਦਾ ਭਰੋਸਾਸਾਂਸਦ...

BIG Breking - ਲ਼ਾਲਜੀਤ ਸਿੰਘ ਭੁੱਲਰ ਗ੍ਰਿਫਤਾਰ

BIG Breking - ਲ਼ਾਲਜੀਤ ਸਿੰਘ ਭੁੱਲਰ ਗ੍ਰਿਫਤਾਰ

Mar 23, 2026 07:58 PM (Asia/Kolkata)

ਚੰਡੀਗੜ੍ਹ , ਨਜ਼ਰਾਨਾ ਟਾਈਮਜ-ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਤੇ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਲਾਲਜੀਤ ਸਿੰਘ ਭੁੱਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਟੇਟ ਵੇਅਰਹਾਊਸਿੰਗ...

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੰਘਰਸ਼ ਕਮੇਟੀ ਨੇ ਮਨਾਇਆ : ਕਿਸਾਨ ਆਗੂ

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੰਘਰਸ਼ ਕਮੇਟੀ ਨੇ ਮਨਾਇਆ : ਕਿਸਾਨ ਆਗੂ

Mar 23, 2026 07:43 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਮਨਾਇਆ ਗਿਆ ਜਿਸ ਤਹਿਤ ਅੰਮ੍ਰਿਤਸਰ ਜਿਲੇ ਦੇ ਪਿੰਡ ਚਾਟੀਵਿੰਡ ਵਿਖੇ ਵੱਡਾ ਇਕੱਠ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਗੁਰ ਸਾਹਿਬ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ ਸੋਨੂ ਮਾਹਲ ਸੁਲਤਾਨਵਿੰਡ ਨੇ ਬੋਲਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ...

ਰਾਣਾ ਕਾਲਾ ਨਹਿਰ ਦਾ ਪੁਲ ਨਾ ਬਣਨ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ, ਲੋਕ ਪਰੇਸ਼ਾਨ

ਰਾਣਾ ਕਾਲਾ ਨਹਿਰ ਦਾ ਪੁਲ ਨਾ ਬਣਨ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ, ਲੋਕ ਪਰੇਸ਼ਾਨ

Mar 23, 2026 07:37 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਜੰਡਿਆਲਾ ਗੁਰੂ ਇਲਾਕੇ ਵਿੱਚ ਲੋਕ ਨਿਰਮਾਣ ਵਿਭਾਗ ਦੀ ਲਾਪਰਵਾਹੀ ਕਾਰਨ ਪਿੰਡਾਂ ਦੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਣਾ ਕਾਲਾ ਤੋਂ ਗਹਿਰੀ ਮੰਡੀ, ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ‘ਤੇ ਬਣਿਆ ਨਹਿਰ ਵਾਲਾ ਪੁਲ ਕਰੀਬ ਦੋ ਸਾਲ ਪਹਿਲਾਂ ਢਾਹ ਦਿੱਤਾ ਗਿਆ ਸੀ, ਪਰ ਅਜੇ ਤੱਕ ਇਸਦਾ ਨਵਾਂ ਨਿਰਮਾਣ ਕਈ ਵਾਰ ਸ਼ੁਰੂ ਕੀਤਾ ਗਿਆ ਹੈ ਤੇ ਫਿਰ ਬੰਦ ਕੀਤਾ ਜਾਂਦਾ ਹੈ| ਇਸ ਤੋਂ ਵੀ ਵੱਡੀ ਗੱਲ ਇਹ...

Frankfurt ਚੋਣਾਂ ਵਿੱਚ ਰਮੇਸ਼ ਕੁਮਾਰ ਸ਼ਰਮਾ ਦੀ ਜਿੱਤ, ਭਾਈਚਾਰੇ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ

Frankfurt ਚੋਣਾਂ ਵਿੱਚ ਰਮੇਸ਼ ਕੁਮਾਰ ਸ਼ਰਮਾ ਦੀ ਜਿੱਤ, ਭਾਈਚਾਰੇ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ

Mar 23, 2026 03:35 PM (Asia/Kolkata)

GUG ਪਾਰਟੀ ਤੋਂ ਲਿਸਟ 11, ਪੋਜ਼ੀਸ਼ਨ 1 ‘ਤੇ ਰਹੇ ਉਮੀਦਵਾਰ; ਜਿੱਤ ਨੂੰ ਟੀਮ ਦੀ ਸਾਂਝੀ ਕਾਮਯਾਬੀ ਦੱਸਦਿਆਂ ਸਾਥੀ ਹਰਪ੍ਰੀਤ ਸਿੰਘ ਨੂੰ ਸਮਰਪਿਤ ਕਰਨ ਦਾ ਐਲਾਨFrankfurt (ਜਰਮਨੀ), 15 ਮਾਰਚ 2026ਰਿਪੋਰਟ - ਹੀਰਾ ਸਿੰਘ ਮੱਤੇਵਾਲ  Frankfurt ਵਿੱਚ ਹੋਈਆਂ ਮਿਊਂਸਪਲ ਫ਼ੋਰਿਨਰਜ਼ ਐਡਵਾਈਜ਼ਰੀ ਕੌਂਸਲ ਦੀਆਂ ਚੋਣਾਂ ਵਿੱਚ ਰਮੇਸ਼ ਕੁਮਾਰ ਸ਼ਰਮਾ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਉਹ "ਗਲੋਬਲ ਯੂਨਿਟੀ ਇਨ ਜਰਮਨੀ (GUG)” ਪਾਰਟੀ ਵੱਲੋਂ ਲਿਸਟ...

ਅਹਿਮ ਛਾਪ ਛੱਡ ਗਿਆ ਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦਾ ਦੋ ਦਿਨਾਂ ਯਾਦਗਾਰੀ ਧਾਰਮਕਿ ਤੇ ਪੇਂਡੂ ਖੇਡ ਮੇਲਾ

ਅਹਿਮ ਛਾਪ ਛੱਡ ਗਿਆ ਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦਾ ਦੋ ਦਿਨਾਂ ਯਾਦਗਾਰੀ ਧਾਰਮਕਿ ਤੇ ਪੇਂਡੂ ਖੇਡ ਮੇਲਾ

Mar 23, 2026 02:06 PM (Asia/Kolkata)

ਸਾਬਕਾ ਸਰਪੰਚ ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਵਿਸ਼ੇਸ਼ ਉਪਰਾਲੇ ਅਤੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਖੇਡ ਸਟੇਡੀਅਮ ਅਤੇ ਧਾਰਮਿਕ ਲਾਇਬਰੇਰੀ ਬਣੀ।ਟਾਂਗਰਾ – ਸੁਰਜੀਤ ਸਿੰਘ ਖਾਲਸਾਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਸ਼ੁਰੂ ਕੀਤਾ ਗਿਆ ਧਾਰਮਕਿ ਤੇ ਪੇਂਡੂ ਖੇਡ ਮੇਲਾ ਅਹਿਮ ਛਾਪ ਛੱਡ ਗਿਆ।ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਅਰੰਭ ਕੀਤਾ ਗਿਆ।ਦੋਵੇਂ ਦਿਨ ਪੰਥ...

ਲਾਂਬੇ ਦਾ ਕੈਲੰਡਰ ਵਿਗਿਆਨ  —   ਸਰਬਜੀਤ ਸਿੰਘ ਸੈਕਰਾਮੈਂਟੋ

ਲਾਂਬੇ ਦਾ ਕੈਲੰਡਰ ਵਿਗਿਆਨ — ਸਰਬਜੀਤ ਸਿੰਘ ਸੈਕਰਾਮੈਂਟੋ

Mar 23, 2026 12:50 PM (Asia/Kolkata)

ਸ. ਗੁਰਚਰਨਜੀਤ ਸਿੰਘ ਲਾਂਬਾ ਜੀ, ਪਹਿਲਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪ ਨੇ ਮੇਰੇ ਪੱਤਰ ਦਾ ਜਵਾਬ ਤਾਂ ਨਹੀਂ ਦਿੱਤਾ, ਪਰ ਉਸ ਪੱਤਰ ਨੂੰ ਪੜ੍ਹਕੇ ਆਪ ਨੂੰ, ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਆਪ ਨੇ ਮੇਰੇ ਪਹਿਲੇ ਸਵਾਲ, “ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਦੋ ਵਾਰ, 10 ਮਈ ਅਤੇ 8 ਜੂਨ ਨੂੰ ਦਰਜ ਕਰਨ ਦਾ ਕੀ ਕਾਰਨ ਹੈ, ਇਨ੍ਹਾਂ ਵਿੱਚੋਂ ਕਿਹੜੀ ਤਾਰੀਖ ਗਲਤ ਹੈ?” ਦਾ ਅਸਿੱਧੇ ਤਰੀਕੇ ਨਾਲ ਜਵਾਬ ਦਿੱਤਾ ਹੈ। ਤੁਸੀ ਆਪਣੇ ਕੈਲੰਡਰ ਵਿੱਚੋ 10 ਮਈ ਵਾਲੀ ਤਾਰੀਖ ਹਟਾ...

ਫਰੈਂਕਫਰਟ ਵਿਖੇ ਛੇਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਅਤੇ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਫਰੈਂਕਫਰਟ ਵਿਖੇ ਛੇਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਅਤੇ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

Mar 23, 2026 12:36 PM (Asia/Kolkata)

ਫਰੈਂਕਫਰਟ 23 ਮਾਰਚ , ਨਜ਼ਰਾਨਾ ਟਾਈਮਜ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਜਰਮਨੀ ਵਿਖੇ ਮੀਰੀ ਪੀਰੀ ਦੇ ਮਾਲਕ ਛੇਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਅਤੇ ਮਹਾਨ ਜਰਨੈਲ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆ ਦੀ 300 ਸਾਲਾ ਸ਼ਹੀਦੀ ਦਿਵਸ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਸਮੂਹ ਸਾਧ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਬਹੁਤ ਹੀ ਸ਼ਰਧਾ ਭਾਵਨਾ ਨਾਲ 22 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਗਿਆ। ਇਸ...

ਗੁਰੂ ਸਾਹਿਬਾਨਾਂ ਦੀ ਬਦੌਲਤ ਹੀ ਹਿੰਦੂਆਂ ਤੇ ਹਿੰਦੁਸਤਾਨ ਦੀ ਹੋਂਦ ਹੈ

ਗੁਰੂ ਸਾਹਿਬਾਨਾਂ ਦੀ ਬਦੌਲਤ ਹੀ ਹਿੰਦੂਆਂ ਤੇ ਹਿੰਦੁਸਤਾਨ ਦੀ ਹੋਂਦ ਹੈ

Mar 23, 2026 12:04 PM (Asia/Kolkata)

ਵਿਦੇਸ਼ੀ ਧਾੜਵੀ ਲੋਕ ਬੜੇ ਹੀ ਆਰਾਮ ਨਾਲ ਹਿੰਦੋਸਤਾਨ ਵਿੱਚ ਦਾਖਲ ਹੁੰਦੇ ਅਤੇ ਹਿੰਦੋਸਤਾਨ ਦਾ ਬਹੁਤ ਕੁੱਝ ਲੁੱਟ ਪੁੱਟ ਕੇ ਮਾਰਧਾੜ ਕਤਲੋਗਾਰਤ ਕਰਕੇ ਹਿਦੋਸਤਾਨ ਦੀਆਂ ਬਹੂ ਬੇਟੀਆਂ ਤੱਕ ਨੂੰ ਵੀ ਜਬਰੀ ਚੁੱਕ ਕੇ ਜਾਂਦੇ ਹੋਏ ਨਾਲ ਹੀ ਲੈ ਜਾਂਦੇ ਸਨ । ਲੇਕਿਨ ਹਿੰਦੋਸਤਾਨ ਵਿੱਚ ਕੋਈ ਵੀ ਅਜਿਹਾ ਮਰਦ ਸੰਨ 1469 ਈਸਵੀ ਤੱਕ ਪੈਦਾ ਹੀ ਨਹੀਂ ਹੋਇਆ ਸੀ ਕਿ ਜਿਹੜਾ ਉੱਹਨਾਂ ਧਾੜਵੀਆਂ ਦਾ ਰਸਤਾ ਰੋਕ ਸਕਦਾ ਅਤੇ ਹਿੰਦੋਸਤਾਨ ਦੀਆਂ ਬਹੂ ਬੇਟੀਆਂ ਨੂੰ ਉੱਹਨਾਂ ਜਾਲਮਾਂ ਦੇ ਹੱਥੋਂ ਛੁਡਾ ਸਕਦਾ । ਇਤਿਹਾਸ ਗਵਾਹ...

ਪੰਜਾਬ ਨੂੰ ਦੱਬ ਨਹੀਂ ਸਕੇਗੀ ਭਾਜਪਾ

ਪੰਜਾਬ ਨੂੰ ਦੱਬ ਨਹੀਂ ਸਕੇਗੀ ਭਾਜਪਾ

Mar 23, 2026 11:54 AM (Asia/Kolkata)

ਪੰਥ ਅਤੇ ਪੰਜਾਬ ਦਾ ਕੋਈ ਮਸਲਾ ਹੱਲ ਕੀਤੇ ਬਿਨਾਂ ਹੀ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ, ਭਾਜਪਾ ਦਾ ਸੁਪਨਾ ਹੈ ਕਿ ਪੰਜਾਬ 'ਚ ਉਹਨਾਂ ਦੀ ਪਾਰਟੀ ਦਾ ਮੁੱਖ ਮੰਤਰੀ ਹੋਵੇ ਅਤੇ ਪੰਜਾਬ ਨੂੰ ਭਗਵੇਂ ਰੰਗ 'ਚ ਰੰਗ ਦਿੱਤਾ ਜਾਏ। ਸਭ ਨੂੰ ਪਤਾ ਹੈ ਕਿ ਭਾਜਪਾ ਦਾ ਏਜੰਡਾ ਹਿੰਦੂ ਰਾਸ਼ਟਰ ਦਾ ਹੈ ਤੇ ਇਸ ਰਾਹ 'ਚ ਪੰਜਾਬ ਸਮੇਂ-ਸਮੇਂ 'ਤੇ ਰੋੜਾ ਬਣਿਆ, ਪੰਜਾਬ ਨੇ ਭਾਜਪਾ ਦਾ ਰੱਥ ਰੋਕਿਆ, ਭਾਜਪਾ ਨਾਲ ਟੱਕਰ ਲਈ ਤੇ ਕਈ ਵਾਰ ਭਾਜਪਾ ਨੂੰ ਮੂਧੇ ਮੂੰਹ ਸੁੱਟਿਆ। ਸਿੱਖਾਂ ਤੇ ਪੰਜਾਬੀਆਂ ਦਾ...

ਕੀ ਸਿੱਖ ਸੰਘਰਸ਼ ਅਜੇ ਵੀ ਜਾਰੀ ਹੈ ?

ਕੀ ਸਿੱਖ ਸੰਘਰਸ਼ ਅਜੇ ਵੀ ਜਾਰੀ ਹੈ ?

Mar 23, 2026 11:45 AM (Asia/Kolkata)

ਕਈ ਪੁੱਛਦੇ ਨੇ ਕਿ 'ਕੀ ਸਿੱਖ ਸੰਘਰਸ਼ ਅਜੇ ਵੀ ਜਾਰੀ ਹੈ ?' ਉਹਨਾਂ ਨੂੰ ਦੱਸ ਦੇਈਏ ਕਿ ਖ਼ਾਲਸੇ ਦਾ ਸੰਘਰਸ਼ ਤਾਂ ਸਦੀਵੀ ਹੈ ਕਿਉਂਕਿ ਹੱਕ, ਸੱਚ ਅਤੇ ਨਿਆਂ ਦੀ ਪ੍ਰਾਪਤੀ ਲਈ ਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਖ਼ਾਲਸੇ ਦੀ ਟੱਕਰ ਤਾਂ ਹਮੇਸ਼ਾਂ ਜਾਰੀ ਰਹਿਣੀ ਹੈ। ਜੇਕਰ ਅਜੋਕੇ ਸਮੇੰ ਦੀ ਗੱਲ ਕਰੀਏ ਤਾਂ ਅਣਖੀਲੇ ਸਿੱਖਾਂ ਵੱਲੋਂ ਪ੍ਰਭੂਸੱਤਾ ਸੰਪੰਨ ਆਜ਼ਾਦ ਖ਼ਾਲਸਾ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਵੱਖੋ-ਵੱਖ ਢੰਗ-ਤਰੀਕਿਆਂ ਨਾਲ ਲਗਾਤਾਰ ਜੱਦੋ-ਜਹਿਦ ਕੀਤੀ ਜਾ ਰਹੀ ਹੈ ਜਿਸ ਨੂੰ ਦਬਾਉਣ ਲਈ...

  • Previous
  • 1
  • Next
Loading…
Loading the web debug toolbar…
Attempt #