3,000 ਤੋਂ ਵੱਧ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤੀ ਜੋਤਿ ਸਮਾਰੋਹਾਂ ਵਿਚ ਭਾਗ ਲਿਆ
ਕਰਤਾਰਪੁਰ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਪੁੰਨਤਥੀ ਦੇ ਤਿੰਨ ਦਿਵਸੀ ਸਮਾਗਮ ਸੰਪੰਨ ਦੇਸ਼ ਤੇ ਵਿਦੇਸ਼ ਤੋਂ ਆਈ ਸਿੱਖ ਸੰਗਤਾਂ ਨੇ ਕੀਤਾ ਵੱਡੇ ਪੱਧਰ ’ਤੇ ਭਾਗ, ਰਮੇਸ਼ ਸਿੰਘ ਅਰੋੜਾ ਵੀ ਰਹੇ ਹਾਜਰ ਲਾਹੌਰ, 22 ਸਤੰਬਰ ਅਲੀ ਇਮਰਾਨ ਚੱਠਾ ਸਿੱਖ ਕੌਮ ਦੇ ਮਹਾਨ ਆਧਿਆਤਮਿਕ ਆਗੂ ਬਾਬਾ ਗੁਰੂ ਨਾਨਕ ਦੇਵ ਜੀ ਦੀ ਪੁੰਨਤਥੀ ਦੇ ਤਿੰਨ ਦਿਵਸੀ ਸਮਾਗਮ ਕਰਤਾਰਪੁਰ ਸਾਹਿਬ ਵਿਖੇ ਸ਼ਰਧਾ ਤੇ ਭਗਤੀ ਨਾਲ ਸੰਪੰਨ ਹੋਏ। ਪਾਕਿਸਤਾਨ ਅਤੇ ਵਿਦੇਸ਼ ਤੋਂ ਵੱਧ ਤੋਂ ਵੱਧ ਤਿੰਨ ਹਜ਼ਾਰ ਯਾਤਰੀਆਂ ਨੇ ਗੁਰਦੁਆਰਾ...