23 June 2025 ਦੀਆਂ ਖ਼ਬਰਾਂ

7 published stories
ਪੱਤਰਕਾਰ ਰਾਜਨ ਮਾਨ ਦੇ ਪਿਤਾ ਨਮਿੱਤ ਅੰਤਿਮ ਅਰਦਾਸ ਭਲਕੇ

ਪੱਤਰਕਾਰ ਰਾਜਨ ਮਾਨ ਦੇ ਪਿਤਾ ਨਮਿੱਤ ਅੰਤਿਮ ਅਰਦਾਸ ਭਲਕੇ

Jun 24, 2025 02:23 AM (Asia/Kolkata)

ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,23 ਜੂਨ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਰਾਜਨ ਮਾਨ ਦੇ ਸਤਿਕਾਰਯੋਗ ਪਿਤਾ ਸ.ਕਸ਼ਮੀਰ ਸਿੰਘ ਜੀ ਜ਼ੋ 15 ਜੂਨ ਨੂੰ ਅਚਾਨਕ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਹਨ।ਉਨ੍ਹਾਂ ਨਮਿੱਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 24 ਜੂਨ ਦਿਨ ਮੰਗਲਵਾਰ ਨੂੰ ਗੁਰਦੁਆਰਾ ਨਾਨਕ ਪ੍ਰਕਾਸ਼,ਡੀ ਬਲਾਕ ਰਣਜੀਤ ਐਵਿਨਿਊ ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਹੋਵੇਗੀ। ਜਿਥੇ ਉਨ੍ਹਾਂ ਨੂੰ...

ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

Jun 24, 2025 02:17 AM (Asia/Kolkata)

ਮੌਕੇ 'ਤੇ ਸੰਬੰਧਿਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸ਼ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਮੁੱਖ ਮਕਸਦ-ਲਾਲਪੁਰਾ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,23 ਜੂਨ ਮੇਰਾ ਮੁੱਖ ਮਕਸਦ ਆਪਣੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਆਮ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣ ਕੇ ਹੱਲ ਕਰਵਾਉਣਾ ਹੈ।ਇਹ ਸ਼ਬਦ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਮਵਾਰ ਚੋਹਲਾ ਸਾਹਿਬ ਵਿਖੇ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਜਨਤਾ ਦੇ ਇਕੱਠ ਦੌਰਾਨ ਕਹੇ।...

ਕਾਮਰੇਡ ਸਵਰਨ ਕੌਰ ਦੇ ਤੁਰ ਜਾਣ ਨਾਲ ਕਿਰਤੀ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ - ਦੇਵੀ ਕੁਮਾਰੀ

ਕਾਮਰੇਡ ਸਵਰਨ ਕੌਰ ਦੇ ਤੁਰ ਜਾਣ ਨਾਲ ਕਿਰਤੀ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ - ਦੇਵੀ ਕੁਮਾਰੀ

Jun 24, 2025 02:14 AM (Asia/Kolkata)

ਤਰਨ ਤਾਰਨ ( ਜੁਗਰਾਜ ਸਿੰਘ ਸਰਹਾਲੀ ) ਪੰਜਾਬ ਦੀ ਕਮਿਉਨਿਸਟ ਲਹਿਰ ਤੇ ਕਿਰਤੀ ਵਰਗ ਨੂੰ ਉੁਦੋ ਬਹੁਤ ਵੱਡਾ ਘਾਟਾ ਪਿਆ ਜਦੋਂ ਕਾਮਰੇਡ ਸਵਰਨ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰੇਤ ਮੈਬਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾ, ਜਿਲ੍ਹਾ ਅਗਜੈਕਟਿਵ ਮੈਬਰ ਕਾਮਰੇਡ ਚਰਨ ਸਿੰਘ ਤਰਨ ਤਾਰਨ, ਬਲਾਕ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ , ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ...

ਲੁਧਿਆਣਾ ਜਿਮਣੀ ਚੋਣ ਵਿੱਚ ਪੰਜਾਬੀਆਂ ਨੇ ਮਾਨ ਸਰਕਾਰ ਦੇ ਫੈਸਲਿਆਂ ਤੇ ਮੋਹਰ ਲਾ ਕੇ ਵਿਰੋਧੀਆਂ ਨੂੰ ਕੀਤਾ ਚਿੱਤ  ਡਾ.  ਉਪਕਾਰ ਸਿੰਘ ਸੰਧੂ ,ਪ੍ਰਦੀਪ ਢਿੱਲੋ

ਲੁਧਿਆਣਾ ਜਿਮਣੀ ਚੋਣ ਵਿੱਚ ਪੰਜਾਬੀਆਂ ਨੇ ਮਾਨ ਸਰਕਾਰ ਦੇ ਫੈਸਲਿਆਂ ਤੇ ਮੋਹਰ ਲਾ ਕੇ ਵਿਰੋਧੀਆਂ ਨੂੰ ਕੀਤਾ ਚਿੱਤ ਡਾ. ਉਪਕਾਰ ਸਿੰਘ ਸੰਧੂ ,ਪ੍ਰਦੀਪ ਢਿੱਲੋ

Jun 23, 2025 10:25 PM (Asia/Kolkata)

ਤਰਨ ਤਾਰਨ 23 ਜੂਨ (ਜੁਗਰਾਜ ਸਿੰਘ ਸਰਹਾਲੀ ) ਲੁਧਿਆਣਾ ਪੱਛਮੀ ਚ 19 ਜੂਨ ਨੂੰ ਹੋਈ ਜਿਮਨੀ ਚੋਣ ਜਿਸ ਦਾ ਨਤੀਜਾ ਅੱਜ 23 ਜੂਨ ਨੂੰ ਆਇਆ ਜਿਮਨੀ ਚੋਣ ਵਿੱਚ ਲੁਧਿਆਣਾ ਪੱਛਮੀ ਦੇਸ਼ ਸੂਝਵਾਨ ਬਹਾਦਰ ਵੋਟਰਾਂ ਨੇ ਪਿਛਲੇ ਸਾਢੇ ਤਿੰਨ ਸਾਲ ਤੋਂ ਪੰਜਾਬ ਤੇ ਪੰਜਾਬੀਆ ਦੀ ਸੇਵਾ ਕਰ ਰਹੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਕੀਤੇ ਨੇਕ ਕਾਰਜਾਂ ਤੇ ਮੋਹਰ ਲਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ...

ਪਿੰਡ ਸਰਜਾ ਹਲਕੇ ਦਾ ਸਭ ਤੋਂ ਵਿਕਸਤ ਪਿੰਡ ਬਣੇਗਾ- ਹਰਭਜਨ ਸਿੰਘ ਈ ਟੀ ਓ

ਪਿੰਡ ਸਰਜਾ ਹਲਕੇ ਦਾ ਸਭ ਤੋਂ ਵਿਕਸਤ ਪਿੰਡ ਬਣੇਗਾ- ਹਰਭਜਨ ਸਿੰਘ ਈ ਟੀ ਓ

Jun 23, 2025 08:57 PM (Asia/Kolkata)

ਡੇਢ ਕਰੋੜ ਦੇ ਕਰੀਬ ਵਿਕਾਸ ਕਾਰਜਾਂ ਦੇ ਉਦਘਾਟਨ ਟਾਂਗਰਾ - ਸੁਰਜੀਤ ਸਿੰਘ ਖਾਲਸਾ ਪਿੰਡ ਸਰਜਾ ਵਿਖੇ 63.58 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਅਤੇ 73.78 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੀ ਰਿਟੇਨਿੰਗ ਵਾਲ਼ ਦੀ ਵੀ ਮੁੜ ਉਸਾਰੀ ਕੀਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਸਰਜਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕਰਵਾਏ ਸਮਾਗਮ ਦੌਰਾਨ ਕੀਤਾ। ਉੱਨਾਂ ਕਿਹਾ ਕਿ ਇਹ ਸਾਰੇ ਵਿਕਾਸ ਦੇ ਕੰਮ ਆਉਦੇ 6 ਮਹੀਨਿਆਂ ਵਿਚ ਪੂਰੇ ਕੀਤੇ...

ਗੁਰਮਤਿ ਸਿਖਲਾਈ ਕੈਂਪ ਚ’ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਸੰਗਤਾਂ ਬੱਚਿਆ ਨੂੰ ਪ੍ਰੇਰਿਤ ਕਰਨ - ਭਾਈ ਜਸਵਿੰਦਰ ਸਿੰਘ

ਗੁਰਮਤਿ ਸਿਖਲਾਈ ਕੈਂਪ ਚ’ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਸੰਗਤਾਂ ਬੱਚਿਆ ਨੂੰ ਪ੍ਰੇਰਿਤ ਕਰਨ - ਭਾਈ ਜਸਵਿੰਦਰ ਸਿੰਘ

Jun 23, 2025 08:07 PM (Asia/Kolkata)

(ਪਿੰਡ ਖੱਸਣ, ਤਲਵੰਡੀ ਡੱਡੀਆਂ, ਬਰਿਆਣ, ਰਾਜਪੁਰ , ਪੰਡੋਰੀ, ਭੁਲੱਥ, ਬੋਪਾਰਾਏ ਟਾਂਡੀ ਅਤੇ  ਦਸੂਹਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਖੇ ਚੱਲ ਰਹੇ ਹਨ ਕੈਂਪ) ਭੁਲੱਥ, 23 ਜੂਨ , ਨਜ਼ਰਾਨਾ ਟਾਈਮਜ ਬਿਊਰੋ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ.) ਵਲੋਂ ਨਗਰ ਨਡਾਲਾ ਸਥਿਤ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ, ਬਾਬਾ ਬੰਦਾ ਸਿੰਘ ਬਹਾਦਰ ਜੀ...

ਇਰਾਨ ਅਤੇ ਸਿੱਖ

ਇਰਾਨ ਅਤੇ ਸਿੱਖ

Jun 23, 2025 03:45 PM (Asia/Kolkata)

ਇਰਾਨ ਅਤੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੌਥੀ ਉਦਾਸੀ (1520-1521 ਦੇ ਆਸ-ਪਾਸ) ਸਮੇਂ ਭਾਈ ਮਰਦਾਨਾ ਜੀ ਦੇ ਨਾਲ ਮੱਧ ਪੂਰਬ ਦੇ ਕਈ ਖੇਤਰਾਂ ਵਿੱਚ ਗਏ, ਜਿਸ ਵਿੱਚ ਇਰਾਨ ਦੇ ਕਈ ਮਹੱਤਵਪੂਰਨ ਸ਼ਹਿਰ ਵੀ ਸ਼ਾਮਲ ਸਨ। ਸਿੱਖ ਇਤਿਹਾਸ ਅਤੇ ਜਨਮ ਸਾਖੀਆਂ ਅਨੁਸਾਰ, ਉਹਨਾਂ ਨੇ ਇਰਾਨ ਦੇ ਬੁਸ਼ਹਰ, ਖੋਰਮਾਬਾਦ, ਤਬਰੀਜ਼, ਇਸਫਹਾਨ, ਤਹਿਰਾਨ ਅਤੇ ਮਸ਼ਹਦ ਸ਼ਹਿਰਾਂ ਦਾ ਦੌਰਾ ਕੀਤਾ ਸੀ। ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਤਹਿਰਾਨ ਤਹਿਰਾਨ ਵਿਖੇ ਭਾਈ ਗੰਗਾ ਸਿੰਘ...

  • Previous
  • 1
  • Next
Loading…
Loading the web debug toolbar…
Attempt #