ਫੰਬੀਆਂ ਪਿੰਡ ਦਾ ਨੌਜਵਾਨ ਮਨਜੀਤ ਸਿੰਘ ਬਣਿਆ ਡਿਜੀਟਲ ਸਟਾਰ – ‘ਮਨਜੀਤ ਬਲੌਗਰ’ ਦੇ ਨਾਂ ਨਾਲ ਦੁਨੀਆ ਭਰ ’ਚ ਪ੍ਰਸਿੱਧੀ ਹਾਸਲ
ਫੰਬੀਆਂ (ਜ਼ਿਲ੍ਹਾ ਹੋਸ਼ਿਆਰਪੁਰ), 22 ਜੂਨ:, ਨਜ਼ਰਾਨਾ ਟਾਈਮਜ ਬਿਊਰੋ ਇੱਕ ਛੋਟੇ ਪਿੰਡ ਵਿੱਚ ਜਨਮੇ ਮਨਜੀਤ ਸਿੰਘ ਨੇ ਆਪਣੇ ਸੰਘਰਸ਼ ਅਤੇ ਲਗਨ ਨਾਲ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ। ‘ਮਨਜੀਤ ਬਲੌਗਰ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਅੱਜ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਚੁੱਕਾ ਹੈ। ਕਾਲਜ ਛੱਡ ਕੇ ਚੁਣਿਆ ਨਵਾਂ ਰਸਤਾ ਮੱਤਰ ਪੜਾਈ ਤੋਂ ਬਾਅਦ ਜਦ ਮਨਜੀਤ ਨੇ ਕਾਲਜ ਨਹੀਂ ਕੀਤਾ, ਤਾਂ ਕਈ ਲੋਕਾਂ ਨੇ ਉਸਦੇ ਫੈਸਲੇ ਨੂੰ ਗਲਤ ਮੰਨਿਆ। ਪਰ ਉਸਨੇ ਟਿਕਟੌਕ ਅਤੇ...