22 April 2026 ਦੀਆਂ ਖ਼ਬਰਾਂ

5 published stories
ਲਾਹੌਰ ਵਿੱਚ ਮਹਿਲਾਵਾਂ ਲਈ ਹੱਜ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਲਾਹੌਰ ਵਿੱਚ ਮਹਿਲਾਵਾਂ ਲਈ ਹੱਜ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

Apr 22, 2026 10:25 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਹਰੀਮ ਫੋਰਮ ਟਰਸਟ ਦੇ ਤਹਿਤ, ਜਮਾਤ-ਏ-ਇਸਲਾਮੀ ਜ਼ਿਲ੍ਹਾ ਲਾਹੌਰ ਵੱਲੋਂ ਹੱਜ ਕਰਨ ਦੀ ਇੱਛਾ ਰੱਖਣ ਵਾਲੀਆਂ ਮਹਿਲਾਵਾਂ ਲਈ ਹੱਜ ਅਤੇ ਉਮਰਾ ਮਾਸਟਰ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਹ ਸੈਸ਼ਨ ਮਿਸਿਜ਼ ਗੁਲ ਹਾਸ਼ਮੀ (ਇੰਚਾਰਜ, ਹਰੀਮ ਫੋਰਮ ਡੈਸਕ ਜ਼ਿਲ੍ਹਾ ਲਾਹੌਰ) ਨੇ ਹੱਜ ਮਾਸਟਰ ਟ੍ਰੇਨਰ ਯਾਸਮੀਨ ਇਫ਼ਤਿਖਾਰ ਅਤੇ ਕਨੀਜ਼ ਫਾਤਿਮਾ ਦੇ ਨਾਲ ਮਿਲ ਕੇ ਕਰਵਾਇਆ।ਉਨ੍ਹਾਂ ਨੇ ਹੱਜ ਅਤੇ ਉਮਰਾ ਅਦਾ ਕਰਨ ਦੇ ਸਹੀ (ਸੁੰਨਤ ਅਨੁਸਾਰ) ਤਰੀਕੇ, ਮਹਿਲਾਵਾਂ ਨਾਲ ਸੰਬੰਧਿਤ ਮਸਲੇ...

24ਵਾਂ ਸ਼ਕਤੀ ਦਿਵਸ ਤੇ ਵਿਸ਼ਾਲ ਜਾਗਰਣ 26 ਅਪ੍ਰੈਲ ਨੂੰ

24ਵਾਂ ਸ਼ਕਤੀ ਦਿਵਸ ਤੇ ਵਿਸ਼ਾਲ ਜਾਗਰਣ 26 ਅਪ੍ਰੈਲ ਨੂੰ

Apr 22, 2026 09:34 PM (Asia/Kolkata)

ਅੱਪਰਾ, 22 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ਗੱਦੀਨਸ਼ੀਨ ਗੁਰੂ ਮਾਂ ਮਾਤਾ ਸਵਰਨ ਦੇਵਾ (ਯੂ ਕੇ) ਦੇ ਆਸ਼ੀਰਵਾਦ ਤੇ ਰਹਿਨੁਮਾਈ ਹੇਠ 24ਵਾਂ ਸ਼ਕਤੀ ਦਿਵਸ ਤੇ ਵਿਸ਼ਾਲ ਜਾਗਰਣ ਮੁੱਖ ਸੇਵਾਦਾਰ ਸੀਤੇ ਮਾਤਾ (ਯੂ ਕੇ) ਤੇ ਭਗਤ ਵਿਜੇ ਹਰਫ਼ (ਯੂ ਕੇ) ਦੀ ਅਗਵਾਈ ਹੇਠ ਮਿਤੀ 26 ਅਪ੍ਰੈਲ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੂਜਾ ਰਾਤ 7 ਵਜੇ ਹੋਵੇਗੀ। ਉਪਰੰਤ...

ਸ਼੍ਰੋਅਦ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਮਨਦੀਪ ਕੌਰ ਸ਼ੇਰੋਂ ਵੱਲੋਂ ਚੋਹਲਾ ਸਾਹਿਬ ਵਿਖੇ ਰੋਡ ਸ਼ੋਅ

ਸ਼੍ਰੋਅਦ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਮਨਦੀਪ ਕੌਰ ਸ਼ੇਰੋਂ ਵੱਲੋਂ ਚੋਹਲਾ ਸਾਹਿਬ ਵਿਖੇ ਰੋਡ ਸ਼ੋਅ

Apr 22, 2026 08:31 PM (Asia/Kolkata)

ਆਪਣੇ ਸੈਂਕੜੇ ਸਮਰਥਕਾਂ ਨਾਲ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਹੋਏ ਨਤਮਸਤਕਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,22 ਅਪ੍ਰੈਲਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸ਼ੇਰੋਂ ਅਤੇ ਉਹਨਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸਰਪੰਚ ਸ਼ੇਰੋਂ ਵਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਅਤੇ ਸੰਗਤਾਂ ਦਾ ਧੰਨਵਾਦ ਕਰਨ ਲਈ ਅੱਜ ਪਿੰਡ ਸੇਰੋ ਤੋਂ ਇੱਕ ਵੱਡੇ ਕਾਫਲੇ ਨਾਲ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਇਤਿਹਾਸਿਕ ਕਸਬਾ ਚੋਹਲਾ...

ਯੂ ਕੇ ਨਿਵਾਸੀ ਸ. ਸੁਰਜੀਤ ਸਿੰਘ  ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਨੂੰ  ਦਿੱਤੀ ਆਰਥਿਕ ਸਹਾਇਤਾ

ਯੂ ਕੇ ਨਿਵਾਸੀ ਸ. ਸੁਰਜੀਤ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਨੂੰ ਦਿੱਤੀ ਆਰਥਿਕ ਸਹਾਇਤਾ

Apr 22, 2026 08:23 PM (Asia/Kolkata)

ਅੱਪਰਾ, 22 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਸਕੂਲ ਵਿਕਾਸ ਕਮੇਟੀ ਵਲੋਂ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਨ ਆਰ ਆਈ ਸੁਰਜੀਤ ਸਿੰਘ (ਯੂ ਕੇ) ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸਮਾਗਮ ਦੌਰਾਨ ਸੁਰਜੀਤ ਸਿੰਘ (ਯੂ ਕੇ) ਵਲੋਂ ਸਕੂਲ ਵਿਕਾਸ ਕਮੇਟੀ ਨੂੰ 20 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦਿੱਤੀ ਗਈ, ਜਦਕਿ 5 ਹਜ਼ਾਰ ਰੁਪਏ ਬਾਥਰੂਮਾਂ ਤੇ ਪਾਣੀ ਵਾਲੇ ਆਰ ਓ ਫਿਲਟਰਾਂ ਦੀ ਰਿਪੇਅਰ ਵਾਸਤੇ...

ਪਾਕਿਸਤਾਨ ਅਤੇ ਸਾਊਦੀ ਅਰਬ ਨੇ ਖੇਤਰੀ ਅਮਨ ਲਈ ਵਚਨਬੱਧਤਾ ਦੁਹਰਾਈ

ਪਾਕਿਸਤਾਨ ਅਤੇ ਸਾਊਦੀ ਅਰਬ ਨੇ ਖੇਤਰੀ ਅਮਨ ਲਈ ਵਚਨਬੱਧਤਾ ਦੁਹਰਾਈ

Apr 22, 2026 06:51 AM (Asia/Kolkata)

ਇਸਲਾਮਾਬਾਦ! ਨਜ਼ਰਾਨਾ ਟਾਈਮਜ਼!ਇੱਕ ਮਹੱਤਵਪੂਰਨ ਕੂਟਨੀਤਿਕ ਵਿਕਾਸ ਵਿੱਚ, ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਅਲ ਸਉਦ ਨਾਲ ਟੈਲੀਫੋਨਿਕ ਗੱਲਬਾਤ ਕੀਤੀ, ਜਿਸ ਦੌਰਾਨ ਖੇਤਰੀ ਸਥਿਤੀ ਅਤੇ ਦੋ-ਪੱਖੀ ਸਹਿਯੋਗ ’ਤੇ ਵਿਚਾਰ ਕੀਤਾ ਗਿਆ।ਗੱਲਬਾਤ ਅਤੇ ਸਥਿਰਤਾ ’ਤੇ ਜ਼ੋਰਦੋਵੇਂ ਨੇ ਮੌਜੂਦਾ ਖੇਤਰੀ ਹਾਲਾਤਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਲੰਬੇ ਸਮੇਂ ਦੀ ਅਮਨ ਤੇ ਸਥਿਰਤਾ ਲਈ ਗੱਲਬਾਤ, ਕੂਟਨੀਤੀ ਅਤੇ ਰਚਨਾਤਮਕ ਸੰਪਰਕ...

  • Previous
  • 1
  • Next
Loading…
Loading the web debug toolbar…
Attempt #