ਫਰੀਦ ਇਕਬਾਲ ਦੀ ਨਿਗਰਾਨੀ ਹੇਠ ਈਟੀਪੀਬੀ ਦੀ ਆਮਦਨ ਇਸ ਵਿੱਤੀ ਸਾਲ 'ਚ 6 ਅਰਬ ਰੁਪਏ ਤੋਂ ਵੱਧ ਹੋਣ ਦੀ ਉਮੀਦ
ਈਟੀਪੀਬੀ ਨੇ ਭੂ-ਮਾਫੀਆ ਤੋਂ 43 ਅਰਬ ਰੁਪਏ ਦੀ ਜ਼ਮੀਨ ਕਰਵਾਈ ਬਰਾਮਦ, ਆਮਦਨ 'ਚ ਵੱਡਾ ਵਾਧਾ ਲਾਹੌਰ, 21 ਅਪ੍ਰੈਲ,ਅਲੀ ਇਮਰਾਨ ਚੱਠਾ ਕੇਂਦਰ ਸਰਕਾਰ ਨੇ ਐਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਸਕੱਤਰ ਫਰੀਦ ਇਕਬਾਲ ਨੂੰ ਪ੍ਰਸ਼ਾਸਕੀ ਮਾਮਲਿਆਂ ਦੀ ਵਧੇਰੇ ਪ੍ਰਭਾਵੀ ਢੰਗ ਨਾਲ ਨਿਗਰਾਨੀ ਕਰਨ ਲਈ ਵਾਧੂ ਅਧਿਕਾਰ ਸੌਂਪ ਦਿੱਤੇ ਹਨ। ਉਨ੍ਹਾਂ ਦੀ ਬੇਮਿਸਾਲ ਕਾਰਗੁਜ਼ਾਰੀ, ਸੰਸਥਾਗਤ ਸੁਧਾਰਾਂ ਪ੍ਰਤੀ ਵਚਨਬੱਧਤਾ ਅਤੇ ਜਨਤਕ ਸੇਵਾ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ, ਸਰਕਾਰ ਨੇ ਉਨ੍ਹਾਂ ਨੂੰ ਲੰਬਿਤ...