ਅਮਰੀਕੀ ਅਦਾਲਤ 'ਚ ਵਿਕਾਸ ਯਾਦਵ ਨੂੰ ਸੁਣਾਈ ਜਾਵੇਗੀ ਅੱਜ ਸਜ਼ਾ
235 ਤੋਂ 293 ਮਹੀਨਿਆਂ ਦੀ ਸਜ਼ਾ ਦੀ ਹੱਦ 'ਚੋਂ ਵੱਧ ਤੋਂ ਵੱਧ ਸਜ਼ਾ ਦੇਣ ਦੀ ਅਮਰੀਕੀ ਵਕੀਲਾਂ ਨੇ ਅਦਾਲਤ ਨੂੰ ਕੀਤੀ ਅਪੀਲ.…22 ਜੂਨ 2023 ਦੇ ਆਸ-ਪਾਸ ਯਾਦਵ ਨੇ ਗੁਪਤਾ ਨੂੰ ਮਣੀਪੁਰ ਇੰਫਾਲ ਹਵਾਈ ਅੱਡੇ ਤੋਂ ਨਸ਼ਿਆਂ ਨਾਲ ਭਰੇ ਟਰੱਕਾਂ ਨੂੰ ਕਲੀਅਰੈਂਸ ਦੇਣ, ਏਕੇ-56, ਏਕੇ-81 ਅਤੇ ਏ ਕੇ-94 ਰਾਈਫਲਾਂ ਦੇ ਨਾਲ-ਨਾਲ ਟੋਕਰੇਵ ਅਤੇ ਐਮ 20 ਪਿਸਤੌਲਾਂ ਮੁਹੱਈਆ ਕਰਵਾਉਣ ਦੀ ਵੀ ਕੀਤੀ ਸੀ ਗੱਲ : ਅਮਰੀਕੀ ਅਦਾਲਤ ਚੰਡੀਗੜ੍ਹ/ਨਿਊਯਾਰਕ 19 ਨਵੰਬਰ ਮੰਗਤ ਸਿੰਘ ਸੈਦਪੁਰ) : ਸਿੱਖ ਫਾਰ ਜਸਟਿਸ ਦੇ...