ਏਕ ਗ੍ਰੰਥ-ਏਕ ਪੰਥ- ਸੇਵਾ ਜਾਂ ਸਾਜ਼ਿਸ਼’, ਚਰਚਾ ਦਾ ਵਿਸ਼ਾ
ਸ. ਗੁਰਚਰਨਜੀਤ ਸਿੰਘ ਜੀ ਲਾਂਬਾ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਸ. ਗੁਰਚਰਨਜੀਤ ਸਿੰਘ ਜੀ, ਪਿਛਲੇ ਕਈ ਦਿਨਾਂ ਤੋਂ ਆਪ ਜੀ ਦੀ ਇਕ ਲਿਖਤ, ‘ਏਕ ਗ੍ਰੰਥ-ਏਕ ਪੰਥ- ਸੇਵਾ ਜਾਂ ਸਾਜ਼ਿਸ਼’, ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਲੇਖ ਕਿਸੇ ਅਖ਼ਬਾਰ ਦੀ ਸੰਪਾਦਕੀ ਹੈ, ਆਪ ਜੀ ਦੇ ਨਾਲ ਨਾਮ ਵੀ ‘ਗੈਸਟ ਏਡੀਟਰ’ ਲਿਖਿਆ ਹੋਇਆ ਹੈ। ਤੁਹਾਡੇ ਵੱਲੋਂ ਲਿਖੇ ਨਿਮਰਤਾ ਭਰੇ ਸ਼ਬਦ, “ਬੇਨਤੀ ਹੈ ਕਿ ਇਸ ਅਹਿਮ ਲੇਖ ਬਾਰੇ ਆਪਣੇ ਵਿਚਾਰ ਜਰੂਰ ਦੇਣ ਦੀ ਕਿਰਪਾ ਕਰਨੀ ਜੀ”, ਤੋਂ ਪ੍ਰਭਾਵਤ ਹੋ ਕੇ, ਮੈਂ...