23 December 2025 ਦੀਆਂ ਖ਼ਬਰਾਂ

10 published stories
ਸੁਜ਼ੁਕੀ ਸਿਆਲਕੋਟ ਮੋਟਰਜ਼ ਧੋਖਾਧੜੀ ਕੇਸ ਦੇ ਪੀੜਤਾਂ ਵਿੱਚ ਨੈਬ ਚੇਅਰਮੈਨ ਵੱਲੋਂ 18 ਕਰੋੜ 61 ਲੱਖ ਰੁਪਏ ਵੰਡੇ ਗਏ

ਸੁਜ਼ੁਕੀ ਸਿਆਲਕੋਟ ਮੋਟਰਜ਼ ਧੋਖਾਧੜੀ ਕੇਸ ਦੇ ਪੀੜਤਾਂ ਵਿੱਚ ਨੈਬ ਚੇਅਰਮੈਨ ਵੱਲੋਂ 18 ਕਰੋੜ 61 ਲੱਖ ਰੁਪਏ ਵੰਡੇ ਗਏ

Dec 24, 2025 02:42 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਕੌਮੀ ਜਵਾਬਦੇਹੀ ਬਿਊਰੋ (ਨੈਬ) ਦੇ ਚੇਅਰਮੈਨ ਲੈਫ਼ਟਿਨੈਂਟ ਜਨਰਲ (ਰਿਟਾ.) ਨਜ਼ੀਰ ਅਹਿਮਦ ਨੇ ਨੈਬ ਲਾਹੌਰ ਦਾ ਦੌਰਾ ਕੀਤਾ ਅਤੇ ਇੱਕ ਵਿਸ਼ੇਸ਼ ਸਮਾਗਮ ਦੀ ਅਧ੍ਯਕਸ਼ਤਾ ਕੀਤੀ, ਜਿਸ ਦੌਰਾਨ ਸੁਜ਼ੁਕੀ ਸਿਆਲਕੋਟ ਮੋਟਰਜ਼ ਜਨਤਾ ਨਾਲ ਧੋਖਾਧੜੀ ਕੇਸ ਦੇ ਪੀੜਤਾਂ ਵਿੱਚ ਚੈਕ ਵੰਡੇ ਗਏ। ਡੀਜੀ ਨੈਬ ਲਾਹੌਰ ਮਿਰਜ਼ਾ ਫਰਹਾਨ ਬੈਗ ਦੀ ਨਿਗਰਾਨੀ ਹੇਠ 136 ਹੱਕਦਾਰ ਦਾਵੇਦਾਰਾਂ ਵਿੱਚ 18 ਕਰੋੜ 61 ਲੱਖ 88 ਹਜ਼ਾਰ ਰੁਪਏ ਵੰਡੇ ਗਏ।ਪੀੜਤਾਂ ਵਿੱਚ ਵੰਡਿਆ ਗਿਆ ਇਹ...

ਅਰੀਫ਼ ਹਬੀਬ ਕਨਸੋਰਸ਼ੀਅਮ ਹੇਠ ਪੀਆਈਏ ਦੀ ਪੁਨਰਜਾਗਰਣ ਯੋਜਨਾ ਦਾ ਐਲਾਨ

ਅਰੀਫ਼ ਹਬੀਬ ਕਨਸੋਰਸ਼ੀਅਮ ਹੇਠ ਪੀਆਈਏ ਦੀ ਪੁਨਰਜਾਗਰਣ ਯੋਜਨਾ ਦਾ ਐਲਾਨ

Dec 24, 2025 02:31 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼), ਅਲੀ ਇਮਰਾਨ ਚੱਠਾ 23 ਦਸੰਬਰ 2025 ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਸਫਲ ਨਿੱਜੀਕਰਨ ਤੋਂ ਬਾਅਦ, ਅਰੀਫ਼ ਹਬੀਬ ਦੀ ਅਗਵਾਈ ਹੇਠ ਕਨਸੋਰਸ਼ੀਅਮ ਨੇ ਕੌਮੀ ਏਅਰਲਾਈਨ ਨੂੰ ਮੁੜ ਖੜ੍ਹਾ ਕਰਨ ਅਤੇ ਵਪਾਰਕ ਤੌਰ ’ਤੇ ਲਾਭਕਾਰੀ ਬਣਾਉਣ ਲਈ ਆਪਣਾ ਸ਼ੁਰੂਆਤੀ ਰੋਡਮੈਪ ਪੇਸ਼ ਕੀਤਾ ਹੈ। ਇਸ ਕਨਸੋਰਸ਼ੀਅਮ ਵਿੱਚ ਅਰੀਫ਼ ਹਬੀਬ ਕਾਰਪੋਰੇਸ਼ਨ ਲਿਮਟਿਡ, ਫਾਤਿਮਾ ਫਰਟੀਲਾਈਜ਼ਰ ਕੰਪਨੀ ਲਿਮਟਿਡ, ਸਿਟੀ ਸਕੂਲਜ਼ ਪ੍ਰਾਈਵੇਟ ਲਿਮਟਿਡ ਅਤੇ ਲੇਕ ਸਿਟੀ ਹੋਲਡਿੰਗਜ਼...

ਪੰਜਾਬ ਦੇ ਵਿੱਤ ਮੰਤਰੀ ਵੱਲੋਂ ਗੁਲਬਰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਜਨਮਦਿਨ ਵਪਾਰੀ ਭਾਈਚਾਰੇ ਨਾਲ ਮਨਾਇਆ ਗਿਆ

ਪੰਜਾਬ ਦੇ ਵਿੱਤ ਮੰਤਰੀ ਵੱਲੋਂ ਗੁਲਬਰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਜਨਮਦਿਨ ਵਪਾਰੀ ਭਾਈਚਾਰੇ ਨਾਲ ਮਨਾਇਆ ਗਿਆ

Dec 24, 2025 02:18 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪੰਜਾਬ ਦੇ ਵਿੱਤ ਮੰਤਰੀ ਮੀਆਂ ਮੁਜਤਬਾ ਸ਼ੁਜਾ-ਉਰ-ਰਹਮਾਨ ਨੇ ਅੱਜ ਗੁਲਬਰਗ ਦੇ ਵਪਾਰੀ ਭਾਈਚਾਰੇ ਨਾਲ ਮਿਲ ਕੇ ਲਾਹੌਰ ਦੇ ਗੁਲਬਰਗ-III ਸਥਿਤ ਇੱਕ ਸਥਾਨਕ ਹੋਟਲ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਨਵਾਜ਼ ਸ਼ਰੀਫ਼ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ।ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਮੀਆਂ ਮੁਹੰਮਦ ਨਵਾਜ਼ ਸ਼ਰੀਫ਼ ਦੀ ਚੰਗੀ ਸਿਹਤ, ਖੁਸ਼ਹਾਲੀ ਅਤੇ ਲੰਮੀ ਉਮਰ ਲਈ ਦੁਆ ਕੀਤੀ। ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ਼...

ਰਾਨੀਆ ਅਹਿਸਾਨ ਨੇ ਲਾਹੌਰ ਮੈਡੀਕਲ ਐਂਡ ਡੈਂਟਲ ਕਾਲਜ ਦੇ ਕਨਵੋਕੇਸ਼ਨ ਵਿੱਚ ਗੱਡੇ ਸਫਲਤਾ ਦੇ ਝੰਡੇ

ਰਾਨੀਆ ਅਹਿਸਾਨ ਨੇ ਲਾਹੌਰ ਮੈਡੀਕਲ ਐਂਡ ਡੈਂਟਲ ਕਾਲਜ ਦੇ ਕਨਵੋਕੇਸ਼ਨ ਵਿੱਚ ਗੱਡੇ ਸਫਲਤਾ ਦੇ ਝੰਡੇ

Dec 24, 2025 01:48 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਲਾਹੌਰ ਮੈਡੀਕਲ ਐਂਡ ਡੈਂਟਲ ਕਾਲਜ ਵਿਖੇ ਹੋਏ 'ਡਾਕਟਰ ਆਫ ਫਿਜ਼ੀਕਲ ਥੈਰੇਪੀ' (DPT) ਦੇ ਸਾਲ 2024 ਦੇ ਫਾਈਨਲ ਗ੍ਰੈਜੂਏਟ ਕਨਵੋਕੇਸ਼ਨ ਦੌਰਾਨ ਰਾਨੀਆ ਅਹਿਸਾਨ ਨੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਰਾਨੀਆ ਨੇ ਆਪਣੀ ਮਿਹਨਤ ਸਦਕਾ ਕੁੱਲ 11 ਗੋਲਡ ਅਤੇ ਸਿਲਵਰ ਮੈਡਲ ਹਾਸਲ ਕੀਤੇ ਹਨ।ਰਾਨੀਆ ਅਹਿਸਾਨ ਦੀਆਂ ਇਹਨਾਂ ਲਾਮਿਸਾਲ ਪ੍ਰਾਪਤੀਆਂ ਲਈ ਉਸ ਨੂੰ 'ਬੈਸਟ ਗ੍ਰੈਜੂਏਟ' ਦੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਅਤੇ...

ਪੰਜਾਬ ਦੇ ਲੋਕੋ! ਨਸ਼ਈ ਅਤੇ ਗੈਂਗਸਟਰ ਸਾਡੇ ਆਗੂ ਨਹੀਂ ਹੋ ਸਕਦੇ...

ਪੰਜਾਬ ਦੇ ਲੋਕੋ! ਨਸ਼ਈ ਅਤੇ ਗੈਂਗਸਟਰ ਸਾਡੇ ਆਗੂ ਨਹੀਂ ਹੋ ਸਕਦੇ...

Dec 24, 2025 01:42 AM (Asia/Kolkata)

  ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਦੇਸ ਪੰਜਾਬ ਨੂੰ ਗੰਧਲਾ ਕਰਨ ਲਈ ਸਰਕਾਰਾਂ ਵੱਲੋਂ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਪੰਜਾਬ ਦੇ ਜੁਝਾਰੂ ਨੌਜਵਾਨਾਂ ਨੂੰ ਗੈਂਗਸਟਰ, ਨਸ਼ਈ ਤੇ ਅੱਯਾਸ਼ ਬਣਾਇਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਬਲਕਿ ਇਹਨਾਂ ਨਸ਼ਈਆਂ ਅਤੇ ਗੈਂਗਸਟਰਾਂ ਨੂੰ ਪਾਲਿਸ਼ ਕਰਕੇ ਪੰਜਾਬ ਦੇ ਵੱਡੇ ਚਿਹਰੇ ਵਜੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਅਸੀਂ ਇਸ ਸਾਜ਼ਿਸ਼ ਨੂੰ ਨਾ ਸਮਝਿਆ ਤੇ ਨਕਾਰਿਆ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਪੰਜਾਬ ਦੀ...

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਦੁਨੀਆ ਦੇ ਇਤਿਹਾਸ ਵਿੱਚ ਹੋਈਆਂ ਲਾਸਾਨੀ  ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ , ਵੀਚਾਰੀਏ ਕਿ ਇਹ ਸਾਡੇ ਤੋ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਦੁਨੀਆ ਦੇ ਇਤਿਹਾਸ ਵਿੱਚ ਹੋਈਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ , ਵੀਚਾਰੀਏ ਕਿ ਇਹ ਸਾਡੇ ਤੋ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

Dec 23, 2025 11:20 PM (Asia/Kolkata)

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਦੁਨੀਆ ਦੇ ਇਤਿਹਾਸ ਵਿੱਚ ਹੋਈਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ , ਵੀਚਾਰੀਏ ਕਿ ਇਹ ਸਾਡੇ ਤੋ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ ਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਨਿਰਮਲੇ ਸਿੱਖ ਪੰਥ ਜੋ ਇੱਕ ਅਕਾਲ ਪੁਰਖ ਨੂੰ ਚੇਤਿਆਂ ਵਿੱਚ ਰੱਖਦਾ ਹੋਇਆ ਨਿਰਭਾਉ ਨਿਰਵੈਰ ਰਹਿੰਦਾ ਹੋਇਆ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਦਾ ਡਰ ਮੰਨਣਾ ਜਬਰ ਜੁਲਮ ਦੇ ਖਿਲਾਫ ਅਵਾਜ ਉਠਾਉਣ ਦੇ ਮਨੁੱਖਤਾ ਨੂੰ ਜੋ...

ਮੁੱਖ ਮੰਤਰੀ ਸਿਹਤ ਯੋਜਨਾ 1 ਜਨਵਰੀ 2026 ਤੋਂ ਲਾਗੂ ਹੋਵੇਗੀ

ਮੁੱਖ ਮੰਤਰੀ ਸਿਹਤ ਯੋਜਨਾ 1 ਜਨਵਰੀ 2026 ਤੋਂ ਲਾਗੂ ਹੋਵੇਗੀ

Dec 23, 2025 08:27 PM (Asia/Kolkata)

ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਵੱਲੋਂ ਅਧਿਕਾਰੀਆਂ ਨੂੰ ਤਿਆਰੀਆਂ ਮੁਕੰਮਲ ਕਰਨ ਦੇ ਹੁਕਮਜਲੰਧਰ, 23 ਦਸੰਬਰ 2025, ਰਣਜੀਤ ਸਿੰਘ ਰਾਜਪੁਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ (MMSY) ਨੂੰ 1 ਜਨਵਰੀ 2026 ਤੋਂ ਸੂਬੇ ਭਰ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ, ਜਲੰਧਰ ਵੱਲੋਂ ਸਿਵਲ ਸਰਜਨ, ਸਿਹਤ ਵਿਭਾਗ ਦੇ ਸਾਰੇ ਬਲਾਕ ਅਧਿਕਾਰੀਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਜਾਰੀ...

28 ਦਸੰਬਰ ਨੂੰ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

28 ਦਸੰਬਰ ਨੂੰ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

Dec 23, 2025 07:41 PM (Asia/Kolkata)

ਅੰਮ੍ਰਿਤਸਰ, 23 ਦਸੰਬਰ-ਨਜ਼ਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਖ-ਵੱਖ ਪੰਥਕ ਤੇ ਧਾਰਮਿਕ ਮਾਮਲੇ ਵਿਚਾਰਨ ਲਈ 28 ਦਸੰਬਰ ਦਿਨ ਐਤਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰੇਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਨੇ ਦੱਸਿਆ ਕਿ ਸਮੇਂ-ਸਮੇਂ ਪੰਥਕ ਤੇ ਧਾਰਮਿਕ ਮਾਮਲੇ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦੀ ਜਾਂਦੀ ਹੈ।...

ਆਤਮਕ ਅਡੋਲਤਾ ਦਾ ਵਿਸਮਾਦ ਸ੍ਰੀ ਗੁਰੂ ਗੋਬਿੰਦ ਸਿੰਘ                                                  ਡਾ. ਸਤਿੰਦਰ ਪਾਲ ਸਿੰਘ

ਆਤਮਕ ਅਡੋਲਤਾ ਦਾ ਵਿਸਮਾਦ ਸ੍ਰੀ ਗੁਰੂ ਗੋਬਿੰਦ ਸਿੰਘ ਡਾ. ਸਤਿੰਦਰ ਪਾਲ ਸਿੰਘ

Dec 23, 2025 11:23 AM (Asia/Kolkata)

ਆਤਮਕ ਅਡੋਲਤਾ ਦਾ ਵਿਸਮਾਦ ਸ੍ਰੀ ਗੁਰੂ ਗੋਬਿੰਦ ਸਿੰਘ -ਡਾ. ਸਤਿੰਦਰ ਪਾਲ ਸਿੰਘ  ਧਾਰਮਿਕ ਪਖੰਡ ਤੇ ਆਡੰਬਰ ਵਿਰੁੱਧ ਖੜੇ ਹੋਣਾ ਸਦਾ ਮੁਸ਼ਕਲਾਂ ਭਰਿਆ ਰਿਹਾ ਹੈ I ਜਦੋਂ ਧਰਮ ਦਾ ਸਵਰੂਪ ਹੀ ਵਿਗੜ ਜਾਏ ਤੇ ਉਸ ਨੂੰ ਤੰਗਦਿਲ ਰਾਜਸੀ ਤਾਕਤ ਦਾ ਵੀ ਸਾਥ ਮਿਲ ਜਾਏ ਤਾਂ ਧਰਮ ਦੀ ਮਰਿਆਦਾ ਕਾਇਮ ਰੱਖਣਾ ਨਾਮੁਮਕਿਨ ਹੋ ਜਾਂਦਾ ਹੈ I ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਹੋ ਜਿਹੇ ਹਾਲਾਤ ਬਣੇ ਧਰਮ ਦੀ ਤਾਕਤ ਹਾਰ ਕੇ ਚੁੱਪ ਬਹਿ ਗਈ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਭਾਰੀ ਘਾਣ ਹੋਇਆ ਹੈ I ਰੱਬ ਤੇ ਧਰਮ...

ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ (ਜਰਮਨੀ) ਵਿਖੇ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਆਰੰਭ

ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ (ਜਰਮਨੀ) ਵਿਖੇ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਆਰੰਭ

Dec 23, 2025 10:50 AM (Asia/Kolkata)

ਲਾਇਪਸ਼ਿਗ, 23 ਦਸੰਬਰ , ਜਗਦੀਸ਼ ਸਿੰਘ ਆਂਖਨ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ, ਜਰਮਨੀ ਵਿਖੇ 22 ਦਸੰਬਰ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਆਰੰਭ ਹੋਇਆ। ਕੈਂਪ ਦੀ ਸ਼ੁਰੂਆਤ ਭਾਈ ਰਵੇਲ ਸਿੰਘ ਜੀ ਹੈੱਡ ਗ੍ਰੰਥੀ ਵੱਲੋਂ ਅਰਦਾਸ ਉਪਰੰਤ ਕੀਤੀ ਗਈ, ਜਿਸ ਵਿੱਚ ਸਮੂਹ ਸਾਧ ਸੰਗਤ ਨੇ ਉਤਸ਼ਾਹ ਨਾਲ ਹਾਜ਼ਰੀ ਭਰੀ।ਇਸ ਮੌਕੇ ਗੁਰਦੁਆਰਾ...

  • Previous
  • 1
  • Next
Loading…
Loading the web debug toolbar…
Attempt #