ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜਿਸਦੀ ਆਰਥਿਕਤਾ ਖੇਤੀ ਉਤਪਾਦਾਂ ਉਤੇ ਨਿਰਭਰ ਹੈ, ਇਸ ਲਈ ਸ੍ਰੀ ਟਰੰਪ ਤੇ ਮੋਦੀ ਟੈਰਿਫ ਪਾਲਸੀ ਵਿਚ ਜਿੰਮੀਦਾਰਾਂ ਨੂੰ ਢਿੱਲ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 02 ਅਪ੍ਰੈਲ ( ਨਜ਼ਰਾਨਾ ਟਾਈਮਜ ਬਿਊਰੋ ) “ਜੋ ਕੌਮਾਂਤਰੀ ਪੱਧਰ ਤੇ ਅਮਰੀਕਾ ਵਿਚ ਪੈਦਾ ਤੇ ਉਤਪਾਦ ਹੋਣ ਵਾਲੀਆ ਵਸਤਾਂ ਜੋ ਦੂਸਰੇ ਮੁਲਕਾਂ ਵਿਚ ਜਾਂਦੀਆ ਹਨ ਅਤੇ ਇੰਡੀਆ ਦੇ ਜਿੰਮੀਦਾਰਾਂ ਦੀਆਂ ਖੇਤੀ ਵਸਤਾਂ ਜਿਵੇ ਸੋਇਆਬੀਨ, ਮੱਕੀ, ਕਪਾਹ ਆਦਿ ਅਮਰੀਕਾ ਤੇ ਹੋਰ ਮੁਲਕਾਂ ਵਿਚ ਭੇਜੀਆ ਜਾਂਦੀਆ ਹਨ ਇਨ੍ਹਾਂ ਸੰਬੰਧੀ ਅਮਰੀਕਾ ਤੇ ਇੰਡੀਆ ਵੱਲੋ ਜੋ ਆਪੋ ਆਪਣੇ ਟੈਰਿਫ ਪਾਲਸੀ ਅਧੀਨ ਵੱਡੇ ਟੈਕਸ ਲਗਾਏ ਗਏ ਹਨ, ਉਸ ਨਾਲ ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ ਅਤੇ ਜਿਸਦੀ ਸਮੁੱਚੀ ਆਰਥਿਕਤਾ...