ਬੀਬੀ ਕੁਲਵੰਤ ਕੌਰ ਜੀ ਦੀ ਰਿਟਾਇਰਮੈਂਟ ਤੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।
ਟਾਂਗਰਾ - ਸੁਰਜੀਤ ਸਿੰਘ ਖਾਲਸਾ ਅੱਜ ਬਲਾਕ ਜੰਡਿਆਲਾ ਗੁਰੂ ਦੇ ਇਤਿਹਾਸਿਕ ਪਿੰਡ ਮੱਲ੍ਹੀਆ ਦੀ ਸਰਕਾਰੀ ਡਿਸਪੈਂਸਰੀ ਵਿੱਚ ਬਤੌਰ ਹੈਲਪਰ ਕੰਮ ਕਰ ਰਹੀ ਬੀਬੀ ਕਲਵੰਤ ਕੋਰ ਜੋ ਕਿ। ਪਿਛਲੇ ਲੰਮੇ ਸਮੇਂ ਤੋਂ ਹੈਲਪਰ ਦੀਆਂ, ਸੇਵਾਵਾਂ ਨਿਭਾ ਰਹੇ ਸੀ ਅੱਜ ਉਨਾਂ ਦੀਆਂ ਸੇਵਾਵਾਂ ਪੂਰੀਆਂ ਹੋਣ ਉਪਰੰਤ ਉਹਨਾਂ ਦੀ ਰਿਟਾਇਰਮੈਂਟ ਤੇ ਪਿੰਡ ਦੇ ਮੁਹਤਬਰ ਅਤੇ ਮੈਡੀਕਲ ਸਟਾਫ ਸਮੇਤ ਵਿਦਾਇਗੀ ਪਾਰਟੀ ਦਿੱਤੀ ਗਈ। ਇੱਥੇ ਇਹ ਦੱਸਣਯੋਗ ਹੈ ਕਿ ਬੀਬੀ ਕੁਲਵੰਤ ਕੌਰ ਪਿਛਲੇ ਬਹੁਤ ਲੰਮੇ ਸਮੇਂ ਤੋਂ ਪਿੰਡ...