ਈਟੀਪੀਬੀ ਨੇ ਵਿੱਤੀ ਅਨੁਸ਼ਾਸਨ ਸਖ਼ਤ ਕੀਤਾ, 25 ਕਰੋੜ ਰੁਪਏ ਦੀ ਵਸੂਲੀ
ਲਾਹੌਰ, 9 ਅਕਤੂਬਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ Evacuee Trust Property Board (ETPB) ਨੇ ਆਪਣੇ ਚੇਅਰਮੈਨ ਦੇ ਖ਼ਾਸ ਹੁਕਮਾਂ ਹੇਠ ਵਿੱਤੀ ਅਨੁਸ਼ਾਸਨ ਕਾਇਮ ਕਰਦੇ ਹੋਏ 25 ਕਰੋੜ 7 ਲੱਖ 62 ਹਜ਼ਾਰ 467 ਰੁਪਏ ਦੀ ਸਫਲ ਵਸੂਲੀ ਕੀਤੀ ਹੈ।ਡਿਪਟੀ ਸੈਕਟਰੀ (ਪ੍ਰਾਪਰਟੀ) ਨੇ ਸਾਰੇ ਐਡਮਿਨਿਸਟਰੇਟਰਾਂ ਨੂੰ ਪੰਜ ਦਿਨਾਂ ਵਿੱਚ ਬਕਾਇਆ ਵਸੂਲੀ ਰਿਪੋਰਟ ਮੁੱਖ ਦਫ਼ਤਰ ਭੇਜਣ ਦੇ ਹੁਕਮ ਦਿੱਤੇ ਹਨ।ਫੈਸਲਾਬਾਦ ਜ਼ੋਨ ਐਡਮਿਨਿਸਟਰੇਟਰ ਸਲੀਮ ਗੋਂਡਲ ਦੀ ਹਦਾਇਤ ‘ਤੇ ਡਿਪਟੀ ਐਡਮਿਨਿਸਟਰੇਟਰ ਹਸਨ...