19 December 2025 ਦੀਆਂ ਖ਼ਬਰਾਂ

5 published stories
ਭਾਰਤ 'ਰੋਗ ਸਟੇਟ' ਤੇ 'ਗਲੋਬਲ ਬੁਲੀ': ਰਾਸ਼ਟਰਪਤੀ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਹਵਾਲੇ ਨਾਲ ਵਿੰਨ੍ਹਿਆ ਨਿਸ਼ਾਨਾ

ਭਾਰਤ 'ਰੋਗ ਸਟੇਟ' ਤੇ 'ਗਲੋਬਲ ਬੁਲੀ': ਰਾਸ਼ਟਰਪਤੀ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਹਵਾਲੇ ਨਾਲ ਵਿੰਨ੍ਹਿਆ ਨਿਸ਼ਾਨਾ

Dec 20, 2025 03:06 AM (Asia/Kolkata)

ਇਸਲਾਮਾਬਾਦ ,ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਭਾਰਤ ਵਿਰੁੱਧ ਤਿੱਖੇ ਤੇਵਰ ਦਿਖਾਉਂਦਿਆਂ ਉਸ ਨੂੰ 'ਰੋਗ ਸਟੇਟ' (ਮਨਮਾਨੀਆਂ ਕਰਨ ਵਾਲਾ ਦੇਸ਼) ਅਤੇ 'ਗਲੋਬਲ ਬੁਲੀ' (ਵਿਸ਼ਵ ਪੱਧਰ 'ਤੇ ਧੌਂਸ ਜਮਾਉਣ ਵਾਲਾ) ਕਰਾਰ ਦਿੱਤਾ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਸਖ਼ਤ ਬਿਆਨ ਵਿੱਚ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਦੀ ਉਸ ਰਿਪੋਰਟ ਦੀ ਪੁਰਜ਼ੋਰ ਪ੍ਰੋੜਤਾ ਕੀਤੀ ਹੈ, ਜਿਸ ਵਿੱਚ ਭਾਰਤ ਵੱਲੋਂ ਪਾਕਿਸਤਾਨੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ...

ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵਿਖੇ ਮਸ਼ਾਲ ਜਗਾ ਕੇ ਸਲਾਨਾ ਖੇਡ ਸਮਾਰੋਹ ਦੀ ਹੋਈ ਸ਼ੁਰੂਆਤ।

ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵਿਖੇ ਮਸ਼ਾਲ ਜਗਾ ਕੇ ਸਲਾਨਾ ਖੇਡ ਸਮਾਰੋਹ ਦੀ ਹੋਈ ਸ਼ੁਰੂਆਤ।

Dec 19, 2025 10:20 PM (Asia/Kolkata)

ਨਜ਼ਰਾਨਾ ਟਾਈਮਜ ਦੇ ਲਈ ਫਿਰੋਜ਼ਪੁਰ ਤੋਂ ਜੁਗਰਾਜ ਸਿੰਘ ਸਰਹਾਲੀ ਦੀ ਵਿਸ਼ੇਸ਼ ਰਿਪੋਰਟ  ਵਿਦਿਅਕ ਅਦਾਰੇ ਜਿਥੇ ਬੱਚਿਆਂ ਨੂੰ ਉਚੇਰੀ ਵਿੱਦਿਆ ਦੇ ਕੇ ਉੱਜਲੇ ਭਵਿੱਖ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੇ ਹਨ ਉਥੇ ਹੀ ਉਹਨਾਂ ਨੂੰ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣ ਲਈ ਖੇਡਾਂ ਪ੍ਰਤੀ ਉਤਸ਼ਾਹਿਤ ਵੀ ਕਰਦੇ ਹਨ। ਜ਼ਿਲ੍ਹਾ ਫਿਰੋਜ਼ਪੁਰ ਅੰਦਰ ਬਲਾਕ ਮੱਖੂ ਵਿਚ ਆਉਂਦੇ ਸਕੂਲ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵਿਖੇ ਸਲਾਨਾ ਖੇਡ ਸਮਾਰੋਹ ਕਰਵਾਇਆ...

ਭਾਰਤੀ ਮੁੱਖ ਮੰਤਰੀ ਵੱਲੋਂ ਮੁਸਲਿਮ ਔਰਤ ਦਾ ਪਰਦਾ ਉਤਾਰਨਾ ਰਾਜ-ਪ੍ਰੋਤਸਾਹਿਤ ਇਸਲਾਮੋਫੋਬੀਆ ਦਾ ਸਪਸ਼ਟ ਸਬੂਤ: ਜਮਾਤ-ਏ-ਇਸਲਾਮੀ ਲਾਹੌਰ ਔਰਤ ਵਿੰਗ

ਭਾਰਤੀ ਮੁੱਖ ਮੰਤਰੀ ਵੱਲੋਂ ਮੁਸਲਿਮ ਔਰਤ ਦਾ ਪਰਦਾ ਉਤਾਰਨਾ ਰਾਜ-ਪ੍ਰੋਤਸਾਹਿਤ ਇਸਲਾਮੋਫੋਬੀਆ ਦਾ ਸਪਸ਼ਟ ਸਬੂਤ: ਜਮਾਤ-ਏ-ਇਸਲਾਮੀ ਲਾਹੌਰ ਔਰਤ ਵਿੰਗ

Dec 19, 2025 06:55 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼)ਰਿਪੋਰਟ: ਅਲੀ ਇਮਰਾਨ ਚੱਠਾ ਭਾਰਤ ਦੇ ਇੱਕ ਰਾਜ ਦੇ ਮੁੱਖ ਮੰਤਰੀ ਵੱਲੋਂ ਇਕ ਮੁਸਲਿਮ ਔਰਤ ਦਾ ਪਰਦਾ ਜ਼ਬਰਦਸਤੀ ਉਤਾਰਨ ਦੇ ਸ਼ਰਮਨਾਕ, ਅਪਮਾਨਜਨਕ ਅਤੇ ਅਮਾਨਵੀ ਵਾਕਏ ਦੇ ਖ਼ਿਲਾਫ਼ ਜਮਾਤ-ਏ-ਇਸਲਾਮੀ ਲਾਹੌਰ ਜ਼ਿਲ੍ਹਾ ਔਰਤ ਵਿੰਗ ਦੀ ਅਗਵਾਈ ਹੇਠ ਤਿੱਖਾ ਐਤਰਾਜ਼ੀ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦਾ ਮਕਸਦ ਭਾਰਤ ਵਿੱਚ ਵੱਧ ਰਹੀ ਇਸਲਾਮੋਫੋਬੀਆ, ਮੁਸਲਿਮ ਔਰਤਾਂ ਦੀ ਬੇਇਜ਼ਤੀ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਭਾਰੀ ਉਲੰਘਣਾ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਅਤੇ...

ਮੁਕਤਸਰ ਦੀ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਤੇ ਸਾਥੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ : ਪੰਥਕ ਜਥੇਬੰਦੀਆਂ ਅਤੇ ਪਰਿਵਾਰ ,

ਮੁਕਤਸਰ ਦੀ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਤੇ ਸਾਥੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ : ਪੰਥਕ ਜਥੇਬੰਦੀਆਂ ਅਤੇ ਪਰਿਵਾਰ ,

Dec 19, 2025 06:43 PM (Asia/Kolkata)

ਗੁਰਬਾਣੀ ਦੀ ਬੇਅਦਬੀ ਬਰਦਾਸ਼ਤ ਨਹੀਂ, ਦੋਸ਼ੀਆਂ 'ਤੇ ਹੋਵੇ ਤੁਰੰਤ ਕਾਰਵਾਈ ਭਾਈ ਸੁਖਜੀਤ ਸਿੰਘ ਖੋਸੇ  ਮੁਕਤਸਰ, 19 ਦਸੰਬਰ , ਜੁਗਰਾਜ ਸਿੰਘ  ਸਰਹਾਲੀ ਅੱਜ ਪੰਥਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਅਤੇ ਸਾਥੀਆਂ ਦੇ ਪਰਿਵਾਰਾਂ ਨੇ ਮੁਕਤਸਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਜੇਲ੍ਹ ਪ੍ਰਸ਼ਾਸਨ 'ਤੇ ਕਈ ਵੱਡੇ ਇਲਜ਼ਾਮ ਲਗਾਏ ਹਨ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਹਨਾਂ ਖਦਸ਼ਾ ਪ੍ਰਗਟਾਇਆ ਕਿ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੀ ਜਾਨ ਨੂੰ...

'ਹੁਣ ਅਗਲੇ ਸੈਸ਼ਨ 'ਚ ਕੋਸ਼ਿਸ਼ ਕਰਨਾ' - ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਤੋਂ ਕੀਤਾ ਇਨਕਾਰ

'ਹੁਣ ਅਗਲੇ ਸੈਸ਼ਨ 'ਚ ਕੋਸ਼ਿਸ਼ ਕਰਨਾ' - ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਤੋਂ ਕੀਤਾ ਇਨਕਾਰ

Dec 19, 2025 11:32 AM (Asia/Kolkata)

ਚੰਡੀਗੜ੍ਹ, 19 ਦਸੰਬਰ 2025 , ਨਜ਼ਰਾਨਾ ਟਾਈਮਜ ਬਿਊਰੋ  ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸ਼ਾਮਲ ਹੋਣ ਲਈ ਪਾਈ ਗਈ ਪੈਰੋਲ ਦੀ ਪਟੀਸ਼ਨ 'ਤੇ ਅੱਜ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਹੁਣ "ਬੇਅਰਥ" ਹੋ ਚੁੱਕਾ ਹੈ ਕਿਉਂਕਿ ਕੱਲ੍ਹ ਸੰਸਦ ਦੇ ਸੈਸ਼ਨ ਦਾ ਆਖਰੀ ਦਿਨ ਹੈ, ਇਸ ਲਈ ਹੁਣ ਇਸ 'ਤੇ ਸੁਣਵਾਈ ਦਾ ਕੋਈ ਫਾਇਦਾ ਨਹੀਂ ਰਿਹਾ।ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ...

  • Previous
  • 1
  • Next
Loading…
Loading the web debug toolbar…
Attempt #