ਨਵਰੂਪ ਸਿੰਘ ਡਾਲੇਕੇ ਬਣੇ ਐਟੀ ਕੁੱਰਪਸ਼ਨ ਸੁਸਾਇਟੀ ਦੇ ਪੰਜਾਬ ਕਾਰਜਕਾਰੀ ਚੇਅਰਮੈਨ
ਰਾਕੇਸ਼ ਨਈਅਰ ਚੋਹਲਾ ਤਰਨਤਾਰਨ,17 ਜਨਵਰੀ ਐਟੀ ਕੁੱਰਪਸ਼ਨ ਸੁਸਾਇਟੀ ਪੰਜਾਬ ਦੀ ਇੱਕ ਮੀਟਿੰਗ ਮੁੱਖ ਦਫਤਰ ਤਰਨਤਾਰਨ ਵਿਖ਼ੇ ਰੱਖੀ ਗਈ ਜਿਸ ਵਿੱਚ ਸੰਸਥਾ ਵਲੋਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਵਿਰੁੱਧ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਬੀ.ਐਸ ਸਾਹਿਲ ਨੇ ਕਿਹਾ ਕਿ ਅੱਜ ਸੰਸਥਾ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸ.ਨਵਰੂਪ ਸਿੰਘ ਡਾਲੇਕੇ ਨੂੰ ਸੰਸਥਾ ਦਾ ਪੰਜਾਬ ਕਾਰਜਕਾਰੀ ਚੇਅਰਮੈਨ ਐਲਾਨਿਆ ਗਿਆ ਹੈ।ਉਹਨਾਂ ਕਿਹਾ ਸਾਨੂੰ ਆਸ ਹੈ ਕਿ ਨਵਰੂਪ...