21 September 2026 ਦੀਆਂ ਖ਼ਬਰਾਂ

20 published stories
ਕਰਤਾਰਪੁਰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲਾ ਜਥਾ; ਲਾਂਘਾ ਖੋਲ੍ਹਣ ਲਈ ਕੀਤੀ ਅਰਦਾਸ

ਕਰਤਾਰਪੁਰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲਾ ਜਥਾ; ਲਾਂਘਾ ਖੋਲ੍ਹਣ ਲਈ ਕੀਤੀ ਅਰਦਾਸ

Sep 21, 2026 10:40 PM (Asia/Kolkata)

ਭਾਰਤ-ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦੀ ਖੋਲ੍ਹਣ ਅਤੇ ਅਮਨ-ਸ਼ਾਂਤੀ ਲਈ ਕੀਤੀ ਅਰਦਾਸਡੇਰਾ ਬਾਬਾ ਨਾਨਕ, 21 ਸਤੰਬਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੱਖ ਸੰਗਤ ਦਾ ਜਥਾ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਵੱਲ ਵਧਿਆ, ਪਰ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰੀਆਂ ਨੇ ਜਥੇ ਨੂੰ ਜ਼ੀਰੋ ਲਾਈਨ ਤੋਂ ਕੁਝ ਦੂਰੀ...

ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਅੰਗਦ ਦੀਪ ਸਿੰਘ ਬਾਜਵਾ ਨੇ ਜਿੱਤਿਆ ਗੋਲਡ ਮੈਡਲ

ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਅੰਗਦ ਦੀਪ ਸਿੰਘ ਬਾਜਵਾ ਨੇ ਜਿੱਤਿਆ ਗੋਲਡ ਮੈਡਲ

Sep 21, 2026 09:47 PM (Asia/Kolkata)

ਦਸੂਹਾ, 21 ਸਤੰਬਰ ( ਕੰਵਰ ਪ੍ਰਤਾਪ ਸਿੰਘ ) — ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2026-27 ਵਿੱਚ ਦਸੂਹਾ ਦੇ ਹੋਣਹਾਰ ਪਹਿਲਵਾਨ ਅੰਗਦ ਦੀਪ ਸਿੰਘ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਅੰਗਦ ਦੀਪ ਸਿੰਘ ਬਾਜਵਾ, ਪੁੱਤਰ ਸਿਮਰਨਦੀਪ ਸਿੰਘ ਬਾਜਵਾ, ਨੇ ਅੰਡਰ-14 ਕੁਸ਼ਤੀ ਮੁਕਾਬਲੇ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ।ਇਸ ਸ਼ਾਨਦਾਰ ਪ੍ਰਾਪਤੀ ਨਾਲ ਅੰਗਦ ਦੀ ਚੋਣ ਨੈਸ਼ਨਲ ਸਕੂਲ...

23 ਸਤੰਬਰ ਤੋਂ ਈਰਾਨੀ ਏਅਰਲਾਈਨਾਂ ਦੀਆਂ ਕੌਮਾਂਤਰੀ ਉਡਾਣਾਂ ’ਤੇ ਪੈ ਸਕਦਾ ਵੱਡਾ ਅਸਰ, ਅਮਰੀਕੀ ਪਾਬੰਦੀਆਂ ਹੋਣਗੀਆਂ ਸਖ਼ਤ

23 ਸਤੰਬਰ ਤੋਂ ਈਰਾਨੀ ਏਅਰਲਾਈਨਾਂ ਦੀਆਂ ਕੌਮਾਂਤਰੀ ਉਡਾਣਾਂ ’ਤੇ ਪੈ ਸਕਦਾ ਵੱਡਾ ਅਸਰ, ਅਮਰੀਕੀ ਪਾਬੰਦੀਆਂ ਹੋਣਗੀਆਂ ਸਖ਼ਤ

Sep 21, 2026 09:21 PM (Asia/Kolkata)

ਵਾਸ਼ਿੰਗਟਨ (ਨਜ਼ਰਾਨਾ ਟਾਈਮਜ਼) — ਅਮਰੀਕਾ ਵੱਲੋਂ ਈਰਾਨ ਦੇ ਹਵਾਬਾਜ਼ੀ ਖੇਤਰ ਉੱਤੇ ਪਾਬੰਦੀਆਂ ਹੋਰ ਸਖ਼ਤ ਕੀਤੇ ਜਾਣ ਕਾਰਨ 23 ਸਤੰਬਰ ਤੋਂ ਈਰਾਨੀ ਏਅਰਲਾਈਨਾਂ ਲਈ ਦੁਨੀਆ ਭਰ ਵਿੱਚ ਉਡਾਣਾਂ ਚਲਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਕਿਹਾ ਹੈ ਕਿ ਨਵੀਆਂ ਪਾਬੰਦੀਆਂ ਦਾ ਮਕਸਦ ਈਰਾਨੀ ਏਅਰਲਾਈਨਾਂ ਨੂੰ ਕੌਮਾਂਤਰੀ ਪੱਧਰ ’ਤੇ ਮਿਲ ਰਹੀਆਂ ਅਹਿਮ ਸੇਵਾਵਾਂ ਤੋਂ ਵਾਂਝਾ ਕਰਨਾ ਹੈ।ਈਂਧਨ, ਲੈਂਡਿੰਗ ਅਤੇ ਟਿਕਟਿੰਗ ਸੇਵਾਵਾਂ ’ਤੇ ਅਸਰਬੈਸੈਂਟ ਮੁਤਾਬਕ, ਜਿਹੜੀਆਂ...

ਸੁਪਰੀਮ ਕੋਰਟ: ਭੁੱਲਰ ਰਿਸ਼ਵਤ ਮਾਮਲੇ ’ਚ ਆਕਾਸ਼ ਬੱਟਾ ਦੀ ਪੁੱਛਗਿੱਛ 24 ਸਤੰਬਰ ਨੂੰ ਪੂਰੀ ਕਰੇ CBI

ਸੁਪਰੀਮ ਕੋਰਟ: ਭੁੱਲਰ ਰਿਸ਼ਵਤ ਮਾਮਲੇ ’ਚ ਆਕਾਸ਼ ਬੱਟਾ ਦੀ ਪੁੱਛਗਿੱਛ 24 ਸਤੰਬਰ ਨੂੰ ਪੂਰੀ ਕਰੇ CBI

Sep 21, 2026 09:00 PM (Asia/Kolkata)

ਚੰਡੀਗੜ੍ਹ 21 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਐੱਚ.ਐੱਸ. ਭੁੱਲਰ ਦੀ ਜ਼ਮਾਨਤ ਦਾ ਮਾਮਲਾ ਭਾਰਤ ਦੀ ਸੁਪਰੀਮ ਕੋਰਟ ਵਿੱਚ ਐੱਸ.ਐੱਲ.ਪੀ. ਹੇਠ ਵਿਚਾਰਅਧੀਨ ਹੈ। ਸੁਪਰੀਮ ਕੋਰਟ 'ਚ 15 ਸਤੰਬਰ, 2026 ਨੂੰ ਜ਼ਮਾਨਤ ਮਾਮਲੇ ਦੀ ਅੰਸ਼ਕ ਸੁਣਵਾਈ ਹੋਈ ਸੀ ਅਤੇ ਇਸ ਨੂੰ 27 ਅਕਤੂਬਰ, 2026 ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸੀਬੀਆਈ ਵੱਲੋਂ ਪੇਸ਼ ਹੋਏ ਵਕੀਲ ਨੂੰ ਜ਼ਬਾਨੀ ਹਦਾਇਤ ਕੀਤੀ ਗਈ ਸੀ ਕਿ ਉਹ ਰਾਜ ਕੁਮਾਰ...

ਪ੍ਰਵਾਸੀ ਮਜਦੂਰਾਂ ਵੱਲੋਂ ਸਰਕਾਰੀ ਥਾਂਵਾਂ ਤੇ ਕੀਤੇ ਕਬਜ਼ੇ ਜਲਦ ਤੋਂ ਜਲਦ ਛਡਾਏ ਜਾਣ,ਪ੍ਰਸ਼ਾਸਨ ਕਰੇ ਕਾਰਵਾਈ -ਗੌਰਵ ਮਸੀਹ

ਪ੍ਰਵਾਸੀ ਮਜਦੂਰਾਂ ਵੱਲੋਂ ਸਰਕਾਰੀ ਥਾਂਵਾਂ ਤੇ ਕੀਤੇ ਕਬਜ਼ੇ ਜਲਦ ਤੋਂ ਜਲਦ ਛਡਾਏ ਜਾਣ,ਪ੍ਰਸ਼ਾਸਨ ਕਰੇ ਕਾਰਵਾਈ -ਗੌਰਵ ਮਸੀਹ

Sep 21, 2026 08:47 PM (Asia/Kolkata)

ਨਾ ਤਾਂ ਨਜਾਇਜ਼ ਕਬਜ਼ੇ ਕਰਨ ਦੇਵਾਂਗੇ ਨਾ ਪੰਜਾਬੀਆਂ ਦੀਆਂ ਇੱਜਤਾਂ ਅਤੇ ਜਾਨਾਂ ਨਾਲ ਖੇਡਣ ਦੇਵਾਂਗੇ-ਗੌਰਵ ਮਸੀਹ ਅਤੇ ਪੂਰੀ ਟੀਮ ਕਪੂਰਥਲਾ 21 ਸਿਤੰਬਰ ਗੌਰਵ ਮੜੀਆ ਇਜਰਾਇਲ ਸੈਮਸੂਨ ਸੈਨਾ ਦੇ ਪ੍ਰਧਾਨ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਗੌਰਵ ਮਸੀਹ ਜੀ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਪ੍ਰਵਾਸੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਹ ਪਰਵਾਸੀ ਮਜ਼ਦੂਰ ਤਬਕਾ ਕੋਈ ਵਧੀਆ ਜੀ ਟੀ ਰੋਡ ਤੇ ਸਰਕਾਰੀ ਜਗ੍ਹਾ ਦੇਖਦੇ ਹਨ ਅਤੇ ਉਸ...

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਭਾਰਤ ਦੀ ਪੰਜਾਬ ਅਤੇ ਹਰਿਆਣਾ ਚੈਪਟਰ ਦੀ ਅਹਿਮ ਮੀਟਿੰਗ 23 ਸਤੰਬਰ ਨੂੰ : ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਭਾਰਤ ਦੀ ਪੰਜਾਬ ਅਤੇ ਹਰਿਆਣਾ ਚੈਪਟਰ ਦੀ ਅਹਿਮ ਮੀਟਿੰਗ 23 ਸਤੰਬਰ ਨੂੰ : ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ

Sep 21, 2026 08:42 PM (Asia/Kolkata)

ਝੋਨੇ ਦੀ ਖਰੀਦ, ਪਰਾਲੀ ਪ੍ਰਬੰਧਨ, ਡੀ.ਏ.ਪੀ. ਖਾਦ ਅਤੇ ਮੁੱਖ ਮੰਤਰੀ ਦੀ ਗੈਰ-ਗੰਭੀਰਤਾ ਵਿਰੁੱਧ ਬਣੇਗੀ ਅਗਲੀ ਰਣਨੀਤੀ…ਚੰਡੀਗੜ੍ਹ 21 ਸਤੰਬਰ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਭਾਰਤ ਦੇ ਪੰਜਾਬ ਅਤੇ ਹਰਿਆਣਾ ਚੈਪਟਰ ਦੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਬੁੱਧਵਾਰ, 23 ਸਤੰਬਰ ਨੂੰ ਜਲੰਧਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਦੋਵਾਂ ਰਾਜਾਂ ਦੇ ਪ੍ਰਮੁੱਖ ਕਿਸਾਨ ਆਗੂ ਸ਼ਿਰਕਤ ਕਰਨਗੇ ਅਤੇ ਕਿਸਾਨੀ ਨਾਲ ਜੁੜੇ ਗੰਭੀਰ ਮੁੱਦਿਆਂ 'ਤੇ ਚਰਚਾ ਕਰਕੇ ਆਉਣ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲੇ ਸਿੱਖ ਜਥੇ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ; ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਕੀਤੀ ਅਰਦਾਸ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲੇ ਸਿੱਖ ਜਥੇ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ; ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਕੀਤੀ ਅਰਦਾਸ

Sep 21, 2026 08:30 PM (Asia/Kolkata)

ਡੇਰਾ ਬਾਬਾ ਨਾਨਕ, 21 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਡੇਰਾ ਬਾਬਾ ਨਾਨਕ ਭਾਰਤ ਵਾਲੇ ਪਾਸੇ ਜ਼ੀਰੋ ਲਾਈਨ ਉੱਤੇ ਲਾਂਘੇ ਛੇਤੀ ਖੁੱਲ੍ਹਣ ਲਈ ਭਾਰਤ ਤੇ ਪਾਕਿਸਤਾਨ ਦੇ ਸਿੱਖਾਂ ਵੱਲੋਂ ਉਲੀਕੇ ਗਏ ਸਾਂਝੇ ਸਮਾਗਮ ਲਈ ਪੁੱਜੇ, ਲੇਕਿਨ ਸੀਮਾ ਸੁਰੱਖਿਆ ਬਲ ਦੇ ਬਾਰਡਰ ਉੱਤੇ ਤਾਇਨਾਤ ਅਧਿਕਾਰੀਆਂ ਨੇ...

ਇਟਲੀ ਦੇ ਸਕੂਲਾਂ ’ਚ ਬੁਰਕਾ ਤੇ ਨਕਾਬ ’ਤੇ ਪਾਬੰਦੀ ਦੀ ਤਿਆਰੀ, ਕਲਾਸਾਂ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਹੋਵੇਗੀ ਸੀਮਤ: ਮੇਲੋਨੀ

ਇਟਲੀ ਦੇ ਸਕੂਲਾਂ ’ਚ ਬੁਰਕਾ ਤੇ ਨਕਾਬ ’ਤੇ ਪਾਬੰਦੀ ਦੀ ਤਿਆਰੀ, ਕਲਾਸਾਂ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਹੋਵੇਗੀ ਸੀਮਤ: ਮੇਲੋਨੀ

Sep 21, 2026 08:18 PM (Asia/Kolkata)

ਰੋਮ (ਨਜ਼ਰਾਨਾ ਟਾਈਮਜ਼) — ਇਟਲੀ ਦੀ ਪ੍ਰਧਾਨ ਮੰਤਰੀ Giorgia Meloni ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਕੂਲਾਂ ਵਿੱਚ ਚਿਹਰਾ ਢੱਕਣ ਵਾਲੇ ਬੁਰਕੇ ਅਤੇ ਨਕਾਬ ’ਤੇ ਪਾਬੰਦੀ ਲਗਾਉਣ ਅਤੇ ਹਰ ਕਲਾਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਨਿਰਧਾਰਤ ਕਰਨ ਲਈ ਨਵੇਂ ਕਾਨੂੰਨੀ ਉਪਾਅ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੇਲੋਨੀ ਨੇ ਐਤਵਾਰ ਨੂੰ ਆਪਣੀ Brothers of Italy ਪਾਰਟੀ ਦੇ ਯੂਥ ਵਿੰਗ ਦੇ ਸਮਾਗਮ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਮੁਤਾਬਕ ਪ੍ਰਸਤਾਵਿਤ ਉਪਾਅ ਵਿੱਚ...

ਨੌਜਵਾਨ ਵਰਗ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ-ਹਰਦੀਪ ਕੌਰ ਚੰਦੀ

ਨੌਜਵਾਨ ਵਰਗ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ-ਹਰਦੀਪ ਕੌਰ ਚੰਦੀ

Sep 21, 2026 07:28 PM (Asia/Kolkata)

ਕਪੂਰਥਲਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆਕਪੂਰਥਲਾ 21 ਸਿਤੰਬਰ ਗੌਰਵ ਮੜੀਆ ਕਪੂਰਥਲਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਦੀ ਇਕੱਤਰਤਾ ਕਰਵਾਈ ਗਈ।ਇਕੱਠੇ ਹੋਏ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਨਾਲ 2027 ਵਿੱਚ ਡਟ ਕੇ ਖੜ੍ਹਨ ਦਾ ਅਹਿਦ ਲਿਆ।ਇਸ ਸਮੇਂ ਨੌਜਵਾਨਾਂ ਨੇ ਦੱਸਿਆ ਕਿ ਨੌਜਵਾਨ ਵਰਗ ਰਿਵਾਇਤੀ ਪਾਰਟੀਆਂ ਤੋਂ ਬਹੁਤ ਪਰੇਸ਼ਾਨ ਹੈ ਅਤੇ ਉਨ੍ਹਾਂਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ...

ਜਮਹੂਰੀ ਪ੍ਰੋਗਰਾਮ ਚ ਅੜਿੱਕਾ ਡਾਹੁਣ ਦੀ ਘਟਨਾ ਨਿੰਦਣਯੋਗ-ਰਜਿੰਦਰ ਰਾਜੂ

ਜਮਹੂਰੀ ਪ੍ਰੋਗਰਾਮ ਚ ਅੜਿੱਕਾ ਡਾਹੁਣ ਦੀ ਘਟਨਾ ਨਿੰਦਣਯੋਗ-ਰਜਿੰਦਰ ਰਾਜੂ

Sep 21, 2026 07:26 PM (Asia/Kolkata)

ਸਿਆਸੀ ਵਿਰੋਧ ਦਾ ਜ਼ਰੀਆ ਸ਼ਾਂਤਮਈ ਹੋਣਾ ਚਾਹੀਦੈ-ਭਾਜਪਾ ਕਪੂਰਥਲਾ 21 ਸਿਤੰਬਰ ਗੌਰਵ ਮੜੀਆ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ਤੇ ਬਟਾਲਾ ਨੇੜੇ ਵਾਪਰੀ ਕਥਿਤ ਘਟਨਾ ਦੀ ਨਿੰਦਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਰਾਜੂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਜਾਂ ਵਰਕਰ ਨੂੰ ਸ਼ਾਂਤਮਈ ਪ੍ਰੋਗਰਾਮ ਚ ਸ਼ਾਮਲ ਹੋਣ ਤੋਂ ਰੋਕਣ ਲਈ ਹਿੰਸਾ ਜਾਂ ਦਬਾਅ ਦਾ ਸਹਾਰਾ ਲੈਣਾ ਜਮਹੂਰੀ ਵਿਵਸਥਾ ਲਈ ਠੀਕ ਨਹੀਂ ਹੈ।18 ਸਤੰਬਰ ਨੂੰ ਰਵਨੀਤ...

ਕਿਤਾਬਾਂ ਸਾਡੀ ਸੋਚ ਅਤੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਦੀਆਂ ਹਨ-ਐਡਵੋਕੇਟ ਚੰਦੀ

ਕਿਤਾਬਾਂ ਸਾਡੀ ਸੋਚ ਅਤੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਦੀਆਂ ਹਨ-ਐਡਵੋਕੇਟ ਚੰਦੀ

Sep 21, 2026 07:24 PM (Asia/Kolkata)

ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਨੇ ਪਿੰਡ ਔਜਲਾ ਜੋਗੀ ਵਿਖੇ ਲਾਇਬ੍ਰੇਰੀ ਦਾ ਰੱਖਿਆ ਨੀਂਹ ਪੱਥਰਕਪੂਰਥਲਾ 21 ਸਿਤੰਬਰ ਗੌਰਵ ਮੜੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦਾ ਧਿਆਨ ਪੜ੍ਹਾਈ ਵੱਲ ਲਗਾਉਣ ਲਈ ਸੂਬੇ ਵਿੱਚ ਆਧੁਨਿਕ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਦੇ ਵਲੋਂ ਹਲਕੇ ਦੇ ਪਿੰਡ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਡੀਏਪੀ ਤੇ ਯੂਰੀਆ ਦੀ ਕਾਲਾਬਾਜ਼ਾਰੀ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦਾ ਘਿਰਾਓ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਡੀਏਪੀ ਤੇ ਯੂਰੀਆ ਦੀ ਕਾਲਾਬਾਜ਼ਾਰੀ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦਾ ਘਿਰਾਓ

Sep 21, 2026 06:22 PM (Asia/Kolkata)

ਅੰਮ੍ਰਿਤਸਰ: ਸੁਰਜੀਤ ਸਿੰਘ ਖਾਲਸਾਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਅਮਰਜੀਤ ਸਿੰਘ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਇਹ ਧਰਨਾ ਡੀਏਪੀ ਅਤੇ ਯੂਰੀਆ ਖਾਦ ਮਿੱਥੇ ਹੋਏ ਰੇਟਾਂ ਤੋਂ ਵੱਧ ਕੀਮਤ ’ਤੇ ਬਾਜ਼ਾਰ ਵਿੱਚ ਵੇਚਣ ਅਤੇ ਕਿਸਾਨਾਂ ਨੂੰ ਖਾਦ ਦੇ ਨਾਲ ਵਾਧੂ ਤੇ ਬੇਲੋੜੀਆਂ ਦਵਾਈਆਂ ਅਤੇ ਹੋਰ ਖਾਦਾਂ ਖਰੀਦਣ ਲਈ ਮਜਬੂਰ ਕਰਨ ਦੇ ਵਿਰੋਧ ਵਿੱਚ ਲਗਾਇਆ ਗਿਆ।ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਨਾਲ ਸਬੰਧਤ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵੀ...

ਪੁਲੀਸ ਥਾਣਾਂ ਤਰਸਿਕਾ ਦੀਆਂ ਦੋ ਵਖ ਵਖ ਪੁਲੀਸ ਪਾਰਟੀਅ ਨੇ ਦੋ ਥਾਵਾਂ ਤੋਂ ਗਸ਼ਤ ਦੌਰਾਨ ਹੈਰੋਇਨ ਤੇ ਨਗਦੀ ਸਮੇਤ 6  ਨੂੰ ਕਾਬੂ ਕੀਤਾ

ਪੁਲੀਸ ਥਾਣਾਂ ਤਰਸਿਕਾ ਦੀਆਂ ਦੋ ਵਖ ਵਖ ਪੁਲੀਸ ਪਾਰਟੀਅ ਨੇ ਦੋ ਥਾਵਾਂ ਤੋਂ ਗਸ਼ਤ ਦੌਰਾਨ ਹੈਰੋਇਨ ਤੇ ਨਗਦੀ ਸਮੇਤ 6 ਨੂੰ ਕਾਬੂ ਕੀਤਾ

Sep 21, 2026 05:27 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਪੁਲਸ ਕਪਤਾਨ ਇੰਨਵੈਸਟੀਗੇਸ਼ਨ ਅਤੇ ਬਲਜੀਤ ਸਿੰਘ ਡੀ.ਐਸ.ਪੀ. ਜੰਡਿਆਲਾ ਗੁਰੂ ਦੇ ਦਿਸਾ ਨਿਰਦੇਸ਼ਾ ਅਨੁਸਾਰ ਨਿਗਰਾਨੀ ਅਵਤਾਰ ਸਿੰਘ ਥਾਣਾ ਤਰਸਿੱਕਾ ਵੱਲੋ ਸਮਾਜ ਵਿਰੋਧੀ ਅਨਸਰਾ , ਨਸ਼ਾਂ ਵੇਚਣ ਵਾਲਿਆ ਅਤੇ ਭਗੌੜੇ ਦੋਸ਼ੀਆ/ਪੀ.ਉ ਨੂੰ ਫੜਨ ਲਈ ਜਾਰੀ ਕੀਤੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦ ਏ.ਐੱਸ.ਆਈ. ਭੁਪਿੰਦਰ ਸਿੰਘ ਚੋਕੀ ਟਾਗਰਾ ਥਾਣਾ ਤਰਸਿੱਕਾ ਸਮੇਤ ਪੁਲਿਸ ਪਾਰਟੀ ਦੇ ਗਸਤ ਦੇ ਸੰਬੰਧ ਵਿਚ ਜਾ ਰਹੇ ਸੀ ਤਾ ਤਿੰਨ ਨੋਜਵਾਨ ਦਿਖਾਈ ਦਿੱਤੇ।ਜਿੰਨ੍ਹਾ ਨੂੰ...

ਪਾਕਿਸਤਾਨ ਦਾ ਦਾਅਵਾ: ਖੈਬਰ ਪਖਤੂਨਖਵਾ ਅਤੇ ਅਫ਼ਗਾਨ ਸਰਹੱਦੀ ਕਾਰਵਾਈਆਂ ’ਚ 37 ਅੱਤਵਾਦੀ ਮਾਰੇ ਗਏ

ਪਾਕਿਸਤਾਨ ਦਾ ਦਾਅਵਾ: ਖੈਬਰ ਪਖਤੂਨਖਵਾ ਅਤੇ ਅਫ਼ਗਾਨ ਸਰਹੱਦੀ ਕਾਰਵਾਈਆਂ ’ਚ 37 ਅੱਤਵਾਦੀ ਮਾਰੇ ਗਏ

Sep 21, 2026 05:11 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼) — ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਖੈਬਰ ਪਖਤੂਨਖਵਾ ਵਿੱਚ ਜ਼ਮੀਨੀ ਖੁਫੀਆ-ਅਧਾਰਿਤ ਕਾਰਵਾਈ ਅਤੇ ਅਫ਼ਗਾਨਿਸਤਾਨ ਅੰਦਰ ਕੀਤੇ ਗਏ ਹਵਾਈ ਹਮਲਿਆਂ ਦੌਰਾਨ ਕੁੱਲ 37 ਕਥਿਤ ਅੱਤਵਾਦੀ ਮਾਰੇ ਗਏ ਹਨ। ਦੂਜੇ ਪਾਸੇ ਅਫ਼ਗਾਨ ਤਾਲਿਬਾਨ ਅਧਿਕਾਰੀਆਂ ਨੇ ਪਾਕਿਸਤਾਨੀ ਹਵਾਈ ਹਮਲਿਆਂ ਬਾਰੇ ਵੱਖਰਾ ਬਿਆਨ ਦਿੰਦਿਆਂ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਮੁਤਾਬਕ ਕੋਹਾਟ, ਹੰਗੂ ਅਤੇ ਥੱਲ ਖੇਤਰਾਂ ਵਿੱਚ ਕੀਤੀ ਗਈ ਜ਼ਮੀਨੀ...

ਵਾਇਰਲ ਦਾਅਵਾ: ਟਰੰਪ ਦੇ ਇਰਾਨ ਵਿੱਚ ‘Boots on the Ground’ ਬਣੇ ਇਰਾਕੀ ਕੁਰਦ? ਸਬੂਤ ਨਹੀਂ ਕਰਦੇ ਪੁਸ਼ਟੀ

ਵਾਇਰਲ ਦਾਅਵਾ: ਟਰੰਪ ਦੇ ਇਰਾਨ ਵਿੱਚ ‘Boots on the Ground’ ਬਣੇ ਇਰਾਕੀ ਕੁਰਦ? ਸਬੂਤ ਨਹੀਂ ਕਰਦੇ ਪੁਸ਼ਟੀ

Sep 21, 2026 02:24 PM (Asia/Kolkata)

ਵਾਸ਼ਿੰਗਟਨ/ਅਰਬਿਲ (ਨਜ਼ਰਾਨਾ ਟਾਈਮਜ਼) — ਸੋਸ਼ਲ ਮੀਡੀਆ ’ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਰਾਕੀ ਕੁਰਦਾਂ ਨੇ ਅਮਰੀਕਾ ਪ੍ਰਤੀ ਵਫ਼ਾਦਾਰੀ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਰਾਨ ਅੰਦਰ ਗੈਰ-ਪੱਛਮੀ ‘Boots on the Ground’ ਵਜੋਂ ਕੰਮ ਕਰ ਰਹੇ ਹਨ। ਹਾਲਾਂਕਿ ਉਪਲਬਧ ਭਰੋਸੇਯੋਗ ਰਿਪੋਰਟਿੰਗ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੀ।‘Charlie Ward’ ਨਾਮ ਵਾਲੇ X ਅਕਾਊਂਟ ਨਾਲ ਜੋੜੀ ਜਾ ਰਹੀ ਪੋਸਟ ਵਿੱਚ ਲਿਖਿਆ...

ਸ਼ਕਲ ਮੋਮਨਾਂ ਕੰਮ ਕਾਫਰਾਂ !

ਸ਼ਕਲ ਮੋਮਨਾਂ ਕੰਮ ਕਾਫਰਾਂ !

Sep 21, 2026 01:57 PM (Asia/Kolkata)

ਸ਼ਕਲ ਮੋਮਨਾਂ ਕੰਮ ਕਾਫਰਾਂ ! ਛਿੱਟ ਕਾਂਜੀ ਦੀ ਇੱਕ ਹੀ ਬਹੁਤ ਹੁੰਦੀਦੁੱਧ ਫਟ ਜਾਂਦਾ ਸਾਰੇ ਹੀ ਮੱਟ ਦਾ ਏ।ਵੱਡੇ ਅਹੁਦੇ 'ਤੇ ਬੈਠ ਕੁਕਰਮ ਕਰਦਾਸੰਸ਼ਥਾ ਲਈ ਕਲੰਕ ਉਹ ਖੱਟਦਾ ਏ।ਸ਼ਕਲ ਮੋਮਨਾਂ ਕੰਮ ਪਰ 'ਕਾਫਰਾਂ' ਦੇਸਾਰਾ ਜੱਗ ਅਖਾਣ ਇਹ ਰੱਟਦਾ ਏ।ਭਾਅ ਥੋਕ ਦੇ ਪੈਂਦੀਆਂ ਲਾਹਣਤਾਂ ਨੂੰਸੁਣ ਸੁਣ ਕੌਮ ਦਾ ਕਾਲ਼ਜਾ ਫਟਦਾ ਏ।ਬਣਿਆਂ ਹੁੰਦਾ ਜੋ ਅਕਸ ਮਹਾਨਤਾ ਦਾਮੁੱਕੇ ਸ਼ਰਧਾ ਸਤਿਕਾਰ ਵੀ ਘਟਦਾ ਏ।ਲਾ ਸਿਰਾਂ ਦੀ ਬਾਜੀ ਇਤਿਹਾਸ ਬਣਦਾਆ 'ਫੁਕਰਾ' ਕੋਈ ਛੱਜ ਵਿੱਚ ਛੱਟਦਾ ਏ।-ਤਰਲੋਚਨ ਸਿੰਘ ਦੁਪਾਲ...

ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ

ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ

Sep 21, 2026 01:05 PM (Asia/Kolkata)

ਕਪੂਰਥਲਾ 21 ਸਿਤੰਬਰ ਗੌਰਵ ਮੜੀਆ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਕਈ ਨੌਜਵਾਨਾਂ ਨੇ ਅੱਜ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ, ਹਲਕਾ ਇੰਚਾਰਜ ਕਪੂਰਥਲਾ ਜੀ ਦੀ ਧਰਮਪਤਨੀ ਹਰਦੀਪ ਕੌਰ ਚੰਦੀ ਜੀ ਨੇ ਨਵੇਂ ਸ਼ਾਮਲ ਹੋਏ ਨੌਜਵਾਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।ਇਹ ਨੌਜਵਾਨ ਪੱਤੀ ਖਿਜ਼ਰਪੁਰ ਤੋਂ ਸਰਪੰਚ ਅਤੇ...

ਤਿਉਹਾਰਾਂ ਦੌਰਾਨ ਮਠਿਆਈਆਂ ਦੀ ਮੰਗ ਵਿਚਕਾਰ ਮਿਲਾਵਟ ਤੇ ਰੋਕ ਜ਼ਰੂਰੀ,ਜਾਗਰੂਕਤਾ ਨਾਲ ਹੀ ਸੁਰੱਖਿਅਤ ਰਹਿਣਗੇ ਖਪਤਕਾਰ-ਪੰਡਿਤ/ਅਸ਼ੋਕ/ਆਨੰਦ

ਤਿਉਹਾਰਾਂ ਦੌਰਾਨ ਮਠਿਆਈਆਂ ਦੀ ਮੰਗ ਵਿਚਕਾਰ ਮਿਲਾਵਟ ਤੇ ਰੋਕ ਜ਼ਰੂਰੀ,ਜਾਗਰੂਕਤਾ ਨਾਲ ਹੀ ਸੁਰੱਖਿਅਤ ਰਹਿਣਗੇ ਖਪਤਕਾਰ-ਪੰਡਿਤ/ਅਸ਼ੋਕ/ਆਨੰਦ

Sep 21, 2026 01:02 PM (Asia/Kolkata)

ਤਿਉਹਾਰਾਂ ਦੀ ਖੁਸ਼ੀ ਚ ਸਿਹਤ ਨਾਲ ਸਮਝੌਤਾ ਨਾ ਕਰੋ-ਵਿਹਿਪ ਖਾਣ-ਪੀਣ ਦੀਆਂ ਵਸਤੂਆਂ ਦੀ ਨਿਯਮਤ ਜਾਂਚ ਤੇਜ਼ ਕਰਨ ਦੀ ਕੀਤੀ ਮੰਗਕਪੂਰਥਲਾ 21 ਸਿਤੰਬਰ ਗੌਰਵ ਮੜੀਆ )ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਚ ਮਠਿਆਈਆਂ,ਦੁੱਧ,ਖੋਇਆ,ਪਨੀਰ ਅਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਦੀ ਮੰਗ ਵਧ ਗਈ ਹੈ।ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਵਸਤੂਆਂ ਚ ਮਿਲਾਵਟ ਦੀ ਸੰਭਾਵਨਾ ਵੀ ਵਧਣ ਲੱਗੀ ਹੈ।ਇਸੇ ਮਸਲੇ ਸਬੰਧੀ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਜਿਲ੍ਹਾ...

ਸ਼੍ਰੀ ਵੈਸ਼ਨੋ ਭਜਨ ਮੰਡਲੀ ਵੱਲੋਂ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ

ਸ਼੍ਰੀ ਵੈਸ਼ਨੋ ਭਜਨ ਮੰਡਲੀ ਵੱਲੋਂ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ

Sep 21, 2026 12:58 PM (Asia/Kolkata)

ਜਾਗਰਣ ਦੇ ਸਾਲਾਨਾ ਝੰਡੇ ਦੀ ਰਸਮ ਮੌਕੇ ਸ਼੍ਰੀ ਦੁਰਗਾ ਪਾਠ ਦਾ ਆਯੋਜਨ ਕਪੂਰਥਲਾ 21 ਸਤੰਬਰ ਗੌਰਵ ਮੜੀਆਸ਼੍ਰੀ ਵੈਸ਼ਨੋ ਭਜਨ ਮੰਡਲੀ ਰਜਿ., ਲਾਹੌਰੀ ਗੇਟ ਕਪੂਰਥਲਾ ਵੱਲੋਂ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੰਡਲੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ।ਝੰਡੇ ਦੀ ਰਸਮ ਦੌਰਾਨ ਵਿਧੀਵਤ ਪੂਜਾ-ਅਰਚਨਾ ਕੀਤੀ ਗਈ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਸ਼ਰਧਾਲੂਆਂ ਨੇ ਮਾਤਾ...

ਆਪ ਆਗੂ ਪੱਡਾ ਦੀਆਂ ਹਲਕੇ ਵੱਧ ਰਹੀਆਂ ਗਤੀਵਿਧੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਆਪ ਦੀ ਟਿਕਟ ਦੀ ਉਨ੍ਹਾਂਦੀ ਦਾਵੇਦਾਰੀ ਕਰ ਰਹੀ ਮਜਬੂਤ-ਸਾਹੀ

ਆਪ ਆਗੂ ਪੱਡਾ ਦੀਆਂ ਹਲਕੇ ਵੱਧ ਰਹੀਆਂ ਗਤੀਵਿਧੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਆਪ ਦੀ ਟਿਕਟ ਦੀ ਉਨ੍ਹਾਂਦੀ ਦਾਵੇਦਾਰੀ ਕਰ ਰਹੀ ਮਜਬੂਤ-ਸਾਹੀ

Sep 21, 2026 12:54 PM (Asia/Kolkata)

ਕਪੂਰਥਲਾ 21 ਸਿਤੰਬਰ ਗੌਰਵ ਮੜੀਆ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਦੇ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਲਕੇ ਦੇ ਵੱਖ-ਵੱਖ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਚ ਕੀਤੀਆਂ ਜਾ ਰਹੀਆਂ ਭਰਵੀਆਂ ਮੀਟਿੰਗ ਤੋਂ ਇਹ ਸਾਬਤ ਹੋ ਰਿਹਾ ਕਿ ਜੇਕਰ ਆਮ ਆਦਮੀ ਪਾਰਟੀ ਹਾਈਕਮਾਂਡ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਸੁਖਵੰਤ ਸਿੰਘ ਪੱਡਾ ਤੇ ਭਰੋਸ਼ਾ ਕਰਦੀ ਹੈ ਉਹ ਸ਼ਾਨਦਾਰ ਜਿੱਤ ਹਾਸਲ ਕਰ ਸਕਦੇ।ਇਸ ਸਬੰਧੀ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ...

  • Previous
  • 1
  • Next
Loading…
Loading the web debug toolbar…
Attempt #